ਅੰਮ੍ਰਿਤਸਰ, 22 ਜਨਵਰੀ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਆਪਣੇ ਅਹੁਦੇਦਾਰਾਂ ਅਤੇ ਮੈਂਬਰਜ ਸਾਹਿਬਾਨ ਸਮੇਤ ਸਿੱਖੀ ਦੇ ਧੁਰੇ ਸ੍ਰੀ ਹਰਿ ਮੰਦਰ ਸਾਹਿਬ ਨਤਮਸਤਕ ਹੋਏ। ਉਹਨਾਂ ਚੀਫ ਖਾਾਲਸਾ ਦੀਵਾਨ ਉਪਰ ਗੁਰੁ ਸਾਹਿਬ ਵਲੋਂ ਵਰਸਾਈ ਅਸੀੰਮ ਕ੍ਰਿਪਾ ਲਈ ਸ਼ੁਕਰਾਨਾ ਅਦਾ ਕੀਤਾ। ਚੀਫ ਖਾਲਸਾ ਦੀਵਾਨ ਹਮੇਸ਼ਾ ਤੋਂ ਹੀ ਸਿੱਖੀ ਵਿਰਸੇ ਅਤੇ ਧਰਮ ਨੂੰ ਸੰਭਾਲਣ ਲਈ ਤੇ …
Read More »Monthly Archives: January 2016
ਸਰਕਾਰੀ ਹਾਈ ਸਕੂਲ ਮਹੋਲੀ ਕਲਾਂ ਵਿਖੇ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕਤਾ ਕੈਂਪ
ਸੰਦੌੜ, 22 ਜਨਵਰੀ (ਹਰਮਿੰਦਰ ਸਿੰਘ ਭੱਟ)- ਵੱਧ ਰਹੇ ਸੜਕੀ ਹਾਦਸਿਆਂ ਦੀ ਰੋਕਥਾਮ ਲਈ ਅਤੇ ਟ੍ਰੈਫਿਕ ਨਿਯਮਾਂ ਪ੍ਰਤੀ ਅਤੇ ਸਮਾਜ ਅੰਦਰ ਵੱਧ ਰਹੇ ਨਸਿਆਂ ਦੇ ਮਾੜੇ ਪ੍ਰਭਾਵ ਸਬੰਧੀ ਸਰਕਾਰੀ ਹਾਈ ਸਕੂਲ ਮਹੋਲੀ ਕਲਾ ਵਿਖੇ ਸਬ ਇੰਸਪੈਕਟਰ ਸ. ਰਣਧੀਰ ਸਿੰਘ ਸੰਦੌੜ ਦੀ ਅਗਵਾਈ ਵਿੱਚ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਮੋਕੇ ਕੈਂਪ ਵਿੱਚ ਜਿਲਾ੍ਹ ਟਰੈਫਿਕ ਹੋਲਦਾਰ ਹਰਦੇਵ ਸਿੰਘ ਸਿੱਖਿਆ ਸੈੱਲ ਨੇ ਵਿਸ਼ੇਸ ਤੋਰ ਤੇ …
Read More »2017 ‘ਚ ਕਾਂਗਰਸ ਨਿਰੋਲ ਸਰਕਾਰ ਬਣਾਵੇਗੀ ਰਜੀਆ ਸੁਲਤਾਨਾ
ਸੰਦੌੜ, 22 ਜਨਵਰੀ (ਹਰਮਿੰਦਰ ਸਿੰਘ ਭੱਟ)- ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ 2017 ਦੀਆਂ ਪੰਜਾਬ ਵਿਧਾਨ ਸਭਾ ਦੀਆ ਚੋਣਾਂ ਵਿੱਚ ਕਾਂਗਰਸ ਨਿਰੋਲ ਸਰਕਾਰ ਬਣਾਵੇਗੀ ।ਇਹਨਾਂ ਸਬਦਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੀ ਮੀਤ ਪ੍ਰਧਾਨ ਅਤੇ ਸਾਬਕਾ ਐਮ.ਐਲ.ਏ.ਮੈਡਮ ਰਜੀਆ ਸੁਲਤਾਨਾ ਨੇ ਲੇਖਕ ਤੇ ਪੱਤਰਕਾਰ ਗੋਬਿੰਦ ਸੰਦੌੜਵੀ ਦੇ ਗ੍ਰਿਹ ਵਿਖੇ ਕੀਤਾ।ਮੈਡਮ ਰਜੀਆ ਸੁਲਤਾਨਾ ਅੱਜ ਉਹਨਾਂ ਦੇ ਸਤਿਕਾਰ ਯੋਗ ਪਿਤਾ …
Read More »ਨਗਰ ਕੀਰਤਨ ਦੌਰਾਨ ਸਾਫ਼ ਸਫ਼ਾਈ ਰੱਖਣ ‘ਤੇ ਸੇਵਾਦਾਰਾਂ ਦੀ ਇਲਾਕੇ ਵਿੱਚ ਪ੍ਰਸੰਸਾ
ਸੰਦੌੜ, 21 ਜਨਵਰੀ (ਹਰਮਿੰਦਰ ਸਿੰਘ ਭੱਟ)- ਸੰਦੌੜ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀਆਂ ਦੇ ਵਿਸ਼ੇਸ਼ ਸਹਿਯੋਗ ਸਦਕਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਨੁਮਾਈ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਉਣ ਦੇ ਮਹਾਨ ਉਪਰਾਲੇ ਵਿਚ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਵੱਲੋਂ ਗੁਰੂ ਸਾਹਿਬ ਜੀ ਦੀ …
Read More »ਲੋੜਵੰਦ ਗ਼ਰੀਬ ਬਚਿਆ ਦੀ ਸਹਾਇਤਾ ਅਤੇ ਸਨਮਾਨ ਸਮਾਰੋਹ 24 ਜਨਵਰੀ ਨੂੰ
ਸੰਦੌੜ, 21 ਜਨਵਰੀ (ਹਰਮਿੰਦਰ ਸਿੰਘ ਭੱਟ)- ਸਮਾਜ ਦੀ ਸੇਵਾ ਵਿਚ ਅਹਿਮ ਯੋਗਦਾਨ ਪਾ ਰਹੇ ਕਹਿਲ ਸਪੋਰਟਸ ਐਂਡ ਵੈੱਲਫੇਅਰ ਕਲੱਬ ਸੰਦੌੜ ਦੇ ਨੌਜੁਆਨ ਮੈਂਬਰਾਂ ਵੱਲੋਂ ਐਨ. ਆਰ. ਆਈ ਵੀਰਾਂ, ਸਮੂਹ ਨਗਰ ਪੰਚਾਇਤਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਲੋੜਵੰਦ ਗ਼ਰੀਬ ਬੱਚਿਆਂ ਦੀ ਸਹਾਇਤਾ ਅਤੇ ਉੱਘੇ ਸਮਾਜ ਸੇਵੀ ਭਾਨ ਸਿੰਘ ਜੱਸੀ, ਅਮਰੀਕਾ ਦੀ ਬਾਸਕਟਬਾਲ ਟੀਮ ਦੇ ਖਿਡਾਰੀ ਸਤਨਾਮ ਸਿੰਘ ਦੇ ਪਿਤਾ ਜੀ …
Read More »ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਵੱਲੋਂ ਡੈਨਿਮ ਰਵਿਸਟਡ ਪ੍ਰਦਰਸ਼ਨੀ
ਅੰਮ੍ਰਿਤਸਰ, 22 ਜਨਵਰੀ (ਜਗਦੀਪ ਸਿੰਘ ਸੱਗੂ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਦੇ ਬੀ.ਡੀ ਵਿਭਾਗ ਵੱਲੋਂ ਕਾਲਜ ਦੇ ਵਿਹੜੇ ਵਿੱਚ ਇਕ ਸ਼ਾਨਦਾਰ ਪ੍ਰਦਰਸ਼ਨੀ ਲਗਾਈ ਗਈ।ਇਸ ਅਨੌਖੀ ਪ੍ਰਦਰਸ਼ਨੀ ਵਿੱਚ ਫ਼ੈਸ਼ਨ ਡਿਜਾਇਨ ਵਿਭਾਗ ਦੀਆਂ ਵਿਦਿਆਰਥਣਾਂ ਨੇ ਵਰਤੀਆਂ ਅਤੇ ਫਟੀਆਂ ਹੋਈਆਂ ਜੀਨਾਂ ਦੀ ਦੁਬਾਰਾ ਵਰਤੋਂ ਕਰਕੇ ਬਣਾਈਆਂ ਗਈਆਂ ਘਰੇਲੂ ਚੀਜ਼ਾਂ ਅਤੇ ਕੱਪੜੇ ਪ੍ਰਦਰਸ਼ਿਤ ਕੀਤੇ, ਜਿੰਨਾਂ ਵਿੱਚ ਸਕੱਰਟ, ਟੌਪ, ਕੁਸ਼ਨ, ਐਪਰਨ, …
Read More »‘Denim Revisited’- an exhibition organized at BBK DAV College for Women
Amritsar, Jan 22 (Punjab Post Bureau) – The students of Bachelor of Design Department of BBK DAV College for Women organized a splendid exhibition –‘Denim Revisited’ in the college premises. This exhibition was a unique and innovative presentation of reusing and recycling the worn out denims in different garments and household articles. During the exhibition, students of Fashion Design Department displayed …
Read More »’ਸਫਾਈ ਹੀ ਖੁਦਾਈ ਹੈ’ ਨਾਟਕ ਬੱਚਿਆਂ ਦੇ ਰੂ-ਬ-ਰੂ ਕੀਤਾ
ਬਠਿੰਡਾ, 22 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਸਥਾਨਕ ਸ਼ਹਿਰ ਦੇ ਆਰ.ਬੀ.ਡੀ.ਏ. ਵੀ. ਸੀਨੀਅਰ ਸੈਕੰਡਰੀ ਸਕੂਲ ਵਿਖੇ ਸੁਖਵਿੰਦਰਾ ਆਰਟ ਕਲੱਬ ਵਲੋਂ ਸਵੱਛ ਭਾਰਤ ਅਭਿਆਨ ਤਹਿਤ ”ਸਫਾਈ ਹੀ ਖੁਦਾਈ ਹੈ ”ਨਾਟਕ ਮਹਿੰਦਰ ਸਿੰਘ ਪ੍ਰਧਾਨ ਦੀ ਅਗਵਾਈ ਹੇਠ ਉਨ੍ਹਾਂ ਦੀ ਟੀਮ ਵਲੋਂ ਖੇਡਿਆ ਗਿਆ, ਟੀਮ ਦੇ ਸਾਰੇ ਕਲਾਕਾਰ ਮੈਂਬਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿਥੇ ਬੱਚਿਆਂ ਨੂੰ ਸਫਾਈ ਦੀ ਮਹਤੱਤਾ ਬਾਰੇ ਜਾਗਰੂਕ …
Read More »’ਸੜਕੀ ਨਿਯਮਾਂ ਦੀ ਪਾਲਣਾ ਫ਼ਰਜ਼ ਸਮਝ ਕੇ ਕਰਨੀ ਚਾਹੀਦੀ ਹੈ’ ਡੀ.ਟੀ.ਓ.
ਬਠਿੰਡਾ/ਤਲਵੰਡੀ ਸਾਬੋ, 22 ਜਨਵਰੀ (ਅਵਤਾਰ ਸਿੰਘ ਕੈਂਥ) – ਸੜਕੀ ਦੁਰਘਟਨਾਵਾਂ ਨੂੰ ਚਿੰਤਾ ਦਾ ਵਿਸ਼ਾ ਸਮਝਦਿਆਂ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿੱਚ ਯੂਨੀਵਰਸਿਟੀ ਕਾਲਜ ਆਫ਼ ਬੇਸਿਕ ਸਾਇੰਸਜ਼ ਵੱਲੋਂ ਡਾ. ਹਰਪ੍ਰੀਤ ਕੌਰ ਦੇ ਉੱਦਮ ਨਾਲ ਇੱਕ ਮਹੱਤਵਪੂਰਨ ਲੈਕਚਰ ਕਰਵਾਇਆ ਗਿਆ।ਇਸ ਮੌਕੇ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ (ਬਠਿੰਡਾ) ਦੇ ਲਤੀਫ਼ ਅਹਿਮਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ , ਡੀਨ ਡਾ. ਪਵਨ ਕੁਮਾਰ ਗਰਗ ਨੇ ਮਹਿਮਾਨਾਂ …
Read More »ਸੰਤ ਕਬੀਰ ਕਾਨਵੇਂਟ ਸੀਨੀਅਰ ਸੈਕੰਡਰੀ ਦੇ ਸਕੂਲ ‘ਚ ਕਵਿਤਾ ਕਹਾਣੀ ਮੁਕਾਬਲੇ ਕਰਵਾਏ
ਬਠਿੰਡਾ, 22 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਸੰਤ ਕਬੀਰ ਕਾਨਵੇਂਟ ਸੀਨੀਅਰ ਸੈਕੰਡਰੀ ਦੇ ਸਕੂਲ ਵਿੱਚ ਚੱਲ ਰਹੀਆਂ ਵਿਦਿਅਕ ਗਤੀਵਿਧੀਆਂ ਨੂੰ ਅੱਗੇ ਵਧਾਉਣ ਅਤੇ ਬੱਚਿਆਂ ਵਿਚ ਉਨ੍ਹਾਂ ਦੀ ਪ੍ਰਤੀਭਾ ਨੂੰ ਹੋਰ ਪ੍ਰਫੁੱਲਤ ਕਰਨ ਲਈ ਜੂਨੀਅਰ ਵਿੰਗ ਵਿਚ ਪਹਿਲੀ ਅਤੇ ਦੂਸਰੀ ਜਮਾਤ ਦੇ ਵਿਦਿਆਰਥੀਆਂ ਵਿਚ ਸੈਕਸ਼ਨ ਵਾਈਜ਼ ਕਵਿਤਾ ਉਚਾਰਣ ਅਤੇ ਕਹਾਣੀ ਸੁਣਾਉਣ ਦੇ ਮੁਕਾਬਲੇ ਆਯੋਜਿਤ ਕੀਤੇ …
Read More »
Punjab Post Daily Online Newspaper & Print Media