Wednesday, November 25, 2026

Daily Archives: April 17, 2015

ਪ੍ਰੋਫੈਸਰ ਅਤੁਲ ਖੰਨਾ ਨੂੰ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 17 ਅਪ੍ਰੈਲ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਿਜ਼ਿਕਸ ਵਿਭਾਗ ਦੇ ਪ੍ਰੋਫੈਸਰ ਅਤੁਲ ਖੰਨਾ ਨੂੰ ਰੌਟਰੀ ਕਲੱਬ, ਅੰਮ੍ਰਿਤਸਰ ਨਾਰਥ ਈਸਟ ਵੱਲੋਂ  ਵੋਕੇਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਨੂੰ ਇਹ ਐਵਾਰਡ ਫਿਜ਼ਿਕਸ ਵਿਸ਼ੇ ਦੇ ਅਧਿਆਪਨ ਤੇ ਖੋਜ ਕਾਰਜ ਸਦਕਾ ਦਿੱਤਾ ਗਿਆ ਹੈ। ਡਾ. ਅਤੁਲ ਨੂੰ ਇਹ ਸਨਮਾਨ ਬੀਤੇ ਦਿਨੀਂ ਰੌਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3070 ਦੇ ਗਵਰਨਰ, ਸ੍ਰੀ …

Read More »

ਕਲਾ ਤੇ ਦਸਤਕਾਰੀ ਦੀ ਰੁਚੀ ਨੂੰ ਉਤਸ਼ਾਹਿਤ ਕਰਨ ਲਈ 2 ਕਰੋੜ 20 ਲੱਖ ਖਰਚੇ-ਰਵਿੰਦਰ ਸਿੰਘ

40 ਹੋਰ ਸਕੂਲਾਂ ਵਿਚ ਵੀ ਬਨਣਗੇ ਆਰਟ ਐਂਡ ਕਰਾਫਟ ਕਮਰੇ ਫਾਜਿਲਕਾ, 17 ਅਪ੍ਰੈਲ (ਵਿਨੀਤ ਅਰੋੜਾ) – ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਕਲਾ ਅਤੇ ਦਸਤਕਾਰੀ ਪ੍ਰਤੀ ਰੁਚੀ ਨੂੰ ਉਤਾਹਿਤ ਕਰਨ ਅਤੇ  ਕਲਾ ਦੇ ਸੁਹਜ ਨੂੰ ਬਰਕਰਾਰ ਰੱਖਣ ਦੇ ਮੰਤਵ ਨਾਲ ਫਾਜਿਲਕਾ ਜ਼ਿਲ੍ਹੇ ਦੇ 44 ਸਕੂਲਾਂ ਵਿੱਚ ਆਰਟ ਅਤੇ ਕਰਾਫ਼ਟ ਰੂਮਜ ਦੀ ਉਸਾਰੀ ਕੀਤੀ ਗਈ ਹੈ , ਜਿਨ੍ਹਾਂ ‘ਤੇ  2 ਕਰੋੜ …

Read More »

ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ‘ਗੁਰਮੁਖੀ ਦਿਵਸ’ ਐਤਵਾਰ 19 ਅਪ੍ਰੈਲ ਨੂੰ

ਨਵੀਂ ਦਿੱਲੀ, 17 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਉਤਸਾਹਿਤ ਕਰਨ ਲਈ ਸ਼ੁਰੂ ਕੀਤੀ ਹੋਈ ਮੁਹਿੰਮ ਦੇ ਅਧੀਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ‘ਗੁਰਮੁਖੀ ਦਿਵਸ’ ਐਤਵਾਰ 19 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ ਦੁਪਹਿਰ ਬਾਅਦ 2 ਵਜੇ ਤਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ …

Read More »

ਗੁਰੂੁ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੁੰ ਸਮਰਪਿਤ ਸਜਾਇਆ ਨਗਰ ਕੀਰਤਨ

ਨਵੀਂ ਦਿੱਲੀ, 17 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਸ੍ਰੀ ਗੁਰੂੁ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਖੁੂਸ਼ੀ ਵਿੱਚ ਸੇਵਕ ਜਥਾ ਗੁਰੁੂ ਤੇਗ ਬਹਾਦਰ ਨਗਰ ਵੱਲੋਂ ਨਗਰ ਕੀਰਤਨ ਸਜਾਇਆ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕੈਪਟਨ ਇੰਦਟਪ੍ਰੀਤ ਸਿੰਘ ਨੇ ਨਗਰ ਕੀਰਤਨ ਨੂੰ ਜੀ ਆਇਆਂ ਕਹਿੰਦੇ ਹੋਏ ਗੁਰੁੂ ਸਾਹਿਬ ਦੇ ਜੀਵਨ ਤੋਂ ਪ੍ਰੇਰਨਾ ਲੈਨ ਦਾ ਸੰਗਤਾਂ ਨੂੰ ਸੱਦਾ …

Read More »

ਭਾਈ ਮਲਕੀਅਤ ਸਿੰਘ ਦੇ ਪਰਿਵਾਰ ਨੂੰ ਦਿੱਲੀ ਕਮੇਟੀ ਦੇਵੇਗੀ ਮਾਇਕ ਸਹਾਇਤਾ

ਨਵੀਂ ਦਿੱਲੀ, 17 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਬੀਤੇ ਦਿਨੀ ਗੁਰਬਾਣੀ ਕੀਰਤਨ ਗਾਇਨ ਕਰਦੇ ਅਕਾਲ ਚਲਾਨਾ ਕਰ ਗਏ ਭਾਈ ਮਲਕੀਅਤ ਸਿੰਘ ਬਟਾਲਾ ਵਾਲਿਆਂ ਦੇ ਪਰਿਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬਧੰਕ ਕਮੇਟੀ ਵੱਲੋਂ 2 ਲੱਖ ਰੁਪਏ ਦੀ ਮਾਇਕ ਸਹਾਇਤਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਅਗਵਾਈ ਹੇਠ ਅਹੁਦੇਦਾਰ ਸਾਹਿਬਾਨਾਂ ਦੀ ਹੋਈ ਬੈਠਕ ਵਿੱਚ ਇਸ …

Read More »

ਪੰਜਾਬੀ ਸਾਹਿਤਕਾਰ ਅਕਸ ਅਤੇ ਸ਼ਾਇਰ ਅਹਿਸਾਨ ਨਾਲ ਰਚਾਈ ਸਾਹਿਤਕ-ਮਿਲਣੀ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ ਸੱਗੂ) – ਜਨਵਾਦੀ ਲੇਖਕ ਸੰਘ ਵੱਲੋਂ ਪੰਜਾਬੀ ਸਾਹਿਤਕਾਰ ਅਤੇ ਅਕਸ ਰਸਾਲੇ ਦੇ ਸੰਪਾਦਕ ਅਮਰਜੀਤ ਸਿੰਘ ਅਕਸ ਅਤੇ ਉਰਦੂ ਜਬਾਨ ਦੇ ਪ੍ਰਮੁੱਖ ਅਫਸਾਨਾ ਨਿਗਾਰ ਜਨਾਬ ਪੂਰਨ ਅਹਿਸਾਨ ਨਾਲ ਸਾਹਿਤਕ-ਮਿਲਣੀ ਰਚਾਈ ਗਈ।ਸ਼ਾਇਰ ਨਿਰਮਲ ਅਰਪਣ ਦੇ ਗ੍ਰਹਿ ਵਿੱਚ ਹੋਈ ਇਸ ਸੰਖੇਪ ਪਰ ਅਰਥ ਭਰਪੂਰ ਅਦਬੀ ਮਹਿਫਿਲ ਵਿੱਚ ਕਥਾਕਾਰ ਦੀਪ ਦਵਿੰਦਰ ਸਿੰਘ ਨੇ ਮਹਿਮਾਨ ਲੇਖਕ ਦੀਆਂ ਪੁਸਤਕਾਂ ‘ਪੰਜਾਬੀਅਤ ਦਾ …

Read More »

BBK DAV Ekta Korea got 2nd position in Master in Tourism Management Sem-I

Amritsar, Apr. 17 (Punjab Post Bureau) -The Result of Masters in Tourism Management Semester-I was declared by Guru Nanak Dev University. The students of Master in Tourism Management Sem-I, Ekta Korea got 2nd position in university with 85% marks, Lovepreet got 4th position with 83% marks. Principal Dr. (Mrs.) Neelam Kamra, HOD of Geography & Tourism and Travel Management department, …

Read More »

ਬੀ. ਬੀ. ਕੇ. ਡੀ. ਏ. ਵੀ. ਕਾਲਜ ਦੇ ਵਿਹੜੇ ‘ਕਰਵਾਇਆ ‘ਐ ਅਲਵਿਦਾ ਤੁਝੇ’ ਫੇਅਰਵੈਲ ਸਮਾਰੋਹ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਵਿਹੜੇ ਵਿੱਚ ‘ਐ ਅਲਵਿਦਾ ਤੁਝੇ’ ਫੇਅਰਵੈਲ ਸਮਾਰੋਹ ਕੀਤਾ ਗਿਆ। ਜਿਸ ਵਿੱਚ ਵਿਦਿਆਰਥਣਾਂ ਨੇ ਗਾਇਨ ਅਤੇ ਡਾਂਸ ਦੀਆਂ ਕਲਾਵਾਂ ਪੇਸ਼ ਕੀਤੀਆਂ।ਕਾਲਜ ਪ੍ਰਿੰਸੀਪਲ ਡਾ. ਸ਼੍ਰੀਮਤੀ ਨੀਲਮ ਕਾਮਰਾ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਆਪਣੇ ਭਵਿੱਖ ਵਿੱਚ ਹੋਰ ਅੱਗੇ …

Read More »

ਧਾਰਮਿਕ ਸੰਗਠਨਾਂ ਨੂੰ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦਾ ਸਤਿਕਾਰ ਤੇ ਸਾਂਭ ਸੰਭਾਲ ਦੀ ਅਪੀਲ

ਬਟਾਲਾ, 16 ਅਪ੍ਰੈਲ (ਨਰਿੰਦਰ ਬਰਨਾਲ) – ਸਮਾਜ ਵਿੱਖ ਦੇਵੀ ਦੇਵਤਿਆਂ ਦੀ ਤਸਵੀਰਾਂ ਤੇ ਮੂਰਤੀਆਂ ਦੀ ਪੂਜਾ ਕੀਤੀ ਜਾਂਦੀ ਹੈ।ਪਰ ਕੁੱਝ ਕੁ ਲੋਕ ਪਤਾ ਨਹੀਂ ਇਹਨਾ ਦੀ ਪੂਜਾ ਤੱਕ ਹੀ ਨਿਰਭਰ ਹੁੰਦੇ ਹਨ, ਤੇ ਸਤਿਕਾਰ ਤੇ ਸਾਂਭ ਸੰਭਾਲ ਕਰਨੀ ਭੂੱਲ ਜਾਂਦੇ ਹਨ, ਅਜਿਹਾ ਹੀ ਕੁੱਝ ਸਿਨੇਮਾ ਚੌਂਕ ਬਟਾਲਾ ਵਿਖੇ ਵੇਖਣ ਨੂੰ ਮਿਲਿਆ ਜਿਥੇ, ਚੌਕ ਦੀ ਨੁੱਕਰੇ ਲੱਗੇ ਬਿਜਲੀ ਬੋਰਡ ਦੇ ਟਰਾਂਸਫਾਰਮਰ …

Read More »

ਲੋਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਨੇ ਸ਼ੁਰੂ ਕੀਤੀਆਂ ਵੱਖ-ਵੱਖ ਹੈਲਪ ਲਾਈਨਾਂ

ਮੁੱਖ ਮਕਸਦ ਲੋਕਾਂ ਦੀ ਖੱਜਲ-ਖੁਆਰੀ ਰੋਕਣਾ – ਧੁੱਗਾ ਬਟਾਲਾ, 16 ਅਪ੍ਰੈਲ (ਨਰਿੰਦਰ ਬਰਨਾਲ) – ਸੂਚਨਾ ਤਕਨੌਲਜੀ ਦੇ ਇਸ ਯੁੱਗ ਵਿੱਚ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਫੌਰੀ ਤੇ ਅਸਾਨ ਸੇਵਾਵਾਂ ਦੇਣ ਲਈ ਵੱਖ-ਵੱਖ ਵਿਭਾਗਾਂ ਦੇ ਟੋਲ ਫ੍ਰੀ ਹੈਲਪ ਲਾਈਨ ਨੰਬਰ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ‘ਤੇ ਕਾਲ ਕਰਕੇ ਲੋਕ ਆਪਣੀ ਸ਼ਿਕਾਇਤ ਦਰਜ ਕਰਾਉਣ ਦੇ ਨਾਲ ਵਿਭਾਗਾਂ ਦੀਆਂ ਯੋਜਨਾਵਾਂ ਦਾ …

Read More »