ਬਠਿੰਡਾ, 29 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਰੋਸ ਵਜੋਂ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਦੇ ਵਿਧਾਇਕ ਰਮਨਦੀਪ ਸਿੰਘ ਸਿੱਕੀ ਵੱਲੋਂ ਅਸਤੀਫਾ ਦੇਣ ਕਾਰਨ 12 ਫਰਵਰੀ ਨੂੰ ਜੀਮਨੀ ਉਪ ਚੋਣ ਲਈ ਵੋਟਾਂ ਪੈਣੀਆਂ ਹਨ ਪਰ ਇਸ ਉਪ ਚੋਣ ਦਾ ਕਾਂਗਰਸ ਪਾਰਟੀ ਨੇ ਮੁਕੰਮਲ ਤੌਰ ਤੇ ਬਾਈਕਾਟ ਕਰ ਦਿੱਤਾ …
Read More »Monthly Archives: January 2016
ਐਡਵੋਕੇਟ ਪੁਸ਼ਵਿੰਦਰ ਰੰਧਾਵਾ ਲੀਗਲ ਸੈਲ ਤੇ ਪ੍ਰੋ: ਰੁਪਿੰਦਰ ਰੂਬੀ ਬਠਿੰਡਾ ਜੋਨ ਦੇ ਇੰਚਾਰਜ਼ ਨਿਯੁੱਕਤ
ਬਠਿੰਡਾ, 29 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਪੰਜਾਬ ਪ੍ਰਧਾਨ ਪ੍ਰੋ: ਬਲਜਿੰਦਰ ਕੌਰ ,ਕੇਂਦਰੀ ਅਬਜਰਵਰ ਰੋਮੀ ਭਾਟੀ ਅਤੇ ਜੋਨਲ ਇੰਚਾਰਜ ਪ੍ਰਿੰਸੀਪਲ ਨਰਿੰਦਰਪਾਲ ਭਗਤਾ ਨੇ ਜਾਣਕਾਰੀ ਪ੍ਰੈਸ ਨਾਲ ਸਾਂਝੀ ਕਰਦਿਆਂ ਕਿਹਾ ਕਿ ਐਡਵੋਕੇਟ ਪੁਸ਼ਵਿੰਦਰ ਕੌਰ ਰੰਧਾਵਾ ਨੂੰ ਇਸਤਰੀ ਪਾਰਟੀ ਵਿੰਗ ਦਾ ਲੀਗਲ ਸੈਲ ਬਠਿੰਡਾ ਜੋਨ ਦਾ ਇੰਚਾਰਜ ਲਗਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ …
Read More »ਲਾਲਾ ਲਾਜਪਤ ਰਾਏ ਜੀ ਦਾ 150ਵਾਂ ਜਨਮ ਦਿਵਸ ਮਨਾਇਆ
ਬਠਿੰਡਾ, 29 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਵੱਖ ਵੱਖ ਸਕੂਲਾਂ ਵਿਚ ਲਾਲਾ ਲਾਜਪੱਤ ਰਾਏ ਜੀ ਦਾ 150 ਸਾਲਾਂ ਜਨਮ ਦਿਵਸ ਮਨਾਇਆ ਗਿਆ ਜਿਸ ਵਿਚ ਸੰਤ ਕਬੀਰ ਕਾਨਵੇਂਟ ਸੀਨੀਅਰ ਸੈਕੰਡਰੀ ਸਕਲ ਅਤੇ ਸਰਕਾਰੀ ਮਿਡਲ ਸਕੂਲ ਚਣਾਰਥਲ ਵਿੱਖੇ ਸਕੂਲ ਹੈਡ ਮਾਸਟਰ ਰਾਧੇ ਸਾਮ ਸ਼ਰਮਾ ਦੀ ਅਗਵਾਈ ਹੇਠ ਮਣਾਇਆ ਗਿਆ। ਇਸ ਮੌਕੇ ਸਾਇੰਸ ਮਿਸਟਰਸ ਮੈਡਮ ਰਾਜਵਿੰਦਰ ਜੀਤ ਕੌਰ …
Read More » 68ਵਾਂ ਡੀ.ਟੀ.ਸੀ ਗੁਰਦਾਸਪੁਰ ਜਿਲ੍ਹਾ ਪੱਧਰੀ ਇਨਾਮ ਵੰਡ ਸਮਾਰੋਹ ਸੰਪਨ
ਬਟਾਲਾ, 29 ਜਨਵਰੀ (ਨਰਿੰਦਰ ਸਿੰਘ ਬਰਨਾਲ)- ਸਿਖਿਆ ਵਿਭਾਗ ਵਿਭਾਗ ਵਿਚ ਵਿਦਿਆਰਥੀਆਂ ਵਿੱਚ ਖੇਡ ਭਾਵਨ ਪੈਦਾ ਕਰਨ ਤੇ ਚੰਗੀ ਸਿਹਤ ਦੇ ਮਕਸਦ ਨਾਲ ਸਕੂਲ ਵਿਚ ਖੇਡਾਂ ਨੂੰ ਅਨੁਸਾਸਨ ਮਈ ਤਰੀਕੇ ਨਾਲ ਕਰਵਾਇਆ ਜਾਂਦਾ ਹੈ। ਜਿਲ੍ਹਾ ਟੂਰਮਨਾਮੈਂਟ ਕਮੇਟੀ ਗੁਰਦਾਸਪੁਰ ਵੱਲੋ ਜ੍ਹਿਲਾ ਸਿਖਿਆ ਅਫਸਰ ਸੰਕੈਡਰੀ ਅਮਰਦੀਪ ਸਿੰਘ ਸੈਣੀ, ਏ.ਈ ਬੂਟਾ ਸਿੰਘ ਬੈਂਸ ਸੀਨੀਅਰ ਮੀਤ ਪ੍ਰਧਾਨ ਅਨਿਲ ਸਰਮਾ, ਜਨਰਲ ਸਕੱਤਰ ਪਰਮਿੰਦਰ ਸਿੰਘ, ਤੇ ਸਮੁੱਚੀ …
Read More » ਸਿੱਖ ਰੈਜਮੈਂਟ ਦੀ ਫੌਜੀ ਟੁੱਕੜੀ ਪਰੇਡ ਵਿਚ ਪੇਸ਼ ਨਾ ਕਰਕੇ ਸਿੱਖਾਂ ਨਾਲ ਕੀਤਾ ਗਿਆ ਭੱਦਾ ਮਜ਼ਾਕ – ਜਥੇਦਾਰ
ਅੰਮ੍ਰਿਤਸਰ, 29 ਜਨਵਰੀ (ਗੁਰਪ੍ਰੀਤ ਸਿੰਘ)- ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਸਿੱਖ ਰੈਜਮੈਂਟ ਦੀ ਫੌਜੀ ਟੁੱਕੜੀ ਨੂੰ ਪਰੇਡ ਵਿਚ ਪੇਸ਼ ਨਾ ਕਰਕੇ ਸਿੱਖਾਂ ਨਾਲ ਇਕ ਅਜ਼ਾਦ ਮੁਲਕ ਵਿੱਚ ਰਹਿੰਦਿਆਂ ਭੱਦਾ ਮਜਾਕ ਕੀਤਾ ਗਿਆ ਹੈ। ਜਦਕਿ ਇਸ ਦੇਸ਼ ਨੂੰ …
Read More »ਅੱਜ ਦੀਆਂ ਸੁਰਖੀਆਂ….
ਗਣਤੰਤਰਤਾ ਦਿਵਸ ਦੀ ਪਰੇਡ ਸਮੇਂ ਸਿੱਖ ਰੈਜੀਮੈਂਟ ਨੂੰ ਪਰੇਡ ‘ਚ ਸ਼ਾਮਿਲ ਨਾ ਕਰਨ ‘ਤੇ ਰੋਸ
ਅੰਮ੍ਰਿਤਸਰ, 28 ਜਨਵਰੀ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਦਿੱਲੀ ਵਿੱਚ ਹੋਣ ਵਾਲੀ 26 ਜਨਵਰੀ ਨੂੰ ਗਣਤੰਤਰਤਾ ਦਿਵਸ ਦੀ ਪਰੇਡ ਸਮੇਂ ਫਰਾਂਸ ਦੇ ਰਾਸ਼ਟਰਪਤੀ ਸਾਹਮਣੇ ਦਸਤਾਰਧਾਰੀ ਸਿੱਖ ਫੌਜੀਆਂ ਦੀ ਰੈਜੀਮੈਂਟ ਨੂੰ ਸ਼ਾਮਿਲ ਨਾ ਕਰਨ ਤੇ ਭਾਰਤ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੂੰ ਰੋਸ ਪੱਤਰ ਲਿਖਾਂਗੇ। ਦਫ਼ਤਰ ਤੋਂ ਜਾਰੀ ਪ੍ਰੈੱਸ ਬਿਆਨ ਵਿੱਚ ਜਥੇਦਾਰ ਅਵਤਾਰ ਸਿੰਘ …
Read More »ਸਰਬੱਤ ਦਾ ਭਲਾ ਟਰੱਸਟ ਵੱਲੋਂ ਮਾਮੂਲੀ ਖਰਚੇ ‘ਤੇ ਡਾਇਲਸਿਸ ਸੇਵਾ ਸ਼ੁਰੂ
ਡੀ.ਸੀ ਰਵੀ ਭਗਤ ਨੇ ਈ. ਐਮ. ਸੀ ਹਸਪਤਾਲ ‘ਚੇ ਕੀਤਾ ਉਦਘਾਟਨ ਅੰਮ੍ਰਿਤਸਰ, 28 ਜਨਵਰੀ (ਜਗਦੀਪ ਸਿੰਘ ਸੱਗੂ)- ਨਾਮਵਰ ਸਮਾਜ ਸੇਵੀ ਅਤੇ ਉੱਘੇ ਕਾਰੋਬਾਰੀ ਡਾ: ਐਸ.ਪੀ ਸਿੰਘ ਓਬਰਾਏ ਦੀ ਅਗਵਾਈ ਹੇਠਲੇ ਸਰਬੱਤ ਦਾ ਭਲਾ ਟਰੱਸਟ ਵਲੋਂ ਗੁਰਦਾ ਰੋਗਾਂ ਤੋਂ ਪੀੜਤ ਗ਼ਰੀਬ ਅਤੇ ਲੋੜਵੰਦ ਮਰੀਜ਼ਾਂ ਦੇ ਮਾਮੂਲੀ ਖ਼ਰਚੇ ‘ਤੇ ਡਾਇਲਸਿਸ ਕਰਵਾਉਣ ਲਈ ਸ਼ੁਰੂ ਕੀਤੀ ਅਹਿਮ ਯੋਜਨਾ ਦਾ ਵਿਸਤਾਰ ਕਰਦਿਆਂ ਅੱਜ ਅੰਮ੍ਰਿਤਸਰ ਦੇ …
Read More »ਪ੍ਰਧਾਨ ਮੰਤਰੀ ਨੇ ਪੰਜਾਬ ਕੇਸਰੀ ਲਾਲ ਨਾਜਪਤ ਰਾਏ ਨੂੰ ਉਨ੍ਹਾਂ ਦੀ ਜਯੰਤੀ ਦੇ ਮੌਕੇ ਯਾਦ ਕੀਤਾ
ਨਵੀਂ ਦਿੱਲੀ, 28 ਜਨਵਰੀ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੰਜਾਬ ਕੇਸਰੀ ਲਾਲ ਲਾਜਪਤ ਰਾਏ ਨੂੰ ਉਨ੍ਹਾਂ ਦੀ ਜਯੰਤੀ ਦੇ ਮੌਕੇ ਉਤੇ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਹਿੰਮਤ ਦੇ ਬੁੱਤ ਲਾਲ ਲਾਜਪਤ ਰਾਏ ਨੂੰ ਉਨਾਂ੍ਹ ਦੀ ਜਯੰਤੀ ਦੇ ਮੌਕੇ ਉਤੇ ਯਾਦ ਕੀਤਾ ਅਤੇ ਕਿਹਾ ਕਿ ਉਹ ਬਹੁਤ ਦੂਰਦਰਸ਼ੀ ਸਨ, ਜਿਨਾਂ੍ਹ ਦੀ ਦੇਸ਼ਭਗਤੀ ਅਤੇ ਵਿਚਾਰਾਂ ਨੇ ਹੋਰ …
Read More »ਪ੍ਰਧਾਨ ਮੰਤਰੀ ਵੱਲੋਂ ਅਰਿੰਦਮ ਸੇਨ ਗੁਪਤਾ ਦੀ ਮੌਤ ‘ਤੇ ਸੋਗ ਪ੍ਰਗਟ
ਨਵੀਂ ਦਿੱਲੀ, 28 ਜਨਵਰੀ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਅਰਿੰਦਮ ਸੇਨ ਗੁਪਤਾ ਦੀ ਮੌਤ ਉਤੇ ਡੂੰਘਾ ਸੋਗ ਪ੍ਰਗਟ ਕੀਤਾ ਹੈ।ਪ੍ਰਧਾਨ ਮੰਤਰੀ ਨੇ ਕਿਹਾ ਕਿ ਅਰਿੰਦਮ ਸੇਨ ਗੁਪਤਾ ਇੱਕ ਜਾਣੇ-ਮਾਣੇ ਸੰਪਾਦਕ ਸਨ, ਜਿਨਾਂ੍ਹ ਨੇ ਵਿਆਪਕ ਪ੍ਰਸ਼ੰਸਾ ਕਮਾਈ ਸੀ। ਉਨਾਂ੍ਹ ਨੇ ਪੱਤਰਕਾਰੀ ਦੇ ਜ਼ਰੀਏ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ।ਉਨਾਂ੍ਹ ਦੀ ਬੇਵਕਤੀ ਮੌਤ ਨਾਲ ਮੈਨੂੰ ਬਹੁਤ …
Read More »
Punjab Post Daily Online Newspaper & Print Media