ਬਠਿੰਡਾ, 4 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- 100 ਫੀਸਦੀ ਸੀਵਰ ਅਤੇ ਪਾਣੀ ਸਕੀਮ ਤਹਿਤ ਮਾਡਲ ਟਾਊਨ ਦੇ ਵਾਰਡ 11 ਅਤੇ 12 ਦੀਆਂ ਐਲ.ਆਈ.ਜੀ ਅਤੇ ਈ.ਡਬਲਿਊ.ਐਸ ਮਕਾਨਾਂ ਵਿੱਚ ਸੀਵਰ ਲਾਈਨ ਪਾਈ ਜਾ ਰਹੀ ਹੈ ਜਿੱਥੇ ਤਰਵੈਨੀ ਕੰਪਨੀ ਖਿਲਾਫ਼ ਲੋਕਾਂ ਦਾ ਗੁੱਸਾ ਭੜਕ ਪਿਆ ਹੈ। ਮੁਹੱਲਾ ਵਾਸੀ ਸੁਰੇਸ਼ ਗੋਇਲ, ਮੱਘਰ ਸਿੰਘ, ਪਵਨ ਕੁਮਾਰ, ਦਵਿੰਦਰ ਸਿੰਘ ਆਦਿ ਨੇ ਦੋਸ਼ ਲਾਇਆ ਕਿ ਪਾਈਪ ਦੇ ਹੇਠਾਂ …
Read More »Daily Archives: February 5, 2016
ਟਰੈਕਟਰ ਡਰਾਇਵਰ ਚਾਇਨਾ ਡੋਰ ਦੀ ਪੇਟੀ ਸਮੇਤ ਕਾਬੂ
ਬਠਿੰਡਾ, 4 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਮਾਜ ਸੇਵੀ ਸੰਸਥਾਵਾਂ ਵਲੋਂ ਆਪਣੇ ਆਪਣੇ ਨਿੱਜੀ ਸਧਾਨਾਂ ਨਾਲ ਚਾਇਨਾ ਡੋਰ ਜੋ ਕਿ ਮੌਤ ਦੇ ਨਾਮ ਨਾਲ ਜਾਣ ਜਾਂਦੀ ਹੈ। ਇਸ ਲੜੀ ਤਹਿਤ ਨੌਜਵਾਨ ਵੈਲਫੇਅਰ ਸੁਸਾਇਟੀ ਵਲੌੀ ਇਕ ਵਿਅਕਤੀ ਵਲੋਂ ਟ੍ਰਰੈਕਟਰ ‘ਤੇ ਚਾਇਨਾ ਡੋਰ ਦੀ ਪੇਟੀ ਲੈ ਜਾਂਦੇ ਹੋਏ ਮੌਕੇ ‘ਤੇ ਪਕੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ। ਜਾਣਕਾਰੀ ਅਨੁਸਾਰ ਇਹ …
Read More »’ਕੈਂਸਰ ਇਕ ਭਿਆਨਕ ਸਮੱਸਿਆ’ ਵਿਸ਼ੇ ‘ਤੇ ਭਾਸ਼ਨ ਪ੍ਰਤੀਯੋਗਿਤਾ ਕਰਵਾਈ
ਬਠਿੰਡਾ, 4 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵਿਸ਼ਵ ਭਰ ਵਿਚ ਕੈਂਸਰ ਦੇ ਪ੍ਰਭਾਵਤ ਖਤਰੇ ਤੋਂ ਵਿਦਿਆਰਥੀਆਂ ਨੂੰ ਸੁਚੇਤ ਕਰਨ ਲਈ ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਚ ‘ਕੈਂਸਰ ਇਕ ਭਿਆਨਕ ਸਮੱਸਿਆ’ ਵਿਸ਼ੇ ‘ਤੇ ਭਾਸ਼ਨ ਪ੍ਰਤੀਯੋਗਿਤਾ ਕਰਵਾਈ ਗਈ।ਜਿਸ ਵਿੱਚ ਵਿਦਿਆਰਥੀਆਂ ਨੇ ਗਹਿਰਾਈ ਨਾਲ ਵਿਚਾਰ ਪੇਸ਼ ਕੀਤੇ ਅਤੇ ਕਿਹਾ ਕਿ ਵਧ ਰਹੇ ਪ੍ਰਦੂਸ਼ਨ, ਫਸਲਾਂ ਤੇ ਅੰਧਾ ਧੁੰਧ ਛਿੜਕਾਅ ਇਸ ਸਮੱਸਿਆ …
Read More »ਮਾਸਟਰ ਤੋਂ ਲੈਕਚਰਾਰ ਦੇ ਪੈਡਿੰਗ ਕੇਸਾਂ ਸਬੰਧੀ ਕਲੱਸਟਰਾਂ ਦੀ ਮੀਟਿੰਗ
ਬਟਾਲਾ, 4 ਜਨਵਰੀ (ਨਰਿੰਦਰ ਬਰਨਾਲ)- ਜਿਲਾ੍ਹ ਸਿੱਖਿਆ ਅਫਸਰ ਗੁਰਦਾਸਪੁਰ ਸ਼ੀz ਅਮਰਦੀਪ ਸਿੰਘ ਸੈਣੀ ਤੇ ਉਹਨਾਂ ਦੇ ਦਫਤਰੀ ਅਮਲੇ ਜਿਲਾ ਗੁਰਦਾਸਪੁਰ ਦੇ ਕਲੱਸਟਰ ਮੁੱਖੀਆਂ ਨਾਲ ਇੱਕ ਵਿਸ਼ੇਸ ਮੀਟਿੰਗ ਕੀਤੀ ਗਈ।ਅਮਰਦੀਪ ਸਿੰਘ ਸੈਣੀ ਨੇ ਦੱਸਿਆ ਕਿ ਡੀ.ਪੀ.ਆਈ ‘ਤੇ ਸਰਕਲ ਐਜੂਕੇਸ਼ਨ ਦਫਤਰ ਦੀਆਂ ਹਦਾਇਤਾਂ ਅਨੁਸਾਰ ਮਾਸਟਰ ਕੇਡਰ ਵਰਗ ਦੀਆਂ ਤਰੱਕੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਕਲੱਸਟਰ ਮੁੱਖੀਆਂ ਪਾਸੋਂ ਇਹ ਸਰਟੀਫਿਕੇਟ ਲਿਆ ਜਾ ਰਿਹਾ ਹੈ। …
Read More »ਲਾਇੰਨਜ਼ ਕਲੱਬ ਮੁਸਕਾਨ ਬਟਾਲਾ ਨੇ ਜਰੂਰਤਮੰਦਾਂ ਨੂੰ ਕੰਬਲ ਵੰਡੇ
ਬਟਾਲਾ, 4 ਜਨਵਰੀ (ਨਰਿੰਦਰ ਬਰਨਾਲ)- ਸਮਾਜ ਭਲਾਈ ਵਿੱਚ ਲਾਇੰਨਜ਼ ਕਲੱਬ ਡਿਸਟ੍ਰਿਕ 321-ਡੀ ਅਧੀਨ ਪੈਦੀਆਂ ਕਲੱਬਾਂ ਆਪਣੀ ਵਿਲੱਖਣ ਪਹਿਚਾਨ ਕਰਕੇ ਜਾਣੀਆਂ ਜਾਂਦੀਆਂ ਹਨ। ਇਸੇ ਹੀ ਡਿਸਟ੍ਰਿਕ ਦੀ ਫੈਮਲੀ ਲਾਇੰਨ ਕਲੱਬ ਮੁਸਕਾਨ ਬਟਾਲਾ ਨੂੰ ਕਲੱਬ ਸੈਵਨ ਸਟਾਫ ਦਾ ਦਰਜਾ ਪ੍ਰਾਪਤ ਹੈ। ਕਲੱਬ ਮੁਸਕਾਨ ਦੇ ਪ੍ਰਧਾਨ ਲਾਇੰਨ ਡਾ. ਰਣਜੀਤ ਸਿੰਘ ਤੇ ਉਹਨਾ ਦੀ ਸਮੁਚੀ ਟੀਮ ਵੱਲੋਂ ਬਿਰਧ ਆਸ਼ਰਮ ਬਟਾਲਾ ਵਿਖੇ ਜਰੂਰਤਮੰਦਾਂ ਨੂੰ 20 …
Read More » ਸਰਕਾਰ ਦੀ ਅਣਗਿਹਲੀ ਕਾਰਨ ਗੁਰੂ ਦੀ ਨਗਰੀ ਸੋਨਾ ਮਾਰਕੀਟ ਮੰਦਹਾਲੀ ਦੇ ਕਗਾਰ ‘ਤੇ -ਅੋਜਲਾ
ਅੰਮ੍ਰਿਤਸਰ, 4 ਫਰਵਰੀ (ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਦੀ ਅਣਗਿਹਲੀ ਕਾਰਨ ਅੱਜ ਗੁਰੂ ਦੀ ਨਗਰੀ ਸੋਨਾ ਮਾਰਕੀਟ ਮੰਦਹਾਲੀ ਦੀ ਕਗਾਰ ‘ਤੇ ਖੜੀ ਹੈ।ਸ਼ਹਿਰ ਵਿੱਚ ਸਭ ਤੋਂ ਵੱਧ ਰੁਜਗਾਰ ਦੇ ਮੋਕੇ ਪੈਦਾ ਕਰਨ ਵਾਲਾ ਸੋਨੇ ਦਾ ਧੰਦਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਮੰਦੇ ਦੇ ਸ਼ਿਕਾਰ ਹੈ ਅਤੇ ਸਰਕਾਰ ਵਲੋਂ ਸਵਰਨਕਾਰ ਭਾਈਚਾਰੇ ਨੁੰ ਲੁੱਟਿਆ ਤੇ ਕੁੱਟਿਆ ਜਾ ਰਿਹਾ ਹੈ । ਇਨਾ੍ਹ ਵਿਚਾਰਾਂ …
Read More »
Punjab Post Daily Online Newspaper & Print Media