Wednesday, November 25, 2026

Monthly Archives: November 2015

ਸਾਬਕਾ ਅਕਾਲੀ ਸਰਪੰਚ ਸ਼੍ਰੀ ਹਮੀਦ ਖਾਂ ਦਾ ਦਿਹਾਂਤ

ਸੰਦੌੜ, 10 ਨਵੰਬਰ (ਹਰਮਿੰਦਰ ਸਿੰਘ ਭੱਟ)- ਨੇੜਲੇ ਪਿੰਡ ਢੱਡੇਆੜੀ ਦੇ ਸਾਬਕਾ ਅਕਾਲੀ ਸਰਪੰਚ ਸ਼੍ਰੀ ਹਮੀਦ ਖਾਂ (90) ਦਾ ਦਿਹਾਂਤ ਹੋ ਗਿਆ।ਮ੍ਰਿਤਕ ਹਮੀਦ ਖਾਂ ਦੀ ਰਸਮ-ਏ-ਕੁੱਲ 11 ਨਵੰਬਰ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਆਯੋਜਿਤ ਹੋਵੇਗੀ।

Read More »

ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਸੰਦੌੜ, 10 ਨਵੰਬਰ (ਹਰਮਿੰਦਰ ਸਿੰਘ ਭੱਟ)- ਅਯਾਨ ਇੰਸਟੀਚਿਊਟ ਆਫ਼ ਨਰਸਿੰਗ ਭੋਗੀਵਾਲ ਵਿਖੇ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ।ਵਿਦਿਆਰਥਣਾਂ ਦੁਆਰਾ ਕਾਲਜ ਦੀ ਸਫ਼ਾਈ ਸਜਾਵਟ ਅਤੇ ਰੰਗੋਲੀ ਕੀਤੀ ਗਈ। ਇਸ ਮੌਕੇ ਕਾਲਜ ਦੇ ਚੇਅਰਮੈਨ ਗ਼ਾਜ਼ੀ ਸ਼ੇਖ਼ ਦੁਆਰਾ ਦੀਵਾਲੀ ਦੀ ਮੁਬਾਰਕਬਾਦ ਦਿੰਦੇ ਹੋਏ ਬੱਚਿਆਂ ਨੂੰ ਗਰੀਨ ਦੀਵਾਲੀ ਮਨਾਉਣ ਲਈ ਸਹੁੰ ਚੁਕਾਈ ਅਤੇ ਮਿਲਜੁਲ ਕੇ ਮਨਾਉਣ ਲਈ ਕਿਹਾ। ਕਾਲਜ …

Read More »

ਸਰਕਾਰੀ ਕੰਨਿਆਂ ਸਕੂਲ ਵਿਖੇ ਸੁਰੱਖਿਅਤ ਦਿਵਾਲੀ ਮਨਾਉਣ ਵਾਸਤੇ ਕੀਤਾ ਪ੍ਰੇਰਿਤ

ਬਟਾਲਾ, 10 ਨਵੰਬਰ (ਨਰਿੰਦਰ ਸਿੰਘ ਬਰਨਾਲ)- ਸਿਖਿਆ ਵਿਭਾਗ ਪੰਜਾਬ ਤੇ ਜਿਲਾ ਸਿਖਿਆ ਅਫਸਰ ਸੰਕੈਡਰੀ ਅਮਰਦੀਪ ਸਿੰਘ ਸੈਣੀ ਦੀਆ ਸਮੇ ਸਮੇ ਤੇ ਪ੍ਰਾਪਤ ਹਦਾਇਤਾ ਦੀ ਪਾਲਣਾ ਹਿੱਤ ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਬਟਾਲਾ ਵਿਖੇ ਵਿਦਿਆਰਥੀਆਂ ਨੂੰ ਪ੍ਰਦੂਸ਼ਨ ਮੁਕਤ ਤੇ ਸੁਰੱਖਿਅਤ ਦਿਵਾਲੀ ਮਨਾਉਣ ਵਾਸਤੇ ਪ੍ਰੇਰਤ ਕੀਤਾ ਗਿਆ। ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਵਾਲੀਆ ਤੇ ਸਮੁੱਚੇ ਸਟਾਫ ਵੱਲੋ ਕਰਵਾਏ ਪ੍ਰੋਗਰਾਮ ਵਿਚ ਸ੍ਰੀਮਤੀ ਵਾਲੀਆ ਨੇ …

Read More »

ਦੀਵਾਲੀ ਦੀ ਵਧਾਈ

ਸਬਰ ਸੁ ਸ਼ਾਂਤੀ ਦਾ ਜਗਾਓ ਦੀਵਾ, ਕਰੇ ਜ਼ੋ ਹਰ ਪਾਸੇ ਸੱਚ ਦੀ ਰੁਸ਼ਨਾਈ। ਮਸਾਂ ਹੀ ਆਉਂਦੇ ਦਿਨ ਖੁੱਸ਼ੀਆਂ ਦੇ, ਮਿਲ ਸਾਰੇ ਦੇਵੋ ਇੱਕ ਦੂਜੇ ਨੂੰ ਵਧਾਈ। ਖੁਸੀਂਆਂ ਆਈਆਂ ਘਰ ਸਭਨਾਂ ਦੇ, ਲਕਸ਼ਮੀ ਮਾਂ ਦੀਵਾਲੀ ਦੇ ਰੂਪ ਵਿੱਚ ਆਈ। ਬੱਚਿਆਂ ਦੇ ਹੱਥੀਂ ਫੁਲਝੜੀਆਂ, ਅਨਾਰਾਂ, ਘਰ ਦੀ ਰੋਣਕ ਖੁੱਸ਼ੀਆਂ ਸੰਗ ਵਧਾਈ। ਰੀਝ ਕਰੀਂ ਹਰੇਕ ਦੇ ਦਿਲ ਦੀ ਪੂਰੀ , ਰਹੇ ਨਾ ਜਾਏ …

Read More »

ਜੰਮੂ ਅਤੇ ਕਸ਼ਮੀਰ ਦੇ ਉਪੁਮੁ’ਖ ਮੰਤਰੀ ਵੱਲੋਂ ਡਾ: ਧਰਮਵੀਰ ਸਿੰਘ ਦਾ ਸਨਮਾਨ

ਅੰਮ੍ਰਿਤਸਰ, 9 ਨਵੰਬਰ (ਗੁਰਪ੍ਰੀਤ ਸਿੰਘ) – ਜੰਮੂ ਸਹੋਦਯਾ ਸਕੂਲਜ਼ ਕੰਪਲੈਕਸ ਵੱਲੋਂ ਮਿਤੀ ੦੮ ਨਵੰਬਰ ੨੦੧੫ ਨੂੰ ਜੰਮੂ ਦੇ ਪੁਲਿਸ ਆਡੀਟੋਰੀਅਮ ਵਿਖੇ ‘ਐਜੂੁਲੀਡਰਜ਼ ਰੀਜਨਲ ਕਾਨਫ਼ਰੰਸ’ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜੰਮੂੁਕਸ਼ਮੀਰ ਦੇ ਉਪ ਮੁੱਖ ਮੰਤਰੀ ਡਾ: ਨਿਰਮਲ ਸਿੰਘ ਮੁੱਖ ਮਹਿਮਾਨ ਵਜੋਂ ਅਤੇ ਜੰਮੂ ਯੁਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਆਰ. ਡੀ. ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ । ਕਾਨਫ਼ਰੰਸ ਦੇ ਆਰੰਭ …

Read More »

400 ਤੇ 800 ਮੀਟਰ ਰੇਸ ਵਿੱਚ ਪਹਿਲਾ ਅਤੇ 200 ਮੀਟਰ ਰੇਸ ਵਿੱਚ ਦੂਜਾ ਸਥਾਨ ਹਾਸਲ ਕੀਤਾ

ਸਮਰਾਲਾ, 9 ਨਵੰਬਰ (ਪ.ਪ.)- ਜਿਵੇਂ ਕਿਹਾ ਜਾਂਦਾ ਹੈ ਕਿ ਸਰੀਰਕ ਯੋਗਤਾ ਉਮਰ ਨਾਲ ਨਹੀਂ ਮਾਪੀ ਜਾ ਸਕਦੀ, ਸਗੋਂ ਸਰੀਰਕ ਤੰਦਰੁਸਤੀ ਨਾਲ ਮਾਪੀ ਜਾਂਦੀ ਹੈ, ਇਹ ਸਾਰੀ ਗੱਲ ਇੱਥੋਂ ਨਜ਼ਦੀਕੀ ਪਿੰਡ ਮਾਦਪੁਰ ਦੇ 67 ਸਾਲਾ ਨੌਜਵਾਨ ਹਰਭਜਨ ਸਿੰਘ ਤੇ ਪੂਰੀ ਤਰ੍ਹਾਂ ਢੁੱਕਦੀ ਹੈ ਜਿਨ੍ਹਾਂ ਨੇ ਇੱਕ ਵਾਰ ਫਿਰ ਸਮਰਾਲੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਪਿਛਲੇ ਦਿਨੀਂ 36ਵੀਂ ਪੰਜਾਬ ਮਾਸਟਰ ਐਥਲੈਟਿਕਸ …

Read More »

ਅਧਿਆਪਕ ਚੇਤਨਾ ਮੰਚ ਸਮਰਾਲਾ ਵੱਲੋਂ ਭਾਸ਼ਣ ਮੁਕਾਬਲੇ ਕਰਵਾਏ ਗਏ

ਸੁਨੈਨਾ ਨੇ ਪਹਿਲਾ, ਪ੍ਰੇਰਣਾ ਨੇ ਦੂਜਾ ਅਤੇ ਦਾਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਸਮਰਾਲਾ, 9 ਨਵੰਬਰ (ਪ.ਪ.)- ਪਿਛਲੇ 17 ਸਾਲਾਂ ਤੋਂ ਪੜ੍ਹਾਈ ਦੇ ਉਥਾਨ ਅਤੇ ਬੱਚਿਆਂ ਅੰਦਰ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਵਾਲੀ ਸੰਸਥਾ ਜਿਸਦੀ ਸਥਾਪਨਾ ਸਵ: ਮਹਿਮਾ ਸਿੰਘ ਕੰਗ ਵੱਲੋਂ ਕੀਤੀ ਗਈ ਸੀ, ਵੱਲੋਂ ਇਸ ਸਾਲ ਨਵੰਬਰ ਮਹੀਨੇ ਦਾ ਪਹਿਲਾ ਹਫਤਾ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ‘ਪੰਜਾਬੀ ਸਪਤਾਹ’ …

Read More »