ਸੰਦੌੜ, 9 ਫਰਵਰੀ (ਹਰਮਿੰਦਰ ਸਿੰਘ ਭੱਟ)- ਮਾਡਰਨ ਕਾਲਜ ਖੁਰਦ ਦੇ ਵਿਦਿਆਰਥੀਆਂ ਵੱਲੋਂ ਵਿੱਦਿਅਕ ਟੂਰ ਲਗਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਡਰਨ ਕਾਲਜ ਦੇ ਡਾਇਰੈਕਟਰ ਸ. ਜਗਜੀਤ ਸਿੰਘ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਨੂੰ ਹਰਿਮੰਦਰ ਸਾਹਿਬ (ਅੰਮ੍ਰਿਤਸਰ), ਤਰਨਤਾਰਨ ਸਾਹਿਬ, ਹਰੀਕੇ ਪੱਤਣ, ਵਾਹਗਾ ਬਾਡਰ, ਜ਼ਿਲ੍ਹਿਆ ਵਾਲਾ ਬਾਗ, ਰੰਗਲਾ ਪੰਜਾਬ ਅਤੇ ਸਾਇੰਸ ਸਿਟੀ ਵਿਖੇ ਲਿਜਾਇਆ ਗਿਆ।ਟੂਰ ਦੌਰਾਨ ਉਹਨਾਂ ਨੇ ਧਾਰਮਿਕ ਸਥਾਨਾਂ ਦੇ ਦਰਸ਼ਨ …
Read More »Daily Archives: February 10, 2016
ਕਾਰੋਬਾਰ ਬੰਦ ਕਰਕੇ ਕੀੜੇਮਾਰ ਦਵਾਈਆਂ ਦੇ ਦੁਕਾਨਦਾਰਾਂ ਨੇ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ
ਸੰਦੌੜ, 9 ਫਰਵਰੀ (ਹਰਮਿੰਦਰ ਸਿੰਘ ਭੱਟ)- ਪੰਜਾਬ ਐਗਰੋ ਇਨਪੁਟਸ ਡੀਲਰ ਐਸੋਸਈਸਨ ਪੰਜਾਬ ਸੱਦੇ ਤੇ ਅੱਜ ਮਾਲੇਰਕੋਟਲਾ ਨਾਲ ਸਬੰਧਿਤ ਕੀੜੇਮਾਰ ਦਵਾਈਆਂ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਹੜਤਾਲ ਕੀਤੀ।ਇਸਤੋਂ ਪਹਿਲਾਂ ਦਾਣਾ ਮੰਡੀ ਮਾਲੇਰਕੋਟਲਾ ਵਿਖੇ ਇਕੱਠੇ ਹੋਕੇ ਪੰਜਾਬ ਐਗਰੋ ਇਨਪੁਟਸ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਧਰਮਪਾਲ ਗੋਇਲ, ਮਾਲੇਰਕੋਟਲਾ ਦੇ ਪ੍ਰਧਾਨ ਦਰਬਾਰਾ ਸਿੰਘ, ਸੰਦੌੜ ਦੇ ਪ੍ਰਧਾਨ ਮੁਕੰਦ ਸਿੰਘ ਚੀਮਾ, ਅਹਿਮਦਗੜ੍ਹ ਦੇ ਪ੍ਰਧਾਨ …
Read More »ਪੰਜਾਬ ਬਾਲ ਕੇਸਰੀ ਦਾ ਖਿਤਾਬ ਜਿੱਤਣ ਵਾਲਾ ਖਿਡਾਰੀ ਮੁਹੰਮਦ ਸਾਹਿਲ ਸਨਮਾਨਿਤ
ਸੰਦੌੜ, 9 ਫਰਵਰੀ (ਹਰਮਿੰਦਰ ਸਿੰਘ ਭੱਟ)- ਸਥਾਨਕ ਅਲ-ਫਲਾਹ ਪਬਲਿਕ ਸਕੂਲ ਦਾ ਪਹਿਲਵਾਨ ਮੁਹੰਮਦ ਸਾਹਿਲ ਪੁੱਤਰ ਮੁਹੰਮਦ ਸ਼ਕੀਲ ਨੇ ਮਹਿਲਪੁਰ ਵਿਖੇ ਰੁਸਤਮ-ਏ-ਪੰਜਾਬ ਮੁਕਾਬਲਿਆਂ ਵਿੱਚ ਪੰਜਾਬ ਬਾਲ ਕੇਸਰੀ ਦਾ ਖਿਤਾਬ ਜਿੱਤਿਆ। ਇਸ ਮੁਕਾਬਲੇ ਵਿੱਚ ਉਨ੍ਹਾਂ ਦੇ ਉਸਤਾਦ ਭੋਲਾ ਪਹਿਲਵਾਨ, ਮੁਹੰਮਦ ਨਦੀਮ ਡੀ.ਪੀ.ਈ ਦੀ ਸਖਤ ਮਿਹਨਤ ਅਤੇ ਯੋਗ ਅਗਵਾਈ ਦਾ ਨਤੀਜਾ ਹੈ। ਪੰਜਾਬ ਬਾਲ ਕੇਸਰੀ ਦਾ ਖਿਤਾਬ ਜਿੱਤਣ ਤੇ ਜਿਲ੍ਹਾ ਕੁਸ਼ਤੀ ਸੰਸਥਾ ਸੰਗਰੂਰ …
Read More »BBK DAV organizes a seminar ‘Janhit Jagran’ an social entrepreneurship
Amritsar, Feb 9 (Punjab Post Bureau) – The department of Journalism and Mass Communication of BBK DAV College organized a seminar ‘Janhit Jagran’ on social entrepreneurship in collaboration with Danik Jagran group in college premises. Journlist Mr. Ashok Neer said that Dainik Jagran has always stood up for the cause of social issues. He further added that the program …
Read More »ਡਿਪਟੀ ਡੀ.ਈ.ਓ (ਸੰਕੈਡਰੀ) ਵੱਲੋ ਸਰਕਾਰੀ ਸੀਨੀ: ਸੰਕੈਡਰੀ ਸਕੂਲ ਸ਼ੰਕਰਪੁਰਾ ਦੀ ਚੈਕਿੰਗ
ਬਟਾਲਾ, 9 ਫਰਵਰੀ (ਨਰਿੰਦਰ ਸਿੰਘ ਬਰਨਾਲ)- ਵਿਦਿਆਰਥੀਆਂ ਨੂੰ ਗੁਣਾਂਮਕ ਸਿੱਖਿਆ ਦੇ ਦੇਣ ਦੇ ਮਕਸਦ ਤੇ ਡਾਇਰੈਕਟਰ ਜਨਰਲ ਸਕੂਲਜ਼ ਦੇ ਦਿਸ਼ਾ ਨਿਰਦੇਸ਼ਾਂ ‘ਤੇ ਜਿਲਾਗੁਰਦਾਸਪੁਰ ਦੇ ਵੱਖ ਸਕੂਲਾਂ ਦੀ ਮਾਪੇ ਅਧਿਆਪਕ ਮਿਲਣੀ ਕੀਤੀ ਜਾਣੀ ਸੀ।ਵਿਭਾਗੀ ਹਦਾਇਤਾ ਮੁਤਾਬਿਕ ਹਰ ਸਕੂਲ ਵਿੱਚ ਮਾਪੇ ਅਧਿਆਪਕ ਮਿਲਣੀ ਕਰਨ ਦੇ ਨਾਲ ਵਿਦਿਆਰਥੀਆ ਦੀ ਕਾਰਗੂਜਾਰੀ ਵੀ ਮਾਤਾ ਪਿਤਾ ਨੇ ਚੈਕ ਕਰਨੀ ਸੀ।ਇਸ ਲੜੀ ਤਹਿਤ ਉਪ ਜਿਲ੍ਹਾ ਸਿਖਿਆ ਅਫਸਰ …
Read More »ਵਿਸ਼ਵ ਕੈਂਸਰ ਹਫਤੇ ਦੌਰਾਨ ਕੈਂਸਰ ਦੇ ਲੱਛਣਾ ਤੇ ਬਚਾਅ ਤੋ ਕੀਤਾ ਜਾਗਰੂਕ
ਬਟਾਲਾ, 9 ਫਰਵਰੀ (ਨਰਿੰਦਰ ਸਿੰਘ ਬਰਨਾਲ)- ਵਿਸ਼ਵ ਕੈਂਸਰ ਹਫਤਾ ਮਨਾਉਦਿਆਂ ਸਿਵਲ ਸਰਜਨ ਗੁਰਦਾਸਪੁਰ ਡਾ ਰਘੁਬੀਰ ਸਿੰਘ ਰੰਧਾਵਾ ਨੇ ਕਾਦੀਆ ਸੀ ਐਚ ਸੀ ਵਿਖੇ ਵਿਸੇਸ਼ ਦੌਰਾ ਕੀਤਾ, ਇਸ ਸਮੇ ਡਾ ਲਖਵਿਦਰ ਸਿੰਘ ਦੀ ਅਗਵਾਈ ਹੇਠ ਕੈਂਸਰ ਜਾਗਰੂਕਤਾ ਸੰਬੰਧੀ ਵਿਚਾਰ ਪੇਸ਼ ਕੀਤੇ ਗਏ। ਡਾ ਲਖਵਿੰਦਰ ਸਿਘ ਵੱਲੋ ਮਰੀਜਾਂ ਤੇ ਉਹਨਾ ਨਾਲ ਆਏ ਓੁਹਨਾ ਦੇ ਸਕੇ ਸਬੰਧੀਆਂ ਨੂੰ ਵੀ ਕੈਂਸਰ ਦੇ ਲੱਛਣਾਂ ਤੇ …
Read More »ਲੋਧੀਨੰਗਲ ਨੇ ਪੀਲੀਆ ਪ੍ਰਭਾਵਤ ਇਲਾਕੇ ‘ਚ ਲੋਕਾਂ ਦਾ ਹਾਲ-ਚਾਲ ਪੁੱਛਿਆ
ਬਟਾਲਾ, 9 ਫਰਵਰੀ (ਨਰਿੰਦਰ ਸਿੰਘ ਬਰਨਾਲ)- ਸੀਨੀਅਰ ਅਕਾਲੀ ਆਗੂ ਲਖਬੀਰ ਸਿੰਘ ਲੋਧੀਨੰਗਲ ਨੇ ਬਟਾਲਾ ਸ਼ਹਿਰ ਨਿਵਾਸੀਆਂ ਨੂੰ ਭਰੋਸਾ ਦਿੱਤਾ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਹੁਤ ਛੇਤੀ ਪੀਲੀਏ ਦੀ ਬਿਮਾਰੀ ‘ਤੇ ਕਾਬੂ ਪਾ ਕੇ ਸ਼ਹਿਰ ਵਾਸੀਆਂ ਨੂੰ ਮੌਜੂਦਾ ਸਥਿਤੀ ਤੋਂ ਬਾਹਰ ਕੱਢ ਲਿਆ ਜਾਵੇਗਾ। ਅੱਜ ਬਟਾਲਾ ਸ਼ਹਿਰ ਦੇ ਪੀਲੀਆ ਪ੍ਰਭਾਵਤ ਇਲਾਕੇ ਦੇ ਦੌਰੇ ਦੌਰਾਨ ਲੋਕਾਂ ਦਾ …
Read More »ਬਟਾਲਾ ਵਿਖੇ ਹੋਈ ਮੌਤ ਦਾ ਪੀਲੀਏ ਦੀ ਬਿਮਾਰੀ ਨਾਲ ਕੋਈ ਸਬੰਧ ਨਹੀਂ – ਸਿਵਲ ਸਰਜਨ
ਬਟਾਲਾ, 9 ਫਰਵਰੀ (ਨਰਿੰਦਰ ਸਿੰਘ ਬਰਨਾਲ)- ਸਿਵਲ ਸਰਜਨ ਗੁਰਦਾਸਪੁਰ ਡਾ. ਰਘੁਬੀਰ ਸਿੰਘ ਰੰਧਾਵਾ ਨੇ ਸਪੱਸ਼ਟ ਕੀਤਾ ਹੈ ਕਿ ਬਟਾਲਾ ਵਿਖੇ ਅੱਜ ਅਜੀਤ ਸਿੰਘ ਨਾਮਕ ਵਿਅਕਤੀ ਦੀ ਹੋਈ ਮੌਤ ਦਾ ਬਟਾਲਾ ‘ਚ ਫੈਲੇ ਪੀਲੀਏ ਨਾਲ ਕੋਈ ਸਬੰਧ ਨਹੀਂ ਹੈ। ਸਿਵਲ ਸਰਜਨ ਨੇ ਦੱਸਿਆ ਕਿ ਜੋ ਪੀਲੀਏ ਦੇ ਕੇਸ ਹੈਪੇਟਾਈਟਸ ਏ ਅਤੇ ਈ ਦੇ ਬਟਾਲਾ (ਪੁਰਾਣਾ ਸ਼ਹਿਰ) ਯਾਨੀ ਕਿ ਚਿਤੋੜਗੜ੍ਹ ਨੇੜੇ ਕੰਧ …
Read More »ਐਸ.ਡੀ.ਐਮ ਵੱਲੋਂ ਲੋਕਾਂ ਨੂੰ ਪਾਣੀ ਉਭਾਲ ਕੇ ਪੀਣ ਦੀ ਅਪੀਲ
ਬਟਾਲਾ, 9 ਫਰਵਰੀ (ਨਰਿੰਦਰ ਸਿੰਘ ਬਰਨਾਲ)- ਐਸ.ਡੀ.ਐਮ ਬਟਾਲਾ ਸ੍ਰੀ ਸੌਰਬ ਅਰੋੜਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੀਣ ਦਾ ਪਾਣੀ ਸਾਫ ਸੋਮਿਆਂ ਤੋਂ ਲੈਣ ਅਤੇ ਪਾਣੀ ਨੂੰ ਉਭਾਲ ਕੇ ਅਤੇ ਠੰਡਾ ਕਰਕੇ ਪੀਤਾ ਜਾਵੇ। ਬਟਾਲਾ ਵਿੱਚ ਪੀਲੀਏ ਦੇ ਕੁਝ ਕੇਸ ਸਾਹਮਣੇ ਆਉਣ ‘ਤੇ ਲੋਕਾਂ ਨੂੰ ਕੁਝ ਅਹਿਤਿਆਤੀ ਕਦਮ ਚੁੱਕੇ ਜਾਣ ਦੀ ਅਪੀਲ ਕਰਦਿਆਂ ਸ੍ਰੀ ਅਰੋੜਾ ਨੇ ਕਿਹਾ ਪੀਣ ਦੇ …
Read More »
Punjab Post Daily Online Newspaper & Print Media