ਸੰਦੌੜ, 23 ਫਰਵਰੀ (ਹਰਮਿੰਦਰ ਸਿੰਘ ਭੱਟ) -ਬੇਟੀ ਬਚਾਓ ਦੇ ਨਾਅਰੇ ਹੇਠ ਹੈਲਥ ਐਡ ਐਜੁਕੇਸ਼ਨ ਲਾਈਫ ਆਰਗਨਾਈਜੇਸਨ (ਹੇਲੋ) ਸੰਸਥਾ ਵੱਲੋ ਬੇਟੀਆਂ ਨੂੰ ਬਚਾਉਣ ਦੀ ਪਹਿਲ ਸ਼ੁਰੂ ਕੀਤੀ ਗਈ ਹੈ। ਜਿਸ ਰਾਹੀ ਸਾਡੇ ਸਮਾਜ ਵਿੱਚ ਫੈਲ ਰਹੀਆ ਕੁਰੀਤੀਆਂ ਨੂੰ ਦੂਰ ਕੀਤਾ ਜਾ ਸਕੇ। ਇਸ ਪਹਿਲ ਦੇ ਰਾਹੀ ਵੱਖ-ਵੱਖ ਪਿੰਡਾਂ, ਮੁਹੱਲਿਆਂ ਅਤੇ ਸਕੂਲਾਂ ਵਿੱਚ ਸੈਮੀਨਾਰ ਕਰਵਾਏ ਜਾ ਰਹੇ ਹਨ। ਇਸ ਮਕਸਦ ਦੇ ਤਹਿਤ …
Read More »Daily Archives: February 24, 2016
ਜਿੱਤਵਾਲ ਕਲਾਂ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ ਯਾਦਗਾਰੀ ਹੋ ਨਿਬੜਿਆ
ਸੰਦੌੜ, 23 ਫਰਵਰੀ (ਹਰਮਿੰਦਰ ਸਿੰਘ ਭੱਟ) -ਜਿਹੜੇ ਵਿਦਿਆਰਥੀ ਪੜਾਈ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿੱਚ ਨਾਮਨਾ ਖੱਟਦੇ ਹਨ ਉਹ ਯਕੀਨਨ ਆਪਣੇ ਟੀਚੇ ਤੇ ਪਹੁੰਚ ਜਾਂਦੇ ਹਨ। ਖੇਡਾਂ ਜਿੱਥੇ ਵਿਦਿਆਰਥੀ ਵਰਗ ਨੂੰ ਤੰਦਰੁਸਤ ਰੱਖਦੀਆਂ ਹਨ ਉੱਥੇ ਕਈ ਵੱਡਮੁੱਲੇ ਗੁਣ ਵੀ ਖਿਡਾਰੀਆਂ ਵਿੱਚ ਪੈਦਾ ਕਰਦੀਆਂ ਹਨ ਅਤੇ ਬੱਚੇ ਨਸ਼ਿਆਂ ਤੋਂ ਬਚੇ ਵੀ ਰਹਿੰਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਕਾਰੀ ਸੀਨੀਅਰ ਸੈਕੰਡਰੀ …
Read More »ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਸਬੰਧੀ ਜਾਣਕਾਰੀ ਦੇਣ ਲਈ ਸੈਮੀਨਾਰ ਆਯੋਜਿਤ
ਸੰਦੌੜ, 23 ਫਰਵਰੀ (ਹਰਮਿੰਦਰ ਸਿੰਘ ਭੱਟ) -ਸਬ ਡਵੀਜ਼ਨ ਸਾਂਝ ਕਮਿਊਨਿਟੀ ਪੁਲੀਸਿੰਗ ਸੁਸਾਇਟੀ ਮਾਲੇਰਕੋਟਲਾ ਵੱਲੋਂ ਸਥਾਨਕ ਐਸ.ਡੀ.ਪੀ.ਪੀ ਹਾਈ ਸਕੂਲ ਵਿਖੇ ਸਕੂਲ ਮੁੱਖੀ ਸ਼੍ਰੀ ਅਨਿਲ ਕੁਮਾਰ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਨੂੰ ਸੁਸਾਇਟੀ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਅਤੇ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਣਕਾਰੀ ਦੇਣ ਲਈ ਸੈਮੀਨਾਰ ਆਯੋਜਿਤ ਕੀਤਾ ਗਿਆ। ਸਕੂਲ ਮੁੱਖੀ ਸ਼੍ਰੀ ਅਨਿਲ ਕੁਮਾਰ ਨੇ ਸੁਸਾਇਟੀ ਦੇ ਇੰਚਾਰਜ ਅਤੇ ਹੋਰਨਾਂ …
Read More »ਦੰਗਾ ਪੀੜਤਾਂ ਵਲੋਂ ਵਿਭਾਗਾਂ ਵਿੱਚ ਨੌਕਰੀ ਲਈ ਕੋਟਾ ਨਿਰਧਾਰਤ ਕਰਨ ਸਬੰਧੀ ਮੰਗ ਪੱਤਰ
ਬਠਿੰਡਾ, 23 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-‘ਦੰਗਾ ਪੀੜਤ ਪਰਿਵਾਰ ਕਮੇਟੀ (1984 ਸਿੋੱਖ ਪਰਵਾਸੀ ਸੰਘਰਸ਼ ਕਮੇਟੀ ਰਜਿ: ਨੰ: 756)ਵਲੋਂ ਅੱਜ ਡਿਪਟੀ ਕਮਿਸਨਰ ਨੂੰ ਮੰਗ ਪੱਤਰ ਦੇ ਕੇ ਪੰਜਾਬ ਸਰਕਾਰ ਅਧੀਨ ਆਉਂਦੇ ਸਮੂਹ ਵਿਭਾਗਾਂ ਵਿਚ 1,13000/- ਅਸਾਮੀਆਂ ਦੀ ਭਰਤੀ ਕਰਨ ਬਾਰੇ ਘੌਸ਼ਣਾ ਦਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦਾ ਸੁਆਗਤ ਕੀਤਾ ਅਤੇ ਉਥੇ ਹੀ ਉਨ੍ਹਾਂ ਮੰਗ ਕੀਤੀ ਕਿ ਇਸ …
Read More »ਪਿੰਡ ਦਿਉਣ ਦੇ ਕੌਮੀ ਐਵਾਰਡੀ ਬੱਚਿਆਂ ਦਾ ਬੀਬੀ ਗੁਲਸ਼ਨ ਵੱਲੋਂ ਸਨਮਾਨ
ਬਠਿੰਡਾ, 23 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-‘ਪਿੰਡ ਦਿਉਣ ਦੇ ਮੇਨ ਸਰਕਾਰੀ ਐਲੀਮੈਂਟਰੀ ਸਕੂਲ ਦੇ ਕੌਮੀ ਅਵਾਰਡ ਲਈ ਚੁਣੇ ਗਏ 14 ਬੱਚਿਆਂ ਦਾ ਸਨਮਾਨ ਕਰਨ ਲਈ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਹਲਕਾ ਬਠਿੰਡਾ ਦੇਹਾਤੀ ਦੇ ਇੰਚਾਰਜ ਬੀਬੀ ਪਰਮਜੀਤ ਕੌਰ ਗੁਲਸ਼ਨ ਅੱਜ ਵਿਸ਼ੇਸ਼ ਤੌਰ ‘ਤੇ ਪਿੰਡ ਦਿਉਣ ਵਿਖੇ ਕੀਤਾ ਗਿਆ। ਕੌਮੀ ਅਵਾਡਰੀ ਬੱਚਿਆਂ ਦੇ ਅਧਿਆਪਕ ਅਤੇ ਕੱਬ ਮਾਸਟਰ ਰਾਜਿੰਦਰ ਸਿੰਘ ਗੋਨਿਆਣਾ ਨੇ …
Read More »ਸਰਕਾਰੀ ਐਲੀਮੈਂਟਰੀ ਸਕੂਲ ਘਨ੍ਹਈਆ ਨਗਰ ਨੇ ਲਾੲਅਿਾ ਸਾਇੰਸ ਸਿਟੀ ਦਾ ਵਿਦਿਅਕ ਟੂਰ
ਬਠਿੰਡਾ, 23 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-‘ਮੁੱਖ ਮੰਤਰੀ ਵਿਗਿਆਨ ਵਿਦਿਆਰਥੀ ਯਾਤਰਾ’ ਪੰਜਾਬ ਸਰਕਾਰ ਵੱਲਂੋ ਸ਼ੁਰੂ ਕੀਤੇ ਪ੍ਰੋਗਰਾਮ ਅਧੀਨ ਜ਼ਿਲ੍ਹਾ ਸਿੱਖਿਆ ਅਫਸਰ (ਸ), ਬਠਿੰਡਾ ਡਾ. ਅਮਰਜੀਤ ਕੌਰ ਕੋਟਫੱਤਾ ਅਤੇ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਬਲਜੀਤ ਸਿੰਘ ਸੰਦੋਹਾ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਰਕਾਰੀ ਐਲੀਮੈਂਟਰੀ ਸਕੂਲ ਘਨ੍ਹਈਆ ਨਗਰ, ਬਠਿੰਡਾ ਦੇ 50 ਵਿਦਿਆਰਥੀਆਂ ਦਾ ਟੂਰ ਸਕੂਲ ਮੁਖੀ ਸ਼ੇਰ ਸਿੰਘ ਬਰਾੜ ਦੀ ਅਗਵਾਈ …
Read More »Recruitment Rally For The Territorial Army From Mar, 1 at Jalandhar Cantt
Jalandhar, Feb 23 (Punjab Post Bureau) – 112 Infantry Battalion (TA) DOGRA will organize a recruitment rally for Soldier General Duty and Clerk (Staff Duty) at Dogra Ground, Jalandhar Cantt wef 01 Mar 2016 to 07 Mar 2016 from 0600 hrs. Candidates hailing from Punjab, Haryana, Himachal Pradesh, Jammu & Kashmir, Delhi and Chandigarh (UT) can take part in this …
Read More »ਖਡੂਰ ਸਾਹਿਬ ਹੋਇਆ ਗੁਰੂ ਅੰਗਦ ਦੇਵ ਜੀ ਇੰਟਰਨੈਸ਼ਨਲ ਕਬੱਡੀ ਕੱਪ ਸ਼ਾਹ ਕੋਟ ਲਾਈਨ ਕਬੱਡੀ ਕਲੱਬ ਨੇ ਜਿਤਿਆ
ਖਡੂਰ ਸਾਹਿਬ, 23 ਫਰਵਰੀ (ਪੰਜਾਬ ਪੋਸਟ ਬਿਊਰੋ)- ਕਬੱਡੀ ਨੂੰ ਵਿਸ਼ਵ ਪੱਧਰ ਤ ਲੈ ਕੇ ਜਾਣ ਦੇ ਮੰਤਵ ਨਾਲ ਅਜ ਮਹਾਰਾਸ਼ਟਰ ਸਿੱਖ ਐਸੋਸੀਏਸ਼ਨ ਮੁੰਬਈ ਵਲੋਂ ਪਦਮ ਸ਼੍ਰੀ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆ ਦੀ ਰਹਿਨੁਮਾਈ ਹੇਠ ਗੁਰੂ ਅੰਗਦ ਦੇਵ ਜੀ ਇੰਟਰਨੈਸ਼ਨਲ ਕਬੱਡੀ ਕਪ ਸਥਾਨਕ ਸਰਕਾਰੀ ਸਕੂਲ ਸਟੇਡੀਅਮ ਖਡੂਰ ਸਾਹਿਬ ਵਿਖੇ ਪ੍ਰਧਾਨ ਮਲਕੀਤ ਸਿੰਘ ਬਲ ਅਤੇ ਦਲਜੀਤ ਸਿੰਘ ਬਲ ਦੀ ਅਗਵਾਈ …
Read More »
Punjab Post Daily Online Newspaper & Print Media