Wednesday, November 25, 2026

Monthly Archives: July 2015

ਫਤਿਹ ਯੂਥ ਕਲੱਬ ਹੁਸ਼ਿਆਰਪੁਰ ਵੱਲੋਂ ‘ਸਿੱਖੀ ਲਹਿਰ’ ਤਹਿਤ ਵਿਸ਼ੇਸ਼ ਗੁਰਮਤਿ ਸਮਾਗਮ

ਹੁਸ਼ਿਆਰਪੁਰ, 12 ਜੁਲਾਈ (ਸਤਵਿੰਦਰ ਸਿੰਘ) – ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਖਾਲਸਾ ਪੰਥ ਦੀਆਂ ਸ਼ਾਨਾਮੱਤੀ ਕਦਰਾਂ ਕੀਮਤਾਂ ਦਾ ਪ੍ਰਚਾਰ ਪ੍ਰਸਾਰ ਕਰਨ ਅਤੇ ਪਤਿਤਪੁਣੇ ਤੇ ਨਸ਼ਿਆਂ ਦੀ ਨ੍ਹੇਰੀ ਨੂੰ ਠੱਲ ਪਾਉਣ ਹਿੱਤ ਫਤਿਹ ਯੂਥ ਕਲੱਬ ਹੁਸ਼ਿਆਰਪੁਰ ਵੱਲੋਂ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸਿੱਖੀ ਲਹਿਰ ਤਹਿਤ ਆਰੰਭ ੬ ਰੋਜ਼ਾ ਸਮਾਗਮਾਂ ਦੀ ਲੜੀ ਦਾ ਸੰਪੂਰਨਤਾ ਸਮਾਗਮ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰੇਲਵੇ …

Read More »

ਅੱਖਾਂ-ਦੰਦਾਂ ਦੀ ਸੰਭਾਲ ਲਈ ਲੋਕਾਂ ਨੂੰ ਕੀਤਾ ਜਾਗਰੂਕ

ਅੰਮ੍ਰਿਤਸਰ, 12  ਜੁਲਾਈ (ਪ.ਪ) – ਮਹਾਂਕਾਲੀ ਮੰਦਰ ਖੜਾਕ ਸਿੰਘ ਵਾਲਾ ਵਿਖੇ ਮੰਦਰ ਪ੍ਰਧਾਨ ਰਿਤੇਸ਼ ਸ਼ਰਮਾ ਦੀ ਅਗਵਾਈ ਵਿੱਚ ਅੱਖਾਂ ਅਤੇ ਦੰਦਾਂ ਦੇ ਮਾਹਿਰ ਡਾਕਟਰਾਂ ਨੇ ਅੱਖਾਂ ਅਤੇ ਦੰਦਾਂ ਦਾ ਫ੍ਰੀ ਚੈਕਅਪ ਕੀਤਾ ਅਤੇ ਲੋੜਵੰਦ ਮਰੀਜ਼ਾਂ ਨੂੰ ਅੈਨਕਾਂ ਮੁਫਤ ਵੰਡੀਆਂ।ਇਸ ਸਮੇਂ ਪ੍ਰਧਾਨ ਰਿਤੇਸ਼ ਸ਼ਰਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਖਾਂ, ਦੰਦ, ਕੰਨ ਸਾਡੇ ਸ਼ਰੀਰ ਦਾ ਇਕ ਅਹਿਮ ਅੰਗ ਹਨ ਅਤੇ ਜਿਆਦਾਤਰ ਵੇਖਨ …

Read More »

ਫੌਜੇਵਾਲ ਵਿਖੇ ਅਕਾਲੀ ਦਲ ਦੀ ਯੂਥ ਕਮੇਟੀ ਦਾ ਗਠਨ

ਸੰਦੌੜ, 12 ਜੁਲਾਈ (ਹਰਮਿੰਦਰ ਸਿੰਘ) – ਪਿੰਡ ਫੌਜੇਵਾਲ ਵਿਖੇ ਅਕਾਲੀ ਦਲ ਦੀ ਯੂਥ ਕਮੇਟੀ ਦਾ ਗਠਨ ਕੀਤਾ ਗਿਆ।ਨਵੀਂ ਚੁਣੀ ਇਸ ਕਮੇਟੀ ਵਿਚ ਪ੍ਰਧਾਨ ਤਰਨਜੀਤ ਸਿੰਘ, ਮੀਤ ਪ੍ਰਧਾਨ ਕਿਰਪਾਲ ਸਿੰਘ, ਪ੍ਰੈਸ ਸਕੱਤਰ ਹਰਸਿਮਰਨ ਸਿੰਘ, ਖਜਾਨਚੀ ਗੁਰਸਰਨ ਸਿੰਘ, ਸਕੱਤਰ ਦਲਵੀਰ ਸਿੰਘ, ਸਲਾਹਕਾਰ ਅਮਰਜੀਤ ਸਿੰਘ, ਪਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਹਰਜੋਤ ਸਿੰਘ, ਮਨਪ੍ਰੀਤ ਸਿੰਘ ਅਤੇ ਪ੍ਰਿਤਪਾਲ ਸਿੰਘ ਨੂੰ ਮੈਂਬਰ ਬਣਇਆ ਗਿਆ ਹੈ।ਇਸ ਮੌਕੇ ਮੁੱਖ ਸੰਸਦੀ …

Read More »

ਸਿੱਖ ਸੰਗਤਾਂ 14 ਦੇ ਰੋਸ ਮਾਰਚ ‘ਚ ਸ਼ਾਮਿਲ ਹੋਣ-ਵੀਰ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ

ਸੰਦੌੜ, 12 ਜੁਲਾਈ (ਹਰਮਿੰਦਰ ਸਿੰਘ) – ਵਾਹਿਗੁਰੂ ਪ੍ਰਚਾਰ ਸੇਵਾ ਲਹਿਰ ਦੇ ਮੁੱਖ ਸੇਵਾਦਾਰ ਵੀਰ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਵਾਲਿਆਂ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਸਰਕਾਰਾਂ ਦੀਆਂ ਮਾਰੂ ਨੀਤੀਆਂ ਪ੍ਰਤੀ ਬਾਪੂ ਸੂਰਤ ਸਿੰਘ ਵੱਲੋਂ ਰੱਖੀ ਭੁੱਖ ਹੜਤਾਲ ਨੂੰ ਸਿਖ਼ਰਾਂ ‘ਤੇ ਪਹੁੰਚਾਉਣ ਲਈ ਕੱਲ੍ਹ 14 ਜੁਲਾਈ ਨੂੰ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਤੋ ਬਾਪੂ ਸੂਰਤ ਸਿੰਘ ਜੀ ਦੇ ਗ੍ਰਹਿ ਤੱਕ ਮੋਟਰ ਸਾਈਕਲ ਮਾਰਚ …

Read More »

ਸਿੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਭਾਈ ਠੀਕਰੀਵਾਲ ਦੀ ਰਿਹਾਈ ਲਈ ਅਹਿਮ ਮੀਟਿੰਗ

ਸੰਦੌੜ, 12 ਜੁਲਾਈ (ਹਰਮਿੰਦਰ ਸਿੰਘ) – ਸਿੱਖੀ ਦੇ ਪ੍ਰਚਾਰ ਅਤੇ ਪਾਸਾਰ ਲਈ ਪੰਥ ਵਿਚ ਅਹਿਮ ਭੂਮਿਕਾ ਨਿਭਾਅ ਰਹੀ ਗੁਰਮਤਿ ਪ੍ਰਚਾਰ ਸੇਵਾ ਲਹਿਰ ਜਥੇ ਦੇ ਮੁੱਖ ਸੇਵਾਦਾਰ ਭਾਈ ਸੁਰਿੰਦਰ ਸਿੰਘ ਠੀਕਰੀਵਾਲ ਅਤੇ ਉਨ੍ਹਾਂ ਦੇ ਦੋ ਸਾਥੀ ਭਾਈ ਕੁਲਵੰਤ ਸਿੰਘ ਕਾਂਝਲਾ ਤੇ ਭਾਈ ਲਖਵੀਰ ਸਿੰਘ ਲੱਖਾ ਨੂੰ ਪੁਲਿਸ ਨੇ ਬਿਨਾਂ ਵਜੋਂ ਹਿਰਾਸਤ ਵਿਚ ਲੈ ਕੇ ਜੇਲ੍ਹ ਭੇਜਣ ਦੇ ਰੋਸ ਪ੍ਰਦਰਸ਼ਨ ਲਈ ਰੂਪ ਰੇਖਾ …

Read More »

ਨਹਿਰੂ ਯੁਵਾ ਕੇਂਦਰ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਲਿਆਉਣ ਲਈ ਸੈਮੀਨਾਰ ਤੇ ਵਰਕਸ਼ਾਪ

ਟੀਮਾਂ ਕਰਨਗੀਆਂ ਨਸ਼ਿਆਂ ਬਾਰੇ ਸਰਵੇ – ਯੂਥ ਕੋਆਰਡੀਨੇਟਰ ਬਿਕਰਮ ਗਿੱਲ ਬਟਾਲਾ, 12  ਜੁਲਾਈ (ਨਰਿੰਦਰ ਬਰਨਾਲ) – ਨਸ਼ੇ ਇੱਕ ਸਮਾਜਿਕ ਕੁਰੀਤੀ ਹੈ ਅਤੇ ਇਸ ਬੁਰਾਈ ਨੂੰ ਸਮਾਜ ਦੇ ਸਾਰੇ ਵਰਗ ਮਿਲ ਕੇ ਹੀ ਖਤਮ ਕਰ ਸਕਦੇ ਹਨ। ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸਾਂਝੇ ਯਤਨਾ ਨਾਲ ਨਸ਼ੇ ਦੀ ਲਾਹਨਤ ਨੂੰ ਖਤਮ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸਮੇਂ ਦੀ ਲੋੜ ਹੈ …

Read More »

ਸਰਕਾਰੀ ਮਿਡਲ ਸਕੂਲ ਗੁੱਜਰਪੁਰਾ ਵਿਖੇ ਅਬਾਦੀ ਦਿਵਸ ਮਨਾਇਆ

ਕਵਿਤਾ, ਲੇਖ, ਚਾਰਟ ਮੇਕਿੰਗ ‘ਚ ਪਹਿਲੀ ਪੁਜੀਸ਼ਨ ਵਾਲੇ ਵਿਦਿਆਰਥੀ ਸਨਮਾਨਿਤ ਬਟਾਲਾ, 12 ਜੂਨ (ਨਰਿੰਦਰ ਬਰਨਾਲ) – ਪੰਜਾਬ ਸਕੂਲ ਸਿਖਿਆ ਵਿਭਾਗ ਤੇ ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਦੇ ਦਿਸ਼ਾ ਨਿਰਦੇਸਾਂ ਦੀ ਪਾਲਣਾਂ ਕਰਦਿਆਂ ਸਰਕਾਰੀ ਮਿਡਲ ਸਕੂਲ ਗੁੱਜਰਪੁਰਾ (ਗੁਰਦਾਸਪੁਰ) ਵਿਖੇ ਅਬਾਦੀ ਦਿਵਸ਼ ਮਨਾਇਆ ਗਿਆ।ਇਸ ਸਬੰਧ ਵਿਚ ਸ੍ਰੀ ਰਵਿੰਦਰਜੀਤ ਸਿੰਘ ਪੰਨੂੰ ਸਾਂਇੰਸ ਅਧਿਆਪਕ  ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਵਧਦੀ …

Read More »

ਨਵ-ਨਿਯੁੱਕਤ ਸ੍ਰੀ ਸਵਰਨ ਸਿੰਘ ਖਾਲਸਾ ਵੀ ਡੀ ਜੀ -੨ ਦਾ ਬਟਾਲਾ ਵਿਖੇ ਸਨਮਾਨ

ਮੁਸਕਾਨ ਕਲੱਬ ਬਟਾਲਾ ਦੇ ਪ੍ਰਧਾਨ ਲਾਇਨ ਮੈਂਬਰ ਸ੍ਰੀ ਭਾਰਤ ਭੂਸ਼ਨ ਬਣੇ ਜੋਨ ਚੇਅਰਮੈਨ ਬਟਾਲਾ, 12 ਜੁਲਾਈ (ਨਰਿੰਦਰ ਬਰਨਾਲ) – ਵਿਸ਼ਵ ਪ੍ਰਸਿੱਧ ਸੰਸਥਾ ਲਾਇੰਨਜ਼ ਕਲੱਬ 321-ਡੀ ਦੀ ਇਕਾਈ ਮੁਸਕਾਨ ਕਲੱਬ ਬਟਾਲਾ 321-ਡੀ ਵੱਲੋ ਨਵ-ਨਿਯੁਕਤ ਵਾਇਸ ਡਿਸਟ੍ਰਿਕ ਗਵਰਨਰ-2 ਦੀ ਬਟਾਲਾ ਵਿਖੇ ਫੇਰੀ ਦਾ ਮੁਸਕਾਨ ਕਲੱਬ ਬਟਾਲਾ ਦੇ ਲਾਇੰਨ ਮੈਂਬਰਾਂ ਵੱਲੋ ਭਰਵਾਂ ਸਵਾਗਤ ਕੀਤਾ ਗਿਆ।ਵੰਡਰ ਹੋਟਲ ਬਟਾਲਾ ਵਿਖੇ ਆਯੋਜਿਤ ਸਮਾਗਮ ਵਿੱਚ ਭਰਵੀਂ ਗਿਣਤੀ ਵਿੱਚ …

Read More »

ਪੀ.ਆਰ.ਟੀ.ਸੀ ਵਲੋ’ ਸਧਾਰਨ ਬੱਸਾਂ ਲਈ ਇੱਕ ਰੋਜ਼ਾ ਬੱਚਤ ਕਾਰਡ ਹੋਵੇਗਾ ਸ਼ੁਰੂ

ਚੰਡੀਗੜ੍ਹ, 12 ਜੁਲਾਈ (ਪ.ਪ) – ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸਨ (ਪੀ.ਆਰ.ਟੀ.ਸੀ) ਨੇ ਆਪਣੀਆਂ ਸਧਾਰਣ ਬੱਸਾਂ ਲਈ ਇੱਕ ਰੋਜਾ ਬੱਚਤ ਕਾਰਡ ਸ਼ੁਰੂ ਕਰਨ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।ਇਹ ਜਾਣਕਾਰੀ ਦਿੰਦਿਆਂ ਅੱਜ ਇਥੇ ਟਰਾਂਸਪੋਰਟ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ 330 ਰੁਪਏ ਦੀ ਲਾਗਤ ਵਾਲੇ ਕਾਰਡ ਨਾਲ ਇੱਕ ਯਾਤਰੀ ਇੱਕ ਦਿਨ ਵਿੱਚ 500 ਕਿਲੋਮੀਟਰ ਦਾ ਸਫਰ ਕਿਸੇ ਵੀ ਦਿੱਤੇ ਹੋਏ ਰੂਟ …

Read More »

ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਲਿਆ 14 ਜੁਲਾਈ ਦੇ ਸਮਾਗਮ ਦਾ ਜਾਇਜ਼ਾ

ਜੇਤਲੀ, ਨਾਇਡੂ, ਹਰਸਿਮਰਤ ਬਾਦਲ, ਮੁੱਖ ਮੰਤਰੀ ਸ. ਬਾਦਲ ਆਦਿ ਸ਼ਖਸ਼ੀਅਤਾਂ ਕਰਨਗੀਆਂ ਸ਼ਿਰਕਤ ਅੰਮ੍ਰਿਤਸਰ ਨੂੰ ਵਿਰਾਸਤੀ ਦਰਜਾ ਦੇਣ ਅਤੇ ਮੁੜ ਵਸੇਬਾ ਕੇਂਦਰ ਦੇ ਰੱਖੇ ਜਾਣਗੇ ਨੀਂਹ ਪੱਥਰ ਅੰਮ੍ਰਿਤਸਰ, 12 ਜੁਲਾਈ (ਗੁਰਚਰਨ ਸਿੰਘ) – ਮੋਦੀ ਸਰਕਾਰ ਵਲੋਂ ਪੰਜਾਬ ਅੰਦਰ ਏਮਜ਼, ਆਈ.ਆਈ.ਐਮ ਦੀ ਸਥਾਪਨਾ ਸਮੇਤ ਵੱਡ ਆਕਾਰੀ ਵਿਕਾਸ ਪ੍ਰੋਜੈਕਟ ਸ਼ੁਰੂ ਕਰਵਾਉਣਾ ਇਹੀ ਦਰਸਾਉਂਦਾ ਹੈ ਕਿ ਅਕਾਲੀ ਦਲ ਬਾਦਲ ਤੇ ਭਾਜਪਾ ਰਾਜ ਦੇ ਸਰਬਪੱਖੀ ਵਿਕਾਸ …

Read More »