Wednesday, November 25, 2026

Monthly Archives: January 2016

ਲੋਕਾਂ ਨਾਲ ਚੰਗੇ ਵਿਹਾਰ ਦੀ ਸਹੁੰ ਚੁੱਕ ਕੇ ਨਵਾਂ ਸਾਲ ਸ਼ੁਰੂ ਕਰਨਗੇ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਮੁਲਾਜ਼ਮ

ਬਠਿੰਡਾ, 31 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਤਹਿਤ ਕੰਮ ਕਰਦੇ ਸਾਰੇ ਮੁਲਾਜ਼ਮ ਨਵੇਂ ਸਾਲ ਦੀ ਸ਼ੁਰੂਆਤ ਲੋਕਾਂ ਨਾਲ ਚੰਗਾ ਵਿਹਾਰ ਕਰਨ ਦੀ ਸਹੁੰ ਚੁੱਕ ਕੇ ਕਰਨਗੇ। ਪੰਜਾਬ ਵਿੱਚ ਪਹਿਲੀ ਵਾਰ ਨਵੇਕਲੀ ਪਹਿਲਕਦਮੀ ਕੀਤੀ ਜਾ ਰਹੀ ਹੈ ਕਿ ਲੋਕਾਂ ਦੇ ਨਾਲ ਚੰਗਾ ਵਿਹਾਰ ਕਰਨ ਸਬੰਧੀ ਸਿਹਤ ਮੁਲਾਜਮਾਂ ਨੂੰ ਸਹੁੰ ਚੁਕਾਈ ਜਾਵੇ। ਇਸ …

Read More »

ਮੁੱਖ ਮੰਤਰੀ ਬਾਦਲ ਬਟਾਲਾ ਵਾਸੀਆਂ ਨੂੰ ਆਡੀਟੋਰੀਅਮ ਦੇ ਰੂਪ ਦੇਣਗੇ ਨਵੇਂ ਸਾਲ ਦਾ ਤੋਹਫਾ

ਬਟਾਲਾ, 30 ਦਸੰਬਰ (ਨਰਿੰਦਰ ਸਿੰਘ ਬਰਨਾਲ)- ਨਵੇਂ ਸਾਲ ਦੇ ਮੌਕੇ ਬਟਾਲਾ ਵਾਸੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਆਡੀਟੋਰੀਅਮ ਦੇ ਰੂਪ ਵਿੱਚ ਖੂਬਸੂਰਤ ਤੋਹਫਾ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ 2 ਕਰੋੜ ਰੁਪਏ ਖਰਚ ਕਰ ਕੇ ਵਿਸ਼ਵ ਪ੍ਰਸਿੱਧ ਪੰਜਾਬੀ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਯਾਦਗਾਰ ਨੂੰ ਅਤਿ ਆਧੁਨਿਕ ਆਡੀਟੋਰੀਅਮ ਦਾ ਰੂਪ ਦਿੱਤਾ ਗਿਆ ਹੈ ਜੋ …

Read More »

AAP assembling a ‘Gharuka’ in the name of new joinings- Aujla

  Amritsar, Dec. 1 (Punjab Post Bureau) – Commenting on the much exaggerated joinings by Aam Aadmi Party (AAP) in Punjab, DCC (Rural) Amritsar president Gurjeet Singh Aujla said that AAP is assembling a ‘Gharuka’ sort of party in Punjab. As ‘Gharuka’ is assembled using assorted spares and parts acquired from junkyards; which in spite of everything is neither at …

Read More »

2016 ਨਵਾਂ ਸਾਲ – ਨਵਾਂ ਵਿਚਾਰ ਨਵੀ ਸ਼ੁਰੂਆਤ

ਜ਼ਿਦਗੀ ਉਹੀ ਹੈ ਸਮਾਂ ਉਹੀ ਆਦਮੀ ਪਲ ਦਰ ਪਰ ਬਦਲਦਾ ਹੈ ਆਪਣੀ ਹੋਣੀ ਦੇ ਸਫ਼ੇ…। ਹੋਣੀਆਂ ਦਾ ਇਤਿਹਾਸ ਤਾਂ ਸਾਡਾ ਆਪਣਾ ਹੈ… ਆਦਮੀ ਕਦੋਂ ਆਪਣਾ ਹੁੰਦੈ…। (ਯੂਨਾਨੀ ਕਵੀਂ ਅਰਨੈਟ ਸੁਪਾਰਿਓ)              ਇੱਕ ਸਾਲ ਬੇਸ਼ਕ ਅਸਤ ਹੋ ਚੁੱਕਾ ਹੈ। ਪੁਰਾਣੇ ਸੂਰਜ਼ ਦੀ ਲਾਲੀ ਚੰਨ ਦੀ ਚਾਨਣੀ ਕੁਦਰਤ ਦੀ ਹੋਂਦ ਨੂੰ ਬਰਕਰਾਰ ਰੱਖਦੇ ਹੋਈ 2016 ਦੀ ਨਵੀਂ …

Read More »

‘ਨਵਾਂ ਸਾਲ ਆਇਆ’

ਨਵੇਂ ਸਾਲ ‘ਤੇ ਵਿਸ਼ੇਸ਼ ਖੁਸ਼ੀਆਂ-ਖੇੜ੍ਹੇ ਨਵਾਂ ਸਾਲ ਲਿਆਇਆ, ਨਵਾਂ ਸਾਲ ਆਇਆ ਜੀ, ਨਵਾਂ ਸਾਲ ਆਇਆ। ਸਾਲ 2016 ਸਾਨੂੰ ਵਿਲਕਮ ਕਹਿ ਗਿਆ, ਜਦ ਚੰਦਰਾ ਵਿਛੋੜਾ 2015 ਦਾ ਪੈ ਗਿਆ। ਸ਼ੋਗ ‘ਚ ਨ੍ਹੀ ਭੰਗੜਾ ਖੁਸ਼ੀ ਦੇ ਵਿੱਚ ਪਾਇਆ, ਨਵਾਂ ਸਾਲ ਆਇਆ ਜੀ, ਨਵਾਂ ਸਾਲ ਆਇਆ। ਖਿੜ੍ਹਗੇ ਨੇ ਫੁੱਲ ਦੂਰ-ਦੂਰ ਤਾਂਈ ਮਹਿਕਦੇ, ਭੌਰੇ ਵੀ ਸਰੂਰ ਵਿੱਚ ਫਿਰਦੇ ਨੇ ਟਹਿਕਦੇ। ਸਾਰਾ ਜੱਗ ਖੁਸ਼ੀ ਵਿੱਚ …

Read More »

ਨਵੇਂ ਵਰ੍ਹੇ 2016 ਨੂੰ “ਜੀ ਆਇਆਂ”

ਬਦਲਾਓ ਸਮੇਂ ਦਾ ਨਿਯਮ ਹੈ।ਇਹ ਸੰਸਾਰ ਕਦੋਂ ਹੋਂਦ ਵਿੱਚ ਆਇਆ ਹੋਵੇਗਾ, ਇਸ ਵਿੱਚ ਕੀ-ਕੀ ਪ੍ਰਵਿਰਤਨ ਕਿਵੇਂ ਕਿਵੇਂ ਆਏ ਅਤੇ ਇਸ ਦੀ ਹੋਂਦ ਕਦੋਂ ਆਪਣੇ ਅੰਤਮ ਚਰਨ ਛੂਹ ਸਕੇਗੀ, ਕੋਈ ਨਹੀ ਜਾਣਦਾ।ਫੇਰ ਵੀ ‘ਆਦਿ’ ਸ਼ਬਦ ਦੀ ਮੋਜੂਦਗੀ ਤੋਂ ਇਹ ਅਹਿਸਾਸ ਜਰੂਰ ਹੁੰਦਾ ਹੈ ਕਿ ਸੰਸਾਰ ਦਾ “ਆਦਿ” ਕਿਸੇ ਸਮੇਂ ਜਰੂਰ ਆਇਆ ਹੋਵੇਗਾ।ਇਸੇ ਤਰ੍ਹਾ ‘ਅੰਤ’ ਸ਼ਬਦ ਤੋਂ ਭਾਵਨਾ ਤੋਂ ਇਹ ਵਿਸ਼ਵਾਸ਼ ਹੁੰਦਾ …

Read More »

ਨਵਾਂ ਸਾਲ

ਮੈਨੂੰ ਯਾਦ ਹੈ ਤੂੰ ਪਿਛਲੇ ਸਾਲ ਵੀ ਆਇਆ ਸੀ, ਇਹਨਾਂ ਹੀ ਦਿਨਾਂ ਚ ਆਇਆ ਸੀ ਤੇਰਾ ਨਾਮ ਉਦੋਂ 2015 ਸੀ, ਤੇਰੇ ਆਉਣ ਦੀ ਬੜੀ ਖ਼ੁਸੀ ਸੀ ਮੈਨੂੰ ਵੀ ਤੇ ਹੋਰਾਂ ਨੁੰ ਵੀ, ਨਵੀਆਂ ਉਮੀਦਾਂ ਸਨ ਤੇਰੇ ਤੋਂ, ਕਿ ਖ਼ੁਸੀਆਂ ਲੈ ਕੇ ਆਵੇਂਗਾ, ਸਭ ਲਈ, ਹਰ ਕੋਈ ਖ਼ੁਸ਼ੀਆਂ ਮਾਣੇਗਾ, ਸਭ ਪਾਸੇ ਸਾਂਤੀ ਹੋਵੇਗੀ, ਤੂੰ ਵਾਅਦਾ ਵੀ ਕੀਤਾ ਸੀ ਕਿ ਭਾਈ ਦਾ …

Read More »

 ਖੇਤੀਬਾੜੀ ਮੰਤਰੀ ਜਥੇ ਤੋਤਾ ਸਿੰਘ ਦਮਦਮੀ ਟਕਸਾਲ ਹੋਏ ਨਤਮਸਤਕ

ਚੌਂਕ ਮਹਿਤਾ, 31 ਦਸੰਬਰ (ਜੋਗਿੰਦਰ ਸਿੰਘ ਮਾਣਾ) – ਜਥੇਦਾਰ ਤੋਤਾ ਸਿੰਘ ਖੇਤੀਬਾੜੀ ਮੰਤਰੀ ਪੰਜਾਬ ਅਤੇ ਹਲਕਾ ਜੰਡਿਆਲਾ ਗੁਰੁੂ ਦੇ ਵਿਧਾਇਕ ਬਲਜੀਤ ਸਿੰਘ ਜਲਾਲਉਸਮਾਂ ਅੱਜ ਬਾਅਦ ਦੁਪਹਿਰ ਦਮਦਮੀ ਟਕਸਾਲ ਦੇ ਹੈਡਕੁਆਰਟਰ ਗੁਰੁਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਨਤਮਸਤਕ ਹੋਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ।ਸਭ ਤੋ ਪਹਿਲਾਂ ਉਨਾ੍ਹਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ‘ਚ ਮੱਥਾ ਟੇਕਿਆ ਉਪਰੰਤ ਉਹ ਦਮਦਮੀ ਟਕਸਾਲ ਦੇ …

Read More »

ਪਿੰਡ ਉਬੋਕੇ ‘ਚ ਲੜਾਈ ਦੌਰਾਨ ਇਕ ਵਿਅਕਤੀ ਦੀ ਮੌਤ

ਪੱਟੀ, 31 ਦਸੰਬਰ (ਅਵਤਾਰ ਸਿੰਘ, ਰਣਜੀਤ ਮਾਹਲਾ)- ਸਬ ਡਵੀਜ਼ਨ ਅਧੀਨ ਪੈਂਦੇ ਪਿੰਡ ਉਬੋਕੇ ਵਿਖੇ ਅੱਜ ਤੜ੍ਹਕਸਾਰ ਹੋਈ ਲੜਾਈ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਸਥਾਨਿਕ ਪੁਲਿਸ ਨੇ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚ ਕੇ ਲਾਸ਼ ਕਬਜ਼ੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਪੱਟੀ ਪਹੁੰਚਾਈ ਤੇ ਮ੍ਰਿਤਕ ਦੇ ਪਰਿਵਾਰ ਵੱਲੋਂ ਦਿੱਤੇ ਬਿਆਨਾਂ ‘ਤੇ 8 ਵਿਅਕਤੀਆਂ ਵਿਰੁੱਧ ਕਤਲ ਦਾ ਮੁਕੱਦਮਾ ਦਰਜ …

Read More »

ਮਜੀਠੀਆ ਦੀ ਅਗਵਾਈ ‘ਚ ਮਜੀਠਾ ਵਿਖੇ 101 ਜੋੜਿਆਂ ਦੇ ਸਮੂਹਿਕ ਅਨੰਦ ਕਾਰਜ ਹੋਏ

ਮਜੀਠਾ, 31 ਦਸੰਬਰ (ਪ.ਪ) – ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੀ ਯੋਗ ਅਗਵਾਈ ਹੇਠ ਗੁਰਦਆਰਾ ਬਾਬਾ ਜੀਵਨ ਸਿੰਘ ਜੀ, ਸਬਜੀ ਮੰਡੀ, ਮਜੀਠਾ ਵਿਖੇ ਹਰ ਸਾਲ ਦੀ ਤਰਾਂ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 63ਵਾਂ ਮਹਾਨ ਸ਼ਹੀਦੀ ਸਮਾਗਮ ਦੌਰਾਨ 101 ਜੋੜਿਆਂ ਦੇ ਸਮੂਹਿਕ ਅਨੰਦ ਕਾਰਜ ਗੁਰ ਮਰਿਆਦਾ ਅਨੁਸਾਰ ਕਰਵਾਏ ਗਏ। ਇਸ ਮੌਕੇ …

Read More »