Wednesday, November 25, 2026

Daily Archives: July 31, 2015

ਚੀਫ਼ ਖਾਲਸਾ ਦੀਵਾਨ ਨੇ ਅੰਡਰ ਸੈਕਟਰੀ ਹਾਕਮ ਸਿੰਘ ਤੇ ਹੋਰਨਾਂ ਨੂੰ ਸੇਵਾ ਮੁਕਤੀ ‘ਤੇ ਦਿੱਤੀ ਵਿਦਾਇਗੀ

ਅੰਮ੍ਰਿਤਸਰ, 31 ਜੁਲਾਈ (ਜਗਦੀਪ ਸਿੰਘ ਸੱਗੂ) – ਚੀਫ਼ ਖਾਲਸਾ ਦੀਵਾਨ ਮੁਖ ਦਫਤਰ ਵਿਖੇ ਅੰਡਰ ਸੈਕਟਰੀ ਸ: ਹਾਕਮ ਸਿੰਘ, ਹੋਮਿੳਪੈਥਿਕ ਡਾ: ਤਰਸੇਮ ਸਿੰਘ ਅਤੇ ਹੈਡ ਕਲਰਕ ਦੀ ਪੋਸਟ ਤੇ ਨਿਯੁਕਤ ਸ: ਤਿਰਲੋਕ ਸਿੰਘ ਲਈ ਚੀਫ਼ ਖਾਲਸਾ ਦੀਵਾਨ ਵੱਲੋਂ ਉਹਨਾਂ ਦੇ ਸੇਵਾ-ਮੁਕਤ ਹੋਣ ਵਜੋਂ ਵਿਦਾਇਗੀ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਵਲੋਂ ਰਿਟਾਇਰ ਹੋਣ ਜਾ ਰਹੇ ਚੀਫ ਖਾਲਸਾ …

Read More »

ਅੰਮ੍ਰਿਤਸਰ ਲਾਈਟ ਐਂਡ ਸਾਊਂਡ ਐਸੋਸੀਏਸ਼ਨ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ

ਅੰਮ੍ਰਿਤਸਰ, 31 ਜੁਲਾਈ (ਜਗਦੀਪ ਸਿੰਘ ਸੱਗੂ) – ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ ਰਜਿ. ਵੱਲੋਂ ਅੰਮ੍ਰਿਤਸਰ ਲਾਈਟ ਐਂਡ ਸਾਊਂਡ ਐਸੋਸੀਏਸ਼ਨ (ਰਜਿ.) ਅੰਮ੍ਰਿਤਸਰ ਦੇ ਸਹਿਯੋਗ ਨਾਲ ਪੁੰਨੂੰ ਇੰਟਰਨੈਸ਼ਨਲ ਹੋਟਲ ਕੋਰਟ ਰੋਡ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ 35 ਯੂਨਿਟ ਖੂਨ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਬਲੱਡ ਬੈਂਕ ਦੇ ਸਹਿਯੋਗ ਨਾਲ ਇਕੱਠਾ ਕੀਤਾ ਗਿਆ।ਇਸ ਮੌਕੇ ‘ਤੇ ਸੁਸਾਇਟੀ ਦੇ ਚੇਅਰਮੈਨ ਭਾਈ ਮਨਜੀਤ ਸਿੰਘ …

Read More »

ਬੀ. ਬੀ. ਕੇ. ਡੀ. ਏ. ਵੀ ਕਾਲਜ ਵੂਮੈਨ ਨੇ ਬੀ. ਵਾਕ ਇਨ ਫੈਸ਼ਨ ਟੈਕਨੋਲੋਜੀ ਕੋਰਸ ਸ਼ੁਰੂ ਕੀਤਾ

ਅੰਮ੍ਰਿਤਸਰ, 31 ਜੁਲਾਈ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਨੇ ਯੂ. ਜੀ. ਸੀ. ਦੀ ਯੋਜਨਾ ‘ਬੈਚੁਲਰ ਆਫ ਵੋਕੇਸ਼ਨ’ ਦੇ ਅਧੀਨ ਨਵੇਂ ਅਕਾਦਮਿਕ ਸਤਰ 2015-16 ਤੋਂ 30 ਵਿਦਿਆਰਥੀਆਂ ਦੀ ਸਮਰਥਾ ਵਾਲਾ ਕੋਰਸ ਬੀ. ਵਾਕ ਇਨ ਫੈਸ਼ਨ ਟੈਕਨੋਲੋਜੀ ਸ਼ੁਰੂ ਕੀਤਾ ਹੈ। ਇਸ ਕੋਰਸ ਦਾ ਮੁੱਖ ਮੰਤਵ ਵਿਦਿਆਰਥਣਾਂ ਨੂੰ ਫੈਸ਼ਨ ਦੇ ਖੇਤਰ ਵਿੱਚ ਵੱਖ-ਵੱਖ ਆਕਰਸ਼ਕ ਰੋਜ਼ਗਾਰ …

Read More »

17.20 ਕਰੋੜ ਨਾਲ ਬਠਿੰਡਾ ਨੂੰ ਮਿਲੇਗਾ ਨਵਾਂ ਸਲੇਜ ਕੈਰੀਅਰ – ਕਮਿਸ਼ਨਰ ਨਗਰ ਨਿਗਮ

ਪੰਜਾਬ ਸਰਕਾਰ ਦੇ 100 ਫ਼ੀਸਦੀ ਸੀਵਰ, ਪਾਣੀ ਪ੍ਰੋਜੈਕਟ ਦਾ ਹਿੱਸਾ ਬਠਿੰਡਾ, 31 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ਸਰਕਾਰ ਦੇ ਬਠਿੰਡਾ ਸ਼ਹਿਰ ਨੂੰ 100ਫ਼ੀਸਦੀ ਸੀਵਰ ਅਤੇ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੇ ਉਪਰਾਲੇ ਤਹਿਤ ਸ਼ਹਿਰ ਵਿੱਚ 17.20 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਸਲੇਜ ਕੈਰੀਅਰ ਬਣਾਇਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਕਮਿਸ਼ਨਰ ਨਗਰ ਨਿਗਮ ਸ਼. ਦਲਵਿੰਦਰਜੀਤ ਸਿੰਘ …

Read More »

ਬਾਬਾ ਫ਼ਰੀਦ ਪਬਲਿਕ ਸੀਨੀਅਰ ਸੰਕੈਡਰੀ ਸਕੂਲ ਵਿਖੇ ਅੰਤਰ ਹਾਊਸ ਮੁਕਾਬਲੇ ਕਰਵਾਏ

ਬਠਿੰਡਾ, 31 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਾਬਾ ਫ਼ਰੀਦ ਪਬਲਿਕ ਸੀ. ਸੈ. ਸਕੂਲ ਬਠਿੰਡਾ ਵਿਖੇ ਵਿਖੇ ਵਿਦਿਆਰਥਂਆਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਅੰਤਰ ਹਾਊਸ ਮੁਕਾਬਲੇ ਕਰਵਾਏ ਗਏ । ਬੱਚਿਆਂ ਦੇ ਅੰਦਰ ਛੁਪੀ ਹੋਈ ਪ੍ਰਤਿਭਾ ਨੂੰ ਖੋਜਣ ਅਤੇ ਅਤੇ ਨਿਖਾਰਨ ਲਈ ਹਰ ਸਾਲ ਦੀ ਤਰ੍ਹਾਂ ਸੋਲੋ ਡਾਂਸ, ਲੋਕ ਗੀਤ, ਚਿੱਤਰਕਲਾ, ਭਾਸ਼ਣ, ਕਵਿਤਾ ਉਚਾਰਣ ਅਤੇ ਸੁੰਦਰ …

Read More »

ਜੋਨ ਪੱਧਰੀ ਟੂਰਨਾਂਮੈਂਟ ‘ਚ ਸੰਤ ਕਬੀਰ ਕਾਨਵੈਂਟ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਬਠਿੰਡਾ, 31 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬੀਤੇ ਦਿਨੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਥਾਣਾ ਵਿਚ ਜੋਨ ਪੱੱਧਰ ਦੇ ਮੈਚ ਖੇਡੇ ਗਏ। ਜਿਸ ਵਿਚ ਜਿਲ੍ਹਾ ਭਰ ਦੀਆਂ ਸਕੂਲੀ ਟੀਮਾਂ ਨੇ ਭਾਗ ਲਿਆ। ਇਸ ਟੂਰਨਾਮੈਂਟ ਵਿਚ ਸੰਤ ਕਬੀਰ ਕਾਨਵੈਂਟ ਸਕਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ।ਫੁੱਟਬਾਲ ਦੇ ਅੰਡਰ 17 ਮੈਚ ‘ਚ ਇਸ ਸਕੂਲ ਦੀ …

Read More »

ਗੁਰਦਾਸਪੁਰ ‘ਚ ਮੋਹਰੀ ਹੈ ਪਿੰਡ ਬਰਕਤ ਬਲਾਕ ਕਾਹਨੂੰਵਾਨ-1 ਦਾ ਪ੍ਰਾਇਮਰੀ ਸਕੂਲ

ਸਵੇਰ ਦੀ ਸਭਾ ਪ੍ਰਾਰਥਨਾ ਵਿਚਲੀਆਂ ਕ੍ਰਿਰਿਆਵਾਂ ਨਾਲ ਹੀ ਸ਼ੁਰੂ ਹੁੰਦੀ ਹੈ ਬਟਾਲਾ, 31 ਜੁਲਾਈ (ਨਰਿੰਦਰ ਸਿੰਘ ਬਰਨਾਲ) – ਸਰਕਾਰੀ ਪ੍ਰਾਇਮਰੀ ਸਕੂਲ ਬਰਕਤ ਬਲਾਕ ਕਾਹਨੂੰਵਾਨ-੧ ਗੁਰਦਾਸਪੁਰ ਦਾ ਇੱਕ ਅਜਿਹਾ ਸਕੂਲ ਹੈ ਜਿਥੇ ਵਿਦਿਆਰਥੀਆਂ ਨੂੰ ਕਾਨਵੈਂਟ ਸਕੂਲਾਂ ਦੇ ਮੁਕਾਬਲੇ ਸਿਖਿਆ ਦਿਤੀ ਜਾ ਰਹੀ ਹੈ। ਇਹ ਸਕੂਲ ਬੇਟ ਏਰੀਏ ਦੇ ਪੱਛੜੇ ਪਿੰਡਾਂ ਦੇ ਸਕੂਲਾਂ ਵਿੱਚ ਮੋਹਰੀ ਸਕੂਲ ਸਾਬਤ ਹੋਇਆ ਹੈ।ਕਿਉਂਕਿ ਸਕੂਲ ਦੀ ਸ਼ੁਰੂਆਤ …

Read More »

ਲਗਜ਼ਰੀ ਗੱਡੀਆਂ ਖੋਹਣ ਵਾਲਾ ਗ੍ਰੋਹ ਕਾਬੂ, ਖੋਹੀ ਹੋਈ ਪਜੈਰੋ ਗੱਡੀ ਬ੍ਰਾਮਦ

 3 ਦੋਸ਼ੀ ਸਮੇਤ ਪਿਸਟਲ ਗ੍ਰਿਫਤਾਰ, ਦੋਸ਼ੀਆਂ ‘ਚ ਇੱਕ ਪੱਤਰਕਾਰ ਅੰਮ੍ਰਿਤਸਰ, 30 ਜੁਲਾਈ (ਗੁਰਚਰਨ ਸਿੰਘ) – ਮਾਨਯੋਗ ਕਮਿਸ਼ਨਰ ਪੁਲਿਸ ਸ਼੍ਰੀ ਜਤਿੰਦਰ ਸਿੰਘ ਅੋਲ਼ਖ ਆਈ.ਪੀ.ਐਸ ਜੀ ਦੇ ਦਿਸ਼ਾ ਨਿਰੇਦਸ਼ ਅਨੁਸਾਰ ਮਿਤੀ 30.06.2015 ਨੂੰ ਐਮ.ਕੇ ਹੋਟਲ ਰਣਜੀਤ ਐਵੀਨਿਊ ਨੇੜਿਉ ਖੋਹੀ ਹੋਈ ਪਜੈਰੋ ਗੱਡੀ ਨੰਬਰੀ ਫਭ-02- ਸੀ.ਜੀ -6004 ਦੇ ਸਬੰਧ ਵਿੱਚ ਦਰਜ ਮੁਕੱਦਮਾ ਨੰਬਰ 212 ਮਿਤੀ 30.06.2015 ਜੁਰਮ 379-ਬੀ ਆਈ.ਪੀ.ਐਸ ਥਾਣਾ ਸਿਵਲ ਲਾਈਨ ਅੰਮ੍ਰਿਤਸਰ …

Read More »