ਪੱਟੀ, 20 ਨਵੰਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ)- ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੀ ਹੋਣਹਾਰ ਵਿਦਿਆਰਥਣ ਤਨਵੀਰ ਕੌਰ ਜਿਸਨੂੰ ਬਾਲ ਦਿਵਸ ਦੇ ਮੌਕੇ ਤੇ ਰਾਮ ਆਸ਼ਰਮ ਵਿੱਚ ਕੁੰਵਰ ਵਿਜੇਪ੍ਰਤਾਪ ਸਿੰਘ, ਡੀ.ਆਈ.ਜੀ ਬਾਰਡਰ ਰੇਂਜ਼ ਅੰਮ੍ਰਿਤਸਰ ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਾਰੇ ਸੀ.ਬੀ ਐੱਸ.ਈ ਦੇ ਹੋਣਹਾਰ ਬੱਚਿਆਂ ਦੀਆਂ ਸਾਰੀਆਂ ਕਿਰਿਆਵਾਂ ਨੂੰ ਮੁੱਖ ਰੱਖ ਕੇ ਪਹਿਲ ਦਿੱਤੀ ਗਈ।ਇਸ ਵਿਦਿਆਰਥਣ ਨੂੰ ਜੈਮ ਆਫ …
Read More »Daily Archives: November 21, 2015
ਰਣੀਕੇ ਦੇ ਗ੍ਰਹਿ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ
ਛੇਹਰਟਾ, 20 ਨਵੰਬਰ (ਸੁਖਬੀਰ ਖੁਰਮਨੀਆ)- ਪੰਜਾਬ ਦੇ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਦੇ ਵਲੋਂ ਹਰ ਸਾਲ ਦੀ ਤਰ੍ਹਾਂ ਆਪਣੇ ਅਟਾਰੀ ਹਲਕੇ ਦੀਆਂ ਸੰਗਤਾਂ ਨੂੰ ਗੁਰੂ ਘਰ ਦੇ ਨਾਲ ਜੋੜਣ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਕਾਰਨ ਪੰਜਾਬ ਦੇ ਮਾਹੌਲ ਨੂੰ ਸ਼ਾਂਤ ਰੱਖਣ ਵਾਸਤੇ ਆਪਣੇ ਜੱਦੀ ਗ੍ਰਹਿ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ …
Read More »ਭਾਜਪਾ ਘੱਟਗਿਣਤੀ ਮੋਰਚੇ ਦੀ ਹੋਈ ਮੀਟਿੰਗ
ਛੇਹਰਟਾ, 20 ਨਵੰਬਰ (ਸੁਖਬੀਰ ਖੁਰਮਨੀਆ)- ਭਾਜਪਾ ਘੱਟਗਿਣਤੀ ਮੋਰਚੇ ਦੀ ਇਕ ਅਹਿਮ ਮੀਟਿੰਗ ਐਗਜੈਕਟਿਵ ਮੈਂਬਰ ਪੰਜਾਬ ਮਾਨਿਕ ਅਲੀ ਦੀ ਪ੍ਰਧਾਨਗੀ ਹੇਂਠ ਹੋਈ, ਜਿਸ ਦੌਰਾਨ ਮੋਰਚੇ ਦੀ ਨੈਸ਼ਨਲ ਜਨਰਲ ਸੈਕਟਰੀ ਨਾਹੀਦਾ ਸ਼ੇਖ ਅਤੇ ਪੰਜਾਬ ਦੇ ਪ੍ਰਧਾਨ ਜਾਵੇਦ ਅਸਲਮ ਉੱਚੇਚੇ ਤੌਰ ਤੇ ਪਹੁੰਚੇ।ਇਸ ਮੋਕੇ ਮਨਿਉਰਿਟੀ ਸੈਲ ਵਲੋਂ ਨਾਹੀਦ ਸ਼ੇਖ ਨੂੰ ਮੁਸਲਮਾਨ ਭਾਈਚਾਰੇ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਸਬੰਧੀ ਜਾਣੂ ਕਰਵਾਇਆ, ਜਿਸ ਤੇ ਨਾਹੀਦ …
Read More »ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪੁਲਿਸ ਵਿਭਾਗ ਵਚਨਬੱਧ – ਏ.ਸੀ.ਪੀ ਗੁਰਪ੍ਰੀਤ
ਛੇਹਰਟਾ, 20 ਨਵੰਬਰ (ਸੁਖਬੀਰ ਖੁਰਮਨੀਆ)- ਹਰੇਕ ਖੇਤਰ ਵਿਚ ਅਮਨ ਸ਼ਾਂਤੀ ਬਣਾਏ ਰੱਖਣਾ ਪੁਲਿਸ ਦਾ ਫਰਜ ਹੈ, ਨਸ਼ਾ ਵੇਚਣ ਵਾਲੇ ਤੇ ਅਸ਼ਾਂਤੀ ਫੈਲਾਉਣ ਵਾਲੇ ਗੈਰ-ਸਮਾਜਿਕ ਅਨਸਰਾਂ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀ ਕੀਤਾ ਜਾਵੇਗਾ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਏ.ਸੀ.ਪੀ ਪੱਛਮੀ ਗੁਰਪ੍ਰੀਤ ਸਿੰਘ ਨੇ ਅੱਜ ਪੱਛਮੀ ਦਾ ਚਾਰਜ ਸੰਭਾਲਣ ਮੋਕੇ ਕੀਤਾ।ਚਾਰਜ ਸੰਭਾਲਣ ਤੇ ਕੋਸਲਰ ਬਾਊ ਸਤਪਾਲ ਧਵਨ, ਅਧਿਆਪਕ ਦਲ ਦੇ ਆਗੂ …
Read More »ਮਾਲ ਰੋਡ ਸਕੂਲ ਦੀ ਬਾਸਕਿਟਬਾਲ ਖਿਡਾਰਣ ਗਗਨਦੀਪ ਕੌਰ ਦੀ ਪੈਸੀਫਿਕ ਇੰਟਰਨੈਸ਼ਨਲ ਗੇਮਾਂ 2015 ਲਈ ਚੋਣ
ਅੰਮ੍ਰਿਤਸਰ, 20 ਨਵੰਬਰ (ਗੁਰਚਰਨ ਸਿੰਘ)- ਇਤਿਹਾਸਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਾਲ ਰੋਡ, ਦੀਆਂ ਅਮੀਰ ਖੇਡ-ਉਪਲੱਬਧੀਆਂ ਵਿਚ ਅੱਜ ਉਸ ਸਮੇਂ ਨਵਾਂ ਅਧਿਆਇ ਜੁੜਿਆ ਜਦੋਂ ਸਕੂਲ ਦੀ ਬਾਸਕਿਟਬਾਲ ਖਿਡਾਰਨ ਬਾਰ੍ਹਵੀਂ ਸ਼੍ਰੇਣੀ ਦੀ ਗਗਨਦੀਪ ਕੌਰ ਪੈਸੀਫਿਕ ਇੰਟਰਨੈਸ਼ਨਲ ਗੇਮਜ਼ 2015 ਲਈ ਚੁਣੀ ਗਈ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਇਸ ਹੋਣਹਾਰ ਵਿਦਿਆਰਥਣ ਨੂੰ ਸ਼ੁਭ ਇਛਾਵਾਂ ਦਿੰਦਿਆਂ ਦਸਿਆ ਕਿ ਇਹ ਖਿਡਾਰਨ ਕੋਚ ਰਵਿੰਦਰ …
Read More »ਗੁ: ਬਾਬਾ ਬੁੱਧ ਨਾਥ ਜੀ ਨੂੰ ਜਾਦੇ ਰਸਤੇ ਦੀ ਟੁੱਟੀ ਪੁਲੀ ਆਮ-ਆਦਮੀ ਪਾਰਟੀ ਦੇ ਮੈਬਰਾਂ ਨੇ ਬਣਾਈ
ਖਾਲੜਾ, 20 ਨਵੰਬਰ (ਲਖਵਿੰਦਰ ਗੌਲਣ – ਰਿੰਪਲ ਗੌਲਣ)- ਜਿਲਾ ਤਰਨ ਤਾਰਨ ਅਧੀਨ ਆਉਦੇ ਪਿੰਡ ਨਾਰਲੀ ਵਿਖੇ ਧੰਨ ਧੰਨ ਬਾਬਾ ਬੁੱਧ ਨਾਥ ਜੀ ਦੇ ਗੁਰਦੁਆਰਾ ਸਾਹਿਬ ਨੂੰ ਜਾਂਦੇ ਰਸਤੇ ਵਿਚ ਟੁੱਟੀ ਹੋਈ ਪੁਲੀ ਨੂੰ ਆਮ-ਆਦਮੀ ਪਾਰਟੀ ਮੈਬਰਾਂ ਨੇ ਦੁਬਾਰਾ ਤਿਆਰ ਕੀਤਾ।ਇਸ ਸਮੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪ ਦੇ ਸਰਕਲ ਇੰਚਾਰਜ ਅਰਸ਼ਬੀਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਆੳਦੀਆਂ ਸੰਗਤਾਂ ਨੂੰ …
Read More »Historic Khalsa College to Host `Alumni Meet’ on Nov 29
Amritsar. Nov. 20 (Punjab Post Bureau)-The historic Khalsa College Amritsar (KCA) will be hosting its annual Alumni Meet’ on November 29. The prominent ex-students of the College including legendary Cricketer Bishan Singh Bedi, Olympian Kartar Singh, Film Actor Parveen Kumar, pop singer Amarinder Gill , Lakhwinder Wadali, renowned eye surgeon Dr.Daljit Singh and dramatist Atamjit and Kewal Dhaliwal are likely to arrive as …
Read More »ਖ਼ਾਲਸਾ ਕਾਲਜ ਵਿਖੇ ‘ਐਲੂਮਨੀ ਮੀਟ-2015’ ਐਤਵਾਰ ਨੂੰ – ਛੀਨਾ
ਦੇਸ਼-ਵਿਦੇਸ਼ ਤੋਂ ਕਈ ਨਾਮਵਰ ਸਹਿਪਾਠੀ ਪੁੱਜਣਗੇ- ਪ੍ਰਿੰ: ਡਾ. ਮਹਿਲ ਸਿੰਘ ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਖੁਰਮਣੀਆ)-ਇਤਿਹਾਸਕ ਖ਼ਾਲਸਾ ਕਾਲਜ ਵਿਖੇ ਦਿਨ ਐਤਵਾਰ 29 ਨਵੰਬਰ ਨੂੰ ਹੋਣ ਜਾ ਰਹੀ ਸਾਬਕਾ ਵਿਦਿਆਰਥੀਆਂ ਦੀ ‘ਐਲੂਮਨੀ ਮੀਟ-2015’ ਦੌਰਾਨ ਦੇਸ਼-ਵਿਦੇਸ਼ ਤੋਂ ਸਾਬਕਾ ਵਿਦਿਆਰਥੀ ਇਕੱਠੇ ਹੋ ਕੇ ਆਪਣੇ ਵਿਦਿਆਰਥੀ ਜੀਵਨ ਦੀਆਂ ਅਭੁੱਲ ਸੁਨਿਹਰੀ ਯਾਦਾਂ ਤਾਜ਼ੀਆਂ ਕਰਨਗੇ।ਇਸ ਦਾ ਉਦਘਾਟਨ ਸਵੇਰੇ 10:00 ਵਜੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: …
Read More »”ਗੁਰੂ ਨਾਨਕ ਬਾਣੀ : ਆਧੁਨਿਕ ਚੁਣੌਤੀਆਂ ਤੇ ਸਮਾਧਾਨ ਦੋ-ਰੋਜ਼ਾ ਸੈਮੀਨਾਰ ਕਰਵਾਇਆ ਗਿਆ
ਅੰਮ੍ਰਿਤਸਰ, 20 ਨਵੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ)- ਗੁਰੂ ਨਾਨਕ ਅਧਿਐਨ ਵਿਭਾਗ ਵਲੋਂ ਦੋ-ਰੋਜ਼ਾ ਸੈਮੀਨਾਰ ”ਗੁਰੂ ਨਾਨਕ ਬਾਣੀ : ਆਧੁਨਿਕ ਚੁਣੌਤੀਆਂ ਤੇ ਸਮਾਧਾਨ 19-20 ਨਵੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਦੇ ਸੰਬੰਧ ਵਿਚ ਕਰਵਾਇਆ ਗਿਆ।ਇਸ ਸੈਮੀਨਾਰ ਦਾ ਉਦਘਾਟਨ ਕਰਦੇ ਹੋਏ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ ਨੇ ਕਿਹਾ ਕਿ ਵਰਤਮਾਨ ਸਮੱਸਿਆਵਾਂ ਦਾ ਹੱਲ ਹਿੰਸਕ ਪ੍ਰਤੀਕਿਰਿਆ ਨਹੀਂ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ 46ਵਾਂ ਸਥਾਪਨਾ ਦਿਵਸ 24 ਨਵੰਬਰ ਨੂੰ
ਅਮ੍ਰਿਤਸਰ, 20 ਨਵਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣਾ 46ਵਾਂ ਸਥਾਪਨਾ ਦਿਵਸ 24 ਨਵਬਰ, 2015 (ਮੰਗਲਵਾਰ) ਨੂੰ ਮਨਾਉਣ ਜਾ ਰਹੀ ਹੈ। ਇਸ ਦਿਨ ਦੇ ਜਸ਼ਨਾਂ ਦਾ ਆਰਭ ਸਵੇਰੇ 7.45 ਵਜੇ ਗੁਰਦੁਆਰਾ ਸਾਹਿਬ ਵਿਖੇ ਭੋਗ ਸ੍ਰੀ ਅਖਡ ਪਾਠ ਉਪਰਤ ਸ਼ਬਦ ਕੀਰਤਨ ਅਤੇ ਅਰਦਾਸ ਨਾਲ ਹੋਵੇਗਾ। ਇਸ ਮੌਕੇ ਲੱਗਣ ਵਾਲੀਆਂ ਪ੍ਰਦਰਸ਼ਨੀਆਂ ਮੁੱਖ ਆਕਰਸ਼ਣ ਦਾ ਕੇਂਦਰ ਹੋਣਗੀਆਂ ਜਿਨ੍ਹਾਂ ਵਿਚ …
Read More »
Punjab Post Daily Online Newspaper & Print Media