Wednesday, November 25, 2026

Monthly Archives: January 2016

ਬਿਰਧ, ਬੀਮਾਰ ਤੇ ਵੱਡੀ ਉਮਰ ਦੇ ਲੋਕਾਂ ਨੂੰ ਡਾਇਪਰ ਮੁਹੱਈਆ ਕਰਵਾਉਣ ਵਾਲਾ ਪਹਿਲਾ ਜ਼ਿਲ੍ਹੇ ਬਣੇਗਾ ਅੰਮ੍ਰਿਤਸਰ

ਚੋਗਾਵਾਂ, 29 ਜਨਵਰੀ (ਪ.ਪ)- ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ਪੰਜਾਬ ਦਾ ਬਿਰਧ ਅਤੇ ਬੀਮਾਰ ਲੋਕਾਂ ਨੂੰ ਬਹੁਤ ਹੀ ਘੱਟ ਰੇਟਾਂ ‘ਤੇ ਉੱਚ ਗੁਣਵੱਤਾ ਵਾਲੇ ਡਾਈਪਰ ਮੁਹੱਈਆ ਕਰਵਾਉਣ ਵਾਲਾ ਪਹਿਲਾ ਜ਼ਿਲਾ ਬਨਣ ਜਾ ਰਿਹਾ ਹੈ ਜਿਸ ਸੰਬੰਧੀ ਪ੍ਰਸ਼ਾਸਨ ਵੱਲੋਂ ਲੋੜੀਂਦੀ ਮਸ਼ਿਨਰੀ ਤਿਆਰ ਕਰਵਾਈ ਜਾ ਰਹੀ ਹੈ ਅਤੇ ਆਉਾਂਦੇ ੁਝ ਮਹੀਨਿਆਂ ਵਿਚ ਇਹ ਪ੍ਰੋਜੈਕਟ ਜ਼ਿਲ੍ਹੇ ਵਿਚ ਸ਼ੁਰੂ ਹੋਣ ਜਾ ਰਿਹਾ ਹੈ। ਪੰਜਾਬ ਦੇ ਸਰਹੱਦੀ …

Read More »

Border District Amritsar to provide adult diapers to aged, infirm people

Deputy Commissioner inaugurates Sanitary Napkin Manufacturing unit and vending machine at Chogawan BDPO complex Chogawan (Amritsar), Jan 29 (Punjab Post Bureau)- The Border City of Amritsar has taken another unique initiative of providing adult diapers to the aged and infirm people at highly subsidized rates by involving local people in manufacturing, packaging and distribution of this product in the district. …

Read More »

ਕੇਜਰੀਵਾਲ ਨੇ ਜੋ ਨੋ ਮਹੀਨਿਆ ‘ਚ ਕੀਤਾ- ਪੰਜਾਬ ਸਰਕਾਰ 9 ਸਾਲਾਂ ‘ਚ ਨਾ ਕਰ ਸਕੀ- ਐਡਵੋਕੇਟ ਢਿੱਲੋ

ਪੱਟੀ, 29 ਜਨਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਸਿੰਘ ਮਾਹਲਾ)- ਕਿਸਾਨਾਂ- ਮਜਦੂਰਾਂ ਦੀ ਹਿਤੈਸ਼ੀ ਅਖਵਾਉਣ ਵਾਲੀ ਅਕਾਲੀ-ਭਾਜਪਾ ਸਰਕਾਰ ਦੇ ਆਗੂਆ ਵੱਲੋ ਆਪ ਆਦਮੀ ਪਾਰਟੀ ਦੇ ਰਾਸਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁਧ ਭੈੜੀ ਸਬਦਾਵਲੀ ਵਰਤਣ,ਕਦੇ ਟੋਪੀਆ ਵਾਲੇ,ਕਦੇ ਭਗੋੜਿਆ ਹੋਣ ਦੇ ਦੋਸ਼ ਵਾਲਿਆ ਨੂੰ ਆਪਣੀ ਪੀੜੀ ਹੇਠ ਸੋਟਾ ਫੇਰਨਾ ਚਾਹੀਦਾ ਹੈ। ਜਿਹੜੇ ਕੰਮ ਅਰਵਿੰਦ ਕੇਰਜੀਵਾਲ ਨੇ ਦਿਲੀ ਦਾ ਮੁੱਖ …

Read More »

ਦਿੱਲੀ ਕਮੇਟੀ ਨੇ ਰੱਖਿਆ ਮੰਤਰੀ ਨੂੰ ਸਿੱਖ ਰੈਜੀਮੈਂਟ ਨੂੰ ਪਰੇਡ ਵਿੱਚ ਸ਼ਾਮਿਲ ਨਾ ਕਰਨ ‘ਤੇ ਭੇਜਿਆ ਰੋਸ ਪੱਤਰ

ਨਵੀਂ ਦਿੱਲੀ, 29 ਜਨਵਰੀ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਗਣਤੰਤਰਤਾ ਦਿਹਾੜੇ ਦੀ ਪਰੇਡ ਵਿੱਚੋਂ ਸਿੱਖ ਰੈਜੀਮੈਂਟ ਦੇ ਗਾਇਬ ਹੋਣ ਤੇ ਰੋਸ਼ ਦਾ ਪ੍ਰਗਟਾਵਾ ਕੀਤਾ ਹੈ। ਦੇਸ਼ ਦੇ ਰੱਖਿਆ ਮੰਤਰੀ ਮਨੋਹਰ ਪਾਰੀਕਰ ਨੂੰ ਲਿੱਖੇ ਆਪਣੇ ਰੋਸ਼ ਪੱਤਰ ਵਿੱਚ ਜੀ.ਕੇ. ਨੇ ਸਿੱਖ ਰੈਜੀਮੈਂਟ ਦੇ ਮਾਨਮੱਤੇ ਇਤਿਹਾਸ ਦਾ ਹਵਾਲਾ ਦਿੰਦੇ ਹੋਏ ਸਿੱਖ ਕੌਮ ਦੀਆਂ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਵਿਖੇ ਲਾਲਾ ਲਾਜਪੱਤ ਰਾਏ ਦੇ ਜਨਮ ਦਿਵਸ ਮੌਕੇ ਸ਼ਰਧਾਂਜਲੀ ਭੇਟ

ਅੰਮ੍ਰਿਤਸਰ, 29 ਜਨਵਰੀ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਰੋਡ ਵਿਖੇ ਲਾਲਾ ਲਾਜਪੱਤ ਰਾਏ ਜੀ ਦੇ 150ਵੇਂ ਜਨਮ ਦਿਵਸ ਦੇ ਮੌਕੇ ‘ਤੇ ਪ੍ਰਿੰਸੀਪਲ ਰਵਿੰਦਰ ਕੌਰ ਬਮਰਾ, ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਉਹਨਾਂ ਦੀ ਤਸਵੀਰ ਤੇ ਫੁਲਾਂ ਦੀ ਮਾਲਾ ਚੜ੍ਹਾ ਕੇ ਸ਼ਰਧਾਂਜਲੀ ਦਿਤੀ।ਇਸੇ ਸਬੰਧ ਵਿੱਚ ਵਿਦਿਆਰਥੀਆਂ ਨੇ ਕਵਿਤਾਵਾਂ ਗਾਇਨ ਕਰਕੇ ਲਾਲਾ ਜੀ ਵਲੋਂ ਸਾਈਮਨ ਕਮਿਸ਼ਨ ਦੇ ਵਿਰੁੱਧ …

Read More »

ਪੰਜਾਬ ਦੇ ਸਾਰੇ ਪਿੰਡ ਸਾਲ ਦੇ ਅੰਤ ਤੱਕ 4ਜੀ ਕੁਨੈਕਟੀਵਿਟੀ ਨਾਲ ਜੁੜਣਗੇ – ਸੁਖਬੀਰ ਬਾਦਲ

ਮਾਲੇਰਕੋਟਲਾ ਤੋਂ ਦਰਗਾਹ ਅਜਮੇਰ ਸ਼ਰੀਫ ਲਈ ਰੇਲ ਗੱਡੀ ਨੂੰ ਹਰੀ ਝੰਡੀ ਸੰਦੌੜ, 29 ਜਨਵਰੀ (ਹਰਮਿੰਦਰ ਸਿੰਘ ਭੱਟ)- ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਇਸ ਸਾਲ ਦੇ ਅੰਤ ਤੱਕ ਪੰਜਾਬ ਦੇ ਸਾਰੇ ਪਿੰਡ ਅਤੇ ਕਸਬੇ 4ਜੀ ਕੁਨੈਕਟੀਵਿਟੀ ਦੀ ਸਹੂਲਤ ਨਾਲ ਜੁੜ ਜਾਣਗੇ ਅਤੇ ਅਜਿਹਾ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਜਾਵੇਗਾ। ਉਨ੍ਹਾਂ …

Read More »

ਬੀ. ਬੀ. ਕੇ. ਡੀ. ਏ. ਵੀ ਕਾਲਜ ਫ਼ਾਰ ਵੂਮੈਨ ਵਿਖੇ ਟੈਕਸਟਾਇਲ ਕਾਰਨੀਵਲ ਦਾ ਆਯੋਜਨ

ਅੰਮ੍ਰਿਤਸਰ, 29 ਜਨਵਰੀ (ਜਗਦੀਪ ਸਿੰਘ ਸੱਗੂ) – ਸਥਾਨਕ ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਦੇ ਡਿਜ਼ਾਇਨ ਵਿਭਾਗ ਨੇ ਵਸਤਰ ਕਾਰਨੀਵਲ ਦਾ ਆਯੋਜਨ ਕੀਤਾ।ਇਹ ਕਾਰਨੀਵਲ ਟੈਕਸਟਾਇਲ ਅਤੇ ਫੈਸ਼ਨ ਵਿਭਾਗ ਦੇ ਸਮੂਹਿਕ ਯਤਨਾ ਦੁਆਰਾ ਹੋਇਆ।ਇਸ ਪ੍ਰਦਰਸ਼ਨੀ ਵਿੱਚ ਕਪੜੇ ਦੀ ਵਿਵਿੰਗ, ਫੈਬਰਿਕ ਪੇਟਿੰਗ, ਟੈਕਸਟਾਇਲ ਵਸਤਾਂ, ਟਾਈ ਐਂਡ ਡਾਈ, ਨਿਟਿੰਗ ਮਸ਼ੀਨ, ਸਕਰੀਨ ਪੇਟਿੰਗ, ਬਲਾਕ ਪ੍ਰਿਟਿੰਗ, ਸਟੈਂਸਿਲ ਪ੍ਰਿਟਿੰਗ ਤੇ ਅਧਾਰਿਤ ਕੰਮਾਂ ਨੂੰ …

Read More »

ਨਵਜੰਮੀ ਬੱਚੀ ਨੂੰ ਸਪੈਸ਼ਲਾਇਜ਼ਡ ਅਡਾਪਸ਼ਨ ਏਜੰਸੀ ਵਿਖੇ ਸ਼ਿਫਟ ਕੀਤਾ ਗਿਆ

ਬਠਿੰਡਾ, 29 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਵਨੀਤ ਕੌਰ ਸਿੱਧੂ ਵੱਲੋ ਦੱਸਿਆ ਗਿਆ ਕੱਲ੍ਹ 26 ਜਨਵਰੀ ਨੂੰ ਪੰਘੂੜਾ ਸੈਂਟਰ ਜੋ ਕਿ ਸ਼੍ਰੀ ਗੁਰਬੰਤ ਮਹੰਤਾ ਦਾਸ ਡੈਫ ਐਂਡ ਡੰਬ ਸਕੂਲ ਬਠਿੰਡਾ ਵਿਖੇ ਸਥਿਤ ਹੈ ਵਿਚੋ ਲਗਭਗ ਸ਼ਾਮ 03:30ਵਜੇ ਬੱਚੀ ਨੂੰ ਪੰਘੂੜਾ ਵਿਖੇ ਕਿਸੇ ਅਣਜਾਣ ਵਿਅਕਤੀ ਵੱਲੋਂ ਛੱਡਿਆ ਗਿਆ। ਇਸ ਸਬੰਧੀ ਕਾਰਵਾਈ ਕਰਦੇ ਹੋਏ ਜ਼ਿਲ੍ਹਾਂ ਬਾਲ …

Read More »

ਨਸ਼ਾ ਮੁਕਤੀ ਪ੍ਰਚੰਡ ਲਹਿਰ ਪੰਜਾਬ ਵੱਲੋਂ ਚੌਥਾ ਸਾਲਾਨਾਂ ਗੁਰਮਤਿ ਸਮਾਗਮ ਬਾਰੇ ਪੋਸ਼ਟਰ ਰਿਲੀਜ

ਬਠਿੰਡਾ, 29 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਦੇ ਨਜ਼ਦੀਕੀ ਪਿੰਡ ਭੁੱਚਂੋ ਖੁਰਦ ਦੇ ਗੁਰਦੁਆਰਾਂ ਪਿੱਪਲਸਰ ਸਾਹਿਬ ਵਿਖੇ ਨਸਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਵੱਲੋਂ 14 ਫਰਵਰੀ 2016 ਨੂੰ ਐਤਵਾਰ ਨੂੰ ਸਾਲਾਨਾ ਚੌਥਾ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਭਾਈ ਜਸਕਰਨ ਸਿੰਘ ਸਿਵੀਆ ਮੁੱਖ ਸੇਵਾਦਾਰ ਨੇ ਦੱਸਿਆ ਕਿ ਪੰਜਾਬ ਪ੍ਰਸਿੱਧ ਵਿਦਵਾਨ ਨੌਜਵਾਨਾਂ …

Read More »