ਪੱਟੀ, 21 ਜਨਵਰੀ (ਅਵਤਾਰ ਸਿੰਘ ਢਿੱਲੋ)- ਸਥਾਨਕ ਬੇਦੀ ਮਾਡਲ ਮਿਡਲ ਸਕੂਲ਼ ਵਿਖੇ ਦਸਮ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ।ਜਿਸ ਵਿਚ ਸਕੂਲ਼ ਦੇ ਸਮੂਹ ਵਿਦਿਆਰਥੀ ਤੇ ਸਟਾਫ ਨੇ ਹਾਜਰੀ ਭਰੀ।ਵਿਦਿਆਰਥੀਆਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ੳਪਰੰਤ ਕੀਰਤਨ ਕੀਤਾ ਗਿਆ।ਇਸ ਮੌਕੇ ਤੇ ਬੀਬੀ ਬਲਜੀਤ ਕੌਰ ਭਾਟੀਆ ਨੇ ਹਾਜਰੀ ਭਰੀ ਤੇ ਬੱਚਿਆ ਨੂੰ ਸੰਬੋਧਨ ਕਰਦਿਆਂ …
Read More »Daily Archives: January 23, 2016
ਪੇੈਸਟੀਸਾਈਡ ਯੂਨੀਅਨ ਵੱਲੋਂ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ
ਪੱਟੀ, 21 ਜਨਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੰਜਾਬ ਸਰਕਾਰ ਦੀਆਂ ਵਪਾਰ ਵਿਰੋਧੀ ਨੀਤੀਆਂ ਦੇੇ ਵਿਰੋਧ ਵਿਚ ਅੱਜ ਪੰਜਾਬ ਭਰ ਵਿਚ ਪੈਸਟੀਸਾਈਡਜ਼ ਅਤੇ ਖਾਦ ਵਿਕਰੇਤਾ ਡੀਲਰਾਂ ਵੱਲੋਂ ਪੂਰੇ ਪੰਜਾਬ ਵਿਚ ਅੱਜ ਆਪਣੇ ਵਪਾਰਕ ਅਦਾਰੇ ਬੰਦ ਕਰਕੇ ਸਰਕਾਰ ਵਿਰੁੱਧ ਰੋਸ ਜਾਹਿਰ ਕੀਤਾ ਗਿਆ। ਇਸ ਸੰਬੰਧੀ ਪ੍ਰੈਸ ਕਾਨਫਰੰਸ ਕਰਦੇ ਹੋਏ ਪੈਸਟੀਸਾਈਡ ਯੂਨੀਅਨ ਪੱਟੀ ਦੇ ਪ੍ਰਧਾਨ ਰਣਜੀਤ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਮੰਤਰੀ …
Read More »ਸੀਵਰੇਜ਼ ਲੀਕ ਹੋਣ ‘ਤੇ ਵਾਰਡ ਨੰ: 8 ਦੇ ਅਨੇਕਾਂ ਮਕਾਨਾਂ ‘ਚ ਤਰੇੜਾਂ – ਮੁਆਚਵਜ਼ਾ ਮੰਗਿਆ
ਪੱਟੀ, 21 ਜਨਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਨਗਰ ਕੌਂਸਲ ਪੱਟੀ ਦੀ ਅਣਗਹਿਲੀ ਦੇ ਚੱਲਦਿਆਂ ਵਾਰਡ ਨੰਬਰ 8 ਦਾ ਸੀਵਰੇਜ਼ ਲੀਕ ਹੋਣ ਕਰਕੇ ਮੁਹੱਲਾ ਸ਼ਾਹਮਦਾਰ ਦੇ ਨਜ਼ਦੀਕ ਅਨੇਕਾਂ ਲੋਕਾਂ ਦੇ ਮਕਾਨ ਪਾਟਣ ਕਰਕੇ ਲੋਕਾਂ ਦੀ ਰਾਤਾਂ ਦੀ ਨੀਂਦ ਹਰਾਮ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਬੀਰ ਸਿੰਘ ਪੁੱਤਰ ਗੁਰਬਚਨ ਸਿੰਘ ਮਕਾਨ ਨੰਬਰ 426, ਅਮਨਦੀਪ ਸਿੰਘ ਕੁਲਦੀਪ ਸਿੰਘ ਮਕਾਨ ਨੰਬਰ …
Read More »14 ਲੱਖ ਸਮੇਤ ਲੁਟੇਰੇ ਬੈਂਕ ਆਫ਼ ਬੜੌਦਾ ਪੱਟੀ ਦੀ ਏ.ਟੀ.ਐਮ ਮਸ਼ੀਨ ਪੁੱਟ ਕੇ ਫਰਾਰ
ਪੱਟੀ, 21 ਜਨਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਬੀਤੀ ਰਾਤ ਅਣਪਛਾਤੇ ਲੁਟੇਰੇ ਸਥਾਨਕ ਦਾਣਾ ਮੰਡੀ ਦੇ ਸਾਹਮਣੇ ਸਥਿੱਤ ਬੈਂਕ ਆਫ਼ ਬੜੌਦਾ ਦੀ ਏ.ਟੀ.ਐਮ ਮਸ਼ੀਨ ਪੁੱਟ ਕੇ ਲੈ ਗਏ ਅਤੇ ਇਲਾਕੇ ਵਿੱਚ ਰਾਤ ਦੇ ਸਮੇਂ ਕੋਈ ਵੀ ਪੁਲਸ ਨਾਕਾ ਨਾ ਹੋਣ ਕਾਰਨ ਲੁਟੇਰੇ ਬੇਰੋਕ-ਟੋਕ ਮਸ਼ੀਨ ਸਮੇਤ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਘਟਨਾ ਸਥਾਨ ‘ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੈਂਕ ਆਫ਼ ਬੜੌਦਾ …
Read More »ਡੇਅਰੀ ਫ਼ਾਰਮਿੰਗ ਕੋਰਸ ਦੇ 25 ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ
ਅੰਮ੍ਰਿਤਸਰ, 22 ਜਨਵਰੀ (ਜਗਦੀਪ ਸਿੰਘ ਸੱਗੂ)- ਬਾਬਾ ਕੁਲਦੀਪ ਸਿੰਘ ਸੇਖਾਂ ਨੇ ਪੰਜਾਬ ਐਂਡ ਸਿੰਧ ਬੈਂਕ ਆਰਸੇਟੀ, ਮੋਗਾ ਦੇ ਸਿਖਿਆਰਥੀਆਂ ਨੂੰ ਆਪਣਾ ਸਵੈਰੁਜ਼ਗਾਰ ਸਥਾਪਿਤ ਕਰਨ ਲਈ ਪ੍ਰੇਰਿਆ, ਉਹਨਾਂ ਕਹਿਆ ਕਿ ਪੰਜਾਬ ਐਂਡ ਸਿੰਧ ਬੈਂਕ ਆਰਸੇਟੀ, ਜੋ ਮੋਗਾ ਜ਼ਿਲੇ ਵਿੱਚ ਸ਼ਲਾਘਾਯੋਗ ਕੰਮ ਕਰਦੇ ਹੋਏ ਆਰਥਿਕ ਪੱਖੋਂ ਪਿਛੜੇ ਹੋਏ ਬੇਰੁਜ਼ਗਾਰ ਪੇਡੂ ਨੌਜਵਾਨ ਲੜਕੇ ਤੇ ਲੜਕੀਆਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਡਾਇਰੈਕਟਰ ਕਾਹਲੋਂ …
Read More »ਅੰਦਰੂਨੀ ਚਣੌਤੀਆਂ ਤੇ ਸਮੱਸਿਆਵਾਂ ਦੌਰਾਨ ਵੀ ਜਿੰਮੇਵਾਰੀ ਨਿਭਾਉਂਦੀ ਹੈ ਬੀ.ਐਸ.ਐਫ – ਜੇ.ਕੇ ਸਿੰਘ
ਅੰਮ੍ਰਿਤਸਰ, 22 ਜਨਵਰੀ (ਜਗਦੀਪ ਸਿੰਘ ਸੱਗੂ)- ਭਾਰਤ ਸਰਕਾਰ ਦੇ ਗ੍ਰਹਿ, ਰੱਖਿਆ ਮਤਰੀ ਅਤੇ ਐਚ.ਆਰ.ਡੀ ਮਤਰਾਲੇ ਦੇ ਸਮੂਹਕ ਸੀਮਾ ਦਰਸ਼ਨ ਪ੍ਰੋਜੈਕਟ ਦੇ ਤਹਿਤ 30 ਵਿਦਿਆਰਥੀਆਂ ਦਾ ਇੱਕ ਗਰੁੱੱਪ ਅੱਜ ਅਮ੍ਰਿਤਸਰ ਪਹੁਚਿਆ ਜੋ 26 ਜਨਵਰੀ ਤੱਕ ਰੁਕੇਗਾ। ਇਸ ਗਰੁੱਪ ਵਿੱਚ ਦੇਸ਼ ਦੇ ਵੱਖ-ਵੱਖ ਕੇਂਦਰੀ ਵਿਦਿਆਲਿਆਂ ਤੋਂ 16 ਅਤੇ ਨਵੋਦਿਆ ਵਿਦਿਆਲਿਆਂ ਤੋਂ 14 ਲੜਕੇ-ਲੜਕੀਆਂ ਸ਼ਾਮਿਲ ਹਨ।ਕੇਂਦਰੀ ਵਿਦਿਆਲਿਆ ਸਗਠਨ ਦੇ ਕਮਿਸ਼ਨਰ ਸਤੋਸ਼ ਕੁਮਾਰ ਦੇ …
Read More »ਇਤਿਹਾਸਕ ਪਿੰਡ ਬਾਸਰਕੇ ਪੁਸਤਕ ਸੰਧੂ ਨੂੰ ਕੀਤੀ ਭੇਟ
ਅੰਮ੍ਰਿਤਸਰ, 22 ਜਨਵਰੀ (ਸੁਖਬੀਰ ਖੁਰਮਣੀਆ)- ਪੰਚਾਇਤ ਸੰਮਤੀ ਵੇਰਕਾ ਦੇ ਸੁਪਰਡੈਂਟ ਤੇ ਪੰਜਾਬੀ ਕਹਾਣੀਕਾਰ ਮਨਮੋਹਨ ਸਿੰਘ ਬਾਸਰਕੇ ਨੇ ਪੁਸਤਕ ਇਤਿਹਾਸਕ ਪਿੰਡ ਬਾਸਰਕੇ ਗਿੱਲਾਂ ਸ੍ਰ. ਹਰਜਿੰਦਰ ਸਿੰਘ ਸੰਧੂ ਜਿਲਾ ਵਿਕਾਸ ਤੇ ਪੰਚਾਇਤ ਅੰਮ੍ਰਿਤਸਰ ਨੂੰ ਭੇਟ ਕੀਤੀ।ਇਸ ਮੋਕੇ ਤੇ ਮੁਬਾਰਕ ਸਿੰਘ ਸੋਢੀ, ਗੁਰਪ੍ਰਤਾਪ ਸਿੰਘ ਵੇਰਕਾ, ਸ੍ਰੀਮਤੀ ਰਾਜਬੀਰ ਕੋਰ, ਕੁਲਵੰਤ ਸਿੰਘ ਰਮਦਾਸ, ਅਸ਼ੋਕ ਕੁਮਾਰ, ਰਮਨਦੀਪ ਸਿੰਘ ਅਤੇ ਹਰਜਿੰਦਰ ਸਿੰਘ ਵੀ ਹਾਜਰ ਸਨ।ਮੁਬਾਰਕ ਸਿੰਘ ਨੇ …
Read More »Khalsa College Softball Team Champion in GNDU Inter-College
Amritsar, Jan 22 (Punjab Post Bureau) – Khalsa College’s Softball has emerged Champion in the Inter-College Championship held at Guru Nanak Dev University (GNDU). The College team beat Lyalpur Khalsa College, Jalandhar with 8-2 scores in the final entertaining match. College Principal Dr.Mehal Singh said that it was a matter of pride that seven students including Prithvi, Manjinder, Ranbir, Vishal, …
Read More »ਖ਼ਾਲਸਾ ਕਾਲਜ ਸਾਫ਼ਟਬਾਲ ਟੀਮ ਨੇ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 22 ਜਨਵਰੀ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ)- ਖ਼ਾਲਸਾ ਕਾਲਜ ਦੀ ਸਾਫ਼ਟਬਾਲ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਏ ਅੰਤਰ ਕਾਲਜ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜੇਤੂ ਰਹਿ ਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਕਾਲਜ ਦੀ ਟੀਮ ਨੇ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਨੂੰ ਫ਼ਾਈਨਲ ਮੁਕਾਬਲੇ ਵਿੱਚ ਹਰਾ ਕੇ ਪਹਿਲਾ ਸਥਾਨ ਹਾਸਲ ਕਰਦਿਆਂ ਟਰਾਫ਼ੀ ਆਪਣੇ ਨਾਂਅ ਕੀਤੀ। ਕਾਲਜ ਪ੍ਰਿੰਸੀਪਲ ਡਾ. …
Read More »ਅਵਾਰਾ ਕੁੱਤਿਆਂ ਨੂੰ ਠੱਲ ਪਾਉਣ ਲਈ ਸਮਾਜ ਸੇਵੀ ਆਗੂਆਂ ਵੱਲੋਂ ਡੀ.ਸੀ ਨੂੰ ਮੰਗ ਪੱਤਰ ਦਿੱਤਾ
ਅੰਮ੍ਰਿਤਸਰ, 22 ਜਨਵਰੀ (ਜਗਦੀਪ ਸਿੰਘ ਸੱਗੂ)- ਬੀਤੀ 8 ਜਨਵਰੀ ਨੂੰ ਇੱਕ ਤਿੰਨ ਸਾਲਾ ਮਾਸੂਮ ਬੱਚਾ ਅੰਗਦਵੀਰ ਸਿੰਘ ਪੁੱਤਰ ਹਰਸਿਮਰਨਜੀਤ ਸਿੰਘ ਨੂੰ ਸਵੇਰ ਵੇਲੇ ਅਵਾਰਾ ਤੇ ਖੂੰਖਾਰ ਕੁੱਤਿਆਂ ਨੇ ਘਰ ਦੇ ਵਿਹੜੇ ਵਿੱਚੋਂ ਚੁੱਕ ਕੇ ਕਣਕ ਦੇ ਖੇਤਾਂ ਵਿੱਚ ਲਿਜਾ ਕੇ ਬੁਰੀ ਤਰ੍ਹਾਂ ਨੋਚ-ਨੋਚ ਕੇ ਖਾ ਲਿਆ, ਜਿਸ ਕਾਰਨ ਅੰਗਦਵੀਰ ਸਿੰਘ ਦੀ ਅਜਨਾਲਾ ਦੇ ਹਸਪਤਾਲ ਵਿਖੇ ਲਿਜਾਂਦੇ ਸਮੇਂ ਬਹੁਤ ਹੀ ਦਰਦਨਾਕ …
Read More »
Punjab Post Daily Online Newspaper & Print Media