ਜੀ. ਕੇ ਦੀ ਕੇਜਰੀਵਾਲ ਨੂੰ ਚਿਤਾਵਨੀ, ਸਿੱਖਾਂ ਨੂੰ ਟੋਪੀ ਪਾਉਣ ਦੇ ਨਤੀਜੇ ਭੈੜੇ ਹੋਣਗੇ ਨਵੀਂ ਦਿੱਲੀ, 27 ਨਵੰਬਰ (ਅੰਮ੍ਰਿਤ ਲਾਲ ਮੰਨਣ)- ਤਿਲਕ ਅਤੇ ਜਝੂ ਦੀ ਰੱਖਿਆ ਲਈ ਕੁਰਬਾਨੀ ਦੇਣ ਵਾਲੇ ਸਿੱਖ ਪੰਥ ਦੇ ਨੌਂਵੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਿਰਧਾਰਿਤ ਤਾਰੀਖ 16 ਦੰੰਬਰ ਨੂੰ ਬਦਲਣ ਦੇ ਖਿਲਾਫ ਸਿੱਖ ਦਿੱਲੀ ਦੀਆਂ ਸੜਕਾਂ …
Read More »Monthly Archives: November 2015
ਡੀ.ਏ.ਵੀ. ਪਬਲਿਕ ਸਕੂਲ ਸੀ.ਬੀ.ਐਸ.ਈ. ਨੈਸ਼ਨਲ ਐਰੋਬਿਕਸ ਚੈਂਪੀਅਨਸ਼ਿਪ ਵਿੱਚ ਸੈਕਿੰਡ ਰਨਰਸ਼ਅਪ ਰਿਹਾ
ਅੰਮ੍ਰਿਤਸਰ, 27 ਨਵੰਬਰ (ਗੁਰਚਰਨ ਸਿੰਘ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਸੀ.ਬੀ.ਐਸ.ਈ. ਨੈਸ਼ਨਲ ਐਰੋਬਿਕਸ ਚੈਂਪੀਅਨਸ਼ਿਪ ਜੋ ਦਿੱਲੀ ਪਬਲਿਕ ਸਕੂਲ, ਉਦੈਪੁਰ ਵਿੱਚ ਆਯੋਜਿਤ ਕਰਵਾਈ ਗਈ ਵਿੱਚ ਸੈਕਿੰਡ ਰਨਰਸ਼ਅਪ ਰਿਹਾ। ਸਕੂਲ ਦੇ ਵਿਦਿਆਰਥੀਆਂ ਨੇ ਵੱਖਸ਼ਵੱਖ ਤਿੰਨ ਵਰਗਾਂ ਵਿੱਚ ਹਿੱਸਾ ਲਿਆ ਅਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਅੰਡਰਸ਼19 ਮਿਕਸਡ ਗਰੁੱਪ ਵਿੱਚ ਸ਼ਿਵਮ ਖੰਨਾ (ਬਾਰ੍ਹਵੀਂ), ਕੇਸ਼ਿਕਾ ਜੈਰਥ (ਨੌਵੀਂ), ਕਰਿਤੀਕਾ (ਨੌਵੀਂ) ਤੇ ਰੀਆ ਖੰਨਾ (ਦੱਸਵੀਂ) …
Read More »DAV Public School Second Runner up in CBSE National Aerobics Championship
Amritsar, Nov. 27 (Punjab Post Bureau)- DAV Public School, Lawrence Road, Amritsar was Second Runner up in CBSE National Aerobics Championship held at Delhi Public School, Udaipur recently. The school participated in three different categories and gave wonderful performances. The U – 19 mixed group comprising of Shivam Khanna XII, Keshika Jairath XI , Ekambir X , Jasmine X , …
Read More »ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਦਿਹਾੜੇ ਸਬੰਧੀ ਗੁ: ਮਸਤੂਆਣਾ ਸਾਹਿਬ ਵਿਖੇ ਗੁਰਮਤਿ ਸਮਾਗਮ
ਸੰਦੌੜ, 27 ਨਵੰਬਰ (ਹਰਮਿੰਦਰ ਸਿੰਘ ਭੱਟ)- ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿਚ ਗੁਰਦੁਆਰਾ ਮਸਤੂਆਣਾ ਸਾਹਿਬ ਦੁਗਰੀ ਰੋਡ ਵਿਖੇ ਸੰਤ ਬਾਬਾ ਨਛੱਤਰ ਸਿੰਘ ਕੰਬਲੀ ਵਾਲੇ ਜੀ ਦੀ ਦੇਖ ਰੇਖ ਹੇਠ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਇਸ ਮਹਾਨ ਗੁਰਮਤਿ …
Read More »25 ਕੈਂਸਰ ਪੀੜਤਾਂ ਨੂੰ ਸ਼੍ਰੋਮਣੀ ਕਮੇਟੀ ਨੇ ਵੰਡੇ ਚੈਕ
ਸੰਦੌੜ, 27 ਨਵੰਬਰ (ਹਰਮਿੰਦਰ ਸਿੰਘ ਭੱਟ)- ਸ਼੍ਰੋਮਣੀ ਗੂਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਤੱਕ ਹਲਕਾ ਜੋਗਾ ਚ 1 ਕਰੋੜ 10 ਲੱਖ ਦੇ ਚੈਕ ਕੈਂਸਰ ਪੀੜਤਾਂ ਨੂੰ ਸਹਾਇਤਾ ਦੇ ਰੂਪ ਵਿੱਚ ਦੇ ਚੁੱਕੀ ਹੈ ਅਤੇ ਇਹ ਸਹਾਇਤਾ ਅੱਗੇ ਵੀ ਜਾਰੀ ਰਹੇਗੀ। ਇਹ ਗੱਲ ਅੱਜ ਮਾਨਸਾ ਵਿਖੇ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਦਫਤਰ ਵਖੇ 25 ਕੈਂਸਰ ਪੀੜਤਾ ਨੂੰ ਸਹਾਇਤਾ ਚੈਕ ਦੇਣ ਉਪਰੰਤ …
Read More »BBK DAV College became Champion in Rifle Shooting
Amritsar, Nov. 27 (Punjab Post Bureau) – Rifle Shooting team of BBK DAV College for Women won the GNDU Inter College Championship and Pistol Shooting Team got Runner up position held at GNDU Campus. Both teams gave a splendid show by defeating S.D. College, Jalandhar and Khalsa College. Shailja and Kulwinder got 1st & 2nd position in Rifle Shooting. Whereas …
Read More »ਜਾਦੂਗਰ ਸ਼ਿਵ ਕੁਮਾਰ ਨੇ ਅੱਖਾਂ ‘ਤੇ ਪੱਟੀ ਬੰਨ੍ਹ ਕੇ ਸ਼ਹਿਰ ਦੇ ਭੀੜ ਭਰੇ ਬਾਜ਼ਾਰ ਵਿੱਚ ਮੋਟਰ ਸਾਈਕਲ ਚਲਾਇਆ
ਬਠਿੰਡਾ, 27 ਨਵਬੰਰ (ਜਸਵਿੰਦਰ ਸਿੰਘ ਬਰਾੜ, ਅਵਤਾਰ ਸਿੰਘ ਕੈਂਥ)- ਸ਼ਹਿਰ ਵਿਚ ਜਾਦੂ ਦੇ ਰੰਗਾਂ ਨੂੰ ਬਿਖਰੇਣ ਲਈ ਜਾਦੂਗਰ ਸ਼ਿਵ ਕੁਮਾਰ ਨੇ ਆਪਣੇ ਰੰਗ ਦਿਖਾਉਣ ਲਈ ਅੱਖਾਂ ‘ਤੇ ਪੱਟੀ ਬੰਨ੍ਹ ਕੇ ਸ਼ਹਿਰ ਦੇ ਭੀੜ ਭਰੇ ਬਾਜ਼ਾਰ ਵਿਚ ਮੋਟਰਸਾਈਕਲ ਚਲਾ ਕੇ ਹਰ ਤਰਫ਼ ਵਾਹ ਵਾਹ ਲੁੱਟੀ।ਇਸ ਕਾਰਨਾਮੇ ਨੂੰ ਨਗਰ ਨਿਗਮ ਦੇ ਮੇਅਰ ਬਲਵੰਤ ਰਾਏ ਨਾਥ ਨੇ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਹਰੀ …
Read More »ਆਰ.ਬੀ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਐਨ.ਸੀ.ਸੀ ਹਫ਼ਤਾ ਮਨਾਇਆ
ਬਠਿੰਡਾ, 27 ਨਵਬੰਰ (ਜਸਵਿੰਦਰ ਸਿੰਘ ਬਰਾੜ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਆਰ. ਬੀ.ਡੀ.ਏ .ਵੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਐਨ.ਸੀ.ਸੀ ਹਫ਼ਤਾ ਮਨਾਇਆ ਗਿਆ।ਕੈਂਪ ਵਿਚ ਲੇਖ ਮੁਕਾਬਲੇ ਐਜੂਕੇਸ਼ਨ, ਭ੍ਰਿਸ਼ਟਾਚਾਰ, ਰਾਜਨੀਤੀ ਆਦਿ ਵਿਸ਼ਿਆਂ ‘ਤੇ ਕਰਾਏ ਗਏ।ਇਨ੍ਹਾਂ ਲੇਖ ਮੁਕਾਬਲਿਆਂ ਵਿਚ 100 ਦੇ ਕਰੀਬ ਬੱਚਿਆਂ ਨੇ ਭਾਗ ਲਿਆ।ਪ੍ਰੋਗਰਾਮ ਨੂੰ ਆਯੋਜਿਤ ਕਰਨ ਵਾਲੇ ਐਨ.ਸੀ.ਸੀ ਦੇ ਪੀ.ਓ ਜਤਿੰਦਰ ਸਿੰਘ ਅਤੇ ਏ.ਐਨ.ਓ ਅਧਿਆਪਕ ਸੁਖਜਿੰਦਰ ਸ਼ਰਮਾ ਸਨ।ਉਨ੍ਹਾ ਦੱਸਿਆ …
Read More »ਸਕੂਲ ਬੱਚਿਆਂ ਵਲੋਂ 26/11 ਦੇ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਜ਼ਲੀ ਭੇਂਟ
ਬਠਿੰਡਾ, 27 ਨਵਬੰਰ (ਜਸਵਿੰਦਰ ਸਿੰਘ ਬਰਾੜ, ਅਵਤਾਰ ਸਿੰਘ ਕੈਂਥ)- ਡੀਫੈਂਟ ਕਾਨਮੈਂਟ ਸਕੁੂਲ ਦੇ ਵਿਦਿਆਰਥੀਆਂ ਵਲੋਂ ਮੋਮਬੱਤੀਆਂ ਜਗਾ ਕੇ 26/11 ਦੇ ਹਮਲੇ ਦੇ ਸ਼ਹੀਦਾ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਜ਼ਲੀ ਭੇਂਟ ਕੀਤੀ ਗਈ।ਇਸ ਮੌਕੇ ਸਕੂਲ ਦੇ ਪ੍ਰਬੰਧਕ ਮੈਂਬਰਾਂ ਮੀਨੂ ਗੋਇਲ ਨੇ ਕਿਹਾ ਕਿ ਇਹ ਦੇਸ਼ ਵਾਸੀਆਂ ਲਈ ਬਹੁਤ ਹੀ ਮਾੜੀ ਘਟਨਾ ਸੀ ਜਿਸ ਵਿਚ 166 ਦੇ ਕਰੀਬ ਲੋਕ ਸ਼ਹੀਦ ਹੋਏ, ਉਨ੍ਹਾਂ …
Read More »ਸੱਤਵੇਂ ਪੇਅ ਕਮਿਸ਼ਨ ਦੀ ਕਮੀਆਂ ਬਾਰੇ ਰੋਸ ਗੇਟ ਰੈਲੀ
ਬਠਿੰਡਾ, 27 ਨਵਬੰਰ (ਜਸਵਿੰਦਰ ਸਿੰਘ ਬਰਾੜ, ਅਵਤਾਰ ਸਿੰਘ ਕੈਂਥ)- ਐਸ. ਈ. ਐਸ ਵਰਕਰ ਯੂਨੀਅਨ ਬਰਾਂਚ ਨੇ ਕਮਾਂਡਰ ਵਰਕਰਸ ਦੇ ਗੇਟ ਅੱਗੇ ਰੁਲਦੂ ਸਿੰਘ ਪ੍ਰਧਾਨ ਦੀ ਅਗਵਾਈ ਵਿਚ ਸੱਤਵੇਂ ਪੇਅ ਕਮਿਸ਼ਨ ਦੀ ਕਮੀਆਂ ਦੇ ਸਬੰਧ ਵਿਚ ਆਲ ਇੰਡੀਆ ਡਿਫੈਂਸ ਵਰਕਰ ਯੂਨੀਅਨ ਦੇ ਸੱਦੇ ‘ਤੇ ਕਮਾਂਡਰ ਦੇ ਰੋਸ ਗੇਟ ਰੈਲੀ ਕੀਤੀ। ਇਸ ਮੌਕੇ ਸੈਕਟਰੀ ਜਸਬੀਰ ਸਿੰਘ ਨੇ ਪੂਰੇ ਵਿਸਥਾਰ ਨਾਲ ਦੱਸਿਆ ਕਿ …
Read More »
Punjab Post Daily Online Newspaper & Print Media