Wednesday, November 25, 2026

Daily Archives: June 17, 2015

ਤਿੰਨ ਡੱਬੇ ਹੋਣ ਕਰਕੇ ਲੋਕਾਂ ਨੇ ਪੱਟੀ ਸਟੇਸ਼ਨ ‘ਤੇ ਰੇਲ ਮੰਤਰੀ ਦੇ ਖਿਲਾਫ ਜੰਮ ਕੇ ਕੀਤੀ ਨਾਅਰੇਬਾਜੀ

ਪੱਟੀ, 16 ਜੂਨ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਅੰਮ੍ਰਿਤਸਰ ਤੋਂ ਖੇਮਕਰਨ ਜਾਂਦੀ ਡੀ.ਐਮ.ਯੂ ਰੇਲ ਗੱਡੀ ਤਿੰਨ ਡੱਬੇ ਹੋਣ ਕਰਕੇੇ ਲੋਕਾਂ ਨੇ ਪੱਟੀ ਸਟੇਸ਼ਨ ਉਤੇ ਕਈ ਘੰਟੇ ਰੇਲ ਗੱਡੀ ਰੋਕ ਕੇ ਜਨਤਾ ਨੇ ਪੱਟੀ ਕੇਂਦਰ ਸਰਕਾਰ ਰੇਲ ਮੰਤਰੀ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ।ਜਦ ਤਰਨਤਾਰਨ ਵੱਲੋ ਗੱਡੀ ਆ ਰਹੀ ਸੀ ਤਾਂ ਲੋਕ ਅੱਗੇ ਹੋ ਗਏ, ਅਗਰ ਗੱਡੀ ਹੋਲੀ …

Read More »

ਪ੍ਰੋ. ਭੁੱਲਰ ਨੂੰ ਅੰਮ੍ਰਿਤਸਰ ਤਬਦੀਲ ਕਰਕੇ ਦਿੱਲੀ ਸਰਕਾਰ ਨੇ ਸਿੱਖਾਂ ਨਾਲ ਕੀਤਾ ਵਾਅਦਾ ਪੁਗਾਇਆ

ਆਪ ਦੇ ਆਗੂਆਂ ਨੇ ਬਾਪੂ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ‘ਚ ਸੰਗਤਾਂ ਨੂੰ ਸ਼ਾਮਲ ਹੋਣ ਦੀ ਕੀਤੀ ਅਪੀਲ ਅੰਮ੍ਰਿਤਸਰ, 16 ਜੂਨ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਦਿੱਲੀ ਹਾਈ ਸਕਿਓਰਟੀ ਜੇਲ੍ਹ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਸ੍ਰੀ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਚ ਤਬਦੀਲ ਕਰਨ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਬਾਪੂ ਸੂਰਤ ਸਿੰਘ ਖਾਲਸਾ ਵਧਾਈ ਦੇ ਮੁੱਖ …

Read More »

ਜੰਮੂ ਵਿਚ ਸਿੱਖਾਂ ‘ਤੇ ਕੀਤਾ ਗਿਆ ਪੁਲਿਸ ਵੱਲੋਂ ਹਮਲਾ ਅਤਿ ਨਿੰਦਣਯੋਗ- ਖਾਲਸਾ

ਪੱਟੀ, 16 ਜੂਨ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਜੂਨ 1984 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੋਏ ਘੱਲੂਘਾਰੇ ਸਬੰਧੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਪੋਸਟਰ ਪਾੜਨ ਅਤੇ ਸਿੱਖ ਆਗੂਆਂ ‘ਤੇ ਜੰਮੂ ਪੁਲਿਸ ਵੱਲੋਂ ਕੀਤਾ ਗਿਆ ਹਮਲਾ ਅਤਿ ਨਿੰਦਣਯੋਗ ਕਾਰਵਾਈ ਹੈ।ਇਹ ਪ੍ਰਗਟਾਵਾ ਧੰਨ ਧੰਨ ਬਾਬਾ ਭਾਈ ਝਾੜੂ ਸਾਹਿਬ ਜੀ ਦੇ ਹਜ਼ੂਰੀ ਕਥਾ ਵਾਚਕ ਭਾਈ ਦਿਲਬਾਗ ਸਿੰਘ ਖਾਲਸਾ ਨੇ …

Read More »

ਨਾਟਕਾਂ ਦੇ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰ ਰਹੀ ਹੈ ਬਟਾਲਾ ਪੁਲਿਸ

ਬਟਾਲਾ ਪੁਲਿਸ ਨਸ਼ਿਆਂ ਖਿਲਾਫ ਖੜ੍ਹੀ ਕਰੇਗੀ ਲੋਕ-ਲਹਿਰ- ਐਸ.ਐਸ.ਪੀ ਇੰਦਰਬੀਰ ਸਿੰਘ ਬਟਾਲਾ, 16 ਜੂਨ (ਨਰਿੰਦਰ ਸਿੰਘ ਬਰਨਾਲ) – ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਵਹਿਣ ‘ਚ ਰੁੜਣੋਂ ਬਚਾਉਣ ਲਈ ਪੰਜਾਬ ਪੁਲਿਸ ਵੱਲੋਂ ਜਿਥੇ ਨਸ਼ੇ ਦੇ ਸੌਦਾਗਰਾਂ ਖਿਲਾਫ ਕਾਨੂੰਨੀ ਸਿਕੰਜਾ ਕੱਸਿਆ ਹੋਇਆ ਹੈ ਉਥੇ ਨੌਜਵਾਨਾਂ ਦੀ ਸੋਚ ਬਦਲ ਕੇ ਉਨ੍ਹਾਂ ਨੂੰ ਸਹੀ ਸੇਧ ਦੇਣ ਲਈ ਤਾਕਤਵਰ ਪੁਰਾਤਨ ਮੀਡੀਆ ‘ਨਾਟਕਾਂ’ ਦਾ ਸਹਾਰਾ ਵੀ ਲਿਆ …

Read More »

ਡਾ. ਦਲਜੀਤ ਸਿੰਘ ਚੀਮਾਂ ਨਾਲ ਅਧਿਆਪਕਾਂ ਤੇ ਪ੍ਰਿੰਸੀਪਲਾਂ ਦੀ ਮੀਟਿੰਗ 24 ਨੂੰ

ਗੁਰਦਾਸਪੁਰ, 16 ਜੂਨ (ਨਰਿੰਦਰ ਬਰਨਾਲ) – ਸਿੱਖਿਆ ਵਿਭਾਗ ਵਿੱਚ ਕੰਮ ਨੂੰ ਵਧੀਆ ਤੇ ਸੁਚਾਰੂ ਤਰੀਕੇ ਨਾਲ ਚਲਾਉਣ ਹਿੱਤ ਮਾਨਯੋਗ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਜੀ ਦੀ ਪ੍ਰਧਾਨਗੀ ਹੇਠ ਪ੍ਰਿੰਸੀਪਲਾਂ ਤੇ ਅਧਿਆਪਕਾਂ ਨਾਲ 24 ਜੂਨ ਨੂੰ ਇਕ ਜਰੂਰੀ ਮੀਟਿੰਗ ਕੀਤੀ ਜਾ ਰਹੀ ਹੈ।ਇਸ ਸਬੰਧੀ ਉਪ ਜਿਲਾ ਸਿੱਖਿਆ ਅਫਸਰ ਗੁਰਦਾਸਪੁਰ ਸ੍ਰੀ ਭਾਰਤ ਭੂਸ਼ਨ ਨੇ ਦੱਸਿਆ ਕਿ 24 ਜੂਨ ਨੂੰ ਪੰਜਾਬ ਸਕੂਲ ਸਿੱਖਿਆ …

Read More »

Congressmen activists burnt an effigy of Smt. Sushma Swaraj under the leadership of Mr. Aujla

Amritsar, 16 June (Punjab post Bureau) –  Congressmen, activists, DCC (Rural) Amritsar members under the leadership of its president Gurjeet Singh Aujla today burnt an effigy of Union Minister for External Affairs Smt. Sushma Swaraj against the illegal support she provided to money laundering accused Lalit Modi in getting travel documents. Aujla said that money laundering accused Lalit Modi was …

Read More »