ਬਠਿੰਡਾ, 15 ਜਨਵਰੀ (ਅਵਤਾਰ ਸਿੰਘ ਕੈਂਥ)- ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਹਾਜੀ ਰਤਨ ਸਾਹਿਬ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਪੁਰਬ ਪੂਰਨ ਸ਼ਰਧਾ ਨਾਲ ਪ੍ਰਕਾਸ਼ ਉਤਸਵ ਸਬੰਧੀ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਹਾਜੀ ਰਤਨ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ …
Read More »Daily Archives: January 16, 2016
ਰੈਡ ਕਰਾਸ ਵਲੋਂ ਗਰੀਬ ਅਤੇ ਲੋੜਵੰਦਾਂ ਨੂੰ ਵੰਡੇ ਕੰਬਲ
ਬਠਿੰਡਾ, 15 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਡਾ: ਬਸੰਤ ਗਰਗ, ਆਈ.ਏ.ਐਸ, ਡਿਪਟੀ ਕਮਿਸ਼ਨਰ ਅਤੇ ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੁਸਾਇਟੀ, ਬਠਿੰਡਾ ਅਤੇ ਚੇਅਰਪਰਸਨ ਹਸਪਤਾਲ ਭਲਾਈ ਸ਼ਾਖਾ, ਮੈਡਮ ਵੀਨਸ ਗਰਗ ਵੱਲੋ ਤਲਵੰਡੀ ਸਾਬੋ ਵਿਖੇ ਖ.ੁਲ੍ਹੀਆਂ ਥਾਵਾਂ ਤੇ ਬੈਠੇ 150 ਦੇ ਕਰੀਬ ਗਰੀਬ ਲੋੜਵੰਦ ਵਿਅਕਤੀਆਂ ਨੂੰ ਸਰਕਾਰੀ ਪ੍ਰਾਈਮਰੀ ਸਕੂਲ ਨੇੜੇ ਟੈਲੀਫੋਨ ਐਕਸਚੇਜ ਵਿਖੇ ਕੰਬਲ ਵੰਡੇ ਗਏ।ਇਹ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ …
Read More »ਮਾਲਵਾ ਕਾਲਜ ਬਠਿੰਡਾ ਦਾ 7 ਦਿਨਾ ਐਨ.ਐਸ.ਐਸ ਕੈਂਪ ਸ਼ੁਰੂ
ਬਠਿੰਡਾ, 15 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਾਲਵਾ ਕਾਲਜ ਬਠਿੰਡਾ ਦੇ ਐਨ.ਐਸ.ਐਸ. ਵਿਭਾਗ ਵੱਲੋਂ ਸੱਤ ਰੋਜਾ ਐਨ.ਐਸ.ਐਸ. ਕੈਪ ਦਾ ਉਦਘਾਟਨ ਸਥਾਨਕ ਗੰਗਾ ਪਬਲਿਕ ਸਕੂਲ, ਗੁਰੂ ਨਾਨਕ ਨਗਰ, ਬਠਿੰਡਾ ਵਿਖੇ ਵਿਜੇ ਬਰੇਜਾ ਪ੍ਰਧਾਨ ਗੁੱਡਵਿਲ ਸੁਸਾਇਟੀ, ਬਠਿੰਡਾ ਵੱਲੋਂ ਕੀਤਾ ਗਿਆ।ਇਸ ਕੈਂਪ ਵਿੱਚ 71 ਵਲੰਟੀਅਰ ਅਤੇ ਦੋ ਪ੍ਰੋਗਰਾਮ ਅਫ਼ਸਰ ਹਿੱਸਾ ਲੈ ਰਹੇ ਹਨ।ਮਾਲਵਾ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ: ਐਨ. ਕੇ ਗੋਸਾਈ …
Read More »ਸ਼ਾਮ ਦੇ ਸਕੂਲ ਵਿੱਚ ਭਾਜਪਾ ਨਵ ਨਿਯੁਕਤ ਪ੍ਰਧਾਨ ਮੋਹਿਤ ਗੁਪਤਾ ਦਾ ਸਨਮਾਨ
ਬਠਿੰਡਾ, 15 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਅੱਪੂ ਸੋਸਾਇਟੀ ‘ਇੱਕ ਕਦਮ ਬਚਪਨ ਦੇ ਵੱਲ’ ਵੱਲੋ ਬੇਅੰਤ ਨਗਰ ਵਿਖੇ ਚਲਾਏ ਜਾ ਰਹੇ ਮੂਫ਼ਤ ਸ਼ਾਮ ਦੇ ਸਕੂਲ ਵਿੱਚ ਭਾਜਪਾ ਪ੍ਰਧਾਨ ਮੋਹਿਤ ਗੁਪਤਾ ਦਾ ਸ਼ਨਮਾਨ ਸੁਖਵਿੰਦਰ ਸਿੰਘ ਵਿੰਦਰ ਅਤੇ ਅੱਪੂ ਸੋਸਾਇਟੀ ਦੁਆਰਾ ਕੀਤਾ ਗਿਆ।ਇਸ ਮੌਕੇ ਤੇ ਮੋਹਿਤ ਗੁਪਤਾ ਨੇ ਸੋਸਾਇਟੀ ਦੁਆਰਾ ਕੀਤੇ ਜਾ ਰਹੇ ਕੰਮਾ ਦੀ ਸਲਾਘਾਂ ਕੀਤੀ ਅਤੇ ਸੋਸਾਇਟੀ ਦੁਆਰਾ …
Read More »ਇੰਨਰ ਵਹੀਲ ਕਲੱਬ ਵਲੋਂ ਗਰੀਬ ਜਰੂਰਤਮੰਦ ਬੱਚਿਆਂ ਸੰਗ ਲੋਹੜੀ
ਬਠਿੰਡਾ, 15 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਮਾਜ ਸੇਵੀ ਔਰਤਾਂ ਦੇ ਕਲੱਬ ਇੰਨਰ ਵਹੀਲ ਵਲੋਂ ਲੋਹੜੀ ਦਾ ਤਿਉਹਾਰ ਸ਼ਾਮ ਦੇ ਸਕੂਲ ਵਿਚ ਪੜ੍ਹਣ ਵਾਲੇ ਬੱਚਿਆਂ ਗਰੀਬ ਅਤੇ ਜਰੂਰਤਮੰਦ ਬੱਚਿਆਂ ਨਾਲ ਲੋਹੜੀ ਮਨਾਈ। ਇਯ ਮੌਕੇ ਕਲੱਬ ਪ੍ਰਧਾਨ ਸ੍ਰੀਮਤੀ ਅਰੂਣਾ ਜੈਨ ਦੀ ਅਗਵਾਈ ਵਿੱਚ ਬੱਚਿਆਂ ਨੂੰ ਮੂੰਗਫਲੀ,ਰਉੜੀ, ਗੱਜਕ ਆਦਿ ਤੋਂ ਇਲਾਵਾ ਸਕੂਲ ਸਟੇਸ਼ਨਰੀ ਦਾ ਸਮਾਨ ਵੀ ਵੰਡਿਆ ਗਿਆ।ਉਨ੍ਹਾਂ ਕਿਹਾ ਕਿ …
Read More »ਐਚ.ਬੀ. ਐਨ ਕਲੱਬ ‘ਚ ਧੀਆਂ ਦੀ ਲੋਹੜੀ ਮਨਾਈ
ਬਠਿੰਡਾ, 15 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਠਿੰਡਾ ਦੇ ਐਚ ਬੀ ਐਨ ਕਲੱਬ ‘ਚ ਕਲੱਬ ਦੇ ਪ੍ਰਧਾਨ ਮਨੋਜ ਕੁਮਾਰ ਗੁਪਤਾ ਦੀ ਅਗਵਾਈ ਹੇਠ ਬਰਾਬਰੀ ਦਾ ਸੁਨੇਹਾਂ ਦੇਣ ਲਈ ਧੀਆਂ ਦੀ ਲੋਹੜੀ ਸਮਾਗਮ ਕਰਵਾਇਆ ਗਿਆ ਪ੍ਰਬੰਧਕਾਂ ਵੱਲੋਂ ਇਸ ਸਮਾਗਮ ‘ਚ ਨਵ-ਜਨਮੀਆਂ ਧੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਹੋਇਆ ਸੀ ਇਸ ਪ੍ਰੋਗਰਾਮ ‘ਚ ਆਪਣੇ …
Read More » ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਣੀ ਬਜ਼ਾਰ ਸ਼ਰੀਫਪੁਰਾ ਤੋਂ ਪ੍ਰਭਾਤ ਫੇਰੀ ਅਯੋਜਿਤ
ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ ਸੱਗੂ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ:) ਰਾਣੀ ਬਜ਼ਾਰ ਸ਼ਰੀਫਪੁਰਾ ਵੱਲੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਅਵਤਾਰ ਗੁਰਪੁਰਬ ਦੇ ਸਬੰਧ ਵਿੱਚ ਪ੍ਰਭਾਤ ਫੇਰੀ ਗੁਰਦੁਆਰਾ ਸਾਹਿਬ ਤੋਂ ਅਰੰਭ ਹੋਈ।ਜਿਸ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ ਅਤੇ ਵੱਡੀ ਗਿਣਤੀ ‘ਚ ਸੰਗਤਾਂ ਸ਼ਬਦ ਪੜ੍ਹਦਿਆਂ ਹੋਏ ਗੁਰੂ ਮਹਾਰਾਜ ਦਾ ਜੱਸ ਗਾਇਣ ਕਰਦਿਆਂ ਪ੍ਰਭਾਤ ਫੇਰੀ …
Read More »Vajra Corps celebrates 68th Army Day
Jalandhar, Jan 15 (Punjab Post Bureau) – Army Day is celebrated on January 15th every year, in recognition of Lieutenant General (later Field Marshal) K M Cariappa’s taking over as the first Commander- in-Chief of the Indian Army of Independent India, on 15 Jan 1949. Indian Army marks this day to pay homage and salute the valiant soldiers who …
Read More »
Punjab Post Daily Online Newspaper & Print Media