Wednesday, November 25, 2026

Daily Archives: December 25, 2015

ਨਵੰਬਰ ’84 ਦੌਰਾਨ ਦਿੱਲੀ ‘ਚ ਮਾਰੇ ਗਏ ਸਿੱਖਾਂ ਪਾਸੋਂ ਯਾਦਗਾਰ ‘ਤੇ ਉਕੇਰਨ ਵਾਸਤੇ ਦਿੱਲੀ ਕਮੇਟੀ ਨੇ ਮੰਗੇ ਨਾਮ

ਨਵੀਂ ਦਿੱਲੀ, 24 ਦਸੰਬਰ (ਅੰਮ੍ਰਿਤ ਲਾਲ ਮੰਨਣ)- ਗੁਰਦੁਆਰਾ ਰਕਾਬ ਗੰਜ ਸਾਹਿਬ ਵਿੱਖੇ ਬਣਾਈ ਜਾ ਰਹੀ ਨਵੰਬਰ 1984 ਸਿੱਖ ਕਤਲੇਆਮ ਯਾਦਗਾਰ ਤੇ ਨਵੰਬਰ 1984 ਦੌਰਾਨ ਦਿੱਲੀ ਵਿੱਖੇ ਮਾਰੇ ਗਏ ਲੋਕਾਂ ਦੇ ਨਾਂ ਉਕੇਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਕਮੇਟੀ ਕੋਲ ਨਾਂ ਪਹੁੰਚਾਉਣ ਦੀ ਅਪੀਲ ਕੀਤੀ ਗਈ ਹੈ। ਪ੍ਰੋਜੈਕਟ ਕਮੇਟੀ ਦੇ ਚੇਅਰਮੈਨ ਅਤੇ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ …

Read More »

An Annual Veteran  Rally was organized today at Baba Bakala by Beas Military Station

  Amritsar, Dec. 24 (Punjab Post Bureau) – An Annual Veteran  Rally was organized today at Baba Bakala by Beas Military Station.  While addressing Army Veterans and Veer Naris, Station Commander Beas Military Station told that ex-servicemen  can now register  complaints regarding their pension and other benefits online and also follow-up  accordingly without having to visit any office. Station Commander …

Read More »

ਡੀ. ਏ. ਵੀ ਸਕੂਲ ਦੇ ਵਿਦਿਆਰਥੀਆਂ ਵਲੋਂ ਮਦਨ ਮੋਹਨ ਮਾਲਵੀਆ ਨੂੰ ਆਪਣੇ ਬੈਂਡ ‘ਅਨਆਫੀਸ਼ਲ’ ਨਾਲ ਸ਼ਰਧਾਂਜਲੀ ਭੇਟ

ਅੰਮ੍ਰਿਤਸਰ, 24 ਦਸੰਬਰ (ਜਗਦੀਪ ਸਿੰਘ ਸੱਗੂ)- ਡੀ.ਏ.ਵੀ. ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਵਲੋਂ ਭਾਰਤ ਦੀ ਆਜ਼ਾਦੀ ਦੀ ਲੜਾਈ ਦੀ ਮਹਾਨ ਸਖਸ਼ੀਅਤ ਮਦਨ ਮੋਹਨ ਮਾਲਵੀਆ ਨੂੰ ਉਨ੍ਹਾਂ ਦੇ ਜਨਮ ਦਿਨ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਤੇ ਵਿਦਿਆਰਥੀਆਂ ਨੇ ਉਨ੍ਹਾਂ ਦੀ ਰਾਸ਼ਟਰੀਅਤਾ ਅਤੇ ਦੇਸ਼-ਭਗਤੀ ਦੀ ਭਾਵਨਾ ਨੂੰ ਆਪਣੇ ਬੈਂਡ ‘ਅਨ ਆਫੀਸ਼ਲ’ ਦੀ ਪਹਿਲੀ ਪੇਸ਼ਕਾਰੀ ਰਾਹੀ ਸ਼ਰਧਾਂਜਲੀ ਭੇਂਟ ਕੀਤੀ …

Read More »

Craft Exhibition held at DAV International

  Amritsar, Dec. 24 (Punjab Post Bureau) – A Craft Exhibition was held at DAV International School on 24th December, 2015 in which 3000 students from classes Nursery to V exhibited their creative skills. On this occasion IPS Sh. Kunwar Vijay Pratap, Inspector General of Police, Border Range and his better half Mrs. Madhumita were the Chief Guests. Chairman of …

Read More »

ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਬਸੰਤ ਐਵਿਨਿਊ ਵਿਖੇ ਬਾਲ ਕਲਾਕਾਰਾ ਵਲੋੇ ਸਲਾਨਾ ਥੀਏਟਰ ਸ਼ੋਅ ਅਯੋਜਿਤ

ਅੰਮ੍ਰਿਤਸਰ, 24 ਦਸੰਬਰ (ਜਗਦੀਪ ਸਿੰਘ ਸੱਗੂ)- ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਹੇਠ ਚਲ ਰਹੇ ਸ਼ੀz ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਬਸੰਤ ਐਵਿਨਿਊ ਵਿਖੇ ਨੰਨ੍ਹੇ-ਮੁੰਨ੍ਹੇ ਕਲਾਕਾਰਾ ਵਲੋੇ ਸਲਾਨਾ ਥੀਏਟਰ ਸ਼ੋਅ ਅਯੋਜਿਤ ਕੀਤਾ ਗਿਆ।ਸz: ਚਰਨ ਜੀਤ ਸਿੰਘ ਜੀ ਚੱਢਾ ਪ੍ਰਧਾਨ ਸੀ. ਕੇ. ਡੀ. ਸੀ.ਐਸ ਮੁੱਖ ਮਹਿਮਾਨ ਅਤੇ ਸz: ਨਰਿੰਦਰ ਸਿੰਘ ਖੁਰਾਨਾ ਆਨਰੇਰੀ ਸਕੱਤਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸz: ਧੰਨਰਾਜ …

Read More »

ਸਰਕਾਰੀ ਸੀਨੀ: ਸੈਕੰ: ਸਕੂਲ ਸੰਦੌੜ ਵਿਖੇ ਪਹਿਲੀ ਨਾਨ ਰੈਜ਼ੀਡੈਸ਼ੀਅਲ ਐਸ. ਐਮ. ਸੀ. ਟਰੇਨਿੰਗ ਕਰਵਾਈ

ਸੰਦੌੜ, 24 ਦਸੰਬਰ (ਹਰਮਿੰਦਰ ਸਿੰਘ ਭੱਟ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਦੌੜ ਵਿਖੇ ਪਹਿਲੀ ਨਾਨ ਰੈਜ਼ੀਡੈਸ਼ੀਅਲ ਕਲੱਸਟਰ ਪੱਧਰੀ ਐੱਸ. ਐਮ. ਸੀ. ਟਰੇਨਿੰਗ ਕਰਵਾਈ ਗਈ ਜਿਸ ਵਿਚ ਕੁਦਰਤੀ ਆਫ਼ਤਾਂ, ਆਰ. ਟੀ. ਈ. ਐਕਟ, ਮਾਪਿਆ ਦੀਆਂ ਜ਼ਿੰਮੇਵਾਰੀਆਂ, ਵਿਦਿਆਰਥੀਆਂ ਦੀਆਂ ਜ਼ਿੰਮੇਵਾਰੀਆਂ ਅਤੇ ਫ਼ਰਜ਼ ਚਰਚਾ ਵਿਚ ਲਿਆਂਦੇ ਗਏ।ਰਿਸੋਰਸ ਪਰਸਨ ਸ.ਯਾਦਵਿੰਦਰ ਸਿੰਘ (ਬਰਨਾਲਾ) ਅਤੇ ਸ. ਨਿਸ਼ਾਨ ਸਿੰਘ ਕਮੇਟੀ ਮੈਂਬਰ ਕਲਿਆਣ ਨੇ ਕੁਦਰਤੀ ਆਫ਼ਤਾਂ, ਸਿਹਤ ਸੰਭਾਲ ਬਾਰੇ …

Read More »

ਸਰਕਾਰੀ ਪ੍ਰਾਇਮਰੀ ਸਕੂਲ ਮਾਣਕੀ ਦੇ ਬੱਚਿਆਂ ਨੂੰ ਬੂਟ ਤੇ ਜੁਰਾਬਾਂ ਵੰਡੀਆਂ

ਸੰਦੌੜ, 24 ਦਸੰਬਰ (ਹਰਮਿੰਦਰ ਸਿੰਘ ਭੱਟ)- ਪੈ ਰਹੀ ਕੜਾਕੇ ਦੀ ਠੰਡ ਨੂੰ ਧਿਆਨ ਵਿਚ ਰੱਖਦੇ ਹੋਏ ਇਲਾਕੇ ਦੇ ਉਘੇ ਸਮਾਜਸੇਵੀ ਅਤੇ ਆੜਤੀਆ ਸੁਖਮਿੰਦਰ ਸਿੰਘ ਮਾਣਕੀ ਨੇ ਸਰਕਾਰੀ ਪ੍ਰਾਇਮਰੀ ਸਕੂਲ ਮਾਣਕੀ ਦੇ 60 ਬੱਚਿਆਂ ਨੂੰ ਬੂਟ ਅਤੁ ਜੁਰਾਬਾਂ ਵੰਡੀਆਂ।ਸਕੂਲ ਮੁਖੀ ਮੈਡਮ ਅਮਰਜੀਤ ਕੌਰ ਨੇ ਸ. ਸੁਖਮਿੰਦਰ ਸਿੰਘ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ ਹਰ ਸਾਲ ਬੱਚਿਆਂ ਨੂੰ ਵਰਦੀਆਂ, ਬੂਟ ਅਤੁ ਜੁਰਾਬਾਂ …

Read More »

ਭਾਰਤੀ ਸਟੇਟ ਬੈਂਕ ਬਰਾਂਚ ਸੰਦੌੜ ਵਿਖੇ ਬੈਂਕ ਅਦਾਲਤ ਆਯੋਜਿਤ

ਸੰਦੌੜ, 24 ਦਸੰਬਰ (ਹਰਮਿੰਦਰ ਸਿੰਘ ਭੱਟ)- ਭਾਰਤੀ ਸਟੇਟ ਬੈਂਕ ਬਰਾਂਚ ਸੰਦੌੜ ਵਿਖੇ ਸਹਾਇਕ ਮਹਾਂ ਪ੍ਰਬੰਧਕ ਸਤੀਸ਼ ਕੁਮਾਰ ਸੂਦ ਅਤੇ ਮੁੱਖ ਪ੍ਰਬੰਧਕ ਸ੍ਰੀ ਸ਼ਿਵ ਚਾਵਲਾ ਦੀ ਅਗਵਾਈ ਹੇਠ ਬੈਂਕ ਤੋਂ ਪ੍ਰਾਪਤ ਕੀਤੇ ਗਏ ਕਰਜਾਧਾਰੀਆਂ ਦੀ ਕਰਜ਼ੇ ਦੀ ਭਰਪਾਈ ਸੰਬੰਧੀ ਬੈਂਕ ਅਦਾਲਤ ਲਗਾਈ ਗਈ।ਇਸ ਦੌਰਾਨ ਸ੍ਰੀ ਸਤੀਸ਼ ਕੁਮਾਰ ਨੇ ਕਰਜਾਧਾਰੀਆਂ ਨੂੰ ਸੰਬੰਧੋਨ ਕਰਦਿਆਂ ਕਿਹਾ ਕਿ ਇਹ ਅਹਿਮ ਅਦਾਲਤ ਕਰਜੇ ਨੂੰ ਪ੍ਰਾਪਤ ਕੀਤੇ …

Read More »

NSS volunteers visited Qilla Jeewan Singh

Amritsar, Dec. 24 (Punjab Post Bureau) – NSS Volunteers visited ‘Govt. High School’ at village Qilla Jeewan Singh, Manawala on third day of seven day NSS camp organized by BBK DAV College for Women, Amritsar. During the visit Mrs. Anjana Anand (Senior Branch Manager), Mr. Bhushan Malik (Manager Regional office) OBC, Amritsar and Mr. Ranjodh (Manager Branch office), OBC Manawala …

Read More »