ਮਸ਼ਹੁਰ ਕਬੱਡੀ ਖਿਡਾਰੀ ਸਵ: ਜੋਗਿੰਦਰ ਸਿੰਘ ਭਿੱਡਾ ਦਾ ਪੋਤਰਾ ਬਣੇਗਾ ਐਰੋਸਪੇਸ ਇੰਨਜੀਨੀਅਰ ਬਟਾਲਾ, 25 ਜੂਨ (ਨਰਿੰਦਰ ਬਰਨਾਲ) – ਬੀਤੇ ਦਿਨੀ ਜਾਂਇੰਟ ਐਂਟਰੈਂਸ ਪ੍ਰੀਖਿਆ (ਐਡਵਾਂਸ) 2015 ਦੇ ਨਤੀਜੇ ਵਿੱਚ ਵਿਦਿਆਰਥੀ ਅੰਜਨਰੂਪ ਸਿੰਘ ਸਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਕੋਟਲਾ ਨਵਾਬ (ਬਟਾਲਾ) ਨੇ 1905ਵਾਂ ਰੈਂਕ ਪ੍ਰਾਪਤ ਕਰਕੇ ਪਿੰਡ ਕੋਟਲਾ ਨਵਾਬ ਹੀ ਨਹੀ ਸਗੋਂ ਤਹਿਸੀਲ ਬਟਾਲਾ ਦਾ ਨਾਮ ਰੌਸਨ ਕੀਤਾ ਹੈ। ਜਿਕਰਯੋਗ ਹੈ ਕਿ ਦਾਦੀ …
Read More »Daily Archives: June 25, 2015
ਪੱਤਰਕਾਰਾਂ ਨੇ ਸਰਕਾਰ ਵਿਰੁੱਧ ਕੀਤੀ ਜੰਮ ਕੇ ਨਾਅਰੇਬਾਜੀ – ਤਹਿਸੀਲਦਾਰ ਮਜੀਠਾ ਨੂੰ ਸੌਂਪਿਆਂ ਮੰਗ ਪੱਤਰ
ਬਟਾਲਾ, 25 ਜੂਨ (ਨਰਿੰਦਰ ਬਰਨਾਲ) – ਅੰਮ੍ਰਿਤਸਰ ਸੜਕ ਉੱਤੇ ਬਣਾਏ ਗਏ ਟੂਲ ਪਲਾਜਾ ਨੂੰ ਲੈ ਕੇ ਚੰਡੀਗੜz ਪੰਜਾਬ ਜਰਨਲਿਸਟ ਐਸੋਸੀਏਸ਼ਨ, ਏਕਤਾ ਮਾਝਾ ਪੱਤਰਕਾਰਾਂ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਵੱਲੋ ਟੋਲ ਪਲਾਜ਼ਾ ‘ਤੇ ਧਰਨੇ ਲਗਾਏ ਗਏ ।ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਦੀ ਰਹਿਨੁਮਾਈ ਹੇਠ ਪੱਤਰਕਾਰਾਂ ਨੇ 2-3 ਘੰਟੇ ਟੋਲ ਪਲਾਜਾ ਅਤੇ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਆਪਣਾ …
Read More »ਭੋਮਾ ਨੇ ਨਹਿਰੂ ਯੂਵਾ ਕੇਂਦਰ ਦੇ ਪਰਸਨੈਲਟੀ ਕੈਂਪ ਵਿੱਚ ਕੀਤੀ ਸ਼ਿਰਕਤ
ਬਟਾਲਾ, 25 ਜੂਨ (ਨਰਿੰਦਰ ਬਰਨਾਲ) – ਡਾ. ਸਰਵਨ ਸਿੰਘ ਦੇ ਸਹਿਯੋਗ ਸਦਕਾ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਤੇ ਕੈਪ ਕਮਾਂਡਰ ਗੁਰਮੀਤ ਸਿੰਘ ਬੱਲਪੁਰੀਆਂ ਵੱਲੋਂ ਗੁਰੂ ਤੇਗ ਬਹਾਦਰ ਐਕਡਮੀ ਕੋਟਲਾ ਸਰਫ ਵਿੱਚ ਯੂਥ ਲੀਡਰ ਸਿੱਧ ਤੇ ਪਰਸਨੈਲਟੀ ਡਿਪੈਲਪਮੈਂਟ ਕੈਪ ਲਗਾਇਆ ਹੈ। ਕੈਂਪ ਵਿੱਚ ਸਰਵਪੱਖੀ ਸ਼ਖਸੀਅਤ ਦੇ ਮਾਲਕ ਨੌਜਵਾਨ ਸਿੱਖਿਆ ਸ਼ਾਸਤਰੀ ਲੈਕਚਰਾਰ ਗੁਰਮੀਤ ਸਿੰਘ ਭੋਮਾ ਉਪ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਗੜ …
Read More »ਨਗਰ ਕੌਂਸਲ ਬਟਾਲਾ ਵੱਲੋਂ ਸ਼ਹਿਰ ‘ਚ ਸਫਾਈ ਅਭਿਆਨ ਸ਼ੁਰੂ
ਬਟਾਲਾ, 25 ਜੂਨ (ਨਰਿੰਦਰ ਬਰਨਾਲ) – ਸਵੱਛ ਭਾਰਤ ਅਭਿਆਨ ਤਹਿਤ ਚੱਲ ਰਹੇ ਸਫਾਈ ਹਫਤੇ ਦੌਰਾਨ ਅੱਜ ਐੱਸ.ਡੀ.ਐੱਮ. ਬਟਾਲਾ ਸ. ਸਕੱਤਰ ਸਿੰਘ ਬੱਲ ਵੱਲੋਂ ਬਟਾਲਾ ਸ਼ਹਿਰ ਦੇ ਵਾਰਡ ਨੰਬਰ 31 ਮੁਰਗੀ ਮੁਹੱਲਾ ਵਿਖੇ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਗਈ। ਨਗਰ ਕੌਂਸਲ ਬਟਾਲਾ ਦੇ ਸਫਾਈ ਕਰਮਚਾਰੀਆਂ ਨੇ ਇਸ ਸਫਾਈ ਅਭਿਆਨ ਦੌਰਾਨ ਵਾਰਡ ਨੰਬਰ 31 ਦੀਆਂ ਸਾਰੀਆਂ ਗਲੀਆਂ ਦੀ ਸਫਾਈ ਕਰਨ ਦੇ ਨਾਲ ਗੰਦੇ …
Read More »ਖਾਣ ਵਾਲੀਆਂ ਮਿਲਾਵਟੀ ਵਸਤੂਆਂ ਬੰਦ ਕਰਵਾਉਣ ਸਬੰਧੀ ਡੀ.ਐਚ.ਓ ਨੂੰ ਦਿੱਤਾ ਮੰਗ ਪੱਤਰ
ਖਾਲੜਾ, 25 ਜੂਨ (ਰਣਬੀਰ ਸਿੰਘ, ਲਖਵਿੰਦਰ ਸਿੰਘ ਗੋਲਣ) ‘ਬਾਕੀ ਕੰਮ ਬਾਅਦ ਵਿੱਚ ਪਹਿਲਾਂ ਸਿਹਤ ਜਰੂਰੀ ਹੈ’, ਸੁਪਰ ਹਿੱਟ ਗੀਤ ਦੀ ਤਰਜ਼ ‘ਤੇ ਨਵ-ਨਿਯੁੱਕਤ ਡੀ.ਐਚ.ਓ ਸ੍ਰੀ ਬਲਵਿੰਦਰ ਕੱਕੜ ਜਿਲ੍ਹਾ ਤਰਨ ਤਾਰਨ ਨੂੰ ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚਾ ਦੇ ਚੇਅਰਮੈਨ ਅਜੇ ਕੁਮਾਰ ਚੀਨੂੰ, ਪਰਮਿੰਦਰ ਸਿੰਘ ਹੀਰਾ ਲੀਗਲ ਐਡਵਾਇਜ਼ਰ ਪੰਜਾਬ ਨੇ ਇੱਕ ਮੰਗ ਪੱਤਰ ਦਿੱਤਾ।ਜਿਸ ਵਿੱਚ ਸਿਹਤ ਖਰਾਬ ਕਰਨ ਵਾਲੀਆਂ ਵਸਤਾਂ ਜਿਵੇਂ ਗੈਰ …
Read More »ਗੁਰਮਿਤ ਕੈਂਪ ਦੌਰਾਨ ਬੱਚਿਆਂ ਨੂੰ ਕੀਤਾ ਸਨਮਾਨਿਤ
ਅਗਲੋਂ ਕੋਠੀ, 25 ਜੂਨ (ਹਰਦਿਆਲ ਸਿੰਘ ਭੈਣੀ) – ਗੁਰਮਿਤ ਗਿਆਨ ਸਿੱਖ ਮਿਸ਼ਨਰੀ ਕਾਲਜ਼ ਲੁਧਿਆਣਾ ਦੇ ਸਹਿਯੋਗ ਨਾਲ ਪਿੰਡ ਭੈਣੀ ਮੱਸਾ ਸਿੰਘ ਵਿਖੇ ਪਿਛਲੇ ਦਿਨੀਂ ਲਗਾਏ ਗਏ ਗੁਰਮਿਤ ਕੈਂਪ ਵਿੱਚ ਪਿੰਡ ਦੇ ਬੱਚਿਆਂ ਨੂੰ ਮੁੱਖ ਤੌਰ ਤੇ ਇਨਾਮਾਂ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਪ੍ਰਸਿੱਧ ਕਥਾ ਵਾਚਕ ਭਾਈ ਕਰਨਬੀਰ ਸਿੰਘ ਨਾਰਲੀ ਨੇ ਬੱਚਿਆਂ ਨੂੰ ਗੁਰਬਾਣੀ ਦੀਆਂ ਕਥਾ …
Read More »ਆਸਟ੍ਰੇਲੀਆ ਪੰਜਾਬੀ ਮੀਡੀਆ ਕਲੱਬ ਦਾ ਗਠਨ
ਸਿਡਨੀ, 24 ਜੂਨ (ਬਿਊਰੋ) – ਵੱਖ-ਵੱਖ ਅਖ਼ਬਾਰਾਂ ਅਤੇ ਹੋਰ ਮੀਡੀਏ ਨਾਲ ਜੁੜੇ ਸੰਪਾਦਕਾਂ, ਪੱਤਰਕਾਰਾਂ ਅਤੇ ਲੇਖਕਾਂ ਦੀ ਸਾਂਝੀ ਮੀਟਿੰਗ ਹੈਰਿਸ ਪਾਰਕ ਵਿਖੇ ਹੋਈ। ਇਸ ਮੀਟਿੰਗ ਵਿੱਚ ਸਾਂਝੀ ਰਾਏ ਨਾਲ ‘ਆਸਟ੍ਰੇਲੀਆ ਪੰਜਾਬੀ ਮੀਡੀਆ ਕਲੱਬ’ (ਅਫੰ ਛਲ਼ੂਭ) ਦਾ ਗਠਨ ਕੀਤਾ ਗਿਆ। ਇੱਥੇ ਪੁੱਜੀ ਈ ਮੇਲ ਅਨੁਸਾਰ ਪੱਤਰਕਾਰਤਾ ਤੇ ਸਾਹਿਤਕਾਰੀ ਖੇਤਰ ‘ਚ ਯੋਗਦਾਨ ਪਾ ਰਹੀ ਸ਼ਖ਼ਸੀਅਤ ਗਿਆਨੀ ਸੰਤੋਖ ਸਿੰਘ ਸਰਬਸੰਮਤੀ ਨਾਲ ਕਲੱਬ ਦੇ …
Read More »
Punjab Post Daily Online Newspaper & Print Media