ਮੁੱਖ ਮੰਤਰੀ ਪੰਜਾਬ ਸ. ਬਾਦਲ ਤੇ ਕੇਂਦਰੀ ਵਿੱਤ ਮੰਤਰੀ ਜੇਤਲੀ ਸਮੇਤ ਉੱਚ ਰਾਜਨੀਤਿਕ ਸ਼ਖਸ਼ੀਅਤਾਂ ਕਰਨਗੀਆਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਅੰਮ੍ਰਿਤਸਰ, 12 ਜੁਲਾਈ (ਗੁਰਚਰਨ ਸਿੰਘ) – ਗੁਰੂ ਦੀ ਨਗਰੀ ਅੰਮ੍ਰਿਤਸਰ ਵਿਖੇ 14 ਜੁਲਾਈ ਨੂੰ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ, ਸ੍ਰੀ ਅਰੁਣ ਜੇਤਲੀ ਵਿੱਤ ਮੰਤਰੀ ਭਾਰਤ ਸਰਕਾਰ ਵਲੋਂ ਅੰਮ੍ਰਿਤਸਰ ਦੇ ਸਰਬਪੱਖੀ ਵਿਕਾਸ ਕਈ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਜਾਣਗੇ। ਸ੍ਰੀ …
Read More »Monthly Archives: July 2015
ਜੇਤਲੀ ਤੇ ਸ. ਬਾਦਲ ਰੀਹੈਬਲੀਟੇਸ਼ਨ ਕੇਂਦਰ ਦਾ 14 ਜੁਲਾਈ ਨੂੰ ਕਰਨਗੇ ਉਦਘਾਟਨ-ਸੱਭਰਵਾਲ
ਅੰਮ੍ਰਿਤਸਰ, 12 ਜੁਲਾਈ (ਗੁਰਚਰਨ ਸਿੰਘ) – ਮੈਡੀਕਲ ਕਾਲਜ ਦੇ ਨਜ਼ਦੀਕ 5 ਕਰੋੜ 66 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਰੀਹੇਬਲੀਟੇਸ਼ਨ (ਮੁੜ ਵਸਾਓ ਕੇਂਦਰ) ਦਾ ਉਦਘਾਟਨ ਸ੍ਰੀ ਅਰੁਣ ਜੇਤਲੀ ਵਿੱਤ ਮੰਤਰੀ ਭਾਰਤ ਸਰਕਾਰ ਤੇ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵਲੋਂ 14 ਜੁਲਾਈ ਨੂੰ ਕੀਤਾ ਜਾਵੇਗਾ। ਸ੍ਰੀ ਪ੍ਰਦੀਪ ਸੱਭਰਵਾਲ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ 100 ਬੈੱਡ ਵਾਲੇ ਇਸ ਕੇਂਦਰ ਦੀਆਂ ਦੋਵਾਂ ਇਮਾਰਤਾਂ ਦਾ …
Read More »ਕੇਂਦਰੀ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਰੱਖਣਗੇ ਸੀ.ਕੇ.ਡੀ ਸਕੂਲ ਆਫ ਐਕਸੀਲੈਂਸ ਦਾ ਨੀਂਹ ਪੱਥਰ
ਅੰਮ੍ਰਿਤਸਰ, 12 ਜੁਲਾਈ (ਗੁਰਪ੍ਰੀਤ ਸਿੰਘ) – ਕੇਂਦਰੀ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ 14 ਜੁਲਾਈ 2015 ਦਿਨ ਮੰਗਲਵਾਰ ਦੁਪਹਿਰ ਵੇਲੇ ਦਬੁੱਰਜੀ ਨਜਦੀਕ ਸ਼ੁਭਮ ਇਨਕਲੇਵ ਵਿਖੇ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਨਵੇਂ ਸਕੂਲ ‘ਸੀ.ਕੇ.ਡੀ. ਸਕੂਲ ਆਫ ਐਕਸੀਲੈਂਸ’ ਦਾ ਨੀਂਹ ਪੱਥਰ ਰੱਖਣਗੇ । ਅੱਜ ਚੀਫ਼ ਖ਼ਾਲਸਾ ਦੀਵਾਨ ਦ ਮੁੱਖ ਦਫਤਰ ਵਿਖੇ 14 ਜੁਲਾਈ ਨੂੰ ਮੌਕੇ ਤੇ ਪੁੱਜ ਰਹੀਆਂ ਉਘੀਆਂ ਰਾਜਨੀਤਕ ਅਤੇ ਸਮਾਜਿਕ …
Read More »ਗੁ: ਬਾਬਾ ਗੁਰਦਿੱਤਾ ਜੀ ਵਿਖੇ ਵਾਪਰੀ ਮੰਦਭਾਗੀ ਘਟਨਾ ਦੇ ਦੋਸ਼ੀ ਮੁਲਾਜ਼ਮਾਂ ਨੂੰ ਸੇਵਾ ਮੁਕਤ ਕੀਤਾ ਜਾਵੇਗਾ- ਜਥੇ: ਅਵਤਾਰ ਸਿੰਘ
ਅੰਮ੍ਰਿਤਸਰ, 12 ਜੁਲਾਈ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪ੍ਰੈਸ ਦੇ ਨਾਮ ਭਾਵ ਪੂਰਵਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪਿਛਲੇ ਦਿਨ੍ਹਾਂ ਤੋਂ ਲੁਧਿਆਣਾ ਤੋਂ ਛਪਦੇ ਇਕ ਪੰਜਾਬੀ ਅਖਬਾਰ ਵਿੱਚ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾਲ ਹੋਈ ਬੇਅਦਬੀ ਤੇ ਗੁੰਮ ਹੋਏ ਪਾਵਨ ਸਰੂਪ ਸਬੰਧੀ ਤੱਥ ਛਾਪੇ ਜਾ ਰਹੇ ਹਨ ਉਹ …
Read More »ਜਨਮ ਦਿਨ ਮੁਬਾਰਕ – ਜੋਬਨਜੀਤ ਕੌਰ ਢਿੱਲੋਂ
ਪੱਟੀ ਜ਼ਿਲਾ –ਤਰਨਤਾਰਨ ਵਾਸੀ ਪਿਤਾ ਪੱਤਰਕਾਰ ਅਵਤਾਰ ਸਿੰਘ ਢਿੱਲੋਂ ਅਤੇ ਮਾਤਾ ਮਲਕੀਤ ਕੌਰ ਢਿੱਲੋਂ ਨੂੰ ਜੋਬਨਜੀਤ ਕੌਰ ਢਿੱਲੋਂ ਦੇ ਜਨਮ ਦਿਨ ਦੀਆਂ ਮੁਬਾਰਕਾਂ।
Read More »ਵਿਆਪਮ ਘੁਟਾਲੇ ਵਿਰੁੱਧ ‘ਆਪ’ ਨੇ ਪੱਟੀ ‘ਚ ਕੱਢੀ ਮਸ਼ਾਲ ਰੈਲੀ
ਪ੍ਰਧਾਨ ਮੰਤਰੀ ਆਪਣਾ ਦੇਣ ਪ੍ਰਤੀਕਰਮ – ਹਰੀਸ਼ ਚੋਧਰੀ ਪੱਟੀ, 12 ਜੁਲਾਈ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਮੱਧ ਪ੍ਰਦੇਸ਼ ਵਿੱਚ ਹੋਏ ਵਿਆਪਮ ਘੁਟਾਲੇ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਪੱਟੀ, ਖੇਮਕਰਨ ਅਤੇ ਜ਼ੀਰਾ ਤਿੰਨਾਂ ਹਲਕਿਆ ਦੇ ਆਬਜਰਵਰ ਹਰੀਸ਼ ਚੋਥਰੀ ਦੀ ਅਗਵਾਈ ਵਿੱਚ ਮਸ਼ਾਲ ਰੈਲੀ ਕੱਢੀ।ਇਹ ਮਸ਼ਾਲ ਰੈਲੀ ਆਪ ਪਾਰਟੀ ਦੇ ਦਫਤਰ ਖੇਮਕਰਨ ਰੋਡ ਤੋ ਸ਼ੁਰੂ ਹੋਈ …
Read More »ਅੱਧੀ ਰਾਤ ਨੂੰ ਗਿਲਵਾਲੀ ਗੇਟ ਵਿਖੇ ਚੱਲੀ ਗੋਲੀ
ਅੰਮ੍ਰਿਤਸਰ, 12 ਜੁਲਾਈ (ਸੁਖਬੀਰ ਸਿੰਘ) – ਬੀਤੀ ਰਾਤ ਸਥਾਨਕ ਗਿਲਵਾਲੀ ਗੇਟ ਛਬੀਲ ਵਾਲੀ ਵਿਖੇ ਰਾਜ ਕੁਮਾਰ ਦੇ ਘਰ ਰਾਤ 11.30 ਵਜੇ ਦੇ ਕਰੀਬ ਪੁਰਾਣੀ ਰੰਜਿਸ਼ ਦੇ ਤਹਿਤ ਗੋਲੀ ਚੱਲੀ ।ਗਲੀ ਦੇ ਪ੍ਰਧਾਨ ਲਾਟੀ ਵੱਲੋਂ ਇਤਲਾਹ ਦੇਣ ਤੇ ਮੋਕੇ ਤੇ ਪਹੁੰਚੀ ਪੁਲਿਸ ਨੂੰ ਵੇਖ ਮੁਲਜ਼ਮ ਫਰਾਰ ਹੋ ਗਏ।ਗੋਲੀ ਚੱਲਣ ‘ਤੇ ਦਹਿਸ਼ਤਜ਼ਦਾ ਰਾਜ ਕੁਮਾਰ ਤੇ ਮੁਹੱਲਾ ਵਾਸੀਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ …
Read More »Amritsar Vikas Manch presents Demand Charter to Sh. Arun Jaitley
Amritsar, July, 12 (Punjab Post Bureau) – Amritsar Vikas Manch welcoming Sh. Arun Jaitley Hon’ble Finance Minister of India on his visit to he holy city of Amritsar on July 14, puts the demands before him, to be accepted and implemented immediately. Briefing the press today Patron Principal Kulwant Singh Ankhi said that on strong demand from the around 50 …
Read More »ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਨਮਾਨਿਤ
ਅੰਮ੍ਰਿਤਸਰ, 11 ਜੁਲਾਈ (ਗੁਰਪ੍ਰੀਤ ਸਿੰਘ) – ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀ ਮਤੀ ਗੁਰਸ਼ਰਨ ਕੌਰ ਪੂਰੀ ਸ਼ਰਧਾ ਭਾਵਨਾ ਨਾਲ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਿਕ ਹੋਏ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਭਰਾ ਸ੍ਰ: ਸੁਰਜੀਤ ਸਿੰਘ ਕੋਹਲੀ ਵੀ ਸਨ। ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ …
Read More »ਪਾਵਨ ਸਰੂਪ ਚੋਰੀ ਹੋਣ ਪ੍ਰਤੀ ਚਿੰਤਤ ਹੈ ਸ਼੍ਰੋਮਣੀ ਕਮੇਟੀ– ਜਥੇ: ਅਵਤਾਰ ਸਿੰਘ
ਅੰਮ੍ਰਿਤਸਰ, 11 ਜੁਲਾਈ (ਗੁਰਪ੍ਰੀਤ ਸਿੰਘ) – ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਸੇਵਾ ਸੰਭਾਲ ਪ੍ਰਤੀ ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਸੁਹਿਰਦਤਾ ਨਾਲ ਕਾਰਜਸ਼ੀਲ ਹੈ। ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਪਿੰਡ ਜਵਾਹਰ ਸਿੰਘ ਵਾਲਾ (ਫਰੀਦਕੋਟ) ਦੇ ਗੁਰਦੁਆਰਾ ਸਾਹਿਬ ‘ਚੋਂ ਸ਼ਰਾਰਤੀ ਅਨਸਰਾਂ ਵੱਲੋਂ …
Read More »
Punjab Post Daily Online Newspaper & Print Media