ਬਟਾਲਾ, 17 ਜੂਨ (ਨਰਿੰਦਰ ਬਰਨਾਲ) – ਸਰਕਾਰੀ ਬਹੁ ਤਕਨੀਕੀ ਕਾਲਜ਼ ਬਟਾਲਾ ਵਿਖੇ ਗੁਰਦਾਸਪੁਰ ਡਿਸਟ੍ਰਿਕ ਕ੍ਰਿਕਟ ਐਸੋਸੀਏਸਨ ਵੱਲੋ ਕ੍ਰਿਕਟ ਸਮਰ ਕੈਪ 1 ਜੂਨ ਤੋ ਸ਼ੁਰੂ ਹੋ ਚੁਕੱਾ ਹੈ ਜੋ 30 ਜੂਨ ਤੱਕ ਚੱਲੇਗਾ।ਹਰ ਰੋਜ਼ ਕ੍ਰਿਕਟ ਪ੍ਰੇਮੀਆਂ ਨੂੰ ਅਸ਼ੀਰਵਾਦ ਦੇਣ ਵਾਸਤੇ ਉਚ ਅਫਸਰ ਤੇ ਸਮਾਜ ਸੇਵੀ ਪਹੁੰਚ ਰਹੇ ਹਨ।ਇਸ ਕ੍ਰਿਕਟ ਸਮਰ ਕੈਂਪ ਦਾ ਵਿਸ਼ੇਸ਼ ਦੌਰਾ ਸ੍ਰੀ ਸਕੱਤਰ ਸਿੰਘ ਐਸ. ਡੀ. ਐਮ ਬਟਾਲਾ …
Read More »Daily Archives: June 17, 2015
ਨਹਿਰੂ ਯੂਵਾ ਕੇਂਦਰ ਵੱਲੋਂ ਪਰਸਨੈਲਟੀ ਕੈਂਪ ਦਾ ਆਯੋਜਨ
ਸਮਾਜ ਸੇਵਿਕਾ ਤੇ ਪ੍ਰਸਿੱਧ ਲੇਖਕ ਸਤਿੰਦਰ ਕੌਰ ਕਾਹਲੋ ਨੇ ਬੱਚਿਆਂ ਨੂੰ ਦਿੱਤੀਆਂ ਸੇਧਾਂ ਬਟਾਲਾ, 17 ਜੂਨ (ਨਰਿੰਦਰ ਬਰਨਾਲ) – ਭਾਰਤ ਸਰਕਾਰ ਨਹਿਰੂ ਯੂਵਾ ਕੇਦਰ ਗੁਰਦਾਸਪੁਰ ਦੇ ਜਿਲ੍ਹਾ ਕੋਆਰਡੀਨੇਟਰ ਸ ਬਿਕਰਮ ਸਿੰਘ ਗਿੱਲ ਦੀ ਯੋਗ ਅਤੇ ਸੁਚੱਜੀ ਅਗਵਾਈ ਹੇਠ ਡਾ ਸਰਵਨ ਸਿੰਘ ਦੇ ਸਹਿਯੋਗ ਸਦਕਾ ਲੋਕ ਭਲਾਈ ਸੰਸਥਾ (ਰਜਿ) ਦੇ ਪ੍ਰਧਾਨ ਅਤੇ ਕੈਂਪ ਕਮਾਂਡਰ ਗੁਰਮੀਤ ਸਿੰਘ ਬੱਲਪੁਰੀਆਂ ਵੱਲੋ ਗੁਰੂ ਤੇਗ ਬਹਾਦਰ …
Read More »ਲੀਚੀ ਦੇ ਬੂਟਿਆਂ ਸਬੰਧੀ ਆ ਰਹੀ ਸਮੱਸਿਆ ਨੂੰ ਹੱਲ ਕਰਨ ਲਈ ਲੋੜੀਂਦੇ ਸੈਂਪਲ ਭਰੇ
ਪਠਾਨਕੋਟ, 16 ਜੂਨ (ਪ.ਪ) – ਬਾਗਬਾਨੀ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਗੁਰਕੰਵਲ ਸਿੰਘ ਦੇ ਆਦੇਸ਼ਾਂ ਅਨੁਸਾਰ ਡਾ. ਕੁਲਦੀਪ ਸਿੰਘ ਬੱਲ ਡਿਪਟੀ ਡਾਇਰੈਕਟਰ ਬਾਗਬਾਨੀ ਗੁਰਦਾਸਪੁਰ ਤੇ ਪਠਾਨਕੋਟ ਅਤੇ ਯੂਨੀਵਰਸਿਟੀ ਦੇ ਸਾਇੰਸਦਾਨਾਂ ਨੇ 12 ਅਤੇ 13 ਜੂਨ ਸਾਂਝੇ ਤੌਰ ‘ਤੇ ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਵਿਖੇ ਲੀਚੀ ਦੇ ਬਾਗਾਂ ਵਿੱਚ 4 ਤੋਂ 10 ਸਾਲ ਉਮਰ ਦੇ ਟੁੱਟ ਰਹੇ ਲੀਚੀ ਦੇ ਬੂਟਿਆਂ ਸਬੰਧੀ ਆ …
Read More »ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ 2019 ਤੱਕ ਸਮੂਹ ਪਿੰਡਾਂ ਵਿੱਚ ਪਖਾਨੇ ਬਣਾਏ ਜਾਣਗੇ
ਪਠਾਨਕੋਟ, 16 ਜੂਨ (ਪ.ਪ) – ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਨੂੰ ਸਾਫ਼ ਸੁਥਰਾ ਬਣਾਉਣ ਲਈ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ 2019 ਤੱਕ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਪਿੰਡਾਂ ਵਿੱਚ ਪਖਾਨੇ ਬਣਾਏ ਜਾਣਗੇ ਅਤੇ ਇਸ ਸਾਲ 95 ਪਿੰਡਾਂ ਵਿੱਚ ਪਖਾਨੇ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ।ਇਹ ਜਾਣਕਾਰੀ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਅੱਜ ਸਥਾਨਿਕ ਸਵੀਮਿੰਗ ਪੂਲ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ …
Read More »ਅਰਬਨ ਪ੍ਰਾਇਮਰੀ ਅਤੇ 2 ਕਮਿਉਨਟੀ ਹੈਲਥ ਸੈਟਰਾਂ ਦੇ ਅਪਗ੍ਰੇਡੇਸ਼ਨ ਸਬੰਧੀ ਹੋਈ ਮੀਟਿੰਗ
ਅੰਮ੍ਰਿਤਸਰ, 16 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਪੰਜਾਬ ਸਰਕਾਰ ਦੀ ਨੈਸ਼ਨਲ ਅਰਬਨ ਹੈਲਥ ਮਿਸ਼ਨ ਸਕੀਮ ਤਹਿਤ ਜਿਲ੍ਹਾ ਅੰਮ੍ਰਿਤਸਰ ਦੇ ਸ਼ਹਿਰੀ ਇਲਾਕਿਆਂ ਵਿਚ ਚਲਾਏ ਜਾ ਰਹੇ 14 ਅਰਬਨ ਪ੍ਰਾਇਮਰੀ ਹੈਲਥ ਸੈਂਟਰਾਂ ਅਤੇ 2 ਕਮਿਉਨਟੀ ਹੈਲਥ ਸੈਟਰਾਂ ਦੇ ਅਪਗ੍ਰੇਡੇਸ਼ਨ ਅਤੇ ਇਹਨਾਂ ਦੇ ਸੁਧਾਰ ਲਈ ਮੇਅਰ ਬਖਸ਼ੀ ਰਾਮ ਅਰੋੜਾ ਦੀ ਅਗੁਵਾਈ ਹੇਠ ਸਿਟੀ ਅਰਬਨ ਹੈਲਥ ਸੁਸਾਇਟੀ ਦੀ ਮੀਟਿੰਗ ਹੋਈ।ਇਸ ਮੀਟਿੰਗ ਵਿਚ ਵਿਸ਼ੇਸ਼ …
Read More »ਅੰਮ੍ਰਿਤਸਰ ਲਈ ਇਤਿਹਾਸਿਕ ਹੋਵੇਗਾ ਬੀ.ਆਰ.ਟੀ.ਐਸ ਪ੍ਰੋਜੇਕਟ ਜੋਸ਼ੀ
ਅੰਮ੍ਰਿਤਸਰ, 16 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰਾਂ, ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਇਕ ਵਿਸ਼ੇਸ਼ ਬੈਠਕ ਆਪਨੇ ਕੈਂਪ ਦਫਤਰ ਵਿਖੇ ਪੀ.ਡਬਲਯੂ.ਡੀ ਅਤੇ ਬੀ.ਆਰ.ਟੀ.ਐਸ ਦੇ ਸੰਬੰਧਿਤ ਅਫਸਰਾਂ ਨਾਲ ਕੀਤੀ।ਸ਼੍ਰੀ ਅਨਿਲ ਜੋਸ਼ੀ ਨੇ ਅਫਸਰਾਂ ਨੂੰ ਹਦਇਤਾਂ ਦਿਤੀਆਂ ਕਿ ਬੀ.ਆਰ.ਟੀ.ਐਸ ਦੇ ਮਾਲ ਰੋਡ ਤੇ ਬਨਣ ਵਾਲੇ ਬੀ.ਆਰ.ਟੀ.ਐਸ ਦੇ ਟ੍ਰੈਕ ਤੇ ਹਰ 15 ਮੀਟਰ ਬਾਦ ਸਟ੍ਰੀਟ ਲਾਈਟ …
Read More »ਮੰਤਰੀ ਜੋਸ਼ੀ ਨੇ ਦਿੱਤਾ ਕਿਸ਼ੋਰ ਕੁਮਾਰ ਮੈਮੋਰੀਅਲ ਸੁਸਾਇਟੀ ਨੂੰ ਦਿੱਤਾ 1.50 ਲੱਖ ਦਾ ਚੈਕ
ਸੁਸਾਇਟੀ ਨੇ ਕਿਸ਼ੋਰ ਕੁਮਾਰ ਦੀਆਂ ਯਾਦਾਂ ਨੂੰ ਅੱਜ ਵੀ ਤਾਜਾ ਰਖਿਆ – ਅਨਿਲ ਜੋਸ਼ੀ ਅੰਮ੍ਰਿਤਸਰ, 16 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਕਿਸ਼ੋਰ ਕੁਮਾਰ ਮੈਮੋਰੀਅਲ ਸੁਸਾਇਟੀ ਵਲੋਂ ਆਯੋਯਿਤ ਪ੍ਰੋਗ੍ਰਾਮ ਦੋਰਾਨ ਸੁਸਾਇਟੀ ਨੂੰ ਆਪਣੀ ਗ੍ਰਾਂਟ ਵਿਚੋ 1.50 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਭੇਂਟ ਕੀਤਾ।ਇਸ ਮੋਕੇ ਸ਼੍ਰੀ ਜੋਸ਼ੀ …
Read More »ਸੱਭਿਆਚਾਰਕ ਵਿਰਸਾ ਬਚਾਉਣ ਦਾ ਸਾਮੂਹਿਕ ਉਪਰਾਲਾੁ ਦਿਲਬੀਰ ਫਾਊਂਡੇਸ਼ਨ
ਅੰਮ੍ਰਿਤਸਰ, 16 ਜੂਨ (ਜਗਦੀਪ ਸਿੰਘ) – ਅੰਮ੍ਰਿਤਸਰ ਸਥਾਪਨਾ ਦਿਵਸ ਦੇ ਸਪਤਾਹਿਕ ਪ੍ਰੋਗਰਾਮਾਂ ਦੀ ਸਮਾਪਤੀ ਦਿਲਬੀਰ ਫਾਊਂਡੇਸ਼ਨ ਵੱਲੋਂ ਬੀਤੀ ਸ਼ਾਮ ਸੱਭਿਆਚਾਰਕ ਵਿਰਸਾ ਬਚਾਉਣ ਦੇ ਸਾਮੂਹਿਕ ਉਪਰਾਲੇ ਨਾਲ ਹੋਈ। ਇਹ ਪੇਸ਼ਕਾਰੀ ‘ਪਵਿੱਤਰ ਵਿਰਸੇ ਦੀ ਸਾੰਭੁਸੰਭਾਲ’ ਮਸ਼ਹੂਰ ਸੁਰੱਖਿਅਕ (ਚੋਨਸੲਰਵੳਟੋਰ) ਨਮਿਤਾ ਜਸਪਾਲ ਦੁਆਰਾ ਭਾਈ ਵੀਰ ਸਿੰਘ ਨਿਵਾਸ ਅਸਥਾਨ ਵਿਖੇ ਕੀਤੀ ਗਈ। ਗੌਰਤਲਬ ਹੈ ਕਿ ਭਾਈ ਵੀਰ ਸਿੰਘ ਜੀ ਵੀਹਵੀਂ ਸਦੀ ਦੇ ਮਹਾਨ ਸੰਤ ਅਤੇ ਵਿਦਵਾਨ …
Read More »ਜਨਮ ਦਿਨ ਮੌਕੇ ਲਿਆ ਮਹਾਂਪੁਰਸ਼ਾਂ ਦਾ ਅਸ਼ੀਰਵਾਦ
ਜੰਡਿਆਲਾ ਗੁਰੂ, 16 ਜੂਨ (ਹਰਿੰਦਰ ਪਾਲ ਸਿੰਘ) ਜੰਡਿਆਲਾ ਪ੍ਰੈਸ ਕਲੱਬ ਦੇ ਪ੍ਰਧਾਨ ਅਤੇ ਉਘੇ ਪੱਤਰਕਾਰ ਵਰਿੰਦਰ ਸਿੰਘ ਮਲਹੋਤਰਾ ਵਲੋਂ ਆਪਣਾ ਜਨਮ ਦਿਨ ਪਰਿਵਾਰਕ ਮੈਂਬਰਾਂ ਅਤੇ ਸੱਜਣਾ ਮਿੱਤਰਾਂ ਨਾਲ ਮਨਾਇਆ ਗਿਆ। ਸ੍ਰ. ਮਲਹੋਤਰਾ ਜੰਡਿਆਲਾ ਦੀ ਅਜਿਹੀ ਸ਼ਖਸ਼ੀਅਤ ਹਨ, ਜੋ ਉਹ ਪੱਤਰਕਾਰਤਾ ਦੇ ਨਾਲ-ਨਾਲ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ ਅਤੇ ਮਹਾਪੁਰਸ਼ਾਂ ਦੀ ਸੰਗਤ ਵਿੱਚ ਰਹਿ ਕੇ …
Read More »ਜਸਵਿੰਦਰ ਕੌਰ ਨੂੰ ਇਸਤਰੀ ਅਕਾਲੀ ਦਲ ਦੀ ਵਾਰਡ ਪ੍ਰਧਾਨ ਬਣਾਇਆਂ
ਸ੍ਰੀ ਅਨੰਦਪੁਰ ਸਾਹਿਬ ਦੇ ਇਸਤਰੀ ਸਮੇਲਨ ਵਿੱਚ ਵੱਡਾ ਜੱਥਾ ਪੁੱਜੇਗਾ- ਰਾਜਵਿੰਦਰ ਰਾਜ ਅੰਮ੍ਰਿਤਸਰ, 16 ਜੂਨ (ਗੁਰਚਰਨ ਸਿੰਘ) – ਇਸਤਰੀ ਅਕਾਲੀ ਦਲ ਪੰਜਾਬ ਦੀ ਪ੍ਰਧਾਨ ਬੀਬੀ ਜਗੀਰ ਕੋਰ ਵੱਲੋ ਸਾਰੇ ਪੰਜਾਬ ਵਿਚ ਇਸਤਰੀ ਅਕਾਲੀ ਦਲ ਨੂੰ ਸੰਗਠਨ ਕਰਨ ਦੀ ਮੁਹਿੰਮ ਤਹਿਤ ਇੰਦਰਬੀਰ ਸਿੰਘ ਬੁਲਾਰੀਆ ਮੁੱਖ ਪਾਰਟੀਮੈਂਟ ਸਕੱਤਰ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ‘ਤੇ ਅੰਮ੍ਰਿਤਸਰ ਦੀ ਵਾਰਡ ਨੰਬਰ 44 ਵਿਚ ਸ਼ਾਮ ਲਾਲ ਦੇ …
Read More »
Punjab Post Daily Online Newspaper & Print Media