Wednesday, November 25, 2026

Monthly Archives: July 2015

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਲਰਕ-ਕਮ-ਜੂਨੀਅਰ ਡਾਟਾ ਐਂਟਰੀ ਓਪਰੇਟਰ ਦਾ ਲਿਖਤੀ ਟੈਸਟ 25 ਜੁਲਾਈ ਨੂੰ

ਅੰਮ੍ਰਿਤਸਰ, 10  ਜੁਲਾਈ (ਚਰਨਜੀਤ ਸਿੰਘ ਛੀਨਾ) –  ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਇਸ਼ਤਿਹਾਰ ਨੰਬਰ 1/2015 ਰਾਹੀਂ ਕਲਰਕ-ਕਮ-ਜੂਨੀਅਰ ਡਾਟਾ ਐਂਟਰੀ ਓਪਰੇਟਰ (ਸਪੈਸ਼ਲ ਡਰਾਈਵ ਫਾਰ ਐਸ.ਸੀ.) ਦੀਆਂ ਅਸਾਮੀਆਂ ਦਾ ਲਿਖਤੀ ਟੈਸਟ ਯੂਨੀਵਰਸਿਟੀ ਵੱਲੋਂ 25 ਜੁਲਾਈ, 2015 ਨੂੰ ਲਿਆ ਜਾਵੇਗਾ। ਰਜਿਸਟਰਾਰ, ਡਾ. ਸ਼ਰਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸਾਰੇ ਯੋਗ ਉਮੀਦਵਾਰ ਆਪਣੇ ਐਡਮਿਟ ਕਾਰਡ ਯੂਨੀਵਰਸਿਟੀ ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਉਮੀਦਵਾਰ …

Read More »

ਬੀ.ਐਡ ਦਾਖਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਰਵਾਏਗੀ

ਅੰਮ੍ਰਿਤਸਰ, 10 ਜੁਲਾਈ (ਚਰਨਜੀਤ ਸਿੰਘ ਛੀਨਾ) – ਪੰਜਾਬ ਸਰਕਾਰ ਵੱਲੋਂ ਸੈਸ਼ਨ 2015-16 ਦੇ ਬੀ.ਐਡ ਦੇ ਦਾਖਲੇ ਲਈ ਦਾਖਲਾ ਸੈਂਟਰਲਾਈਜ਼ ਆਨਲਾਈਨ ਕੌਂਸਲਿੰਗ ਦੀ ਜ਼ਿੰਮੇਵਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸੌਂਪੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਰਾਕੇਸ਼ ਮਹਾਜਨ, ਕੋਆਰਡੀਨੇਟਰ ਨੇ ਦੱਸਿਆ ਕਿ ਦੋ ਸਾਲਾ ਬੀ.ਐਡ. ਕੋਰਸ ਦੇ ਦਾਖਲੇ ਲਈ ਇਹ ਕੌਂਸਲਿੰਗ, ਪੰਜਾਬ ਰਾਜ ਦੇ ਸਾਰੇ ਬੀ.ਐਡ. ਕਾਲਜ ਜਿਹੜੇ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ, …

Read More »

ਸ਼ਹਿਰ ਵਿਚ ਮਲੇਰੀਆ ਦੀ ਰੋਕਥਾਮ ਲਈ 15 ਐਂਟੀ ਲਾਰਵਾ ਟੀਮਾਂ ਕਾਇਮ

ਸਾਲ 2015 ਦੌਰਾਨ ਕੋਈ ਮਲੇਰੀਆ ਕੇਸ ਅਜੇ ਤੱਕ ਨਹੀਂ ਮਿਲਿਆ ਅੰਮ੍ਰਿਤਸਰ, 10 ਜੁਲਾਈ (ਗੁਰਚਰਨ ਸਿੰਘ) – ਜੂਨ ਮਹੀਨੇ ਨੂੰ ਮਲੇਰੀਆ ਦੀ ਰੋਕਥਾਮ ਲਈ ਮਨਾਇਆ ਜਾਂਦਾ ਹੈ ਅਤੇ ਇਸ ਮਹੀਨੇ ਦੌਰਾਨ ਜਿਲ੍ਹਾ ਅੰਮ੍ਰਿਤਸਰ ਦੇ ਸਾਰੇ ਹਸਪਤਾਲਾਂ, ਪੀ ਐਚ ਸੀ, ਮਿੰਨੀ ਪੀ ਐਚ ਸੀ ਅਤੇ ਸਬ ਸੈਂਟਰਾਂ ‘ਤੇ ਮਲੇਰੀਆ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਨੂੰ ਮਲੇਰੀਆ ਦੀ ਰੋਕਥਾਮ ਅਤੇ ਇਸ ਦੇ ਲੱਛਣਾਂ ਤੋਂ ਜਾਣੂੰ …

Read More »

ਵਾਹਿਗੁਰੂ ਸੇਵਾ ਦਲ ਦੇ ਜਥੇ ਨੇ ਲੁਧਿਆਣਾ ਬੰਦ ਕਰਵਾਉਣ ਵਿਚ ਨਿਭਾਈ ਅਹਿਮ ਭੂਮਿਕਾ

ਸੰਦੌੜ, 10 ਜੁਲਾਈ (ਹਰਮਿੰਦਰ ਸਿੰਘ) – ਗੁਰਦੁਆਰਾ ਪਾਤਿਸ਼ਾਹੀ ਛੇਵੀਂ ਅਤੇ ਵਾਹਿਗੁਰੂ ਪ੍ਰਚਾਰ ਸੇਵਾ ਦਲ ਦੇ ਮੁੱਖ ਸੇਵਾਦਾਰ ਵੀਰ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਵਾਲਿਆਂ ਦੀ ਅਗਵਾਈ ਵਿਚ ਜਥਾ ਬਾਪੂ ਸੂਰਤ ਸਿੰਘ ਜੀ ਦੀ ਹਮਾਇਤ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਪੁਰਜ਼ੋਰ ਸਾਥ ਦੇਣ ਅਤੇ ਸੰਘਰਸ਼ ਕਮੇਟੀ ਵੱਲੋਂ ਮਿਤੀ 10ਨੂੰ ਲੁਧਿਆਣਾ ਪੂਰਨ ਰੂਪ ਵਿਚ ਬੰਦ ਕਰਵਾਉਣ ਦੇ ਸੱਦੇ ਤੇ ਸਰਕਾਰ ਪ੍ਰਤੀ ਰੋਸ ਪ੍ਰਦਰਸ਼ਿਤ ਕਰਵਾਉਣ …

Read More »

ਜ਼ਿਲ੍ਹਾ ਪੱਧਰ ‘ਤੇ ਡਿਜ਼ੀਟਲ ਇੰੰਡੀਆ ਤਹਿਤ ਸਕੂਲਾਂ, ਕਾਲਜਾਂ ਵਿੱਚ ਕਰਵਾਏ ਸਮਾਗਮ

ਡਿਜ਼ੀਟਲ ਇੰਡੀਆ ਸਬੰਧੀ ਸਮਾਗਮ ਲਗਾਤਾਰ ਰਹਿਣਗੇ ਜਾਰੀ -ਮੈਡਮ ਪੂਨਮ ਅੰਮ੍ਰਿਤਸਰ, 10 ਜੁਲਾਈ  (ਗੁਰਚਰਨ ਸਿੰਘ) – ਜ਼ਿਲ੍ਹਾ ਪੱਧਰ ‘ਤੇ ‘ਡਿਜ਼ੀਟਲ ਇੰੰਡੀਆ’ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਮਨਾਏ ਗਏ ਸਪਤਾਹ ਅੰਦਰ ਵੱਖ-ਵੱਖ ਸਮਾਗਮਾਂ ਰਾਹੀਂ ਜਾਗਰੂਕ ਕੀਤਾ ਗਿਆ ਹੈ ਅਤੇ ਇਸ ਸਬੰਧੀ ਜ਼ਿਲ੍ਹੇ ਅੰਦਰ ਸਮਾਗਮ ਲਗਾਤਾਰ ਅਗਾਂਹ ਵੀ ਜਾਰੀ ਰਹਿਣਗੇ। ਇਸ ਸਬੰਧੀ ਜਾਣਕਾਰੀ ਦੇਦਿੰਆਂ ਮੈਡਮ ਪੂਨਮ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਨੇ ਦੱਸਿਆ ਕਿ ਡਿਪਟੀ …

Read More »

ਮਾਮਲਾ ਬਾਪੂ ਸੂਰਤ ਸਿੰਘ ਦੀ ਸਿਹਤਯਾਬੀ ਲਈ ਮੈਡੀਕਲ ਜਾਂਚ ਕਰਵਾਉਣ ਦਾ

ਡੀ. ਸੀ ਅਤੇ ਐਸ. ਐਸ. ਪੀ ਲੁਧਿਆਣਾ ਨੇ ਕੀਤੀ ਸ਼ੰਘਰਸ ਕਮੇਟੀ ਨਾਲ ਮੀਟਿੰਗ ਸੰਦੌੜ, 10 ਮਈ (ਹਰਮਿੰਦਰ ਸਿੰਘ ਭੱਟ) – ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਕੌਮ ਦੇ ਬਜ਼ੁਰਗ ਯੋਧੇ ਬਾਪੂ ਸੂਰਤ ਸਿੰਘ  ਨੂੰ ਭੁੱਖ ਹੜਤਾਲ ਤੇ ਬੈਠਿਆਂ ਕਈ ਮਹੀਨਿਆਂ ਬੀਤ ਚੁੱਕੇ ਹਨ, ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਕੇ ਸਰਕਾਰ ਦੁਆਰਾ ਇੱਕ ਸਾਜ਼ਿਸ਼ ਤਹਿਤ ਜੱਦੋ ਬਾਪੂ ਜੀ ਦੀ ਸਿਹਤ ਗਿਰਾਵਟ ਵਲ …

Read More »

ਸਮਾਜ ਸੇਵੀ ਨੇ ਸਕੂਲ ਨੂੰ ਵਾਟਰ ਕੂਲਰ ਦਾਨ ਦਿੱਤਾ

ਅਹਿਮਦਗੜ੍ਹ, ੧੦ ਜੁਲਾਈ (ਹਰਮਿੰਦਰ ਸਿੰਘ ਭੱਟ) – ਸਵ. ਮਹਿੰਦਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਜਲਵਾਣਾ ਦੀ ਯਾਦ ਵਿਚ ਸ੍ਰੀਮਤੀ ਨੀਰਜ ਸਰਮਾ ਕੈਨੇਡਾ ਨੇ ਨਜਦੀਕੀ ਪਿੰਡ ਕਲਿਆਣ ਦੇ ਸਰਕਾਰੀ ਹਾਈ ਸਕੂਲ ਕਲਿਆਣ ਨੂੰ ਇਕ ਵਾਟਰ ਕੂਲਰ ਦਾਨ ਦਿੱਤਾ।ਉਨ੍ਹਾਂ ਕਿਹਾ ਕਿ ਅੱਤ ਦੀ ਪੈ ਰਹੀ ਗਰਮੀ ਦੇ ਕਾਰਣ ਬੱਚਿਆਂ ਨੂੰ ਠੰਡਾ ਪਾਣੀ ਦੀ ਸਹੂਲਤ ਲਈ ਇਹ ਵਾਟਰ ਕੂਲਰ ਦਿੱਤਾ ਗਿਆ ਹੈ।ਇਸ ਮੌਕੇ …

Read More »

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਚੋਣ ਹੋਈ

ਅਹਿਮਦਗੜ੍ਹ, 10 ਜੁਲਾਈ (ਹਰਮਿੰਦਰ ਸਿੰਘ ਭੱਟ) – ਨਜਦੀਕੀ ਪਿੰਡ ਦਸੌਧਾ ਸਿੰਘ ਵਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਇਕਾਈ ਦੀ ਚੋਣ ਕੀਤੀ ਗਈ।ਇਸ ਚੋਣ ਵਿਚ ਪ੍ਰਧਾਨ ਨਿਰਮਲ ਸਿੰਘ ਵਾਲੀਆ , ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ, ਜਨਰਲ ਸਕੱਤਰ ਚਰਨਜੀਤ ਸਿੰਘ ਧਾਲੀਵਾਲ, ਖਜਾਨਚੀ ਬਚਨ ਸਿੰਘ ਮਰਡ, ਸਹਾਇਕ ਖਜਾਨਚੀ ਦਰਸਨ ਸਿੰਘ, ਸਹਾਇਕ ਸਕੱਤਰ ਮੋਹਨ ਸਿੰਘ ਖਾਲਸਾ ਬਣਾਏ ਗਏ ਹਨ ਇਸਤੋਂ ਇਲਾਵਾ ਪਾਲ ਸਿੰਘ, …

Read More »

ਨਵੇਂ ਅਕਾਦਮਿਕ ਸੈਸ਼ਨ 2015-16 ਦੇ ਸ਼ੁੱਭ ਆਰੰਭ ‘ਤੇ ਹਵਨ ਯੱਗ ਦਾ ਆਯੋਜਨ

ਅੰਮ੍ਰਿਤਸਰ, 10 ਜੁਲਾਈ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਵਿਚ ਆਰਿਆ ਯੁਕਤੀ ਕੇਂਦਰ ਸਭਾ ਅਤੇ ਸਵਾਮੀ ਦਇਆਨੰਦ ਅਧਿਐਨ ਕੇਂਦਰ ਦੇ ਸੰਯੁਕਤ ਕਾਰਜਗੁਜ਼ਾਰੀ ਵਿਚ ਨਵੇਂ ਅਕਾਦਮਿਕ ਸੈਸ਼ਨ (2015-16) ਦੇ ਸ਼ੁੱਭ ਆਰੰਭ ਦੇ ਮੰਤਵ ਅਧੀਨ ਹਵਨ ਯੱਗ ਦਾ ਆਯੋਜਨ ਕੀਤਾ ਗਿਆ।ਹਵਨ ਯੱਗ ਦੇ ਇਸ ਸ਼ੁੱਭ ਅਵਸਰ ਵਿਚ ਸ਼੍ਰੀਮਤੀ ਲਕਸ਼ਮੀ ਕਾਂਤਾ ਚਾਵਲਾ ਜੀ (ਪੂਰਵ ਸਵਾਸਥ ਮੰਤਰੀ ਪੰਜਾਬ …

Read More »

ਆਸਟ੍ਰੇਲੀਅਨ ਪੜ੍ਹਾਈ ਸਕਿਲਡ ਡਿਵੈਲਪਮੈਂਟ ਕੋਰਸ ਹੁਣ ਪਹਿਲੀ ਵਾਰ ਅੰਮ੍ਰਿਤਸਰ ਵਿੱੱਚ

ਅੰਮ੍ਰਿਤਸਰ, 10 ਜੁਲਾਈ (ਗੁਰਚਰਨ ਸਿੰਘ) – ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਪਿਛਲੇ ਦਿਨੀ ਆਸਟ੍ਰੇਲੀਆ ਦੇ ਦੌਰੇ ਦੌਰਾਨ ਅਸਟ੍ਰੇਲੀਅਨ ਪ੍ਰਧਾਨ ਮੰਤਰੀ ਟੋਨੀ ਐਬਟ ਦੇ ਨਾਲ ਦੋਹਾਂ ਮੁਲਕਾਂ ਵਿਚ ਕਈ ਵਪਾਰਕ ਅਤੇ ਵਿਦਿਅਕ ਸਮਝੋਤੇ ਹੋਏ।ਇੰਨਾਂ ਵਿਚ ਇਕ ਸਮਝੋਤਾ ਦੋਹਾਂ ਦੇਸ਼ਾਂ ਵਿਚ ਸਕਿਲਡ ਡਿਵੈਲਪਮੈਂਟ (ਤਕਨੀਕੀ ਸਿੱਖਆ) ਨੂੰ ਵਧਾਵਾ ਦੇਣ ਦਾ ਸੀ, ਜਿਸ ਤਹਿਤ ਆਸਟ੍ਰੇਲੀਆਂ ਤਕਨੀਕੀ ਸਿੱਖਿਆ ਸਕਿਲਡ ਪ੍ਰੋਗਰਾਮ ਨੂੰ ਭਾਰਤ ਵਿਚ …

Read More »