ਅੰਮ੍ਰਿਤਸਰ, 9 ਜੂਨ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਕਾਂਸਟੀਚੁਐਂਟ ਕਾਲਜਾਂ ਦੇ ਪ੍ਰਿੰਸੀਪਲਾਂ ਵੱਲੋਂ ਅੱਜ ਇਥੇ ਵਾਈਸ-ਚਾਂਸਲਰ ਪ੍ਰੋ. ਬਰਾੜ ਨੂੰ ਉਨ੍ਹਾਂ ਵੱਲੋਂ ਯੂਨੀਵਰਸਿਟੀ ਦੇ ਚਹੁਮੁਖੀ ਵਿਕਾਸ ਵਿਚ ਵਡਮੁੱਲੇ ਯੋਗਦਾਨ ਸਦਕਾ, ਉਨ੍ਹਾਂ ਦੇ ਸੇਵਾ-ਕਾਲ ਵਿਚ ਤਿੰਨ ਸਾਲਾਂ ਦਾ ਹੋਰ ਵਾਧਾ ਕਰਨ ਲਈ ਪੰਜਾਬ ਦੇ ਰਾਜਪਾਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚਾਂਸਲਰ, ਮਾਨਯੋਗ ਪ੍ਰੋ. ਕਪਤਾਨ ਸਿੰਘ …
Read More »Daily Archives: June 10, 2015
ਗੁਰੁ ਨਾਨਕ ਦੇਵ ਯੂਨੀਵਰਿਸਟੀ ਦੇ ਵਾਈਸ-ਚਾਂਸਲਰ ਦੀਆਂ ਸੇਵਾਵਾਂ ਵਿਚ ਤਿੰਨ ਸਾਲ ਦਾ ਹੋਰ ਵਾਧਾ
ਅੰਮ੍ਰਿਤਸਰ, 9 ਜੂਨ (ਚਰਨਜੀਤ ਸਿੰਘ ਛੀਨਾ) – ਪੰਜਾਬ ਦੇ ਰਾਜਪਾਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚਾਂਸਲਰ, ਮਾਨਯੋਗ ਪ੍ਰੋ. ਕਪਤਾਨ ਸਿੰਘ ਸੋਲੰਕੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਦੇ ਕਾਰਜਕਾਲ ਵਿਚ ਹੋਰ ਵਾਧਾ ਕਰਦੇ ਹੋਏ ਉਨ੍ਹਾਂ ਨੂੰ ਤਿੰਨ ਸਾਲ ਦੀ ਐਕਸਟੈਸ਼ਨ ਦਿੱਤੀ ਹੈ। ਪ੍ਰੋਫੈਸਰ ਬਰਾੜ 14 ਜੁਲਾਈ, 2015 ਨੂੰ ਇਸ ਯੂਨੀਵਰਸਿਟੀ ਵਿਚ ਵਾਈਸ-ਚਾਂਸਲਰ ਵਜੋਂ ਛੇ …
Read More »On DSGMC’s behest NHRC tell Law Ministry, Government of India to frame uniform policy for release of detainees
New Delhi, June (Amrit Lal Manan) – Manjit Singh GK president of the Delhi Sikh Gurdwara Management Committee (DSGMC) today informed that on a matter taken up by the DSGMC, the National Human Rights Commission (NHRC) has directed Ministry of Law and Justice Government of India to formulate a uniform policy in all the states across the nation for premature …
Read More »ਦਿੱਲੀ ਕਮੇਟੀ ਮਨੁੱਖੀ ਅਧਿਕਾਰਾਂ ਅਤੇ ਇਨਸਾਫ ਵਾਸਤੇ ਲੜਾਈ ਲੜਦੀ ਰਹੇਗੀ – ਜੀ.ਕੇ
ਬੰਦੀ ਸਿੱਖਾਂ ਦੀ ਰਿਹਾਈ ਲਈ ਦਿੱਲੀ ਕਮੇਟੀ ਦੀ ਕੋਸ਼ਿਸ਼ਾਂ ਰੰਗ ਲਿਆਉਣ ਲਗੀਆਂ ਮਨੁੱਖੀ ਅਧਿਕਾਰ ਕਮਿਸ਼ਨ ਨੇ ਕਾਨੂੰਨ ਮੰਤਰਾਲੇ ਨੂੰ 8 ਹਫਤਿਆਂ ਵਿੱਚ ਕਾਰਵਾਈ ਕਰਨ ਦੇ ਦਿੱਤੇ ਆਦੇਸ਼ ਨਵੀਂ ਦਿੱਲੀ, 10 ਜੂਨ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੰਦੀ ਸਿੱਖਾਂ ਦੀ ਰਿਹਾਈ ਲਈ ਕਮੇਟੀ ਵੱਲੋਂ ਕੀਤੀਆਂ ਜਾ …
Read More »ਭਾਰਤੀ ਫ਼ੌਜ ਵੱਲੋਂ ਮਿਆਂਮਾਰ ਵਿੱਚ ਅੱਤਵਾਦੀਆਂ ਖਿਲਾਫ਼ ਕਾਰਵਾਈ ਸ਼ਲਾਘਾਯੋਗ – ਛੀਨਾ
ਅੰਮ੍ਰਿਤਸਰ, 10 ਜੂਨ (ਪ੍ਰੀਤਮ ਸਿੰਘ) – ਪਿਛਲੇਂ ਦਿਨੀਂ ਮਨੀਪੁਰ ਵਿੱਚ ਭਾਰਤੀ ਫੌਜ ਦੇ ਕਾਫ਼ਿਲੇ ‘ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਭਾਰਤੀ ਫੌਜ ਵੱਲੋਂ ਮਿਆਂਮਾਰ ਵਿੱਚ ਮਾਰਮੁਕਾਨ ਦੀ ਕਾਰਵਾਈ ਦੀ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਜ਼ੋਰਦਾਰ ਸ਼ਲਾਘਾ ਕਰਦੇ ਹੋਏ ਇਸ ਦੇਸ਼ ਲਈ ਮਾਣ ਵਾਲੀ ਗੱਲ ਕਰਾਰ ਦਿੱਤਾ। ਸ: ਛੀਨਾ ਨੇ ਕਿਹਾ ਕਿ ਮਨੀਪੁਰ ਵਿੱਚ ਇਨ੍ਹਾਂ …
Read More »ਜਨਮ ਦਿਨ ਮੁਬਾਰਕ ਸੁੱਖ ਮੇਹਰ
ਪਿਤਾ ਜੱਗਪਾਲ, ਮਾਤਾ ਪ੍ਰਨੀਤ, ਭਰਾ ਅੰਗਦ ਤੇ ਅਨਹਦ ਨੂੰ ਸੁੱਖ ਮੇਹਰ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
Read More »ਅਕਾਲੀ-ਭਾਜਪਾ ਸਰਕਾਰ ਨੇ ਭਲਾਈ ਯੋਜਨਾਵਾਂ ਸ਼ੁਰੂ ਕਰਕੇ ਦਿੱਤੀ ਵੱਡੀ ਰਾਹਤ – ਰਵੀਕਰਨ ਕਾਹਲੋਂ
ਬਟਾਲਾ, 10 ਜੂਨ (ਨਰਿੰਦਰ ਸਿੰਘ ਬਰਨਾਲ) – ਅਕਾਲੀ-ਭਾਜਪਾ ਗਠਜੋੜ ਨੇ ਜਦੋਂ-ਜਦੋਂ ਵੀ ਸੂਬਾ ਸਰਕਾਰ ਦੀ ਵਾਗਡੋਰ ਸੰਭਾਲੀ ਹੈ ਤਾਂ ਉਸਨੇ ਹਰ ਵਰਗ ਲਈ ਭਲਾਈ ਯੋਜਨਾਵਾਂ ਸ਼ੁਰੂ ਕਰਕੇ ਰਾਜ ਦੀ ਜਨਤਾ ਨੂੰ ਵੱਡੀ ਰਾਹਤ ਦਿੱਤੀ ਹੈ, ਜਦਕਿ ਇਸਦੇ ਮੁਕਾਬਲੇ ਕਾਂਗਰਸ ਪਾਰਟੀ ਜਦੋਂ ਵੀ ਸੱਤਾ ਵਿੱਚ ਆਈ ਹੈ ਤਾਂ ਉਸਨੇ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਭਲਾਈ ਯੋਜਨਾਵਾਂ ਨੂੰ ਬੰਦ ਕਰਕੇ ਲੋਕ ਵਿਰੋਧੀ …
Read More »ਅਕਾਲੀ ਦਲ ਨੇ ਨਗਰ ਕੌਂਸਲ ਮੀਟਿੰਗ ‘ਚ 2 ਕਰੋੜ 94 ਲੱਖ ਦੇ ਗੈਰ ਕਾਨੂੰਨੀ ਮਤੇ ਦਾ ਕੀਤਾ ਵਿਰੋਧ- ਲੋਧੀਨੰਗਲ
ਵਿਕਾਸ ਲਈ ਆਈਆਂ ਗ੍ਰਾਟਾਂ ਰਾਹੂ-ਕੇਤੂ ਜੋੜੀ ਨੂੰ ਲੁੱਟਣ ਨਹੀਂ ਦਿੱਤੀਆਂ ਜਾਣਗੀਆਂ ਬਟਾਲਾ, 10 ਜੂਨ (ਨਰਿੰਦਰ ਸਿੰਘ ਬਰਨਾਲ) – ਸ਼੍ਰੋਮਣੀ ਅਕਾਲੀ ਦਲ ਨੇ ਸਪੱਸ਼ਟ ਕੀਤਾ ਹੈ ਕਿ ਉਹ ਬਟਾਲਾ ਸ਼ਹਿਰ ਦੇ ਵਿਕਾਸ ਲਈ ਵੱਚਨਬੱਧ ਹੈ ਪਰ ਉਹ ਬਟਾਲਾ ਕਮੇਟੀ ‘ਤੇ ਕਾਬਜ਼ ਰਾਹੂ-ਕੇਤੂ ਦੀ ਜੋੜੀ ਨੂੰ ਲੋਕਾਂ ਦਾ ਧੰਨ ਲੁੱਟਣ ਨਹੀਂ ਦੇਵੇਗਾ। ਅਕਾਲੀ ਦਲ ਨੇ ਕੱਲ ਨਗਰ ਕੌਂਸਲ ਦੀ ਮੀਟਿੰਗ ‘ਚ ਭਾਜਪਾ …
Read More »ਬਲਬੀਰ ਸਿੰਘ ਬਿੱਟੂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਟਾਲਾ ਸਰਕਲ ਦੇ ਪ੍ਰਧਾਨ ਨਿਯੁੱਕਤ
ਪਾਰਟੀ ਦੀ ਮਜਬੂਤੀ ਲਈ ਦਿਨ-ਰਾਤ ਇੱਕ ਕਰਾਂਗਾ – ਬਿੱਟੂ ਬਟਾਲਾ, 10 ਜੂਨ (ਨਰਿੰਦਰ ਸਿੰਘ ਬਰਨਾਲ) – ਸ਼੍ਰੋਮਣੀ ਅਕਾਲੀ ਦਲ ਨੇ ਕੌਂਸਲਰ ਬਲਬੀਰ ਸਿੰਘ ਬਿੱਟੂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਬਟਾਲਾ ਸਰਕਲ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਬਲਬੀਰ ਸਿੰਘ ਬਿੱਟੂ ਨੂੰ ਇਸ ਆਹੁਦੇਦਾਰੀ ਦਾ ਨਿਯੁਕਤੀ ਪੱਤਰ ਹਲਕਾ ਇੰਚਾਰਜ ਸ. ਲਖਬੀਰ ਸਿੰਘ ਲੋਧੀਨੰਗਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਭਾਸ਼ …
Read More »ਲੈਕਚਰਾਰ ਰਜਿੰਦਰ ਸਿੰਘ ਤੇ ਪ੍ਰਿੰ. ਪਰਮਜੀਤ ਕੌਰ (ਬਟਾਲਾ) ਨੂੰ ਵਰ੍ਹੇਗੰਢ ਦੀਆਂ ਮੁਬਾਰਕਾਂ
ਲੈਕਚਰਾਰ ਰਜਿੰਦਰ ਸਿੰਘ ਤੇ ਪ੍ਰਿੰਸੀਪਲ ਪਰਮਜੀਤ ਕੌਰ (ਬਟਾਲਾ) ਨੂੰ ਵਰ੍ਹੇਗੰਢ ਦੀਆਂ ਮੁਬਾਰਕਾਂ
Read More »
Punjab Post Daily Online Newspaper & Print Media