ਅੰਮ੍ਰਿਤਸਰ, 6 ਫਰਵਰੀ (ਜਗਦੀਪ ਸਿੰਘ ਸੱਗੂ) – ਮੁੱਢਲੇ ਬਚਪਨ ਸੰਬੰਧੀ ਸਿੱਖਿਆ ਤੇ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵਿਖੇ 6 ਫ਼ਰਵਰੀ 2015 ਨੂੰ ਪ੍ਰਾਇਮਰੀ ਅਧਿਆਪਕਾਂ ਲਈ ਵਰਕਸ਼ਾਪ ਆਯੋਜਿਤ ਕੀਤੀ ਗਈ । ਕਾਊਂਸਲਰ ਅਤੇ ਫੈਮਿਲੀ ਥੈਰੇਪਿਸਟ ਸ਼੍ਰੀਮਤੀ ਇੰਦੂ ਕੌੜਾ ਜਿੰਨ੍ਹਾਂ ਨੇ ਵਧ ਰਹੀ ਉਮਰ ਦੇ ਬੱਚਿਆਂ ਦੀ ਮਾਨਸਿਕ ਸਿਹਤ, ਮਾਤਾ ਪਿਤਾ ਦੀ ਕਾਊਂਸਲਿੰਗ ਅਤੇ ਮਾਰਗ ਦਰਸ਼ਨ ਅਤੇ ਸਿਖਿਆ ਨਾਲ ਸੰਬੰਧਿਤ ਬਹੁਤ ਸਾਰੀਆਂ …
Read More »Monthly Archives: February 2015
Early Childhood Education Workshop held at DAV Public School
Amritsar, Feb. 6 (Punjab Post Bureau) – A workshop for primary teachers on ‘Early Childhood Education was organised at DAV Public School, Lawrence Road today. A Counsellor and family Therapist, Mrs. Indu Kaura who has conducted many workshops and training sessions focussing adolescent mental health, parent guidance and counselling , inclusive education etc. The workshop was an interactive one and …
Read More »ਸੀ. ਕੇ. ਡੀ ਇਸਟੀਟਿਉਟ ਮੈਨੇਜਮੈਂਟ ਐਂਡ ਟੈਕਨਾਲਿਜੀ ਤਰਨਤਾਰਨ ਵਿਖੇ ਹੁਨਰ 2015
ਤਰਨ ਤਾਰਨ, 6 ਫਰਵਰੀ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਚੀਫ ਖਾਲਸਾ ਦੀਵਾਨ ਸ: ਚਰਨਜੀਤ ਸਿੰਘ ਚੱਢਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀ ਕੇ ਡੀ ਇਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ, ਤਰਨਤਾਰਨ ਵਿਖੇ ਆਯੋਜਿਤ ਹੁਨਰ 2015 ਵਿਚ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੌ 25 ਸਕੂਲਾਂ ਦੇ 500 ਤੌ ਵੀ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਦੋ ਦਿਨਾਂ ਤਕ ਚੱਲਣ ਵਾਲੇ ਹੁਨਰੁ੨੦੧੫ ਵਿਚ ਸਾਹਿਤਕ, ਸਭਿਆਚਾਰਕ ਅਤੇ ਕਲਾ …
Read More »ਆਗਾਮੀ ਨਗਰ ਨਿਗਮ/ਨਗਰ ਪੰਚਾਇਤਾਂ ਦੀਆਂ ਚੋਣ ਤਿਆਰੀਆਂ ਸਬੰਧੀ ਮੀਟਿੰਗ
ਬਠਿੰਡਾ, 06 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫਸਰ, ਬਠਿੰਡਾ ਵਰਿੰਦਰ ਕੁਮਾਰ ਸ਼ਰਮਾ ਨੇ ਆਗਾਮੀ ਨਗਰ ਨਿਗਮ ਤੇ ਨਗਰ ਪੰਚਾਇਤਾਂ ਦੀਆਂ ਹੋਣ ਵਾਲੀਆਂ ਚੋਣਾਂ ਦੀਆਂ ਮੁੱਢਲੀਆਂ ਤਿਆਰੀਆਂ ਸਬੰਧੀ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਸਥਾਨਕ ਮੀਟਿੰਗ ਹਾਲ ਵਿਖੇ ਮੀਟਿੰਗ ਕੀਤੀ। ਨਗਰ ਨਿਗਮ, ਬਠਿੰਡਾ ਦੇ 50 ਵਾਰਡਾਂ ਲਈ 176 ਪੋਲਿੰਗ ਸ਼ਟੇਸ਼ਨ ਬਣਾਏ ਗਏ ਹਨ ਜਿਨ੍ਹਾਂ …
Read More »ਸਮਾਜਿਕ ਬੁਰਾਈਆਂ ਖਿਲਾਫ਼ ਵੱਖ-ਵੱਖ ਰਾਜਾਂ ਦੇ ਬੱਚਿਆਂ ਨੇ ਕੀਤਾ ਮਾਰਚ
ਵੱਖ ਵੱਖ ਰਾਜਾਂ ਨੇ ਫੂਡ ਪਲਾਜ਼ਾ ‘ਚ ਕੀਤੀ ਆਪਣੇ ਰਾਜਸੀ ਖਾਣਿਆਂ ਦੀ ਨੁਮਾਇਸ਼ ਬਠਿੰਡਾ, 06 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਭਾਰਤ ਸਕਾਊਟ ਐਂਡ ਗਾਈਡ ਦੇ ਕੌਮੀ ਏਕਤਾ ਕੈਂਪ ਦੇ ਚੌਥੇ ਦਿਨ ਵਲੰਟੀਅਰਾਂ ਨੇ ਸ਼ਹਿਰ ਵਿੱਚ ਵਿਸ਼ਾਲ ਮਾਰਚ ਕੱਢ ਕੇ ਲੋਕਾਂ ਨੂੰ ਸਮਾਜਿਕ ਬੁਰਾਈਆਂ ਖਿਲਾਫ ਜਾਗਰੂਕ ਕੀਤਾ ਅਤੇ ਆਪਣੇ ਆਪਣੇ ਰਾਜਾਂ ਦੇ ਨਾਚ ਦਾ ਪ੍ਰਦਰਸ਼ਨ ਕੀਤਾ। ਕੈਂਪ ਮੌਕੇ ਅੱਜ …
Read More »ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬਠਿੰਡਾ ਜੋਨ ਵਲੋਂ ”ਅੰਤਰ ਕਾਲਜ ਯੁਵਕ ਮੇਲਾ 2015
ਬਠਿੰਡਾ, 06 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ-ਸ੍ਰੀ ਮੁਕਤਸਰ-ਬਠਿੰਡਾ ਜੋਨ ਵਲੋਂ ਆਦੇਸ਼ ਮੈਡੀਕਲ ਕਾਲਜ ਦੇ ਕੈਂਪਸ ਆਡਿਟੋਰੀਅਮ ਵਿਚ ‘ਅੰਤਰ ਕਾਲਜ ਯੁਵਕ ਮੇਲਾ 2015’ ਕਰਵਾਇਆ ਗਿਆ।ਇਸ ”ਅੰਤਰ ਕਾਲਜ ਯੁਵਕ ਮੇਲਾ 2015ਵਿਚ ਡਾ: ਜੀ.ਪੀ.ਆਈ ਸਿੰਘ ਵਾਇਸ ਚਾਂਸਲਰ,ਆਦੇਸ਼ ਯੁਨੀਵਰਸਿਟੀ, ਬਠਿੰਡਾ ਨੇ ਮੁੱਖ ਮਹਿਮਾਨ, ਵਜੋ ਸ਼ਿਰਕਤ ਕੀਤੀ। ਡਾ: ਜੀ ਪੀ ਆਈ ਸਿੰਘ ਨੇ ਸੰਬੋਧਨ ਕਰਦਿਆ ਗੁਰੂ ਗੋਬਿੰਦ …
Read More »ਸੇਂਟ ਕਬੀਰ ਸਕੂਲ ਵਿਖੇ ਵਿਸ਼ਵ ਕੈਂਸਰ ਦਿਵਸ ‘ਤੇ ਸੈਮੀਨਾਰ ਆਯੋਜਿਤ
ਬਠਿੰਡਾ, 06 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਵਿਸ਼ਵ ਵਿੱਚ ਦੈਂਤ ਦਾ ਰੂਪ ਧਾਰ ਚੁੱਕੇ ਕੈਂਸਰ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸੇਂਟ ਕਬੀਰ ਪਬਲਿਕ ਸਕੂਲ ਭੁੱਚੋ ਮੰਡੀ ਦੇ ਐਮਡੀ ਐਮ.ਐਲ.ਅਰੋੜਾ ਦੀ ਅਗਵਾਈ ਹੇਠ ਸਕੂਲ ਵਿਖੇ ‘ਕੈਂਸਰ ਨਾੱਟ ਬਿਯੋਂਡ ਅਸ’ ਵਿਸ਼ੇ ‘ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਐਡਵਾਂਸਡ ਕੈਂਸਰ ਡਾਇਗਨਾਸਟਿਕ ਅਤੇ ਖੋਜ ਕੇਂਦਰ ਦੇ ਕੇਂਦਰ ਨਿਰਦੇਸ਼ਕ ਡਾ. …
Read More »ਦੀ ਗੁਲਾਬਗੜ੍ਹ ਬਹੁਮੰਤਵੀ ਸਹਿਕਾਰੀ ਸਭਾ ਦੀ ਸਰਬਸੰਮਤੀ ਨਾਲ ਚੋਣ
ਬਠਿੰਡਾ, 06 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਗੁਲਾਬਗੜ੍ਹ ਬਹੁਮੰਤਵੀ ਸਹਿਕਾਰੀ ਸਭਾ ਪਿੰਡ ਗੁਲਾਬਗੜ੍ਹ ‘ਬਠਿੰਡਾ’ ਦੀ ਸਰਬਸੰਮਤੀ ਨਾਲ ਚੋਣ ਹੋਈ। ਇਸ ਮੌਕੇ ਲਖਵਿੰਦਰ ਸਿੰਘ ਲੱਖਾ ਫੂਸਮੰਡੀ ਨੂੰ ਸਰਬਸੰਮਤੀ ਨਾਲ ਪ੍ਰਧਾਨ ਚਾਣਨ ਸਿੰਘ ਗੁਲਾਬਗੜ੍ਹ ਨੂੰ ਮੀਤ ਪ੍ਰਧਾਨ, ਜਗਜੀਤ ਸਿੰਘ ਫੂਸਮੰਡੀ, ਸੁਖਜੀਤ ਸਿੰਘ, ਗੁਰਦੇਵ ਸਿੰਘ ਤੇ ਗੁਰਮੇਲ ਸਿੰਘ ਕਟਾਰ ਸਿੰਘ ਵਾਲਾ ਨੂੰ ਨਿਯੁਕਤ ਕੀਤਾ ਗਿਆ।ਇਸ ਮੌਕੇ ਇੰਸਪੈਕਟਰ ਰਘਬੀਰ ਸਿੰਘ, ਗੁਰਵਿੰਦਰ …
Read More »ਲੁੱਟ ਖੋਹ ਕਰਨ ਵਾਲੇ ਸਮਾਨ ਤਹਿਤ 4 ਦੋਸ਼ੀ ਕਾਬੂ
ਬਠਿੰਡਾ, 06 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਇੰਦਰਮੋਹਨ ਸਿੰਘ ਭੱਟੀ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੇ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਲਾਕਾ ਥਾਣਾ ਨੇਹੀਆਂਵਾਲਾ, ਆਕਲੀਆ ਅਤੇ ਜੈਤੋ ਦੇ ਆਸ ਪਾਸ ਦੇ ਪਿੰਡਾਂ ਵਿਚ ਪਿਛਲੇ ਕੁਝ ਮਹੀਨਿਆਂ ਤੋਂ ਦਿਨ ਦਿਹਾੜੇ ਹੋ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ, ਜਿਨ੍ਹਾਂ ਕਾਰਨ ਇਲਾਕੇ ਵਿੱਚ ਕਾਫੀ ਸਹਿਮ ਦਾ ਮਾਹੋਲ ਕਾਰਨ ਵਿਸ਼ੇਸ਼ ਟੀਮ ਜੇਰ …
Read More » ‘ਫਰਾਮ ਸਟਰੀਟ ਟੂ ਸਕੂਲ’ ਮੁਹਿੰਮ ਤਹਿਤ ਪਹਿਚਾਣੇ ਬੱਚਿਆਂ ਦੇ ਆਧਾਰ ਕਾਰਡ ਬਣਨੇ ਸ਼ੁਰੂ
ਬਠਿੰਡਾ, 06 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਫਰਾਮ ਸਟਰੀਟ ਟੂ ਸਕੂਲ ਅਭਿਆਨ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਬਠਿੰਡਾ ਵੱਲੋਂ ਗਲੀਆਂ ਵਿੱਚ ਘੁੰਮਦੇ ਬੱਚਿਆਂ ਦਾ ਸਰਵੇਖਣ 31 ਜਨਵਰੀ 2015 ਤੱਕ ਕਰਵਾਇਆ ਗਿਆ ਸੀ।ਇਸ ਸਰਵੇਖਣ ਦੌਰਾਨ ਲਗਭਗ 585 ਅਜਿਹੇ ਬੱਚਿਆਂ ਦੀ ਪਹਿਚਾਣ ਕੀਤੀ ਗਈ ਜਿਹੜੇ ਸਕੂਲ ਨਹੀਂ ਜਾਂਦੇ।ਇਸ ਅਭਿਆਨ ਦੇ ਦੂਜੇ ਪੜ੍ਹਾਅ ਤਹਿਤ ਇਨ੍ਹਾਂ 585 ਬੱਚਿਆਂ ਦਾ ਆਧਾਰ ਕਾਰਡ ਅਤੇ …
Read More »
Punjab Post Daily Online Newspaper & Print Media