Wednesday, November 25, 2026

Daily Archives: January 23, 2016

ਇਮਪਲਾਈਜ਼ ਫੇਡਰੇਸ਼ਨ ਮੰਡਲ ਜੰਡਿਆਲਾ ਗੁਰੂ ਦੀ ਮੀਟਿੰਗ ਹੋਈ

ਜੰਡਿਆਲਾ ਗੁਰੂ, 21 ਜਨਵਰੀ (ਹਰਿੰਦਰ ਪਾਲ ਸਿੰਘ) – ਇੰਪਲਾਈਜ਼ ਫੇਡਰੇਸ਼ਨ ਮੰਡਲ ਜੰਡਿਆਲਾ ਗੁਰੂ ਦੀ ਇਕ ਹੰਗਾਮੀ ਮੀਟਿੰਗ ਮੰਡਲ ਪ੍ਰਧਾਨ ਕਰਨ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਵਿੱਚ ਅਹਿਮ ਫੈਸਲੇ ਲਏ ਗਏ ਅਤੇ ਮੀਟਰ ਰੀਡਰ ਗੁਰਦੀਪ ਸਿੰਘ ਮਲਕਨੰਗਲ ਮੀਟਿੰਗ ਵਿੱਚ ਸ਼ਾਮਲ ਹੋਏ।ਇੰਪਲਾਈਜ਼ ਫੇਡਰੇਸ਼ਨ ਦੀ ਮੰਡਲ ਕਮੇਟੀ ਵਲੋਂ ਗੁਰਦੀਪ ਸਿੰਘ ਮੀਟਰ ਰੀਡਰ ਨੂੰ ਸਰਬ ਸੰਮਤੀ ਨਾਲ ਮੰਡਲ ਕਮੇਟੀ ਵਿੱਚ ਮੀਤ ਪ੍ਰਧਾਨ ਨਿਯੁਕਤ …

Read More »

ਸਾਹਿਤ ਅਤੇ ਸੰਗੀਤ ਦੇ ਸੁਮੇਲ ਵਿੱਚ ਹੋਇਆ ਸੂਫੀ ਸ਼ਾਮ ਦਾ ਆਯੋਜਨ

ਸੂਫੀ ਕਲਾਮ ”ਇਸ਼ਕਾ ਓ ਇਸ਼ਕਾ” ਦਾ ਪੋਸਟਰ ਰਿਲੀਜ਼ ਅੰਮ੍ਰਿਤਸਰ, 22 ਜਨਵਰੀ (ਜਗਦੀਪ ਸਿੰਘ ਸੱਗੂ)- ਹੱਡ ਚੀਰਵੇਂ ਠੰਡੇ ਮੌਸਮ ਵਿੱਚ ਸੂਫੀਆਨਾ ਸੰਗੀਤਕ ਨਿੱਘ ਦੇ ਅਹਿਸਾਸ ਲਈ ਪ੍ਰਸਿੱਧ ਸੂਫੀ ਸ਼ਾਇਰ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਜਨਾਬ ਬਖਤਾਬਰ ਮੀਆਂ ਦੀ ਪ੍ਰਧਾਨਗੀ ਵਿੱਚ ਸਥਾਨਕ ਪੰਜਾਬੀ ਸਕਰੀਨ ਦੇ ਦਫਤਰ ਵਿੱਚ ਬਣੇ ਰਫੀ ਸਟੂਡੀਓ ਵਿੱਚ ਸਾਹਿਤਕ ਸ਼ਾਮ ਦਾ ਆਯੋਜਨ ਕੀਤਾ ਗਿਆ। ਸੰਖੇਪ ਪਰ ਪ੍ਰਭਾਵਸ਼ਾਲੀ ਇਸ ਅਦਬੀ ਸਮਾਗਮ ਵਿੱਚ …

Read More »

MEMBERS OF CHIEF KHALSA DIWAN EXPRESSED GRATITUDE TO GURU SAHIB

Amritsar, Jan 22 (Punjab Post Bureau)- Hon’ble President of Chief Khalsa Diwan Charitable Society S. Charanjit singh Chadha along with  office bearers and CKD members paid obeisance to the most sacred place of Sikh “Shri Harmandir Sahib Ji”  to express gratitude for the successful accomplishment of Nagar Kirtan  commemorating the birth anniversary of Sri Guru Gobind Singh Ji on 15 …

Read More »

ਚੀਫ ਖਾਲਸਾ ਦੀਵਾਨ ਮੈਂਬਰ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਅੰਮ੍ਰਿਤਸਰ, 22 ਜਨਵਰੀ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਆਪਣੇ ਅਹੁਦੇਦਾਰਾਂ ਅਤੇ ਮੈਂਬਰਜ ਸਾਹਿਬਾਨ ਸਮੇਤ ਸਿੱਖੀ ਦੇ ਧੁਰੇ ਸ੍ਰੀ ਹਰਿ ਮੰਦਰ ਸਾਹਿਬ ਨਤਮਸਤਕ ਹੋਏ। ਉਹਨਾਂ ਚੀਫ ਖਾਾਲਸਾ ਦੀਵਾਨ ਉਪਰ ਗੁਰੁ ਸਾਹਿਬ ਵਲੋਂ ਵਰਸਾਈ ਅਸੀੰਮ ਕ੍ਰਿਪਾ ਲਈ ਸ਼ੁਕਰਾਨਾ ਅਦਾ ਕੀਤਾ। ਚੀਫ ਖਾਲਸਾ ਦੀਵਾਨ ਹਮੇਸ਼ਾ ਤੋਂ ਹੀ ਸਿੱਖੀ ਵਿਰਸੇ ਅਤੇ ਧਰਮ ਨੂੰ ਸੰਭਾਲਣ ਲਈ ਤੇ …

Read More »

ਸਰਕਾਰੀ ਹਾਈ ਸਕੂਲ ਮਹੋਲੀ ਕਲਾਂ ਵਿਖੇ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕਤਾ ਕੈਂਪ

ਸੰਦੌੜ, 22 ਜਨਵਰੀ (ਹਰਮਿੰਦਰ ਸਿੰਘ ਭੱਟ)- ਵੱਧ ਰਹੇ ਸੜਕੀ ਹਾਦਸਿਆਂ ਦੀ ਰੋਕਥਾਮ ਲਈ ਅਤੇ ਟ੍ਰੈਫਿਕ ਨਿਯਮਾਂ ਪ੍ਰਤੀ ਅਤੇ ਸਮਾਜ ਅੰਦਰ ਵੱਧ ਰਹੇ ਨਸਿਆਂ ਦੇ ਮਾੜੇ ਪ੍ਰਭਾਵ ਸਬੰਧੀ ਸਰਕਾਰੀ ਹਾਈ ਸਕੂਲ ਮਹੋਲੀ ਕਲਾ ਵਿਖੇ ਸਬ ਇੰਸਪੈਕਟਰ ਸ. ਰਣਧੀਰ ਸਿੰਘ ਸੰਦੌੜ ਦੀ ਅਗਵਾਈ ਵਿੱਚ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਮੋਕੇ ਕੈਂਪ ਵਿੱਚ ਜਿਲਾ੍ਹ ਟਰੈਫਿਕ ਹੋਲਦਾਰ ਹਰਦੇਵ ਸਿੰਘ ਸਿੱਖਿਆ ਸੈੱਲ ਨੇ ਵਿਸ਼ੇਸ ਤੋਰ ਤੇ …

Read More »

2017 ‘ਚ ਕਾਂਗਰਸ ਨਿਰੋਲ ਸਰਕਾਰ ਬਣਾਵੇਗੀ ਰਜੀਆ ਸੁਲਤਾਨਾ

ਸੰਦੌੜ, 22 ਜਨਵਰੀ (ਹਰਮਿੰਦਰ ਸਿੰਘ ਭੱਟ)- ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ 2017 ਦੀਆਂ ਪੰਜਾਬ ਵਿਧਾਨ ਸਭਾ ਦੀਆ ਚੋਣਾਂ ਵਿੱਚ ਕਾਂਗਰਸ ਨਿਰੋਲ ਸਰਕਾਰ ਬਣਾਵੇਗੀ ।ਇਹਨਾਂ ਸਬਦਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੀ ਮੀਤ ਪ੍ਰਧਾਨ ਅਤੇ ਸਾਬਕਾ ਐਮ.ਐਲ.ਏ.ਮੈਡਮ ਰਜੀਆ ਸੁਲਤਾਨਾ ਨੇ ਲੇਖਕ ਤੇ ਪੱਤਰਕਾਰ ਗੋਬਿੰਦ ਸੰਦੌੜਵੀ ਦੇ ਗ੍ਰਿਹ ਵਿਖੇ ਕੀਤਾ।ਮੈਡਮ ਰਜੀਆ ਸੁਲਤਾਨਾ ਅੱਜ ਉਹਨਾਂ ਦੇ ਸਤਿਕਾਰ ਯੋਗ ਪਿਤਾ …

Read More »

ਨਗਰ ਕੀਰਤਨ ਦੌਰਾਨ ਸਾਫ਼ ਸਫ਼ਾਈ ਰੱਖਣ ‘ਤੇ ਸੇਵਾਦਾਰਾਂ ਦੀ ਇਲਾਕੇ ਵਿੱਚ ਪ੍ਰਸੰਸਾ

ਸੰਦੌੜ, 21 ਜਨਵਰੀ (ਹਰਮਿੰਦਰ ਸਿੰਘ ਭੱਟ)- ਸੰਦੌੜ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀਆਂ ਦੇ ਵਿਸ਼ੇਸ਼ ਸਹਿਯੋਗ ਸਦਕਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਨੁਮਾਈ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਉਣ ਦੇ ਮਹਾਨ ਉਪਰਾਲੇ ਵਿਚ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਵੱਲੋਂ ਗੁਰੂ ਸਾਹਿਬ ਜੀ ਦੀ …

Read More »

ਲੋੜਵੰਦ ਗ਼ਰੀਬ ਬਚਿਆ ਦੀ ਸਹਾਇਤਾ ਅਤੇ ਸਨਮਾਨ ਸਮਾਰੋਹ 24 ਜਨਵਰੀ ਨੂੰ

ਸੰਦੌੜ, 21 ਜਨਵਰੀ (ਹਰਮਿੰਦਰ ਸਿੰਘ ਭੱਟ)- ਸਮਾਜ ਦੀ ਸੇਵਾ ਵਿਚ ਅਹਿਮ ਯੋਗਦਾਨ ਪਾ ਰਹੇ ਕਹਿਲ ਸਪੋਰਟਸ ਐਂਡ ਵੈੱਲਫੇਅਰ ਕਲੱਬ ਸੰਦੌੜ ਦੇ ਨੌਜੁਆਨ ਮੈਂਬਰਾਂ ਵੱਲੋਂ ਐਨ. ਆਰ. ਆਈ ਵੀਰਾਂ, ਸਮੂਹ ਨਗਰ ਪੰਚਾਇਤਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਲੋੜਵੰਦ ਗ਼ਰੀਬ ਬੱਚਿਆਂ ਦੀ ਸਹਾਇਤਾ ਅਤੇ ਉੱਘੇ ਸਮਾਜ ਸੇਵੀ ਭਾਨ ਸਿੰਘ ਜੱਸੀ, ਅਮਰੀਕਾ ਦੀ ਬਾਸਕਟਬਾਲ ਟੀਮ ਦੇ ਖਿਡਾਰੀ ਸਤਨਾਮ ਸਿੰਘ ਦੇ ਪਿਤਾ ਜੀ …

Read More »

ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਵੱਲੋਂ “ਡੈਨਿਮ ਰਵਿਸਟਡ ਪ੍ਰਦਰਸ਼ਨੀ”

ਅੰਮ੍ਰਿਤਸਰ, 22 ਜਨਵਰੀ (ਜਗਦੀਪ ਸਿੰਘ ਸੱਗੂ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਦੇ ਬੀ.ਡੀ ਵਿਭਾਗ ਵੱਲੋਂ ਕਾਲਜ ਦੇ ਵਿਹੜੇ ਵਿੱਚ ਇਕ ਸ਼ਾਨਦਾਰ ਪ੍ਰਦਰਸ਼ਨੀ ਲਗਾਈ ਗਈ।ਇਸ ਅਨੌਖੀ ਪ੍ਰਦਰਸ਼ਨੀ ਵਿੱਚ ਫ਼ੈਸ਼ਨ ਡਿਜਾਇਨ ਵਿਭਾਗ ਦੀਆਂ ਵਿਦਿਆਰਥਣਾਂ ਨੇ ਵਰਤੀਆਂ ਅਤੇ ਫਟੀਆਂ ਹੋਈਆਂ ਜੀਨਾਂ ਦੀ ਦੁਬਾਰਾ ਵਰਤੋਂ ਕਰਕੇ ਬਣਾਈਆਂ ਗਈਆਂ ਘਰੇਲੂ ਚੀਜ਼ਾਂ ਅਤੇ ਕੱਪੜੇ ਪ੍ਰਦਰਸ਼ਿਤ ਕੀਤੇ, ਜਿੰਨਾਂ ਵਿੱਚ ਸਕੱਰਟ, ਟੌਪ, ਕੁਸ਼ਨ, ਐਪਰਨ, …

Read More »