ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ.ਚਰਨਜੀਤ ਸਿੰਘ ਗੁਮਟਾਲਾ ਨੇ ਮੁੱਖ-ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਲਲਿਥਾਕੁਮਾਰਾਮੰਗਲਮ,ਪੰਜਾਬ ਮਨੁਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਜਸਟਿਸ ਜਗਦੀਸ਼ ਭਲਾ ਅਤੇ ਪੰਜਾਬ ਮਹਿਲਾ ਕਮਿਸ਼ਨ ਦੇ ਮੈਂਬਰ ਸੈਕਟਰੀ ਹਿੰਮਤ ਸਿੰਘ ਨੂੰ ਈ-ਮੇਲ ਰਾਹੀਂ ਨਿੱਜੀ ਪੱਤਰ ਲਿਖ ਕੇ ਉਨ੍ਹਾਂ ਦਾ ਧਿਆਨ ਬੀਤੇ 4 ਮਾਰਚ ਨੂੰ ਕਸਬਾ ਕਾਹਨੂੰਵਾਨ ਵਿਚ …
Read More »Daily Archives: March 20, 2015
ਗੁਰੁ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ
ਅੰਮ੍ਰਿਤਸਰ, 20 ਮਾਰਚ (ਰੋਮਿਤ ਸ਼ਰਮਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ ੨੦੧੪ ਵਿਚ ਲਈਆਂ ਗਈਆਂ ਪ੍ਰੀਖਿਆਵਾਂ ਜਿਸ ਵਿਚ ਮਾਸਟਰ ਇਨ ਫਾਈਨ ਆਰਟਸ(ਅਪਲਾਈਡ ਆਰਟ) ਸਮੈਸਟਰ ਤੀਸਰਾ, ਮਾਸਟਰਜ਼ ਇਨ ਮਲਟੀਮੀਡੀਆ ਸਮੈਸਟਰ ਪਹਿਲਾ ਅਤੇ ਤੀਜਾ, ਬੀ.ਵੋਕੇਸ਼ਨਲ(ਫੈਸ਼ਨ ਸਟਾਈਲਿੰਗ ਤੇ ਗਰੂਮਿ) ਸਮੈਸਟਰ ਪਹਿਲਾ, ਬੀ.ਏ (ਆਨਰਜ਼ ਸਕੂਲ ) ਅੰਗਰੇਜ਼ੀ ਸਮੈਸਟਰ ਪਹਿਲਾ, ਐਮ.ਏ ਡਾਨਸ ਸਮੈਸਟਰ ਤੀਸਰਾ, ਐਮ.ਏ ਹਿਸਟਰੀ ਆਫ ਆਰਟ ਸਮੈਸਟਰ ਤੀਸਰਾ, ਐਮ.ਏ ਜਿਓਗਰਾਫੀ ਸਮੈਸਟਰ ਪਹਿਲਾ, ਐਮ.ਏ …
Read More »ਸੰਸਕ੍ਰਿਤ ਸਾਹਿਤ ਵਿੱਚ ਸਵੱਛ ਭਾਰਤ ਦੀ ਪਰਿਕਲਪਨਾ ਵਿਸ਼ੇ ‘ਤੇ ਰਾਸ਼ਟਰੀ ਸੈਮੀਨਾਰ ਸੰਪੰਨ
ਅੰਮ੍ਰਿਤਸਰ, 20 ਮਾਰਚ (ਰੋਮਿਤ ਸ਼ਰਮਾ)- ਸੰਸਕ੍ਰਿਤ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਆਯੋਜਿਤ ‘ਸੰਸਕ੍ਰਿਤ ਸਾਹਿਤ ਵਿੱਚ ਸਵੱਛ ਭਾਰਤ ਦੀ ਪਰਿਕਲਪਨਾ’ ਵਿਸ਼ੇ ਉੱਪਰ ਦੋ ਦਿਨਾਂ ਰਾਸ਼ਟਰੀ ਸੈਮੀਨਾਰ ਅੱਜ ਇਥੈ ਸੰਪੰਨ ਹੋਇਆ। ਇਸ ਸੈਮੀਨਾਰ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਤੋਂ 70 ਤੋਂ ਜ਼ਿਆਦਾ ਵਿਦਵਾਨਾਂ ਨੇ ਪਰਚੇ ਪੇਸ਼ ਕੀਤੇ। ਇਹ ਵਿਦਵਾਨ ਉਤਰਾਖੰਡ, ਉੱਤਰ ਪ੍ਰਦੇਸ਼, ਗੁਜਰਾਤ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਦਿੱਲੀ ਅਤੇ ਹਰਿਆਣਾ ਤੋ …
Read More »ਹਿਊਮਨ ਜੈਨੇਟਿਕਸ ਵਿਭਾਗ ਵੱਲੋਂ ਜਿਨੋਮਿਕਸ ਐਂਡ ਏਪਜਿਨੋਮਿਕਸ ਵਿਸ਼ੇ ‘ਤੇ ਰਾਸ਼ਟਰੀ ਸੈਮੀਨਾਰ
ਅੰਮ੍ਰਿਤਸਰ, 20 ਮਾਰਚ (ਰੋਮਿਤ ਸ਼ਰਮਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿਊਮਨ ਜੈਨੇਟਿਕਸ ਵਿਭਾਗ ਵੱਲੋਂ ਅੱਜ ਇਥੇ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਖੇ ਜਿਨੋਮਿਕਸ ਐਂਡ ਏਪਜਿਨੋਮਿਕਸ ਵਿਸ਼ੇ ‘ਤੇ ਰਾਸ਼ਟਰੀ ਸੈਮੀਨਾਰ ਆਯੋਜਿਤ ਕੀਤਾ ਗਿਆ।ਇਹ ਸੈਮੀਨਾਰ ਯੂ.ਜੀ.ਸੀ.-ਐਸ.ਏ.ਪੀ. (ਡੀ.ਆਰ.ਐਸ.-ੀੀ), ਯੂ.ਜੀ.ਸੀ.-ਸੀ.ਪੀ.ਈ.ਪੀ.ਏ. ਤੇ ਆਈ.ਐਸ.ਐਚ.ਜੀ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਗਿਆ। ਸੈਮੀਨਾਰ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਨੇ ਕੀਤੀ। …
Read More »ਬਾਬਾ ਸੈਯਦ ਮੀਰ ਮੋਹੰਮਦ ਦੀ ਦਰਗਾਹ ‘ਤੇ ਮੇਲਾ 22 ਨੂੰ
ਫਾਜ਼ਿਲਕਾ, 20 ਮਾਰਚ (ਵਿਨੀਤ ਅਰੋੜਾ) – ਬਾਬਾ ਸੈਯਦ ਮੀਰ ਮੋਹੰਮਦ ਦੀ ਦਰਗਾਹ ਉੱਤੇ 26ਵਾਂ ਵਾਰਸ਼ਿਕ ਮੇਲਾ ਐਤਵਾਰ ਨੂੰ ਬਹੁਤ ਧੂਮਧਾਮ ਨਾਲਂ ਪਿੰਡ ਆਵਾ ਵਿੱਚ ਕਰਵਾਇਆ ਜਾ ਰਿਹਾ ਹੈ।ਜਾਣਕਾਰੀ ਦੇਦੇ ਹੋਏ ਮੇਲਾ ਕਮੇਟੀ ਦੇ ਪ੍ਰਧਾਨ ਪਿਆਰਾ ਲਾਲ ਸੇਠੀ ਅਤੇ ਸਕੱਤਰ ਤਿਲਕ ਰਾਜ ਵਾਟਸ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲਂ ਮਨਾਏ ਜਾ ਰਹੇ ਇਸ ਭਾਰੀ ਮੇਲੇ ਵਿੱਚ ਪੰਜਾਬ ਦੇ ਸਿੱਖਰ …
Read More »ਸੰਯੁਕਤ ਰਾਸ਼ਟਰ ਦੀ ਚੇਤਾਵਨੀ-ਪਾਣੀ ਦੀ ਬਰਬਾਦੀ ਨਾ ਰੋਕੀ ਤਾਂ ਹਾਲਾਤ ਹੋਣਗੇ ਭਿਆਨਕ
ਫਾਜ਼ਿਲਕਾ, 20 ਮਾਰਚ (ਵਿਨੀਤ ਅਰੋੜਾ) – ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਹੈ ਕਿ ਸੰਸਾਰ ਦੇ ਅਨੇਕਾਂ ਹਿਸੇਆ ਵਿੱਚ ਪਾਣੀ ਦੀ ਭਾਰੀ ਕਿਲਤ ਆ ਰਹੀ ਹੈ ਅਤੇ ਜੇਕਰ ਅਸੀ ਛੇਤੀ ਹੀ ਇਸਦੀ ਬਰਬਾਦੀ ਨਹੀਂ ਰੋਕੀ ਤਾਂ ਹਾਲਤ ਵਿਕਰਾਲ ਰੂਪ ਧਾਰਨ ਕਰ ਜਾਵੇਗੀ, ਕਿਉਂਕਿ ਭੋਜਨ ਦੀ ਮੰਗ ਅਤੇ ਜਲਵਾਯੂ ਤਬਦੀਲੀ ਦੀ ਸਮੱਸਿਆ ਨਿੱਤ-ਦਿਨ ਬਦਲਦੀ ਜਾ ਰਹੀ ਹੈ । ਸੰਸਾਰ ਪਾਣੀ ਮੁੱਦੇ ਉੱਤੇ …
Read More »ਸ਼ਰਧਾ ਦੇ ਕੇਂਦਰ ਸਿੱਧ ਸ਼੍ਰੀ ਹਨੁਮਾਨ ਮੰਦਿਰ ਵਿੱਚ ਰਾਮਨੌਮੀਂ ਉਤਸਵ ਅੱਜ ਤੋ ਸ਼ੁਰੂ
ਫਾਜ਼ਿਲਕਾ, ੨੦ ਮਾਰਚ (ਵਿਨੀਤ ਅਰੋੜਾ) – ਨਗਰ ਦੇ ਸਭਤੋਂ ਪ੍ਰਾਚੀਨ ਅਤੇ ਲੋਕੋ ਦੀ ਅਥਾਹ ਸ਼ਰਧਾ ਦੇ ਕੇਂਦਰ ਸਿੱਧ ਸ਼੍ਰੀ ਹਨੁੂਮਾਨ ਮੰਦਿਰ ਵਿੱਖੇ ਸ਼੍ਰੀਰਾਮ ਨੌਮੀ, ਨਵਰਾਤਰੇਂ ਅਤੇ ਨਵਸੰਵਤ ਦੇ ਮੋਕੇ ਕਈ ਖਾਸ ਪ੍ਰੋਗਰਾਮਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ । ਸ਼੍ਰੀ ਸਨਾਤਨ ਧਰਮ ਮਹਾਵੀਰ ਦਲ ਦੇ ਜੋਨ ਪ੍ਰਧਾਨ ਕ੍ਰਿਸ਼ਣ ਸਚਦੇਵਾ ਅਤੇ ਮੰਦਿਰ ਕਮੇਟੀ ਦੇ ਉਪ-ਪ੍ਰਧਾਨ ਓਮ ਪ੍ਰਕਾਸ਼ ਅਰੋੜਾ ਨੇ ਦੱਸਿਆ ਕਿ …
Read More »ਸੁਕੰਨਿਆ ਸਮਰਿਧੀ ਯੋਜਨਾ ਦੇ ਖਾਤੇ ਖੋਲਣ ਲਈ ਵਿਸ਼ੇਸ਼ ਕੈਂਪ 23 ਮਾਰਚ ਨੂੰ
ਅਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ) ਸੁਪਰਡੈਂਟ ਪੋਸਟ ਆਫਿਸ ਜਰਨੈਲ ਸਿੰਘ ਭੁੱਲਰ ਡਾਕ ਮੰਡਲ ਅੰਮ੍ਰਿਤਸਰ ਨੇ ਦੱਸਿਆ ਕਿ ਭਾਰਤੀ ਡਾਕ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਸੁਕੰਨਿਆ ਸਮਰਿਧੀ ਯੋਜਨਾ ਆਮ ਜਨਤਾ ਵਿਚ ਬਹੁਤ ਹੀ ਹਰਮਨ ਪਿਆਰੀ ਹੋਣ ਲੱਗੀ ਹ੍ਵੈ ਇਸ ਸਕੀਮ ਅਧੀਨ ਖਾਤਾ ਖੁਲਾਉਣ ਲਈ 0-10 ਸਾਲ ਦੀਆਂ ਸਾਰੀਆਂ ਬੇਟੀਆਂ ਯੋਗ ਹਨ ਅਤੇ ਸਕੀਮ ਦੇ ਪਹਿਲੇ ਚਰਨ ਵਿਚ 11 ਸਾਲ ਦੀ ਬੱਚੀ …
Read More »ਮੈਰੀਟੋਰੀਅਸ ਸਕੂਲ ‘ਚ ਵਿਦਿਆਰਥਣਾਂ ਨੂੰ ਵੱਖ-ਵੱਖ ਮੁਕਾਬਿਲਆਂ ਦੀ ਤਿਆਰੀ ਲਈ ਵੰਡੀਆਂ ਕਿਤਾਬਾਂ – ਮੈਡਮ ਪੂਨਮ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਵਲੋਂ ਸਥਾਨਕ ਮੈਰੀਟੋਰੀਅਸ ਸਕੂਲ ਵਿਚ ਪੜ੍ਹਦੀਆਂ ਵਿਦਿਆਰਥਣਾਂ, ਜਿਨਾਂ ਨੇ ਵੱਖ-ਵੱਖ ਕੰਪੀਟੀਸ਼ਨ( ਮੁਕਾਬਲਿਆਂ) ਲਈ ਤਿਆਰੀ ਕਰਨੀ ਹੈ, ਉਨਾਂ ਨੂੰ ਮੁਫ਼ਤ ਕਿਤਾਬਾਂ ਦਿੱਤੇ ਜਾਣ ਦਾ ਵਾਅਦਾ ਕੀਤਾ ਗਿਆ ਸੀ ਅਤੇ ਅੱਜ ਉਸ ਵਾਅਦੇ ਨੂੰ ਨਿਭਾਉਦਿਆਂ ਵਿਦਿਆਰਥਣਾਂ ਨੂੰ ਕਿਤਾਬਾਂ ਵੰਡੀਆਂ ਗਈਆਂ। ਮੈਡਮ ਪੂਨਮ ਸਹਾਇਕ ਕਮਿਸ਼ਨਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਵਿਦਿਆਰਥਣਾਂ …
Read More »ਫਤਹਿ ਦਿਵਸ ਮੌਕੇ ਵੱਡੀ ਗਿਣਤੀ ‘ਚ ਪੁੱਜਣਗੇ ਸੰਤ ਸਮਾਜ ਦੇ ਨੁਮਾਇੰਦੇ – ਰਾਣਾ
ਨਵੀਂ ਦਿੱਲੀ, 20 ਮਾਰਚ (ਅੰਮ੍ਰਿਤ ਲਾਲ ਮੰਨਣ) – ਪਰਮਜੀਤ ਸਿੰਘ ਰਾਣਾ ਮੈਂਬਰ ਦਿੱਲ਼ੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੇ ਜਾਰੀ ਇਕ ਬਿਆਨ ਵਿੱਚ ਦਸਿਆ ਕਿ ‘ਦਿੱਲੀ ਫਤਹ ਦਿਵਸ’ ਸੰਬੰਧੀ ਆਯੋਜਿਤ ਕੀਤੇ ਜਾ ਰਹੇ ਦੋ-ਦਿਨਾਂ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਪੰਜਾਂ ਤਖਤਾਂ ਦੇ ਜਥੇਦਾਰ ਸਾਹਿਬਾਨ ਤੋਂ ਇਲਾਵਾ ਬਾਬਾ ਬਲਬੀਰ ਸਿੰਘ, ਮੁੱਖੀ ਬਾਬਾ ਬੁੱਢਾ ਦਲ (ਪਟਿਆਲਾ), ਬਾਬਾ ਅਵਤਾਰ ਸਿੰਘ ਮੁੱਖੀ ਬਾਬਾ ਬਿਧੀ …
Read More »
Punjab Post Daily Online Newspaper & Print Media