Amritsar, Nov. 20 (Punjab Post Bureua)- The Guru Nanak Dev University would celebrates its 46th Foundation Day on 24 November (Tuesday) at the various venues in the University Campus. Prof. Sharanjit Singh Dhillon, Registrar said that various committees have been constituted for the smooth conduct of celebrations of Foundation Day by the Vice-Chancellor, Prof. Ajaib Singh Brar. H.E. Prof. Kaptan …
Read More »Daily Archives: November 21, 2015
’ਜਸਟਿਸ ਫਾਰ ਵਿਕਟਿਮ ਆਰਗੇਨਾਈਜ਼ੇਸ਼ਨ’ ਦੇ ਬੇਸਹਾਰਾ ਤੇ ਪੀੜਤ ਪਰਿਵਾਰਾਂ ਲਈ ਮਾਲੀ ਮਦਦ
ਨਵੀਂ ਦਿੱਲੀ, 20 ਨਵੰਬਰ (ਅੰਮ੍ਰਿਤ ਲਾਲ ਮੰਨਣ)- ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਇਥੇ ਜਾਰੀ ਇੱਕ ਬਿਆਨ ਵਿੱਚ ਦੱਸਿਆ ਕਿ ਬੇਸਹਾਰਾ ਅਤੇ ਪੀੜਤ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਦੀ ਜ਼ਿਮੇਂਦਾਰੀ ਨਿਭਾਉਣ ਦੀ ਦਾਅਵੇਦਾਰ ਸੰਸਥਾ, ‘ਜਸਟਿਸ ਫਾਰ ਵਿਕਟਿਮ ਆਰਗੇਨਾਈਜ਼ੇਸ਼ਨ’ ਵਿਸ਼ਨੂੰ ਗਾਰਡਨ ਦੀ ਪ੍ਰਧਾਨ ਬੀਬੀ ਨਿਰਪ੍ਰੀਤ ਕੌਰ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ …
Read More »ਡੀ.ਏ.ਵੀ ਸਕੂਲ ਵਿੱਚ ਯੱਗਸ਼ਾਲਾ ਦਾ ਸ਼ਾਨਦਾਰ ਉਦਘਾਟਨ
ਅੰਮ੍ਰਿਤਸਰ, 20 ਨਵੰਬਰ (ਜਗਦੀਪ ਸਿੰਘ ਸੱਗੂ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਲਈ ਬੜਾ ਹੀ ਸਨਮਾਨਯੋਗ ਤੇ ਖ਼ਾਸ ਦਿਨ ਸੀ ਜਦੋਂ ਪਵਿੱਤਰ ਮੰਤਰਾਂ ਦਾ ਉਚਾਰਨ ਤੇ ਹਵਨ ਕਰਦੇ ਹੋਏ ਯੱਗਸ਼ਾਲਾ ਦਾ ਉਦਘਾਟਨ ਆਰਿਆ ਰਤਨ ਸ਼੍ਰੀ ਪੂਨਮ ਸੂਰੀ (ਪ੍ਰਧਾਨ ਡੀ.ਏ.ਵੀ. ਸੀ.ਐਮ.ਸੀ., ਨਵੀਂ ਦਿੱਲੀ) ਅਤੇ ਸ਼੍ਰੀਮਤੀ ਮਨੀ ਸੂਰੀ ਦੇ ਕਰ ਕਮਲਾਂ ਨਾਲ ਕੀਤਾ ਗਿਆ। ਇਸ ਸ਼ੁੱਭ ਮੌਕੇ ਤੇ ਸ਼੍ਰੀ ਜੇ.ਪੀ ਸ਼ੂਰ ਜੀ …
Read More »Yagyashala Inugurated at DAV Public School
Amritsar. Nov. 20 (Punjab Post Bureau)-It was an auspicious occasion at DAV Public School, Lawrence Road, Amritsar where amidst the chanting of holy mantras and Havana, the school Yagyashala was inaugurated by the blessed hands of Arya Ratna Sh.Punam Suri ji , President DAV CMC, New Delhi and Mrs.Mani Suri. The occasion was graced by Sh.J.P Shoor ji , …
Read More »ਬੀ.ਐਸ.ਐਫ 67 ਬਟਾਲੀਅਨ ਨੇ ਵਿਦਿਆਰਥੀਆਂ ਨੂੰ ਦਿੱਤੀ ਹਥਿਆਰਾਂ ਦੀ ਜਾਣਕਾਰੀ
ਅੰਮ੍ਰਿਤਸਰ, 20 ਨਵੰਬਰ (ਗੁਰਪ੍ਰੀਤ ਸਿੰਘ)- ਬੀ.ਐਸ.ਐਫ ਸੈਕਟਰ ਹੈਡਕੁਆਟਰ ਖਾਸਾ ਦੇ ਅਧਿਕਾਰ ਖੇਤਰ ਵਿੱਚ ਆਉਂਦੀ 67 ਬਟਾਲੀਅਨ ਬੀਐਸਐਫ ਰਾਮ ਤੀਰਥ ਦੇ ਕਾਰਜਕਾਰੀ ਕਮਾਡੈਂਟ ਗਜੇਂਦਰ ਸ਼ਰਮਾ ਦੀ ਅਗਵਾਈ ਅਤੇ ਐਜੂਟੈਂਟ ਪ੍ਰਮਜੀਤ ਸਿੰਘ ਦੇ ਬੇਮਿਸਾਲ ਪ੍ਰਬੰਧਾਂ ਹੇਠ ਅੰਤਰਾਸ਼ਟਰੀ ਭਾਰਤ-ਪਾਕ ਸਰਹੱਦ ਤੇ ਸਥਿਤ ਫਤਿਹਪੁਰ ਬੀ.ਓ.ਪੀ ਵਿਖੇ ਇਕ ਹਥਿਆਰ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ।ਜਿਸ ਦੋਰਾਨ ਦਿੱਲੀ ਪਬਲਿਕ ਸਕੂਲ ਮਾਨਾਂਵਾਲਾ ਦੇ 50 ਦੇ ਕਰੀਬ ਵਿਦਿਆਰਥੀਆਂ ਨੇ …
Read More »ਇੱਕ ਲੜਕੀ ਨੂੰ ਪੜਾਉਣਾ ਇੱਕ ਕੁੱਲ ਨੂੰ ਪੜਾਉਣ ਦੇ ਬਰਾਬਰ ਹੈ – ਭਾਈ ਗੁਰਇਕਬਾਲ ਸਿੰਘ
ਸਿਲਾਈ ਕਢਾਈ ਅਤੇ ਕੰਪਿਊਟਰ ਦੇ 26ਵੇਂ ਬੈਚ ਦੀਆਂ ਲੜਕੀਆਂ ਨੂੰ ਸਰਟੀਫਿਕੇਟ ਵੰਡੇ ਅੰਮ੍ਰਿਤਸਰ, 20 ਨਵੰਬਰ (ਜਗਦੀਪ ਸਿੰਘ ਸੱਗੂ) ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਜੀ ਦੇ ਅਧੀਨ ਚੱਲ ਰਹੇ ਮੁਫਤ ਸਿਲਾਈ ਕਢਾਈ ਅਤੇ ਕੰਪਿਊਟਰ ਸੈਂਟਰ ਦੇ 26ਵੇਂ ਬੈਚ ਦੀਆਂ ਲੜਕੀਆਂ ਨੂੰ ਭਲਾਈ ਕੇਂਦਰ ਵਿਖੇ ਸਰਟੀਫਿਕੇਟ ਤਕਸੀਮ ਕੀਤੇ ਗਏ।ਇਸ ਸਮੇਂ 27ਵੇਂ ਬੈਚ ਦੀ ਸ਼ੁਰੂਆਤ ਦੀ ਅਰਦਾਸ ਵੀ ਕੀਤੀ …
Read More »ਪੰਥਕ ਆਗੂਆਂ ‘ਤੇ ਦੇਸ਼-ਧ੍ਰੋਹ ਦੇ ਮੁਕੱਦਮੇ ਦਰਜ ਕਰਨਾ ਸਰਕਾਰ ਦੀ ਅਸਫਲਤਾ – ਬਾਬਾ ਦਲੇਰ ਸਿੰਘ
ਸੰਦੌੜ, 20 ਨਵੰਬਰ (ਹਰਮਿੰਦਰ ਸਿੰਘ ਭੱਟ)- ਪੰਜਾਬ ਸਰਕਾਰ ਵੱਲੋਂ ਪ੍ਰਚਾਰਕਾਂ ਅਤੇ ਪੰਥਕ ਆਗੂਆਂ ਨੂੰ ਆਪਣੇ ਹੀ ਸੂਬੇ ਪੰਜਾਬ ਵਿਚ ਤੰਗ ਪਰੇਸ਼ਾਨ ਕਰ ਕੇ ਨਜ਼ਰਬੰਦ ਕਰਨਾ ਅਤੇ ਉਨ੍ਹਾਂ ਤੇ ਝੂਠੇ ਮੁਕੱਦਮੇ ਦਰਜ ਕਰ ਕੇ ਸਿੱਖੀ ਪ੍ਰਚਾਰ ਨੂੰ ਰੋਕਣਾ ਸਿੱਖੀ ਭੇਸ ਵਿਚ ਹੀ ਕੌਮ ਨਾਲ ਦੁਸ਼ਮਣੀ ਨਿਭਾਉਣ ਵਰਗਾ ਘਿਨਾਉਣਾ ਕਾਰਜ ਹੈ, ਜਿਸ ਦੀ ਦੇਸ਼ ਭਰ ਵਿਚ ਵੱਸਦੇ ਭਾਈਚਾਰੇ ਤੋਂ ਇਲਾਵਾ ਵਿਦੇਸ਼ਾਂ ਦੇ …
Read More »ਸ਼ਰਾਬ ਦੇ ਠੇਕੇ ਹਟਾਉਣ ਲਈ ਤਹਿਸੀਲਦਾਰ ਹਰਫੂਲ ਸਿੰਘ ਗਿੱਲ ਨੂੰ ਦਿੱਤਾ ਮੰਗ ਪੱਤਰ
ਮਾਲੇਰਕੋਟਲਾ, 20 ਨਵੰਬਰ (ਹਰਮਿੰਦਰ ਸਿੰਘ ਭੱਟ)- ਮੁਸਲਿਮ ਸਿੱਖ ਫਰੰਟ ਆਫ ਪੰਜਾਬ ਵੱਲੋਂ ਸ਼ਹਿਜਾਦ ਹੁਸੈਨ ਅਤੇ ਵਸੀਮ ਸ਼ੇਖ ਦੀ ਅਗਵਾਈ ਹੇਠ ਕੌਮੀ ਸੜਕ ਮਾਰਗ ਐਨ.ਐਚ-71 ਤੇ ਮੋਜੂਦ ਸ਼ਰਾਬ ਦੇ ਠੇਕੇ ਹਟਾਉਣ ਲਈ ਡਿਪਟੀ ਕਮਿਸ਼ਨਰ ਸੰਗਰੂਰ ਦੇ ਨਾਮ ਤਹਿਸੀਲਦਾਰ ਹਰਫੂਲ ਸਿੰਘ ਗਿੱਲ ਨੂੰ ਮੰਗ ਪੱਤਰ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਰੰਟ ਦੇ ਆਗੂਆਂ ਸ਼ਹਿਜਾਦ ਹੁਸੈਨ ਤੇ ਵਸੀਮ ਸ਼ੇਖ ਨੇ ਦੱਸਿਆ ਕਿ …
Read More »ਵੈਟਰਨਰੀ ਅਫਸਰਾਂ, ਵੈਟਰਨਰੀ ਇੰਸਪੈਕਟਰਾਂ ਅਤੇ ਵੈਟਰਨਰੀ ਫਾਰਮਾਸਿਸਟਾਂ ਦੀ ਮੀਟਿੰਗ
ਮਾਲੇਰਕੋਟਲਾ, 20 ਨਵੰਬਰ (ਹਰਮਿੰਦਰ ਸਿੰਘ ਭੱਟ)- ਅੱਜ ਸਥਾਨਕ ਸਥਾਨਕ ਵਿਕਰਾਂਤ ਪੈਲੇਸ ਵਿਖੇ ਮਾਲੇਰਕੋਟਲਾ ਤੇ ਧੂਰੀ ਸਬ ਡਿਵੀਜਨਾਂ ਵਿੱਚ ਮੂੰਹ ਖੁਰ ਬਿਮਾਰੀ ਦੇ ਬਚਾਓ ਲਈ ਪਸ਼ੂਆਂ ਨੂੰ ਸੌ ਪ੍ਰਤੀਸਤ ਟੀਕਾਕਰਨ ਲਾਜਮੀ ਬਣਾਉਣ ਲਈ ਦੋਵੇਂ ਤਹਿਸੀਲਾਂ ਦੇ ਵੈਟਰਨਰੀ ਅਫਸਰਾਂ, ਵੈਟਰਨਰੀ ਇੰਸਪੈਕਟਰਾਂ ਅਤੇ ਵੈਟਰਨਰੀ ਫਾਰਮਾਸਿਸਟਾਂ ਦੀ ਇੱਕ ਸਾਂਝੀ ਮੀਿਟੰਗ ਕੀਤੀ ਗਈ ਜਿਸ ਵਿੱਚ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸੰਗਰੂਰ ਡਾ. ਸੁਖਚਰਨਜੀਤ ਸਿੰਘ ਗੋਸਲ ਮੁੱਖ …
Read More »ਮੁਸਲਿਮ ਸਿੱਖ ਫਰੰਟ ਆਫ ਪੰਜਾਬ ਵੱਲੋਂ ਵਿਸ਼ੇਸ਼ ਮੀਟਿੰਗ ਆਯੋਜਿਤ
ਮਾਲੇਰਕੋਟਲਾ, 20 ਨਵੰਬਰ (ਹਰਮਿੰਦਰ ਸਿੰਘ ਭੱਟ)- ਮੁਸਲਿਮ ਸਿੱਖ ਫਰੰਟ ਆਫ ਪੰਜਾਬ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਵਿੱਚ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਮੁਸਲਿਮ ਬਹੁਗਿਣਤੀ ਵਾਲੇ ਸ਼ਹਿਰ ਮਾਲੇਰਕੋਟਲਾ ਵਿੱਚ ਸੂਬੇ ਦੇ ਹਲਾਤਾਂ ਨੂੰ ਦੇਖਦੇ ਹੋਏ ਸਾਰੇ ਧਾਰਮਿਕ ਸਥਾਨਾਂ ਮੰਦਿਰਾਂ, ਮਸਜਿਦਾਂ ਅਤੇ ਗੁਰਦੁਆਰਿਆਂ ਅਤੇ ਭੀੜ ਭੜੱਕੇ ਵਾਲੇ ਇਲਾਕਿਆਂ ਵਿੱਚ ਸੀ.ਸੀ.ਟੀ.ਵੀ ਕੈਮਰੇ ਲਗਵਾਏ ਜਾਣ ਤਾਂ ਜੋ ਕਿਸੇ ਵੀ ਅਨਸੁਖਾਵੀਂ ਘਟਣਾ ਤੋਂ ਬਚਿਆ …
Read More »
Punjab Post Daily Online Newspaper & Print Media