Wednesday, November 25, 2026

Daily Archives: April 8, 2015

ਬੀ.ਆਰ. ਮਹਿੰਦਰਾ ਪੌਲੀਟੈਕਨਿਕ ਕਾਲਜ ਜੱਜਲ ‘ਚ ਨੌਕਰੀ ਮੇਲਾ

3 ਕੰਪਨੀਆਂ ਵਲੋਂ ਕਾਲਜ ਦੇ 30 ਵਿਦਿਆਰਥੀਆਂ ਦੀ ਨੌਕਰੀ ਲਈ ਚੋਣ ਬਠਿੰਡਾ, 8 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅੰਗ੍ਰੇਜ ਸਿੰਘ ਵਿੱਕੀ) – ਸਥਾਨਕ ਬੀ.ਆਰ ਮਹਿੰਦਰਾ ਪੌਲੀਟੈਕਨਿਕ ਕਾਲਜ ਜੱਜਲ ਵਿਖੇ ਵਿਦਿਆਰਥੀਆਂ ਦਾ ਨੌਕਰੀ ਮੇਲਾ ਕਰਵਾਇਆ ਗਿਆ, ਇਸ ਨੌਕਰੀ ਮੇਲੇ ਦੌਰਾਨ 3 ਕੰਪਨੀਆਂ ਇੰਡੀਆ ਨਿਪਾਉਨ ਇਲੈਕਟ੍ਰੀਕਲ ਰਿਵਾੜੀ, ਇੰਡੀਆ ਜਪਾਨ ਲਾਈਟਿੰਗ ਰਿਵਾੜੀ ਅਤੇ ਐਨ.ਐਸ.ਐਸ ਟੈਕਨਾਲੋਜੀ ਨਿਊ ਦਿੱਲੀ ਵਲੋਂ 150 ਦੇ ਕਰੀਬ ਵਿਦਿਆਰਥੀਆਂ ਦੀ ਇੰਟਰਵਿਊ …

Read More »

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਮਹਿਲ ਦਾ ਨਵੀਨੀਕਰਨ ਸ਼ੁਰੂ

ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਵੱਲੋਂ ਮਹਿਲ ਦੀ ਮੁਰੰਮਤ ਲਈ 5 ਲੱਖ ਦੀ ਗ੍ਰਾਂਟ ਦਾ ਐਲਾਨ ਬਟਾਲਾ, 8 ਅਪ੍ਰੈਲ (ਨਰਿੰਦਰ ਬਰਨਾਲ) – ਸਿੱਖ ਇਤਿਹਾਸ ਦੇ ਮਹਾਨ ਯੋਧੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਸ੍ਰੀ ਹਰਗੋਬਿੰਦਪੁਰ ਸਥਿਤ ਮਹਿਲਾਂ ਦੀ ਮੁਰੰਮਤ ਤੇ ਮੁੜ ਉਸਾਰੀ ਦੇ ਕਾਰਜਾਂ ਦਾ ਉਦਘਾਟਨ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਵੱਲੋਂ ਕੀਤਾ ਗਿਆ। ਰਾਮਗੜ੍ਹੀਆ ਸਿੱਖ ਹੈਰੀਟੇਜ ਟਰੱਸਟ (ਰਜਿ:) ਵੱਲੋਂ …

Read More »

ਕੋਆਪੇਟਿਵ ਲੇਬਰ ਐਂਡ ਕੰਸਟਰਕਸ਼ਨ ਯੂਨੀਅਨ ਦੇ ਡਾਇਰੈਕਟਰਾਂ ਦੀ ਚੋਣ

ਰੰਧਾਵਾ ਅਤੇ ਚਾਟੀਵਿੰਡ ਡਾਇਰੈਕਟਰ ਬਣੇ ਅੰਮਿਤਸਰ, ੮ ਅਪੈਲ (ਪੰਜਾਬ ਪੋਸਟ ਬਿਊਰੋ) – ਦੀ ਅੰਮਿਤਸਰ ਕੋਆਪੇਟਿਵ ਲੇਬਰ ਐਂਡ ਕੰਸਟਰਕਸ਼ਨ ਯੂਨੀਅਨ ਲਿਮਟਿਡ, ਅੰਮਿਤਸਰ ਦੇ ਬੋਰਡ ਆਫ ਡਾਇਰੈਕਟਰਜ ਦੀ ਚੋਣ ਪਲਵਿੰਦਰ ਸਿੰਘ ਬੱਲ ਰਿਟਰਨਿੰਗ ਅਫਸਰ (ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਅਜਨਾਲਾ ਅਤੇ ਸ: ਭੁਪਿਦਰ ਸਿੰਘ ਸਹਾਇਕ ਰਿਟਰਨਿੰਗ ਅਫਸਰ(ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾਂ ਖਡੂਰ ਸਾਹਿਬ) ਦੀ ਅਗਵਾਈ ਹੇਠ ਹੋਈ। ਜਿਸ ਵਿਚ ਸਰਬ ਸੰਮਤੀ ਨਾਲ ਜ਼ੋਨ ਨੰ: …

Read More »

ਜੇ.ਈ.ਈ ਦੀ ਪ੍ਰੀਖਿਆ ਦੇ ਪ੍ਰਬੰਧਕਾਂ ਦਾ ਸਨਮਾਨ

ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ ਸੱਗੂ) – ਸੀ.ਬੀ.ਐਸ.ਈ. ਵੱਲੋਂ ਇੰਜੀਨੀਅਰਿੰਗ ਕੋਰਸ ਵਿੱਚ ਦਾਖਲੇ ਲਈ ਰਾਸ਼ਟਰ ਪੱਧਰ ਤੇ ਕਰਵਾਈ ਗਈ ਜੇ.ਈ.ਈ ਦੀ ਪ੍ਰੀਖਿਆ ਅੰਮ੍ਰਿਤਸਰ ਵਿੱਚ ਸੀ.ਬੀ.ਐਸ.ਈ. ਦੇ ਵੱਖ-ਵੱਖ 18 ਸਕੂਲਾਂ ਵਿੱਚ ਹੋਈ।ਪ੍ਰੀਖਿਆ ਦੇ ਕੋਆਰਡੀਨੇਟਰ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਦੇ ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਦੱਸਿਆ ਇਸ ਵਾਰ ਅੰਮ੍ਰਿਤਸਰ ਵਿੱਚ ਕੁਲ 12564 ਵਿਦਿਆਰਥੀਆ ਨੇ ਪ੍ਰੀਖਿਆ …

Read More »

ਕੇਂਦਰ ਸਰਕਾਰ ਤੇ ਫ਼ਿਲਮ ਸੈਂਸਰ ਬੋਰਡ ‘ਨਾਨਕ ਸ਼ਾਹ ਫਕੀਰ’ ਫ਼ਿਲਮ ‘ਤੇ ਤੁਰੰਤ ਪਾਬੰਦੀ ਲਗਾਵੇ ਜਥੇ: ਅਵਤਾਰ ਸਿੰਘ

 ਬੈਂਕਾਕ ਦੀਆਂ ਸੰਗਤਾਂ ਦੀ ਮੰਗ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 170 ਪਾਵਨ ਸਰੂਪ ਭੇਜਣ ਦੀ ਪ੍ਰਵਾਨਗੀ ਚੰਡੀਗੜ੍ਹ, 7 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਕਲਗੀਧਰ ਨਿਵਾਸ ਦੇ ਇਕੱਤਰਤਾ ਹਾਲ ਵਿਖੇ ਹੋਈ, ਜਿਸ ਵਿੱਚ ਸੈਕਸ਼ਨ-85, ਟਰੱਸਟ ਤੇ ਅਮਲਾ ਵਿਭਾਗ …

Read More »

AT JALLIANWALA BAGH HUNDERDS OF OUNGSTERS VOW TO MAKE PUNJAB DRUGS-FREE

Sampla-Khanna lead March against drugs from Town Hall to Jallianwala bagh Joshi Foundation’s series of Anti-Drug initiatives to continue- Vineet Joshi Amritsar, Apr. 7 (Punjab Post Bureau) – At the historic Jallianwala Bagh, hundreds of youngsters, students and social workers vowed to live life drugs-free and make Punjab drugs-free. The Joshi Foundation spearheaded this pledge taking ceremony. Earlier, after paying …

Read More »

ਹਜਾਰਾਂ ਕਿਸਾਨਾਂ ਮਜਦੂਰਾਂ ਅਤੇ ਬੀਬੀਆਂ ਨੇ ਕੀਤਾ ਐਕਸੀਅਨ ਦਫਤਰ ਬਿਆਸ ਦਾ ਘਿਰਾਓ

ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ‘ਚ ਹੋਵੇਗਾ ਪੱਕੇ ਧਰਨੇ ਦਾ ਐਲਾਨ ਰਈਆ, 7 ਅਪ੍ਰੈਲ (ਬਲਵਿੰਦਰ ਸਿੰਘ ਸੰਧੂ) – ਅੱਜ ਕਿਸਾਨ ਸੰਘਰਸ਼ ਕਮੇਟੀ ਜੋਨ ਬਾਬਾ ਬਕਾਲਾ ਸਾਹਿਬ ਅਤੇ ਜੋਨ ਮਹਿਤਾ ਵੱਲੋ ਹਜਾਰਾਂ ਕਿਸਾਨਾਂ , ਮਜਦੂਰਾਂ ਅਤੇ ਬੀਬੀਆ ਵੱਲੋ ਪਾਵਰ ਕਾਮ ਦੀਆਂ ਹੋ ਰਹੀਆਂ ਧੱਕੇਸਾਹੀਆਂ ਅਤੇ ਸਹੀ ਤਰੀਕੇ ਨਾਲ ਕੰਮ ਨਾ ਕਰਨ ‘ਤੇ ਸਤਨਾਮ ਸਿੰਘ ਮੱਦੜ ਅਤੇ ਅਮਰੀਕ …

Read More »

ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਦੀ ਸਲਾਨਾ ਮੀਟਿੰਗ ਹੋਈ

ਪੱਟੀ, 7 ਅਪ੍ਰੈਲ਼ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਦੀ ਸਲਾਨਾ ਮੀਟਿੰਗ ਮੁੱਖ ਸੇਵਾਦਾਰ ਗੁਰਮੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿਚ ਟਰੱਸਟ ਵੱਲੋਂ ਸਾਲ 2014-15 ਦੇ ਦਰਮਿਆਨ ਟਰੱਸਟ ਵੱਲੋਂ ਕੀਤੀਆਂ ਗਈਆਂ ਸਮਾਜਿਕ ਅਤੇ ਧਾਰਮਿਕ ਸੇਵਾਂਵਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ।ਉਹਨਾਂ ਦੱਸਿਆ ਕਿ ਚਾਲੂ ਸਾਲ ਵਿਚ 45 ਲੋੜਵੰਦ ਮਰੀਜਾਂ ਦੀ ਦਵਾਈਆਂ, ਟੈਸਟਾਂ, ਆਪਰੇਸ਼ਨਾਂ ਅਤੇ ਨਗਦ …

Read More »

ਫਿਲਮ ‘ਨਾਨਕ ਸ਼ਾਹ ਫਕੀਰ’ ਦਾ ਮਿਊਜ਼ਿਕ ਹੋਇਆ ਜਾਰੀ

ਗੁਰੂ ਸਾਹਿਬ ਦਾ ਕਿਰਦਾਰ ਕੰਪਿਊਟਰ ਗ੍ਰਾਫਿਕ ਅਤੇ ਅਵਾਜ਼ ਕੰਪਿਊਟਰ ਰਾਹੀਂ ਦੇਣ ਦਾ ਕੀਤਾ ਦਾਅਵਾ ਨਵੀਂ ਦਿੱਲੀ, 7 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) –  ਵਿਵਾਦਾਂ ਵਿੱਚ ਘਿਰੀ ਫਿਲਮ ‘ਨਾਨਕ ਸ਼ਾਹ ਫਕੀਰ’ ਦਾ ਅੱਜ ਮਿਊਜਿਕ ਲਾਂਚ ਕੀਤਾ ਗਿਆ।ਇਥੋ ਦੇ ਲੀ ਮੇਰੀਡਿਅਨ ਹੋਟਲ ਵਿਖੇ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ 2 ਵਾਰ ਦੇ ਆਸਕਰ ਅਵਾਰਡ ਜੇਤੂ ਏ.ਆਰ. ਰਹਿਮਾਨ, ਪੰਡਿਤ ਜਸਰਾਜ, ਬਾਲੀਵੁਡ ਦੇ ਉੱਘੇ ਗਾਇਕ ਕੈਲਾਸ਼ ਖੇਰ ਤੇ …

Read More »