ਸਾਹਿਤ ਪ੍ਰੇਮੀਆਂ ਆਡੀਟੋਰੀਅਮ ਹੋਵੇਗਾ ਸ਼ਿਵ ਬਟਾਲਵੀ ਦੀ ਯਾਦਗਾਰ ਦਾ ਤੋਹਫਾ ਬਟਾਲਾ, 30 ਜੁਲਾਈ (ਨਰਿੰਦਰ ਸਿੰਘ ਬਰਨਾਲ)- ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ ਬਟਾਲਾ ਸ਼ਹਿਰ ‘ਚ ਬਣੀ ਯਾਦਗਾਰ ਨੂੰ ਸਾਹਿਤ ਪ੍ਰੇਮੀਆਂ ਦੇ ਜਲਦ ਸਪੁਰਦ ਕਰਨ ਲਈ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਆਡੀਟੋਰੀਅਮ ਦੇ ਮੁਰੰਮਤ ਕਾਰਜ ਛੇਤੀ ਨੇਪਰੇ ਚੜਨ੍ਹ ਇਸ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਇਸ ਸਾਰੇ ਪ੍ਰੋਜੈਕਟ ਦੀ ਖੁਦ …
Read More »Monthly Archives: July 2015
ਸਰਕਾਰੀ ਹਾਈ ਸਕੂਲ ਚਾਹਲ ਕਲਾਂ ਵਿਖੇ ਸਪਰੋਟਸ ਮੀਟ ਕਰਵਾਈ ਗਈ
ਸਕੂਲ ਮੁੱਖ ਅਧਿਆਪਕ ਸ੍ਰੀ ਸਤਨਾਮ ਸਿੰਘ ਮੰਡ ਨੇ ਕੀਤਾ ਸ਼ੁੱਭ ਆਰੰਭ ਬਟਾਲਾ, 30 ਜੁਲਾਈ (ਨਰਿੰਦਰ ਸਿੰਘ ਬਰਨਾਲ)- ਸਿਖਿਆ ਵਿਭਾਗ ਪੰਜਾਬ ਵੱਲੋ ਪ੍ਰਾਪਤ ਹਦਾਇਤਾਂ ਤੇ ਜਿਲ੍ਹਾ ਸਿੱਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ, ਸਹਾਇਕ ਖੇਡ ਸਿਖਿਆ ਅਫਸਰ ਸ੍ਰੀ ਬੂਟਾ ਸਿੰਘ ਬੈਂਸ ਤੇ ਨਵਨਿਯੁਕਤ ਜਿਲ੍ਹਾਂ ਟੂਰਨਾਮੈਟ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਂਨ ਸ੍ਰੀ ਅਨਿਲ ਸ਼ਰਮਾ ਦੀ ਯੋਗ ਅਗਾਵਾਈ ਲੀਹਾ ਤੇ ਸਰਕਾਰੀ ਹਾਈ …
Read More »ਪ੍ਰਿੰ: ਸੁਜਾਨ ਸਿੰਘ ਦੇ ਜਨਮ ਦਿਨ ‘ਤੇ ਕਹਾਣੀ ਗੋਸ਼ਟੀ
ਕਾਵਿ-ਕਿਤਾਬ ਤੀਰ ਗੰਭੀਰ ਦੇ ਲੋਕ ਅਰਪਣ ਬਟਾਲਾ, 30 ਜੁਲਾਈ (ਨਰਿੰਦਰ ਸਿੰਘ ਬਰਨਾਲ)- ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਲੋਕ ਲਿਖਾਰੀ ਮੰਚ, ਬਟਾਲਾ ਵੱਲੋ ਪ੍ਰਿੰ: ਸੁਜਾਨ ਸਿੰਘ ਦੇ 106 ਵੇਂ ਜਨਮ ਦਿਨ ‘ਤੇ ਇੱਕ ਸਫਲ ਕਹਾਣੀ ਗੋਸ਼ਟੀ ਤੇ ਕਵੀ ਦਰਬਾਰ ਦਾ ਆਯੋਜਨ ਕਰਕੇ ਮਨਾਇਆ ਗਿਆ । ਸਮਾਗਮ ਦੀ ਰੂਪ ਰੇਖਾ ਸਾਂਝੀ ਕਰਦਿਆਂ ਡਾ. ਅਨੂਪ ਸਿੰਘ ਨੇ ਪੰਜਾਬੀ ਲੋਕ ਲਿਖਾਰੀ …
Read More »ਅਮਰ ਸ਼ਹੀਦ ਸ਼ਹੀਦ ਊਧਮ ਸਿੰਘ
ਸ਼ਹੀਦੀ ਦਿਵਸ ਸਮਰਪਿਤ ਜਿੰਦ ਜਾਨ ਦੀ ਕਸਮ ਖਾਣੀ, ਹੈ ਬੜੀ ਸੋਖੀ, ਜਾਨ ਆਪਣੀ ਦੇ ਕੇ ਨਿਭਾਉਣੀ, ਪਰ ਹੈ ਬੜੀ ਔਖੀ । ਜਲ੍ਹਿਆਂਵਾਲੇ ਬਾਗ ਦੀ ਮਿੱਟੀ ਨੂੰ, ਜਦ ਮੱਥੇ ਲਾਇਆ, ਊਧਮ ਸਿੰਘ ਨੇ ਕੀਤਾ ਬਚਨ, ਸੱਚ ਕਰ ਵਿਖਾਇਆ। ਮਾਰੇ ਨਿਹੱਥਿਆਂ ਦਾ ਬਦਲਾ ਲੈਣ ਲਈ, ਸੋਚਾਂ ਸੋਚੀ ਜਾਵੇ , ਮਾਇਕਲ ਐਡਵਾਇਰ ਨੂੰ, ਕਿੰਝ ਮਾਰ ਮੁਕਾਇਆ ਜਾਵੇ। ਪਛਾਣ ਛੁਪਾਵਣ ਲਈ, ਕੀਤਾ ਕੀ ਨਹੀਂ …
Read More »ਵਿਰੋਧੀ ਪਾਰਟੀਆਂ ਅੱਤਵਾਦ ਦੇ ਮੁੱਦੇ ਤੇ ਘਟੀਆਂ ਰਾਜਨੀਤੀ ਨਾ ਕਰਨ – ਸ. ਬਾਦਲ
ਪੰਜਾਬ ਸਰਕਾਰ ਪੰਜਾਬ ਪੁਲਿਸ ਦੇ ਆਧੁਨਿਕੀਕਰਨ ਲਈ ਯਤਨਸ਼ੀਲ ਦੀਨਾ ਨਗਰ (ਗੁਰਦਾਸਪੁਰ), 29 ਜੁਲਾਈ (ਪ.ਪ) – ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਵਿਰੋਧੀ ਪਾਰਟੀਆਂ ਨੂੰ ਦੀਨਾ ਨਗਰ ਵਿਖੇ ਹੋਏ ਅੱਤਵਾਦੀ ਹਮਲੇ ਤੇ ਰਾਜਨੀਤੀਕਰਨ ਤੋਂ ਗੁਰੇਜ਼ ਕਰਦਿਆਂ ਕਿਹਾ ਕਿ ਰਾਸ਼ਟਰੀ ਹਿੱਤਾਂ ਦੇ ਮੁੱਦੇ ਤੇ ਘਟੀਆ ਰਾਜਨੀਤੀ ਕਰਨੀ ਰਾਸ਼ਟਰ ਦੇ ਹਿੱਤ ਵਿਚ ਨਹੀਂ ਹੈ. ਦੀਨਾ ਨਗਰ ਪੁਲਿਸ ਥਾਣੇ ਵਿਚ ਹੋਏ ਅੱਤਵਾਦੀ …
Read More »CM asks opposition to refrain from ‘politicizing’ the issue of terrorist attack in Dinanagar
State Govt. would make efforts to further modernize the Police Force in the State Pathankot, Dinanagar (Gurdaspur), July 29 Punjab Post Bureau) – Asking the opposition to refrain from ‘politicizing’ the issue of terrorist attack in Dina Nagar on Monday, the Punjab Chief Minister Mr. Parkash Singh Badal today said that cheap politics was undesirable and unwarranted on the …
Read More »ਧਰਮ ਪ੍ਰਚਾਰ ਕਮੇਟੀ ਵੱਲੋਂ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਵਿਖੇ ਬੱਚਿਆਂ ਨੂੰ ਵੰਡੇ ਸਰਟੀਫਿਕੇਟ
ਪੱਟੀ, 29 ਜੁਲਾਈ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਦਿਸ਼ਾਂ ਨਿਰਦੇਸਾਂ ਤਹਿਤ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਕੱਤਰ ਬਲਵਿੰਦਰ ਸਿੰਘ ਜੌੜਾ ਧਰਮ ਪ੍ਰਚਾਰ ਕਮੇਟੀ ਦੇ ਵੱਡਮੁਲੇ ਸਹਿਯੋਗ ਸਦਕਾ ਧਾਰਮਿਕ ਪ੍ਰੀਖਿਆ ਵਿਚੋਂ ਪਾਸ ਹੋੲ ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਸਰਟੀਫਿਕੇਟ …
Read More »ਗੁਰੁ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ
ਅੰਮ੍ਰਿਤਸਰ, 29 ਜੁਲਾਈ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ 2015ਵਿਚ ਲਈਆਂ ਗਈਆਂ ਪ੍ਰੀਖਿਆਵਾਂ ਜਿਸ ਵਿਚ ਐਮ.ਐਸ.ਸੀ. ਫੈਸ਼ਨ ਡਿਜ਼ਾਇਨਿੰਗ ਐਂਡ ਮਰਚੰਡਾਇਜ਼ਿੰਗ ਸਮੈਸਟਰ ਦੂਜਾ, ਐਮ.ਅੇਸ.ਸੀ. ਕੰਪਿਊਟਰ ਸਾਇੰਸ ਸਮੈਸਟਰ ਦੂਜਾ, ਐਮ.ਏ. ਪੰਜਾਬੀ ਸਮੈਸਟਰ ਚੌਥਾ, ਐਮ.ਏ. ਫਾਈਨ ਆਰਟਸ ਸਮੈਸਟਰ ਚੌਥਾ, ਐਮ.ਏ. ਸੰਸਕ੍ਰਿਤ ਸਮੈਸਟਰ ਚੌਥਾ, ਐਮ.ਏ. ਪਬਲਿਕ ਅੇਡਮਨਿਸਟ੍ਰੇਸ਼ਨ ਸਮੈਸਟਰ ਚੌਥਾ, ਐਮ.ਏ. ਜਰਨਲਿਜ਼ਮ ਐਂਡ ਮਾਸਕਮਿਊਨੀਕੇਸ਼ਨ ਸਮੈਸਟਰ ਚੌਥਾ, ਮਾਸਟਰ ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ …
Read More »ਅੰਮ੍ਰਿਤਸਰ ਤੋਂ ਗੰਗਾਨਗਰ ਰਾਸ਼ਟਰੀ ਮਾਰਗ ਨੂੰ ਚਾਰ ਮਾਰਗੀ ਕਰਨ ਦਾ ਕੰਮ ਸ਼ੁਰੂ
ਮਾਨਾਂਵਾਲਾ ਤੋਂ ਗੋਇੰਦਵਾਲ ਸਾਹਿਬ ਬਾਈਪਾਸ ਤੱਕ ਬਣੇਗੀ ਨਵੀਂ ਸੜਕ ਅੰਮ੍ਰਿਤਸਰ, 29 ਜੁਲਾਈ (ਗੁਰਚਰਨ ਸਿੰਘ) – ਅੰਮ੍ਰਿਤਸਰ ਤੋਂ ਤਰਨਤਾਰਨ, ਸਰਹਾਲੀ, ਹਰੀਕੇ, ਮੱਖੂ, ਬਠਿੰਡਾ ਤੋਂ ਹੁੰਦਾ ਹੋਇਆ ਸ੍ਰੀਗੰਗਾਨਗਰ ਤੱਕ ਜਾਂਦਾ ਰਾਸ਼ਟਰੀ ਮਾਰਗ 15 ਨੂੰ ਚਾਰ ਮਾਰਗੀ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਅਗਲੇ ਦੋ ਸਾਲਾਂ ਤੱਕ ਇਸ ਮਾਰਗ ਨੂੰ ਮੁੰਕਮਲ ਕਰ ਲਿਆ ਜਾਵੇਗਾ। ਉਕਤ ਜਾਣਕਾਰੀ ਦਿੰਦੇ ਐਕਸੀਅਨ ਸੈਂਟਰਲ ਵਰਕਸ ਪਰਮਜੀਤ …
Read More »ਮੱਝਾਂ ਦੀ ਨੀਲੀ ਰਾਵੀ ਨਸਲ ਵਿਕਸਤ ਕਰਨ ਲਈ ਜ਼ਿਲ੍ਹੇ ਦੇ 150 ਪਿੰਡਾਂ ਨੂੰ ਅਪਨਾਇਆ
ਹਰੇਕ ਮੱਝ ਦਾ ਕੰਪਿਊਟਰ ਰਾਹੀਂ ਰੱਖਿਆ ਜਾਵੇਗਾ ਰਿਕਾਰਡ ਅੰਮ੍ਰਿਤਸਰ, 29 ਜੁਲਾਈ (ਗੁਰਚਰਨ ਸਿੰਘ) – ਲੋਕਲ ਨਸਲਾਂ ਵਿੱੱਚ ਸੁਧਾਰ ਲਿਆਉਣ ਵਾਸਤ ਨੈਸ਼ਨਲ ਡੇਅਰੀ ਪਲਾਨ-1 ਭਾਰਤ ਸਰਕਾਰ ਵੱੱਲੋਂ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਸਾਲ 2012 ਵਿੱੱਚ ਸ਼ੁਰੂ ਕੀਤਾ ਗਿਆ ਇੱੱਕ ਵਿਲਖੱੱਣ ਪ੍ਰੋਜੈਕਟ ਹੈ। ਇਹ ਭਾਰਤ ਵਿੱੱਚ ਜਿਹੜੀਆਂ ਮੱੱਝਾਂ ਅਤੇ ਗਾਵਾਂ ਦੀਆਂ ਅਲੋਪ ਹੋ ਰਹੀਆਂ ਨਸਲਾਂ ਨੂੰ ਬਚਾਉਣ ਵਾਸਤੇ ਸ਼ੁਰੂ ਕੀਤਾ ਗਿਆ ਹੈ। …
Read More »
Punjab Post Daily Online Newspaper & Print Media