Wednesday, November 25, 2026

Daily Archives: April 21, 2015

ਐਸ. ਐਸ. ਡੀ ਗਰਲਜ਼ ਕਾਲਜ ਦੇ ਕਾਮਰਸ ਵਿਭਾਗ ਦੀ ਸ਼ਾਨਦਾਰ ਜਿੱਤ

ਬਠਿੰਡਾ, 21 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬੀ ਯੂਨੀਵਰਸਿਟੀ ਦੁਆਰਾ ਐਲਾਨੇ ਨਤੀਜਿਆਂ ਵਿਚ ਐਸ. ਐਸ. ਡੀ ਗਰਲਜ਼ ਕਾਲਜ ਦੇ ਪੋਸਟ ਗਰੈਜੂਏਸ਼ਨ ਕਾਮਰਸ ਵਿਭਾਗ ਵਿਚ ਆਪਣੀ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ।ਜਿਸ ਵਿਚ ਤੀਜੇ ਸਾਲ ਵਿਚ ਕਾਲਜ ਦੀ ਵਿਦਿਆਰਥੀ ਕਾਜਲ ਨੇ 85.85 ਪ੍ਰੀਤਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਦੂਜਾ ਸਥਾਨ ਆਰਜੂ ਨੇ 81.69 ਪ੍ਰੀਤਸ਼ਤ ਅਤੇ ਰਮਨੀਤ ਨੇ …

Read More »

ਸਰਕਲ ਸਟਾਇਲ ਕਬੱਡੀ ਦਾ ਇੰਟਰਾਮਿਊਰਲ ਟੂਰਨਾਮੈਂਟ ਆਯੋਜਿਤ

ਬਠਿੰਡਾ, 21 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬੀਤੇ ਦਿਨੀਂ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਸਰੀਰਕ ਸਿੱਖਿਆ ਕਾਲਜ ਵੱਲੋਂ ਸਰਕਲ ਸਟਾਇਲ ਕਬੱਡੀ ਦਾ ਇੰਟਰਾਮਿਊਰਲ ਟੂਰਨਾਮੈਂਟ ਕਰਵਾਇਆ ਗਿਆ। ਇਸ ਇੰਟਰਾਮਿਊਰਲ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਡਾਇਰੈਕਟਰ ਸਪੋਰਟਸ, ਡਾ. ਕੇਵਲ ਸਿੰਘ ਦੀ ਹਾਜ਼ਰੀ ਵਿਚ ਕੀਤੀ ਗਈ । ਸਰੀਰਕ ਸਿੱਖਿਆ ਕਾਲਜ ਦੇ ਡੀਨ ਡਾ. ਰਵਿੰਦਰ ਸੂਮਲ ਨੇ ਉਨ੍ਹਾਂ ਨੂੰ ਰਸਮੀ ਤੌਰ …

Read More »

ਪਰਸੂ ਰਾਮ ਜੈਅੰਤੀ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ

ਬਠਿੰਡਾ, 21 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਆਰ.ਵੀ.ਡੀ.ਏ.ਵੀ ਪਬਲਿਕ ਸਕੂਲ ਬੰਿਠਡਾ ਵਿਖੇ ਪਰਸੂ ਰਾਮ ਜੈਅੰਤੀ ਬੜੀ ਸ਼ਰਧਾ,ਉਤਸ਼ਾਹ ਅਤੇ ਧੂਮਧਾਮ ਨਾਲ ਮਨਾਈ ਗਈ।ਇੰਟਰ ਹਾਉਸ ਪੋਸਟਰ ਅਤੇ ਕੁਇਜ ਮੁਕਾਬਲੇ ਕਰਵਾਏ ਗਏ।ਸਵੇਰ ਦੀ ਪਾਰਥਨਾ ਸਭਾ ਵਿੱਚ ਬੱਚਿਆਂ ਨੂੰ ਮਹਾਂਰਿਸ਼ੀ ਪਰਸ਼ੂ ਰਾਮ ਜੀ ਦੇ ਜੀਵਨ ,ਭਗਤੀ,ਸ਼ਕਤੀ,ਵਿਧਵਤਾ,ਅਲੋਕਿਕ,ਅਤੇ ਲੋਕਿਕ ਸ਼ਕਤੀ ਦੇ ਸਵਾਮੀ ਸੰਪੂਰਨ ਧਰਤੀ ਦੀ ਯਾਤਰਾ ਕਰਨ ਵਾਲੇ,ਸਦਾ-2 ਜੀਵੰਤ ਰਹਿਣ ਵਾਲੇ ਮਹਾਂਰਿਸ਼ੀ ਜੀ …

Read More »

ਫੁੱਟਬਾਲ ‘ਤੇ ਅਧਾਰਤ ਪੰਜਾਬੀ ਫ਼ਿਲਮ ‘ਯਾਰਾਨਾ’ ਦੀ ਪ੍ਰਮੋਸ਼ਨ ਲਈ ਕਲਾਕਾਰ ਪਹੁੰਚੇ ਬਠਿੰਡਾ

ਕਾਲਜ ਵਿਚ ਸ਼ੂਟਿੰਗ ਦੌਰਾਨ ਆਪਣੇ ਦਿਨਾਂ ਨੂੰ ਯਾਦ ਕੀਤਾ – ਗੈਵੀ ਚਹਿਲ ਬਠਿੰਡਾ, 21 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ਸੂਬੇ ਦੀ ਹਮੇਸ਼ਾ ਹੀ ਇੱਕ ਬਿਹਤਰੀਨ ਖੇਡ ਪਿੱਠ ਭੂਮੀ ਰਹੀ ਹੈ। ਹਾਕੀ ਲੀਜੈਂਡਜ਼ ਤੋਂ ਲੈ ਕੇ ਫੁੱਟਬਾਲ ਹੀਰੋਜ਼ ਤੱਕ, ਸੂਬੇ ਨੇ ਦੇਸ਼ ਨੂੰ ਬਿਹਤਰੀਨ ਖਿਡਾਰੀ ਦਿੱਤੇ ਹਨ। ਫੁੱਟਬਾਲ ਦੀ ਖੇਡ ਨੂੰ ਕੇਂਦ੍ਰਤ ਕਰਦਿਆਂ ਹੁਣ ਆ ਰਹੀ ਹੈ …

Read More »

Memorable annual sports  prize distribution function of DTC Gurdaspur

Batala, Apr. 21 (Narinder Barnal) –  Annual sports Prize distribution function was held at govt. sen. Sec. school Tibbar distt.Gurdaspur.The chiefguest of the function was chief Parliamentary Secretary honourable S. Gurbachan Singh Babbehali .D.E.O(sec) Respected S.Amardeep Singh Saini welcomed the chief guest .He read the annual sports report of the year and achievements of D.T.C.  Gurdaspur.He said that sports are …

Read More »

Pt. Mohan lal S. D. College for women Gurdaspur- A Milestone in Women Education

Batala, Apr. 21 (Narinder Barnal) –  Education is vital tool for the development of a nation, especially the economic development. There is no denying that the urban sector gets a number of facilities of education but the rural folk need more attention in this regard. Pt. Mohan Lal ji, a multifaceted personality, shouldered the responsibility to promote women education in …

Read More »

 ਜਿਲ੍ਹਾ ਟੂਰਨਾਮੈਂਟ ਕਮੇਟੀ ਗੁਰਦਾਸਪੁਰ ਵੱਲੋ ਪ੍ਰਿੰਸੀ: ਜਸਬੀਰ ਕੌਰ ਜੈਤੋਸਰਜਾ ਸਨਮਾਨਿਤ

ਬਟਾਲਾ 21 ਅਪ੍ਰੈਲ (ਨਰਿੰਦਰ ਬਰਲਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿੱਬੜ ਵਿਖੇ ਸ੍ਰੀ ਗੁਰਬਚਨ ਸਿੰਘ ਬੱਬੇਹਾਲੀ ਪ੍ਰਮੱਖ ਸੰਸਦੀ ਸਕੱਤਰ ਪੰਜਾਬ ਸਰਕਾਰ,ਤੇ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਅਮਰਦੀਪ ਸਿਘ ਸੈਣੀ,ਡਿਪਟੀ ਡੀਈ? ਸ੍ਰੀ ਭਾਂਰਤ ਭੂਸਨ, ਸ੍ਰੀ ਬੂਟਾਂ ਸਿੰਘ ਬੈਂਸ ਏ ਈ ? ਵੱਲੋ 67 ਵੀਆਂ ਖੇਡਾਂ ਦੇ ਇਨਾਮ ਵੰਡ ਸਮਾਰੋਹ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਨ ਜੈਤੋਸਰਜਾ(ਗੁਰਦਾਸਪੁਰ) ਦੇ ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ ਨੂੰ …

Read More »

ਨਿਰਮਾਤਾ ਸਿੱਕਾ ਨੇ ਵਿਸ਼ਵ ਭਰ ਦੇ ਸਿਨੇਮਾਂ ਹਾਲਾਂ ਤੋਂ ਉਤਰਵਾਈ ਵਿਵਾਦਿਤ ਫਿਲਮ ਨਾਨਕ ਸ਼ਾਹ ਫਕੀਰ

ਵੱਖ-ਵੱਖ ਸਿੰਘ ਜਥੇਬੰਦੀਆਂ ਤੇ ਸੰਗਤਾਂ ਨੇ ਫਿਲਮ ‘ਤੇ ਪਾਬੰਦੀ ਦੀ ਕੀਤੀ ਸੀ ਮੰਗ ਨਵੀਂ ਦਿੱਲੀ, 21 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) ਸ੍ਰੀ ਗੁਰੁ ਨਾਨਕ ਦੇੇਵ ਜੀ ਦੇ ਜੀਵਨ ‘ਤੇ ਅਧਾਰਿਤ ਘਟਨਾਵਾਂ ਉਪਰ ਬਣੀ ਫਿਲਮ ਨਾਨਕ ਸ਼ਾਹ ਫਕੀਰ ਦੇ ਪੂਰੀ ਤਰਾਂ ਵਿਵਾਦਾਂ ਵਿੱਚ ਘਿਰ ਜਾਣ ਕਾਰਣ ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੇ ਅੱਜ ਇਹ ਫਿਲਮ ਵਿਸ਼ਵ ਭਰ ਚੋਂ ਵਾਪਸ ਲੈ ਲਈ …

Read More »

ਜਥੇ: ਅਵਤਾਰ ਸਿੰਘ ਵਲੋਂ ਭਾਈ ਹਰਪਾਲ ਸਿੰਘ ਅਰਦਾਸੀਏ ਦੇ ਅਕਾਲ ਚਲਾਣੇ ਤੇ ਦੁ’ਖ ਦਾ ਇਜ਼ਹਾਰ

ਅੰਮ੍ਰਿਤਸਰ, 20 ਅਪ੍ਰੈਲ (ਗੁਰਪ੍ਰੀਤ ਸਿੰਘ) – ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀੌ ਹਰਿਮੰਦਰ ਸਾਹਿਬ ਦੇ ਰਹਿ ਚੁੱਕੇ ਅਰਦਾਸੀਏ ਭਾਈ ਹਰਪਾਲ ਸਿੰਘ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ: ਦਲਮੇਘ ਸਿੰਘ, ਸ: ਰੂਪ ਸਿੰਘ ਤੇ ਸ: ਮਨਜੀਤ ਸਿੰਘ ਸਕੱਤਰ ਸ਼ੋ੍ਰਮਣੀ ਕਮੇਟੀ ਨੇ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਪ੍ਰੀਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਇਥੋਂ …

Read More »

ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਆਯੋਜਿਤ ਹੋਣਗੇ

ਨਗਰ ਕੀਰਤਨ ਤੇ ਹੋਰ ਸਮਾਗਮਾਂ ਸਬੰਧੀ ਕੀਤੀਆਂ ਅਹਿਮ ਵਿਚਾਰਾਂ ਅੰਮ੍ਰਿਤਸਰ, 20 ਅਪ੍ਰੈਲ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 17, 18 ਤੇ 19 ਜੂਨ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਮੋਹਲੀ ਗੱਢਣ ਦਾ 350 ਸਾਲਾ ਸਥਾਪਨਾ ਦਿਵਸ ਸ਼ਰਧਾ ਭਾਵਨਾ ਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ।ਸਥਾਪਨਾ ਦਿਵਸ ਨੂੰ ਸਮਰਪਿਤ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ …

Read More »