ਜੰਡਿਆਲਾ ਗੁਰੂ, 26 ਜੂਨ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਪੁਲਿਸ ਜਿਲ੍ਹਾ ਅੰਮ੍ਰਿਤਸਰ (ਦਿਹਾਤੀ) ਦੇ ਐੱਸ.ਐੱਸ.ਪੀ. ਜਸਦੀਪ ਸਿੰਘ ਸੈਣੀ ਜੀ ਦੇ ਹੁਕਮਾ ਅਨੁਸਾਰ ਇੰਸਪੈਕਟਰ ਰਾਜਬੀਰ ਸਿੰਘ ਐੱਸ.ਐੱਚ.ਉ. ਕੱਥੂਨੰਗਲ ਦੀ ਅਗਵਾਈ ਹੇਠ ਅੱਜ ਟ੍ਰੈਫਿਕ ਨਿਯਮਾ ਦੀ ਜਾਣਕਾਰੀ ਅਤੇ ਮੁੱਢਲੀ ਸਹਾਇਤਾ ਦੀ ਜਾਣਕਾਰੀ ਸਬੰਧੀ ਕੈਂਪ ਲਗਾਇਆਂ ਗਿਆ।ਜਿਸ ਵਿੱਚ ਟ੍ਰੈਫਿਕ ਐਜੂਕੇਸ਼ਨ ਅੰਮ੍ਰਿਤਸਰ (ਦਿਹਾਤੀ) ਦੇ ਇੰਚਾਰਜ਼ ਪ੍ਰਭਦਿਆਲ ਸਿੰਘ ਅਤੇ ਹੌਲਦਾਰ ਇੰਦਰਮੋਹਨ ਸਿੰਘ ਨੇ ਇਕੱਤਰ …
Read More »Daily Archives: June 25, 2015
ਨਹਿਰੀ ਸੂਏ ਦਾ ਕਿਨਾਰਾ ਟੁੱਟਾ, 80 ਏਕੜ ਝੋਨੇ ਸਮੇਤ ਹੋਰ ਫਸਲਾਂ ਖਰਾਬ
ਕਿਸਾਨਾਂ ਨਹਿਰੀ ਅਤੇ ਡਰੇਨ ਵਿਭਾਗ ਵਿਰੁੱਧ ਕੀਤੀ ਨਾਅਰੇਬਾਜ਼ੀ, ਮੁਆਵਜ਼ੇ ਦੀ ਮੰਗ ਜੰਡਿਆਲਾ ਗੁਰੂ, 26 ਜੂਨ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) ਨਹਿਰੀ ਵਿਭਾਗ ਅਤੇ ਡਰੇਨ ਵਿਭਾਗ ਦੀ ਅਣਗਹਿਲੀ ਕਾਰਨ ਆਏ ਦਿਨ ਕਿਸਾਨਾਂ ਨੂੰ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜਦਕਿ ਵਿਭਾਗ ਵੱਲੋਂ ਨਿਕਾਸੀ ਨਾਲਿਆ ਅਤੇ ਪਾਣੀ ਦੇ ਸੂਇਆ ਦੀ ਸਫਾਈ ਵੱਲ ਕੋਈ ਧਿਆਨ ਨਹੀ ਦਿੱਤਾ ਗਿਆ।ਜਿਸ ਕਾਰਨ ਥੋੜੀ ਜਿਹੀ ਬਾਰਿਸ਼ ਹੋਣ …
Read More »ਪੰਜਾਬ ਕ੍ਰਿਸਚਨ ਯੂਨਾਈਟਡ ਫਰੰਟ ਦਾ ਵਫਦ ਥਾਣਾ ਮੁੱਖੀ ਨੂੰ ਮਿਲਿਆ
ਹੁਸ਼ਿਆਰਪੁਰ, 2 ਜੂਨ (ਸਤਵਿਦਰ ਸਿਘ) – ਪੁਲਿਸ ਸਟੇਸ਼ਨ ਜੰਡਿਆਲਾ ਗੁਰੂ ਪਹੁੰਚੇ ਪਾਦਰੀਆਂ ਦੇ ਇੱਕ ਵਫਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜੰਡਿਆਲਾ ਗੁਰੂ ਕਰਾਈਸਟ ਚਰਚ ਸੀ. ਐਨ. ਆਈ ਦੇ ਪਾਦਰੀ ਡੈਨੀਅਲ ਮੱਲ ਅਤੇ ਉਹਨਾ ਦੇ ਪੁੱਤਰ ਨੂੰ ਕੁੱਝ ਦਿਨ ਪਹਿਲਾ ਅਣਪਛਾਤੇ ਵਿਅਕਤੀਆਂ ਵਲੋਂ ਧੱਕੇ ਨਾਲ ਅਗਵਾ ਕਰਕੇ ਲੁੱਟਖੋਹ ਦੁਕਾਨ ਵਿਚ ਬੰਦ ਕਰਕੇ ਕੁੱਟਮਾਰ ਕੀਤੀ ਗਈ ਸੀ।ਕੁੱਟਮਾਰ ਵਿੱਚ ਉਹਨਾ …
Read More »ਪਿੰਡ ਤਾਰਗੜ੍ਹ ਦੇ ਬਾਜ਼ਾਰਾਂ ‘ਚ ਨਜ਼ਾਇਜ਼ ਕਬਜਿਆਂ ਸਬੰਧੀ ਬਲਾਕ ਅਫ਼ਸਰ ਨੂੰ ਦਿੱਤਾ ਮੰਗ ਪੱਤਰ
ਜੰਡਿਆਲਾ ਗੁਰੂ, 26 ਜੂਨ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਸਮਾਜ ਸੇਵਕ ਕੁਲਵੰਤ ਸਿੰਘ ਵਿਰਦੀ ਵਾਸੀ ਪਿੰਡ ਤਾਰਗੜ੍ਹ ਨੇ ਆਪਣੇ ਸਾਥੀਆਂ ਸਮੇਤ ਪੰਚਾਇਤ ਅਫ਼ਸਰ ਪ੍ਰਿਤਪਾਲ ਸਿੰਘ ਨੂੰ ਸ਼ਿਕਾਇਤ ਪੱਤਰ ਸੌਂਪਿਆ ਹੈ।ਇਸ ਮੌਕੇ ਉਨਾਂ ਦੱਸਿਆ ਕਿ ਪਿੰਡ ਦੇ ਸਰਪੰਚ ਵਲੋਂ ਪਿੰਡਾਂ ਦੀਆਂ ਗਲੀਆਂ ਤੇ ਬਾਜ਼ਾਰਾਂ ਦੀਆਂ ਸੜਕਾਂ ਠੀਕ ਤਰੀਕੇ ਨਾਲ ਬਣਾਈਆ ਜਾ ਰਹੀਆਂ ਹਨ, ਪਰ ਪਿੰਡ ਦੇ ਹੀ ਕੁੱਝ ਲੋਕ ਇਸ …
Read More »ਅੰਤਰਰਾਸ਼ਟਰੀ ਦਿਹਾੜੇ ਮੌਕੇ ਮੁੱਖ ਮੰਤਰੀ ਸ. ਬਾਦਲ ਕਰਨਗੇ ਬਣੇ ਨਸ਼ਾ ਛੁਡਾਓ ਮੁੜ ਵਸੇਬਾ ਕੇਂਦਰ ਦਾ ਉਦਘਾਟਨ
ਹੁਸ਼ਿਆਰਪੁਰ, 2 ਜੂਨ (ਸਤਵਿੰਦਰ ਸਿੰਘ) – 26 ਜੂਨ ਨਸ਼ਿਆਂ ਦੇ ਵਿਰੁੱਧ ਅਤੇ ਨਸ਼ਿਆਂ ਦੀ ਨਾਜ਼ਾਇਜ ਵਿਕਰੀ ਵਿਰੁੱਧ ਅੰਤਰਰਾਸ਼ਟਰੀ ਦਿਹਾੜੇ ਮੌਕੇ ਮਾਣਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਮੁਹੱਲਾ ਫਤਿਹਗੜ, ਹੁਸ਼ਿਆਰਪੁਰ ਵਿਖੇ ਨਵੇਂ ਬਣੇ ਨਸ਼ਾ ਛੁਡਾਓ ਮੁੜ ਵਸੇਬਾ ਕੇਂਦਰ ਦਾ ਬਾਅਦ ਦੁਪਹਿਰ ਉਦਘਾਟਨ ਕਰਨਗੇ। ਇਸ ਸਬੰਧੀ ਵਿਸਤਾਰ ਨਾਲ ਜਾਣਕਾਰੀ ਦਿੰਦੇ ਹੋਏ ਕਾਰਜਕਾਰੀ ਡਿਪਟੀ ਮੈਡੀਕਲ ਕਮਿਸ਼ਨਰ ਡਾ.ਸੁਨੀਲ ਅਹੀਰ ਨੇ ਦੱਸਿਆ ਕਿ …
Read More »ਉਰਦੂ ਅਮੋਜ ਕਲਾਸਾਂ 1 ਜੁਲਾਈ ਤੋਂ – ਜ਼ਿਲ੍ਹਾ ਭਾਸ਼ਾ ਅਫ਼ਸਰ
30 ਜੂਨ ਤੱਕ ਸਧਾਰਨ ਕਾਗਜ਼ ‘ਤੇ ਦਿੱਤੇ ਜਾ ਸਕਦੇ ਹਨ ਬਿਨੈ ਪੱਤਰ ਹੁਸ਼ਿਆਰਪੁਰ, 2 ਜੂਨ (ਸਤਵਿੰਦਰ ਸਿੰਘ) – ਭਾਸ਼ਾ ਵਿਭਾਗ ਪੰਜਾਬ ਵੱਲੋਂ ਸਦਰ ਮੁਕਾਮ ‘ਤੇ ਚਲਾਈ ਜਾ ਰਹੀ ਉਰਦੂ ਆਮੋਜ਼ ਦੀ ਨਵੀਂ ਕਲਾਸ 1 ਜੁਲਾਈ 2015 ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਸਬੰਧ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਸ੍ਰੀ ਰਮਨ ਕੁਮਾਰ ਸਹੋਤਾ ਨੇ ਦੱਸਿਆ ਕਿ ਉਰਦੂ ਭਾਸ਼ਾ ਦੀ ਮੁਫ਼ਤ ਸਿਖਲਾਈ …
Read More »ਕੇਂਦਰ ਅਤੇ ਪੰਜਾਬ ਸਰਕਾਰ ਕਿਸਾਨ ਅਤੇ ਮਜਦੂਰ ਵਿਰੋਧੀ – ਔਲਖ
ਅਹਿਮਦਗੜ੍ਹ, 25 ਜੂਨ (ਹਰਮਿੰਦਰ ਸਿੰਘ ਭੱਟ) – ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਕਿਸਾਨ ਅਤੇ ਮਜਦੂਰ ਵਿਰੋਧੀ ਕੰਮ ਕਰ ਰਹੀਆਂ ਹਨ ਕਿਉਂਕਿ ਇਹ ਸਰਕਾਰਾਂ ਸਰਮਾਏਦਾਰ ਲੋਕਾਂ ਦੇ ਹੱਥਾਂ ਦੀ ਕਠਪੁਤਲੀ ਬਣ ਚੁੱਕੀਆਂ ਹਨ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਤਹਿਸੀਲ ਸਕੱਤਰ ਪ੍ਰਿੰਸੀਪਲ ਜੁਗਿੰਦਰ ਸਿੰਘ ਔਲਖ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।ਉਨ੍ਹਾਂ ਅੱਗੇ ਕਿਹਾ ਕਿ ਕਣਕ ਦਾ ਝਾੜ ਘੱਟ …
Read More »ਗੁਰਮਤਿ ਪ੍ਰਚਾਰ ਸੇਵਾ ਲਹਿਰ ਦੇ ਉਪਰਾਲੇ ਸਦਕਾ ਪਿੰਡ ਲੁਹਾਰਾ ਵਿਖੇ ਸ਼ਹੀਦੀ ਸਮਾਗਮ
ਅਹਿਮਦਗੜ੍ਹ 25 ਜੂਨ (ਹਰਮਿੰਦਰ ਸਿੰਘ ਭੱਟ) – ਪਿੰਡ ਲੁਹਾਰਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵਿਸ਼ੇਸ਼ ਕਰ ਕੇ ਨੌਜਵਾਨ ਗੁਰਸਿੱਖ ਸਿੰਘਾਂ ਦੇ ਸੱਦੇ ਤੇ ਗੁਰਮਤਿ ਪ੍ਰਚਾਰ ਸੇਵਾ ਦਲ ਠੀਕਰੀਵਾਲ ਵੱਲੋਂ ਜੂਨ 1984 ਦੇ ਸਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਆਯੋਜਿਤ ਕਰਵਾਇਆ ਗਿਆ।ਇਸ ਮੌਕੇ ਸੰਗਤਾਂ ਦੇ ਭਾਰੀ ਇਕੱਠ ਨੂੰ ਪੰਥ ਪ੍ਰਸਿੱਧ ਢਾਡੀ ਜਥੇ ਦੇ ਮੁੱਖ ਬੁਲਾਰੇ ਭਾਈ ਨਾਥ ਸਿੰਘ ਹਮੀਦੀ ਨੇ …
Read More »ਬਾਬਾ ਜਗੀਰ ਸਿੰਘ ਬੜੂੰਦੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਜਪ ਤਪ ਸਮਾਗਮ ਅੱਜ
ਅਹਿਮਦਗੜ੍ਹ 25 ਜੂਨ (ਹਰਮਿੰਦਰ ਸਿੰਘ ਭੱਟ) – ਵਿਸ਼ਵ ਪ੍ਰਸਿੱਧ ਧਾਰਮਿਕ ਸੰਪਰਦਾਇ ਨਾਨਕਸਰ ਕਲੇਰਾਂ ਦੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੀ ਹਜ਼ੂਰੀ ਵਿਚ ਲੰਮਾ ਸਮਾਂ ਸੇਵਾਵਾਂ ਨਿਭਾਉਣ ਵਾਲੇ ਬਾਬਾ ਜੀ ਦੇ ਨਾਨਕੇ ਨਗਰ ਬੜੂੰਦੀ ਦੇ ਮਹਾਂਪੁਰਸ਼ ਸੱਚਖੰਡ ਵਾਸੀ ਸੰਤ ਬਾਬਾ ਜਗੀਰ ਸਿੰਘ ਜੀ ਦੀ ਪੰਜਵੀਂ ਬਰਸੀ ਨੂੰ ਮੁੱਖ ਰੱਖਦਿਆਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰਹਿਨੁਮਾਈ ਹੇਠ …
Read More »ਲੋਹਟਬੱਦੀ ਵਿਖੇ ਸੰਤ ਮਸਤੂਆਣਾ ਤੇ ਸੰਤ ਸਿਹੌੜੇ ਵਾਲਿਆਂ ਦੇ ਬਰਸੀ ਸਮਾਗਮ 27 ਤੋਂ
30 ਜੂਨ ਨੂੰ ਅੱਖਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਚੈੱਕਅਪ ਕੈਂਪ ਅਹਿਮਦਗੜ੍ਹ, 25 ਜੂਨ (ਹਰਮਿੰਦਰ ਸਿੰਘ ਭੱਟ) – ਗੁਰਦੁਆਰਾ ਸੰਤ ਬਾਬਾ ਧਿਆਨ ਸਿੰਘ ਤੇ ਸੰਤ ਬਾਬਾ ਚੰਨਣ ਸਿੰਘ (ਸੰਪਰਦਾਇ ਸ੍ਰੀ ਮੁਕਤਸਰ ਸਾਹਿਬ ਵਾਲੀ) ਪਿੰਡ ਲੋਹਟਬੱਦੀ (ਲੁਧਿਆਣਾ) ਵਿਖੇ ਸੰਚਾਲਕ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਧੀ ਦੀ ਸਰਪ੍ਰਸਤੀ ਹੇਠ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ ਅਤੇ ਸ੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਸਿਹੌੜਾ ਸਾਹਿਬ …
Read More »
Punjab Post Daily Online Newspaper & Print Media