Wednesday, November 25, 2026

Monthly Archives: January 2016

ਡੇਅਰੀ ਫ਼ਾਰਮਿੰਗ ਕੋਰਸ ਦੇ 25 ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ

ਅੰਮ੍ਰਿਤਸਰ, 22 ਜਨਵਰੀ (ਜਗਦੀਪ ਸਿੰਘ ਸੱਗੂ)- ਬਾਬਾ ਕੁਲਦੀਪ ਸਿੰਘ ਸੇਖਾਂ ਨੇ ਪੰਜਾਬ ਐਂਡ ਸਿੰਧ ਬੈਂਕ ਆਰਸੇਟੀ, ਮੋਗਾ ਦੇ ਸਿਖਿਆਰਥੀਆਂ ਨੂੰ ਆਪਣਾ ਸਵੈਰੁਜ਼ਗਾਰ ਸਥਾਪਿਤ ਕਰਨ ਲਈ ਪ੍ਰੇਰਿਆ, ਉਹਨਾਂ ਕਹਿਆ ਕਿ ਪੰਜਾਬ ਐਂਡ ਸਿੰਧ ਬੈਂਕ ਆਰਸੇਟੀ, ਜੋ ਮੋਗਾ ਜ਼ਿਲੇ ਵਿੱਚ ਸ਼ਲਾਘਾਯੋਗ ਕੰਮ ਕਰਦੇ ਹੋਏ ਆਰਥਿਕ ਪੱਖੋਂ ਪਿਛੜੇ ਹੋਏ ਬੇਰੁਜ਼ਗਾਰ ਪੇਡੂ ਨੌਜਵਾਨ ਲੜਕੇ ਤੇ ਲੜਕੀਆਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਡਾਇਰੈਕਟਰ ਕਾਹਲੋਂ …

Read More »

ਅੰਦਰੂਨੀ ਚਣੌਤੀਆਂ ਤੇ ਸਮੱਸਿਆਵਾਂ ਦੌਰਾਨ ਵੀ ਜਿੰਮੇਵਾਰੀ ਨਿਭਾਉਂਦੀ ਹੈ ਬੀ.ਐਸ.ਐਫ – ਜੇ.ਕੇ ਸਿੰਘ

ਅੰਮ੍ਰਿਤਸਰ, 22 ਜਨਵਰੀ (ਜਗਦੀਪ ਸਿੰਘ ਸੱਗੂ)- ਭਾਰਤ ਸਰਕਾਰ ਦੇ ਗ੍ਰਹਿ, ਰੱਖਿਆ ਮਤਰੀ ਅਤੇ ਐਚ.ਆਰ.ਡੀ ਮਤਰਾਲੇ ਦੇ ਸਮੂਹਕ ਸੀਮਾ ਦਰਸ਼ਨ ਪ੍ਰੋਜੈਕਟ ਦੇ ਤਹਿਤ 30 ਵਿਦਿਆਰਥੀਆਂ ਦਾ ਇੱਕ ਗਰੁੱੱਪ ਅੱਜ ਅਮ੍ਰਿਤਸਰ ਪਹੁਚਿਆ ਜੋ 26 ਜਨਵਰੀ ਤੱਕ ਰੁਕੇਗਾ। ਇਸ ਗਰੁੱਪ ਵਿੱਚ ਦੇਸ਼ ਦੇ ਵੱਖ-ਵੱਖ ਕੇਂਦਰੀ ਵਿਦਿਆਲਿਆਂ ਤੋਂ 16 ਅਤੇ ਨਵੋਦਿਆ ਵਿਦਿਆਲਿਆਂ ਤੋਂ 14 ਲੜਕੇ-ਲੜਕੀਆਂ ਸ਼ਾਮਿਲ ਹਨ।ਕੇਂਦਰੀ ਵਿਦਿਆਲਿਆ ਸਗਠਨ ਦੇ ਕਮਿਸ਼ਨਰ ਸਤੋਸ਼ ਕੁਮਾਰ ਦੇ …

Read More »

ਇਤਿਹਾਸਕ ਪਿੰਡ ਬਾਸਰਕੇ ਪੁਸਤਕ ਸੰਧੂ ਨੂੰ ਕੀਤੀ ਭੇਟ

ਅੰਮ੍ਰਿਤਸਰ, 22 ਜਨਵਰੀ (ਸੁਖਬੀਰ ਖੁਰਮਣੀਆ)- ਪੰਚਾਇਤ ਸੰਮਤੀ ਵੇਰਕਾ ਦੇ ਸੁਪਰਡੈਂਟ ਤੇ ਪੰਜਾਬੀ ਕਹਾਣੀਕਾਰ ਮਨਮੋਹਨ ਸਿੰਘ ਬਾਸਰਕੇ ਨੇ ਪੁਸਤਕ “ਇਤਿਹਾਸਕ ਪਿੰਡ ਬਾਸਰਕੇ ਗਿੱਲਾਂ” ਸ੍ਰ. ਹਰਜਿੰਦਰ ਸਿੰਘ ਸੰਧੂ ਜਿਲਾ ਵਿਕਾਸ ਤੇ ਪੰਚਾਇਤ ਅੰਮ੍ਰਿਤਸਰ ਨੂੰ ਭੇਟ ਕੀਤੀ।ਇਸ ਮੋਕੇ ਤੇ ਮੁਬਾਰਕ ਸਿੰਘ ਸੋਢੀ, ਗੁਰਪ੍ਰਤਾਪ ਸਿੰਘ ਵੇਰਕਾ, ਸ੍ਰੀਮਤੀ ਰਾਜਬੀਰ ਕੋਰ, ਕੁਲਵੰਤ ਸਿੰਘ ਰਮਦਾਸ, ਅਸ਼ੋਕ ਕੁਮਾਰ, ਰਮਨਦੀਪ ਸਿੰਘ ਅਤੇ ਹਰਜਿੰਦਰ ਸਿੰਘ ਵੀ ਹਾਜਰ ਸਨ।ਮੁਬਾਰਕ ਸਿੰਘ ਨੇ …

Read More »

Khalsa College Softball Team Champion in GNDU Inter-College

  Amritsar, Jan 22 (Punjab Post Bureau) – Khalsa College’s Softball has emerged Champion in the Inter-College Championship held at Guru Nanak Dev University (GNDU). The College team beat Lyalpur Khalsa College, Jalandhar with 8-2 scores in the final entertaining match. College Principal Dr.Mehal Singh said that it was a matter of pride that seven students including Prithvi, Manjinder, Ranbir, Vishal, …

Read More »

ਖ਼ਾਲਸਾ ਕਾਲਜ ਸਾਫ਼ਟਬਾਲ ਟੀਮ ਨੇ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 22 ਜਨਵਰੀ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ)- ਖ਼ਾਲਸਾ ਕਾਲਜ ਦੀ ਸਾਫ਼ਟਬਾਲ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਏ ਅੰਤਰ ਕਾਲਜ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜੇਤੂ ਰਹਿ ਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਕਾਲਜ ਦੀ ਟੀਮ ਨੇ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਨੂੰ ਫ਼ਾਈਨਲ ਮੁਕਾਬਲੇ ਵਿੱਚ ਹਰਾ ਕੇ ਪਹਿਲਾ ਸਥਾਨ ਹਾਸਲ ਕਰਦਿਆਂ ਟਰਾਫ਼ੀ ਆਪਣੇ ਨਾਂਅ ਕੀਤੀ।  ਕਾਲਜ ਪ੍ਰਿੰਸੀਪਲ ਡਾ. …

Read More »

ਅਵਾਰਾ ਕੁੱਤਿਆਂ ਨੂੰ ਠੱਲ ਪਾਉਣ ਲਈ ਸਮਾਜ ਸੇਵੀ ਆਗੂਆਂ ਵੱਲੋਂ ਡੀ.ਸੀ ਨੂੰ ਮੰਗ ਪੱਤਰ ਦਿੱਤਾ

ਅੰਮ੍ਰਿਤਸਰ, 22 ਜਨਵਰੀ (ਜਗਦੀਪ ਸਿੰਘ ਸੱਗੂ)- ਬੀਤੀ 8 ਜਨਵਰੀ ਨੂੰ ਇੱਕ ਤਿੰਨ ਸਾਲਾ ਮਾਸੂਮ ਬੱਚਾ ਅੰਗਦਵੀਰ ਸਿੰਘ ਪੁੱਤਰ ਹਰਸਿਮਰਨਜੀਤ ਸਿੰਘ ਨੂੰ ਸਵੇਰ ਵੇਲੇ ਅਵਾਰਾ ਤੇ ਖੂੰਖਾਰ ਕੁੱਤਿਆਂ ਨੇ ਘਰ ਦੇ ਵਿਹੜੇ ਵਿੱਚੋਂ ਚੁੱਕ ਕੇ ਕਣਕ ਦੇ ਖੇਤਾਂ ਵਿੱਚ ਲਿਜਾ ਕੇ ਬੁਰੀ ਤਰ੍ਹਾਂ ਨੋਚ-ਨੋਚ ਕੇ ਖਾ ਲਿਆ, ਜਿਸ ਕਾਰਨ ਅੰਗਦਵੀਰ ਸਿੰਘ ਦੀ ਅਜਨਾਲਾ ਦੇ ਹਸਪਤਾਲ ਵਿਖੇ ਲਿਜਾਂਦੇ ਸਮੇਂ ਬਹੁਤ ਹੀ ਦਰਦਨਾਕ …

Read More »

ਇਮਪਲਾਈਜ਼ ਫੇਡਰੇਸ਼ਨ ਮੰਡਲ ਜੰਡਿਆਲਾ ਗੁਰੂ ਦੀ ਮੀਟਿੰਗ ਹੋਈ

ਜੰਡਿਆਲਾ ਗੁਰੂ, 21 ਜਨਵਰੀ (ਹਰਿੰਦਰ ਪਾਲ ਸਿੰਘ) – ਇੰਪਲਾਈਜ਼ ਫੇਡਰੇਸ਼ਨ ਮੰਡਲ ਜੰਡਿਆਲਾ ਗੁਰੂ ਦੀ ਇਕ ਹੰਗਾਮੀ ਮੀਟਿੰਗ ਮੰਡਲ ਪ੍ਰਧਾਨ ਕਰਨ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਵਿੱਚ ਅਹਿਮ ਫੈਸਲੇ ਲਏ ਗਏ ਅਤੇ ਮੀਟਰ ਰੀਡਰ ਗੁਰਦੀਪ ਸਿੰਘ ਮਲਕਨੰਗਲ ਮੀਟਿੰਗ ਵਿੱਚ ਸ਼ਾਮਲ ਹੋਏ।ਇੰਪਲਾਈਜ਼ ਫੇਡਰੇਸ਼ਨ ਦੀ ਮੰਡਲ ਕਮੇਟੀ ਵਲੋਂ ਗੁਰਦੀਪ ਸਿੰਘ ਮੀਟਰ ਰੀਡਰ ਨੂੰ ਸਰਬ ਸੰਮਤੀ ਨਾਲ ਮੰਡਲ ਕਮੇਟੀ ਵਿੱਚ ਮੀਤ ਪ੍ਰਧਾਨ ਨਿਯੁਕਤ …

Read More »

ਸਾਹਿਤ ਅਤੇ ਸੰਗੀਤ ਦੇ ਸੁਮੇਲ ਵਿੱਚ ਹੋਇਆ ਸੂਫੀ ਸ਼ਾਮ ਦਾ ਆਯੋਜਨ

ਸੂਫੀ ਕਲਾਮ ”ਇਸ਼ਕਾ ਓ ਇਸ਼ਕਾ” ਦਾ ਪੋਸਟਰ ਰਿਲੀਜ਼ ਅੰਮ੍ਰਿਤਸਰ, 22 ਜਨਵਰੀ (ਜਗਦੀਪ ਸਿੰਘ ਸੱਗੂ)- ਹੱਡ ਚੀਰਵੇਂ ਠੰਡੇ ਮੌਸਮ ਵਿੱਚ ਸੂਫੀਆਨਾ ਸੰਗੀਤਕ ਨਿੱਘ ਦੇ ਅਹਿਸਾਸ ਲਈ ਪ੍ਰਸਿੱਧ ਸੂਫੀ ਸ਼ਾਇਰ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਜਨਾਬ ਬਖਤਾਬਰ ਮੀਆਂ ਦੀ ਪ੍ਰਧਾਨਗੀ ਵਿੱਚ ਸਥਾਨਕ ਪੰਜਾਬੀ ਸਕਰੀਨ ਦੇ ਦਫਤਰ ਵਿੱਚ ਬਣੇ ਰਫੀ ਸਟੂਡੀਓ ਵਿੱਚ ਸਾਹਿਤਕ ਸ਼ਾਮ ਦਾ ਆਯੋਜਨ ਕੀਤਾ ਗਿਆ। ਸੰਖੇਪ ਪਰ ਪ੍ਰਭਾਵਸ਼ਾਲੀ ਇਸ ਅਦਬੀ ਸਮਾਗਮ ਵਿੱਚ …

Read More »

MEMBERS OF CHIEF KHALSA DIWAN EXPRESSED GRATITUDE TO GURU SAHIB

Amritsar, Jan 22 (Punjab Post Bureau)- Hon’ble President of Chief Khalsa Diwan Charitable Society S. Charanjit singh Chadha along with  office bearers and CKD members paid obeisance to the most sacred place of Sikh “Shri Harmandir Sahib Ji”  to express gratitude for the successful accomplishment of Nagar Kirtan  commemorating the birth anniversary of Sri Guru Gobind Singh Ji on 15 …

Read More »