ਅਹਿਮਦਗੜ੍ਹ, 4 ਜੁਲਾਈ (ਹਰਮਿੰਦਰ ਸਿੰਘ ਭੱਟ) – ਅੰਗਰੇਜਾਂ ਤੋਂ ਦੇਸ਼ ਨੂੰ ਅਜਾਦ ਕਰਵਾਉਣ ਲਈ ਅਤੇ ਅੰਗਰੇਜਾਂ ਨੂੰ ਦੇਸ ਵਿੱਚੋਂ ਬਾਹਰ ਦਾ ਰਸਤਾ ਦਿਖਾਉਣ ਲਈ ਗਦਰ ਪਾਰਟੀ ਅਹਿਮ ਰੋਲ ਅਦਾ ਕੀਤਾ ਸੀ ਜਿਸ ਵਿੱਚ ਗਦਰ ਪਾਰਟੀ ਦੇ ਹੀਰੋ ਬਾਲਾ ਜਰਨੈਲ ਸਹੀਦ ਕਰਤਾਰ ਸਿੰਘ ਸਰਾਭਾ ਨੂੰ ਅੱਜ ਪੂਰੀ ਦੁਨੀਆਂ ‘ਚ ਕੋਣ ਨੀ ਜਾਣਦਾ,ਜਿਨ੍ਹਾਂ ਨੇ ਅੱਜ ਤੋਂ ਪੂਰੇ 100 ਸਾਲ ਪਹਿਲਾਂ 16 ਨਵੰਬਰ …
Read More »Monthly Archives: July 2015
ਸਿੱਖੀ ਦੇ ਪ੍ਰਚਾਰ, ਪਾਸਾਰ ਤੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਮਾਲੀ ਮਦਦ ਹਮੇਸ਼ਾਂ ਕਰਾਂਗੇ-ਭਾਈ ਠੀਕਰੀਵਾਲ
ਸੰਦੌੜ/ਅਹਿਮਦਗੜ੍ਹ, 4 ਜੁਲਾਈ (ਹਰਮਿੰਦਰ ਸਿੰਘ ਭੱਟ) – ਗੁਰਮਤਿ ਪ੍ਰਚਾਰ ਸੇਵਾ ਲਹਿਰ ਜਥਾ ਠੀਕਰੀਵਾਲ ਵੱਲੋਂ ਸਮੇਂ ਸਮੇਂ ਸਿਰ ਸਿੱਖੀ ਦੇ ਪ੍ਰਚਾਰ ਤੇ ਪਾਸਾਰ ਲਈ ਧਾਰਮਿਕ ਸਮਾਗਮ ਅਤੇ ਸਿੱਖੀ ਪਹਿਰਾਵੇ ਨੂੰ ਚੜ੍ਹਦੀ ਕਲਾ ਵਿਚ ਬਰਕਰਾਰ ਰੱਖਣ ਲਈ ਸਿਖਲਾਈ ਕੈਂਪ ਅਤੇ ਵਿਸ਼ੇਸ਼ ਕਰ ਕੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਪਿਛਲੇ ਲੰਬੇ ਸਮੇਂ ਤੋ ਨਿਰੰਤਰ ਜਾਰੀ ਹੈ ਇਸੇ ਸੇਵਾ ਦੀ ਭਾਵਨਾ ਦੀ …
Read More »ਮੈਕਸ ਹਾਸਪਿਟਲ ਵਿੱਚ ਮੈਕਸ ਐਂਡੋਕ੍ਰਾਈਨ, ਸ਼ੂਗਰ ਐਂਡ ਓਬੇਸਿਟੀ ਸੈਂਟਰ ਲਾਂਚ ਕੀਤਾ ਗਿਆ
ਬਠਿੰਡਾ, 4 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਮੈਕਸ ਸੂਪਰ ਸਪੈਸ਼ਇਏਲਿਟੀ ਹਾਸਪਿਟਲ, ਬਠਿੰਡਾ ਵਿੱਚ ਮੈਕਸ ਐਂਡੋਕ੍ਰਾਈਨ, ਸ਼ੂਗਰ ਅਤੇ ਓਬੇਸਿਟੀ ਸੈਂਟਰ (ਐਮਈਡੀਓਸੀ) ਦਾ ਉਦਘਾਟਨ ਡਾ. ਪ੍ਰਦੀਪ ਚੌਬੇ, ਚੇਅਰਮੈਨ, ਮਿਨੀਮਲ ਅਕਸੈਸ ਮੈਟਾਬੋਲਿਕ ਐਂਡ ਬੈਰਿਆਟ੍ਰਿਕ ਸਰਜਰੀ, ਮੈਕਸ ਹੈਲਥਕੇਅਰ ਨੇ ਕੀਤਾ।ਜੋ ਕਿ ਪਦਮਸ਼੍ਰੀ ਡਾ. ਪ੍ਰਦੀਪ ਚੌਬੇ, ਭਾਰਤ ਵਿੱਚ ਇੱਕ ਸਭ ਤੋਂ ਪਹਿਲੇ ਲੈਪ੍ਰੋਸਕੋਪਿਕ ਸਰਜਰੀ ਕਰਨ ਵਾਲੇ ਸਰਜਨਾਂ ਵਿੱਚੋਂ ਇੱਕ ਹਨ ਅਤੇ ਉਨ੍ਹਾਂ …
Read More »’ਡਿਜ਼ੀਟਲ ਹਫ਼ਤੇ’ ਦੌਰਾਨ ਐਸ. ਸੀ ਤੇ ਐਸ. ਟੀ ਵਿਦਿਆਰਥੀਆਂ ਲਈ ਵਿਸ਼ੇਸ਼ ਸ਼ਕਾਲਰਸ਼ਿਪ
ਬਠਿੰਡਾ, 4 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )- ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਲਏ ਗਏ ‘ਡਿਜ਼ੀਟਲ ਇੰਡੀਆ’ ਦੇ ਨਵੇਂ ਵਿਚਾਰ ਨੂੰ ਸਾਕਾਰ ਕਰਨ ਲਈ 1 ਜੁਲਾਈ ਤੋਂ 7 ਜੁਲਾਈ ਤੱਕ ਪੂਰੇ ਭਾਰਤ ਵਿੱਚ ‘ਡਿਜ਼ੀਟਲ ਇੰਡੀਆ ਹਫ਼ਤਾ’ ਮਨਾਇਆ ਜਾ ਰਿਹਾ ਹੈ। ‘ਡਿਜ਼ੀਟਲ ਇੰਡੀਆ’ ਦੇ ਉਦੇਸ਼ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਦਾ ਹਰ ਸਰਕਾਰੀ, ਅਰਧ ਸਰਕਾਰੀ, ਗੈਰ …
Read More »ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੀ ਮੀਟਿੰਗ ਆਯੋਜਿਤ
ਬਠਿੰਡਾ, 4 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )-ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੀ ਮੀਟਿੰਗ ਆਯੋਜਿਤ ਹੋਈ ਜਿਸ ਵਿਚ ਵਿਚਾਰਾਂ ਕੀਤੀਆਂ ਗਈਆਂ ਕਿ ਇਸ ਲਹਿਰ ਨੂੰ ਹੋਰ ਪ੍ਰਚੰਡ ਕੀਤਾ ਜਾਵੇ। ਜਿਵੇਂ ਕਿ ਪਿਛਲੇ ਸਾਢੇ ਚਾਰ ਕੁ ਸਾਲਾਂ ਦੇ ਪ੍ਰਚਾਰ ਦਾ ਲੇਖਾ ਚੋਖਾ ਕਰਦਿਆਂ ਪ੍ਰਚਾਰ ਦਾ ਬਹੁਤ ਚੰਗਾ ਅਸਰ ਪਿਆ ਹੈ। ਪਿਛਲੇ ਸਮੇਂ ਦੌਰਾਨ ਜਿਨ੍ਹਾਂ ਪਿੰਡਾਂ,ਕਸਬਿਆ ਵਿਚ ਪਹਿਲਾ ਸਮਾਗਮ ਹੋ …
Read More »’ਤਣਾਓ ਅਤੇ ਤਣਾਓ ਪ੍ਰਬੰਧਨ’ ਸਬੰਧੀ ਕਾਰਜਸ਼ਾਲਾ ਦਾ ਆਯੋਜਨ
ਬਠਿੰਡਾ, 4 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )-ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਚ ” ਤਣਾਓ ਅਤੇ ਤਣਾਓ ਪ੍ਰਬੰਧਨ” ਸਬੰਧੀ ਇਕ ਕਾਰਜਸ਼ਾਲਾ ਦਾ ਆਯੋਜਿਨ ਕਰਦਿਆਂ ਨੈਕੱਸਟ ਐਜੂਕੇਸ਼ਨ ਦੇ ਸ੍ਰੀਮਤੀ ਪੂਨਮਜੀਤ ਕੌਰ ਕਿਹਾ ਕਿ ਅਜੋਕੀ ਵਿਦਿਅਕ ਪ੍ਰਣਾਲੀ ਕਾਰਨ ਵਿਦਿਆਰਥੀਆਂ ਵਿਚ ਤਣਾਓ, ਕਿੱਤੇ ਕਾਰਨ ਅਧਿਆਪਕਾਂ, ਪਰਿਵਾਰਕ ਕਾਰਨਾਂ ਕਰਕੇ ਹੋਣ ਵਾਲੇ ਤਣਾਓ ਨੂੰ ਦੂਰ ਕਰਨ ਦੇ ਵੱਖ ਵੱਖ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। …
Read More »ਆਖਰ 19 ਸਾਲ ਬਾਅਦ ਸੁਣੀ ਗਈ ਸਰਕਾਰੀ ਸਕੂਲ ਦੀ ਫਰਿਆਦ
ਸ੍ਰੀ ਦਰਸ਼ਨ ਲਾਲ ਪਾਰੋਵਾਲ ਸਕੂਲ ਦੇ ਬਣੇ ਪ੍ਰਿੰਸੀਪਲ ਬਟਾਲਾ, 4 ਜੁਲਾਈ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਪੰਜਾਬ ਵੱਲੋ ਬੀਤੇ ਦਿਨੀ ਕੀਤੀਆਂ ਗਈ ਪ੍ਰਿੰਸੀਪਲਾਂ ਦੀ ਬਦਲੀਆਂ ਵਿੱਚ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਘੁਮਾਣ ਵਿਖੇ ਸੇਵਾ ਨਿਭਾਅ ਰਹੇ ਪ੍ਰਿੰਸੀਪਲ ਦਰਸ਼ਨ ਲਾਲ ਦੀ ਬਦਲੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਪਾਰੋਵਾਲ ਬਲਾਕ ਫਤਹਿਗੜ ਚੂੜੀਆਂ ਵਿਖੇ ਕਰ ਦਿਤੀ ਗਈ ਸੀ। ਸ੍ਰੀ ਦਰਸ਼ਨ ਲਾਲ ਨੇ ਆਪਣੀ ਹਾਜਰੀ ਪਾਰੋਵਾਲ …
Read More »ਕੈਪਟਨ ਅਮਰਿੰਦਰ ਸਿੰਘ ਦੀਆਂ ਸਰਗਰਮੀਆਂ ਨੇ ਅਕਾਲੀ ਭਾਜਪਾ ਨੂੰ ਹੱਥਾ ਪੈਰਾਂ ਦੀ ਪਾਈ- ਗੁਰਜੀਤ ਅੋਜਲਾ
ਅੰਮ੍ਰਿਤਸਰ, 4 ਜੁਲਾਈ (ਗੁਰਚਰਨ ਸਿੰਘ) – ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ 8 ਜੁਲਾਈ ਨੂੰ ਹਲਕਾ ਅਟਾਰੀ ਬਾਈਪਾਸ ਵਿਖੇ ਲੋਕ ਸਪੰਰਕ ਰੈਲੀ ਨੂੰ ਸਬੋਧਨ ਕਰਨਗੇ। ਰੈਲੀ ਦੀਆ ਤਿਆਰੀਆ ਨੂੰ ਮੁਕਮਲ ਕਰਨ ਲਈ ਕਾਂਗਰਸ ਜਿਲਾ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਦੀ ਅਗਵਾਈ ਚ ਇੱਕ ਹੰਗਾਮੀ ਮੀਟਿੰਗ ਹੋਈ ਜਿਸ ਚ ਕਾਂਗਰਸੀ ਆਗੂ ਅਤੇ ਵਰਕਰਾ ਦੀਆ ਡਿਊਟੀਆਂ ਲਗਾਇਆ ਗਈਆ। ਮੀਟਿੰਗ ਵਿੱਚ ਹਾਜ਼ਰ …
Read More »ਪਿੰਡ ਦਰਾਜਕੇ-ਭਲਵਾਨਕੇ ਵਿਖੇ ਸੂਏ ਦੇ ਪੁੱਲ ਦਾ ਲੈਂਟਰ ਪਾਇਆ ਗਿਆ
ਭਿੱਖੀਵਿੰਡ, 4 ਜੁਲਾਈ ( ਕੁਲਵਿੰਦਰ ਸਿੰਘ ਕੰਬੋਕੇ) ਅੱਡਾ ਭਿੱਖੀਵਿੰਡ ਤੋਂ ਮਾੜੀ ਕੰਬੋਕੇ ਨੂੰ ਜਾਂਦੀ ਸੜਕ ਤੇ ਪੈਂਦੇ ਪਿੰਡ ਦਰਾਜਕੇ -ਭਲਵਾਨਕੇ ਵਿਖੇ ਸੂਏ ਦੇ ਪੁੱਲ ਦਾ ਲੈਂਟਰ ਬਾਬਾ ਜੱਗਾ ਸਿੰਘ ਕਾਰ ਸੇਵਾ ਗੁਰਦੁਆਰਾ ਦਰਾਜਕੇ ਵਾਈਆਂ ਵਲੋਂ ਪਾਇਆ ਗਿਆ।ਇਸ ਟੁੱਟੇ ਹੋਏ ਪੁੱਲ ਕਾਰਣ ਜਿਥੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਉਥੇ ਮਾੜੀ ਕੰਬੋਕੇ ਤੋਂ ਆਉਂਦੀਆਂ ਬੱਸਾਂ ਵੀ ਤਿੰਨ ਕਿਲੋਮੀਟਰ ਦਾ …
Read More »ਪੱੱਤਰਕਾਰ ਮਨਜੀਤ ਸਿੰਘ ਭਾਟੀਆ ਦੀ 27ਵੀਂ ਬਰਸੀ ਅੱਜ
ਅੰਮ੍ਰਿਤਸਰ, 3 ਜੁਲਾਈ (ਪੰਜਾਬ ਪੋਸਟ ਬਿਊਰੋ) – ਮਨਜੀਤ ਸਿੰਘ ਭਾਟੀਆ ਨੇ ਆਪਣੇ ਪਿਤਾ ਪੰਜਾਬੀ ਕਵੀ ਤੇ ਸੁਤੰਤਰਤਾ ਸੈਨਾਨੀ ਸ. ਵੀਰ ਸਿੰਘ ਵੀਰ ਦੀ ਪ੍ਰੇਰਣਾ ਸਦਕਾ ਪੰਜਾਬੀ ਜੁਬਾਨ ਲੋਕਾਂ ਤੱਕ ਪੁਹੰਚਾਉਣ ਲਈ 1982 ਵਿੱਚ ਦਲੇਰ ਖਾਲਸਾ ਅਖਬਾਰ ਸ਼ੁਰੂ ਕੀਤਾ, ਜੋ ਨਿਰੰਤਰ ਜਾਰੀ ਹੈ।ਮਨਜੀਤ ਸਿੰਘ ਭਾਟੀਆ ਦਾ ਜਨਮ 10 ਨਵੰਬਰ 1955 ਨੂੰ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਹੋਇਆ।ਮਨਜੀਤ ਸਿੰਘ ਭਾਟੀਆ ਸੁਭਾਅ ਦੇ …
Read More »
Punjab Post Daily Online Newspaper & Print Media