Wednesday, November 25, 2026

Monthly Archives: November 2015

ਸਾਬਕਾ ਫੌਜੀਆ ਇਕ ਰੈਂਕ ਇਕ ਪੈਨਸ਼ਨ ਸਬੰਧੀ ਕੀਤੀ ਮੀਟਿੰਗ

ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ ਖੁਰਮਨੀਆ)- ਸਾਬਕਾ ਫੌਜੀਆਂ ਦੀ ਇਕ ਜਰੂਰੀ ਮੀਟਿੰਗ ਗੁਰੂ ਕੀ ਵਡਾਲੀ ਵਿਖੇ ਸਾਬਕਾ ਹਵਲਦਾਰ ਕਲਰਕ ਯਾਦਵਿੰਦਰ ਸ਼ਰਮਾ ਤੇ ਸਾਬਕਾ ਏਅਰ ਫੌਰਸ ਅਧਿਕਾਰੀ ਪ੍ਰਿੰ ਨਿਰਮਲ ਸਿੰਘ ਬੇਦੀ ਦੀ ਅਗਵਾਈ ਹੇਂਠ ਹੋਈ, ਜਿਸ ਦੌਰਾਨ ਕਈ ਸਾਬਕਾ ਫੌਜੀਆਂ ਨੇ ਹਿੱਸਾ ਲਿਆ। ਇਸ ਮੋਕੇ ਸਰਕਾਰ ਵਲੋਂ ਵਨ ਰੈਂਕ ਵਨ ਪੈਨਸ਼ਨ ਯੌਜਨਾ ਦਾ ਜਾਰੀ ਕੀਤਾ ਗਿਆ ਨੋਟਿਫਿਕੇਸ਼ਨ ਸਬੰਧੀ ਵਿਚਾਰ ਵਟਾਂਦਰਾ ਕੀਤਾ …

Read More »

ਗੁਰੂ ਨਾਨਕ ਦੇਵ ਯੁਨੀਵਰਸਿਟੀ ਰਿਜਨਲ ਕੈਂਪਸ ਫੱੱਤੂ ਢੀਂਗਾ ਦਾ ਵਾਈਸਚਾਸਲਰ ਪ੍ਰੋ. ਅਜਾਇਬ ਸਿੰਘ ਬਰਾੜ ਵੱਲੋਂ ਉਦਘਾਟਨ

ਅੰਮ੍ਰਿਤਸਰ, 9 ਨਵੰਬਰ (ਗੁਰਚਰਨ ਸਿੰਘ, ਜਗਦੀਪ ਸਿੰਘ) – ਗੁਰੂ ਨਾਨਕ ਦੇਵ ਯੁਨੀਵਰਸਿਟੀ ਰਿਜ਼ਨਲ ਕੈਂਪਸ ਫੱੱਤੂ ਢੀਂਗਾ ਦਾ ਰਸਮੀ ਉਦਘਾਟਨ ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਵੱਲੋਂ ਕੀਤਾ ਗਿਆ ਅਤੇ ਇਸ ਮੌਕੇ ਤੇ ਉਨ੍ਹਾਂ ਵੱੱਲੋਂ ਕੈਂਪਸ ਦੀ ਵੈੱਬ ਸਾਇਟ ਦਾ ਵੀ ਉਦਘਾਟਨ ਕੀਤਾ ਗਿਆ। ਇਸ ਤੋਂ ਪਹਿਲਾ ਕੈਂਪਸ ਦੇ ਸਮੂਹ ਵਿਦਿਆਰਥੀਆਂ ਅਤੇ ਸਟਾਫ ਵੱੱਲੋਂ ਰਖਵਾਏ ਗਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ …

Read More »

Prof. Brar inaugurated Guru Nanak Dev University Regional Campus Fattu Dhinga

Amritsar, Nov. 9 (Punjab Post Bureau)- Prof. A.S. Brar, Vice-Chancellor formally inaugurated the Guru Nanak Dev University Regional Campus at Fattu Dhinga.  Bhog Sri Sukhmani Sahib by students and staff alongwith Kirtan by Raagi Singhs were also performed to mark this occasion. Prof. Brar also inaugurated the website of the campus for the benefit of students. On this occasion, Prof. Brar …

Read More »

ਬੱਚੀ ਨੂੰ ਬਚਾਉਣ ਵਾਲੇ ਹੈਡ ਕਾਂਸਟੇਬਲ ਦਾ ਕੀਤਾ ਗਿਆ ਸਨਮਾਨ

ਨਵੀਂ ਦਿੱਲੀ, 9 ਨਵੰਬਰ (ਅੰਮ੍ਰਿਤ ਲਾਲ ਮੰਨਣ)- ਬੀਤੇ ਦਿਨੀਂ ਦੱਖਣ ਦਿੱਲੀ ਦੇ ਸ੍ਰੀ ਨਿਵਾਸਪੁਰੀ ਕੱਲੋਨੀ ਵਿੱਚ ਰਾਮਲੀਲਾ ਦੇਖਣ ਗਈ 5.5 ਸਾਲ ਦੀ ਬੱਚੀ ਨੂੰ ਬਦਨੀਤੀ ਨਾਲ ਚੁੱਕ ਕੇ ਭੱਜਣ ਵਾਲੇ ਸ਼ਰਾਰਤੀ ਅੰਸਰ ਨੂੰ ਪਿੱਛਾ ਕਰਕੇ ਫੜਨ ਵਾਲੇ ਦਿੱਲੀ ਪੁਲਿਸ ਦੇ ਬਹਾਦਰ ਹੈਡ ਕਾਂਸਟੇਬਲ ਅਨਿਲ ਨੂੰ ਸ਼੍ਰੀ ਨਿਵਾਸਪੁਰੀ ਦੀਆਂ ਮਾਰਕੀਟ ਐਸੋਸੀਏਸਨਾਂ ਅਤੇ ਆਰ.ਡਬਲਿਊ.ਏ. ਮੈਂਬਰਾਂ ਦੇ ਵੱਫਦ ਵੱਲੋਂ ਸਨਮਾਨਿਤ ਕੀਤਾ ਗਿਆ। ਸ਼੍ਰੋਮਣੀ …

Read More »

ਜੀ.ਐਚ.ਪੀ.ਐਸ. ਇੰਡੀਆ ਗੇਟ ਸਕੂਲ ਨੇ ਹਾਕੀ ਟੂਰਨਾਮੈਂਟ ਜਿੱਤਿਆ

ਨਵੀਂ ਦਿੱਲੀ, 9 ਨਵੰਬਰ (ਅੰਮ੍ਰਿਤ ਲਾਲ ਮੰਨਣ)- ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਇੰਡੀਆ ਗੇਟ ਦੀ ਹਾਕੀ ਟੀਮ ਨੇ ਚੌਥੇ ਦੌਲਤ ਰਾਮ ਵਰਮਾ ਯਾਦਗਾਰੀ ਇੰਟਰ ਸਕੂਲ ਹਾਕੀ ਟੂਰਨਾਮੈਂਟ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਮੇਜਰ ਧਿਆਨਚੰਦ ਨੈਸ਼ਨਲ ਸਟੇਡਿਅਮ ਦੇ ਐਸਟ੍ਰੋ ਟ੍ਰਫ ਮੈਦਾਨ ਵਿੱਚ ਖੇਡੇ ਗਏ ਫਾਈਨਲ ਵਿਚ ਇੰਡੀਆ ਗੇਟ ਸਕੂਲ ਦੀ ਟੀਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਾਕੇਤ ਦੀ 1000 ਹਾਕੀ ਲੇਗਸ, ਹਾਕੀ …

Read More »

ਜੰਮੂ ਅਤੇ ਕਸ਼ਮੀਰ ਦੇ ਉਪੁਮੁ’ਖ ਮੰਤਰੀ ਵੱਲੋਂ ਡਾ: ਧਰਮਵੀਰ ਸਿੰਘ ਦਾ ਸਨਮਾਨ

ਅੰਮ੍ਰਿਤਸਰ, 9 ਨਵੰਬਰ (ਜਗਦੀਪ ਸਿੰਘ) – ਜੰਮੂ ਸਹੋਦਯਾ ਸਕੂਲਜ਼ ਕੰਪਲੈਕਸ ਵੱਲੋਂ ਮਿਤੀ ੦੮ ਨਵੰਬਰ ੨੦੧੫ ਨੂੰ ਜੰਮੂ ਦੇ ਪੁਲਿਸ ਆਡੀਟੋਰੀਅਮ ਵਿਖੇ ‘ਐਜੂੁਲੀਡਰਜ਼ ਰੀਜਨਲ ਕਾਨਫ਼ਰੰਸ’ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜੰਮੂੁਕਸ਼ਮੀਰ ਦੇ ਉਪ ਮੁੱਖ ਮੰਤਰੀ ਡਾ: ਨਿਰਮਲ ਸਿੰਘ ਮੁੱਖ ਮਹਿਮਾਨ ਵਜੋਂ ਅਤੇ ਜੰਮੂ ਯੁਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਆਰ. ਡੀ. ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਕਾਨਫ਼ਰੰਸ ਦੇ ਆਰੰਭ ਵਿੱਚ …

Read More »

ਬੰਦੀ ਛੋੜ ਦਿਵਸ ਦੇ ਸੰਬੰਧ ਵਿੱਚ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵੱਲੋਂ ਇਕਤਰਤਾ ਦਾ ਆਯੋਜਨ

ਅੰਮ੍ਰਿਤਸਰ, 9 ਨਵੰਬਰ (ਜਗਦੀਪ ਸਿੰਘ) –  ਸਿ’ਖ ਪੰਥ ਦੀ ਸਿਰਮੌਰ ਸੰਸਥਾ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਵੱਲੋਂ ਦੀਵਾਨ ਦੇ ਪ੍ਰਧਾਨ ਸ. ਚਰਨਜੀਤ ਸਿੰਘ ਚੱਢਾ ਦੀ ਅਗਵਾਈ ਵਿੱਚ ‘ਬੰਦੀ ਛੋੜ ਦਿਵਸ’ ਦੇ ਸੰਬੰਧ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਇੱਕ ਇਕਤਰਤਾ ਦਾ ਆਯੋਜਨ ਕੀਤਾ ਗਿਆ। ਜੀ. ਟੀ. ਰੋਡ ਸਕੂਲ ਦੇ ਮੈਂਬਰ ਇੰਚਾਰਜ ਸz. ਹਰਮਿੰਦਰ …

Read More »

ਕੌਮ ਨੂੰ ਹੁਣ ਇਹ ਮਸਲੇ ਵਿਚਾਰਨੇ ਹੀ ਪੈਣਗੇ

ਅੰਮ੍ਰਿਤਸਰ, 9 ਨਵੰਬਰ (ਜਗਦੀਪ ਸਿੰਘ ਸੱਗੂ)- ਸਿੱਖਾਂ ਦੀਆਂ ਵਰਤਮਾਨ ਪ੍ਰਸਥਿਤੀਆਂ ‘ਤੇ ਵਿਚਾਰ ਵਟਾਂਦਰਾ ਕਰਨ ਲਈ ਚੀਫ਼ ਖਾਲਸਾ ਦੀਵਾਨ ਵਿਖੇ ਅਹੁਦੇਦਾਰਾਂ ਦੀ ਇਕੱਤਰਤਾ ਹੋਈ। ਇਸ ਸਬੰਧੀ ਜਾਰੀ ਬਿਆਨ ਵਿੱਚ ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਸz. ਚਰਨਜੀਤ ਸਿੰਘ ਚੱਢਾ ਨੇ ਦੱਸਿਆ ਕਿ ਇਕੱਤਰਤਾ ਦੌਰਾਨ ਇਹ ਵਿਚਾਰ ਹੋਇਆ ਕਿ ਚੀਫ਼ ਖਾਲਸਾ ਦੀਵਾਨ, ਸਿੱਖਾਂ ਦੀਆਂ ਵਰਤਮਾਨ ਪ੍ਰਸਥਿਤੀਆਂ ਤੇ ਇਸ ਵੇਲੇ ਚਲ ਰਹੀ ਸਿੱਧਾਂਤਕ ਤੇ …

Read More »

ਜ਼ਿਲ੍ਹਾ ਸਾਂਝ ਕੇਂਦਰ ਕਮੇਟੀ ਦੀ ਬੈਠਕ ਬੁਲਾਈ ਗਈ

ਬਠਿੰਡਾ, 9 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਜ਼ਿਲ੍ਹਾ ਸਾਂਝ ਕੇਂਦਰ ਕਮੇਟੀ ਬਠਿੰਡਾ ਦੀ ਬੈਠਕ ਅੱਜ ਜ਼ਿਲ੍ਹਾ ਪੁਲਿਸ ਕਪਤਾਨ ਦਫ਼ਤਰ ਦੇ ਮੀਟਿੰਗ ਹਾਲ ਵਿਚ ਬੁਲਾਈ ਗਈ। ਇਸ ਬੈਠਕ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਰਾਜੇਸ਼ਵਰ ਸਿੰਘ ਸਿਧੂੱ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਅਮਨ, ਕਾਨੂੰਨ ਅਤੇ ਸ਼ਾਂਤੀ ਬਣਾਏ ਰੱਖਣ ਲਈ ਪੁਲਿਸ ਬਚਨਵੱਧ ਹੈ। ਇਸ ਬੈਠਕ ਦੌਰਾਨ ਜ਼ਿਲ੍ਹਾ ਸਾਂਝ ਕੇਂਦਰਾਂ …

Read More »

ਕਾਂਸ਼ੀ ਦਾ ਤਗਮਾ ਪ੍ਰਾਪਤ ਕਰਨ ‘ਤੇ ਵਧਾਈ

ਬਠਿੰਡਾ, 9 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਸਿਲਵਰ ਓਸਕਰ ਸਕੂਲ ਵਿਚ ਤੀਜੀ ਕਲਾਸ ਦੇ ਆਲਮਰੀਤ ਸਿੰਘ ਨੇ ਨੈਸ਼ਨਲ ਖੇਡਾਂ ਵਿਚ ਭਾਗ ਲੈਂਦੇ ਹੋਏ ਖੇਡ ਸ਼ੋਟਅੱਪ ਵਿਚ ਕਾਂਸ਼ੀ ਦਾ ਤਗਮਾ ਹਾਸਲ ਕਰਕੇ ਆਪਣੇ ਮਾਪਿਆ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ। ਇਸ ਜਿੱਤ ‘ਤੇ ਉਨ੍ਹਾਂ ਦੇ ਘਰ ਆਲਮਰੀਤ ਸਿੰਘ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦੇਣ ਵਾਲਿਆਂ ਦਾ …

Read More »