ਅੰਮ੍ਰਿਤਸਰ, 23 ਫਰਵਰੀ (ਜਗਦੀਪ ਸਿੰਘ ਸੱਗੂ) – ਦਿੱਲੀ ਪਬਲਿਕ ਸਕੂਲ ਦੇ ਪ੍ਰੀ-ਨਰਸਰੀ ਤੇ ਨਰਸਰੀ ਕਲਾਸ ਦੇ ਛੋਟੇ-ਛੋਟੇ ਬੱਚਿਆਂ ਨੇ ‘ਬਸੰਤ ਤਿਊਹਾਰ-16’ ਮਨਾਇਆ ਜਿਥੇ ਉਨ੍ਹਾਂ ਭਾਰਤੀਯ ਹਾਕੀ ਓਲੰਪੀਅਨ ਧਿਆਨ ਚੰਦ ਜਿਨ੍ਹਾਂ ਨੇ 1936 ਦੇ ਬਰਲਿਨ ਓਲੰਪਿਕ ਵਿਚ 8-1 ਗੋਲ ਨਾਲ ਜਰਮਨੀ ਨੂੰ ਹਰਾ ਕੇ ਭਾਰਤ ਦਾ ਲੋਹਾ ਜਮਾਇਆ ਸੀ, ਦੀ ਯਾਦ ਨੂੰ ਇਸ ਮੌਕੇ ਤੇ ਮੰਚ ਤੇ ਉਤਾਰਿਆ। ਓਲੰਪਿਅਨ ਧਿਆਨ ਚੰਦ, …
Read More »Daily Archives: February 24, 2016
ਡਿਪਟੀ ਕਮਿਸ਼ਨਰ ਵਰੁਣ ਰੂਜਮ ਨੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 23 ਫਰਵਰੀ (ਜਗਦੀਪ ਸਿੰਘ ਸੱਗੂ) – ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਸ਼ਹਿਰ ਵਿੱਚ ਚੱਲ ਰਹੇ ਮਹੱਤਵਪੂਰਨ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅੱਜ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਬੀ. ਆਰ. ਟੀ. ਸੀ, ਭਗਵਾਨ ਵਾਲਮੀਕਿ ਤੀਰਥ ਸਥਲ ਰਾਮਤੀਰਥ, ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਬਣ ਰਹੇ ਪਲਾਜ਼ਾ, ਐਂਟਰੀ ਗੇਟ, ਜ਼ਾਇਕਾ, ਸਰਕਟ ਹਾਊਸ, ਟਾਊਨ ਹਾਲ, ਵਿਰਾਸਤੀ ਇਮਾਰਤਾਂ, ਜ਼ਿਲ੍ਹਾ …
Read More »ਦਿੱਲੀ ਕਮੇਟੀ ਦੇ ਸਹਿਯੋਗ ਨਾਲ ਮਨਾਇਆ ਗਿਆ ਦਸਤਾਰ ਸਵੈਮਾਨ ਦਿਹਾੜਾ
ਨਵੀਂ ਦਿੱਲੀ, 23 ਫਰਵਰੀ (ਅੰਮ੍ਰਿਤ ਲਾਲ ਮੰਨਣ) – ਗੁਰ ਗਿਆਨ ਅਵੇਯਰਨੈਸ ਟੀਮ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦਸਤਾਰ ਸਵੈਮਾਨ ਦਿਹਾੜਾ ਮਨਾਇਆ ਗਿਆ। ਜਮੁਨਾਪਾਰ ਦੇ ਡੇਰਾ ਬਾਬਾ ਕਰਮ ਸਿੰਘ ਵਿਖੇ ਕਰਵਾਏ ਗਏ ਇਨ੍ਹਾਂ ਦਸਤਾਰ ਮੁਕਾਬਲਿਆਂ ਵਿਚ ਲਗਭਗ 250 ਬੱਚਿਆਂ ਨੇ ਭਾਗ ਲਿਆ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ,ਗੁਰਮਤਿ ਕਾੱਲਜ ਦੇ ਚੇਅਰਮੈਨ ਹਰਿੰਦਰਪਾਲ ਸਿੰਘ, ਦਿੱਲੀ ਕੇਮਟੀ …
Read More »Two Students of DAV Public School Clears State Level of NTSE
Amritsar, Feb. 23 (Punjab Post Bureau) – Two students of DAV Public School , Lawrence Road, Amritsar cleared the first stage i.e State Level of National Talent Search Examination ( NTSE). The exam is conducted every year by NCERT to identify and award scholarship to eligible students to pursue their education further. The two students, Suryansh and Snehashish Roy of …
Read More »ਫਾਜਿਲ ਲੇਖਕ ਅਮਰਦੀਪ ਸਿੰਘ ‘ਦੀ ਲੋਸਟ ਹੈਰੀਟੇਜ’ ਪੁਸਤਕ ਦੇ ਵ’ਖੁੋਵ’ਖ ਪਹਿਲੂਆਂ ‘ਤੇ ਚਾਨਣਾ ਪਾਇਆ
ਅੰਮ੍ਰਿਤਸਰ, 23 ਫਰਵਰੀ (ਜਗਦੀਪ ਸਿੰਘ ਸੱਗੂ)- ਸਥਾਨਕ ਲਾਰੈਂਸ ਰੋਡ ਸਥਿਤ ਭਾਈ ਵੀਰ ਸਿੰਘ ਨਿਵਾਸ ਅਸਥਾਨ ਦੇ ਆਦਿਬ ਬਾਗ ਵਿਖੇੇ ਸਰਦਾਰ ਅਮਰਦੀਪ ਸਿੰਘ ਜੋ ਕਿ ਇਕ ਫਾਜਿਲ ਲੇਖਕ ਵਜੋਂ ਹਾਜਰੀਨ ਸ਼ਖਸੀਅਤਾਂ ਵਿੱਚ ਨਾਮਵਰ ਖੋਜਾਰਥੀ, ਭਾਸ਼ਾ ਵਿਗਿਆਨੀ, ਆਰਕੀਟੈਕਟ, ਵਿਦੇਸ਼ੀ ਸਰੋਤੇ ਅਤੇ ਵੱਖੋ-ਵੱਖ ਸਿੱਖਿਆ ਤੇ ਪੰਥਕ ਸੰਸਥਾਵਾਂ ਦੇ ਮੁਖੀਆਂ ਤੇ ਹੋਰ ਦਰਸ਼ਕਾਂ ਦੇ ਰੂਬਰੂ ਹੋਏ। ਅਮਰਦੀੋਪ ਸਿੰਘ ਨੇ ਆਪਣੀ ਹਥਲੀ ਪੁਸਤਕ ‘ਦੀ ਲੋਸਟ ਹੈਰੀਟੇਜ’ …
Read More »Lost Heritage visual extravaganza launched in Punjab
Amritsar, Feb. 23 (Punjab Post Bureau) – In the pristine orchards of Bhai Vir Singh Niwas Sthaan, a legacy of the city, a visual extravaganza was presented by Amardeep Singh, a Singapore based banker turned author. Making the presentation to an august gathering ofIntellectuals, thinkers, architects, foreign delegates, diaspora, avid readers and representatives of various institutions of the region, Amardeep …
Read More »ਗੁਰਪ੍ਰੀਤ ਸਿੰਘ ਨੇ ਨੈਸ਼ਨਲ ਟੇਲੈਂਟ ਸਰਚ ਇਮਤਿਹਾਨ ‘ਚ ਅੰਮ੍ਰਿਤਸਰ ਵਿੱਚ ਪਹਿਲਾ ਤੇ ਪੰਜਾਬ ‘ਚ 5ਵਾਂ ਸਥਾਨ ਹਾਸਲ ਕੀਤਾ
ਅੰਮ੍ਰਿਤਸਰ, 23 ਫਰਵਰੀ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ ਬਸੰਤ ਐਵੀਨਿਊ ਅੰਮ੍ਰਿਤਸਰ ਵਿਖੇ ਦਸਵੀਂ ਜਮਾਤ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਪੁੱਤਰ ਕੰਵਰਪ੍ਰੀਤ ਸਿੰਘ ਨੇ ਨੈਸ਼ਨਲ ਟੇਲੈਂਟ ਸਰਚ ਇਮਤਿਹਾਨ ਵਿਚੋਂ ਅੰਮ੍ਰਿਤਸਰ ਸ਼ਹਿਰ ਵਿੱਚ ਪਹਿਲਾ ਅਤੇ ਪੰਜਾਬ ਵਿੱਚ ਪੰਜਵਾਂ ਸਥਾਨ ਪ੍ਰਾਪਤ ਕਰਕੇ ਚੀਫ ਖਾਲਸਾ ਦੀਵਾਨ ਦੇ ਨਾਂ ਨੂੰ ਚਾਰ ਚੰਨ ਲਾਏ ਹਨ ।ਸਫਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਤੇ ਸਕੂਲ ਪ੍ਰਿੰਸੀਪਲ …
Read More »ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਭਗਤਾਂਵਾਲਾ ਵਿਖੇ ਸਲਾਨਾ ਅਰਦਾਸ ਦਿਵਸ ਮਨਾਇਆ
ਅੰਮ੍ਰਿਤਸਰ, 23 ਫਰਵਰੀ (ਜਗਦੀਪ ਸਿੰਘ ਸੱਗੂ)- ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਭਗਤਾਂਵਾਲਾ ਵਿਖੇ ਸਲਾਨਾ ਅਰਦਾਸ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ।ਸਲਾਨਾ ਇਮਤਿਹਾਨਾਂ ਵਿੱਚੋਂ ਸਫ਼ਲਤਾ ਪ੍ਰਾਪਤੀ ਲਈ ਸਕੂਲ ਦੇ ਬੱਚਿਆਂ ਤੇ ਸਟਾਫ਼ ਵਲੋਂ ਰ’ਖੇ ਗਏ ਸ੍ਰੀ ਸਹਿਜ ਪਾਠ ਦੀ ਸੰਪੂ੍ਰਰਨਤਾ ਉਪਰੰਤ ਸਕੂਲ ਦੇ ਬ’ਚਿਆਂ ਵਲੋਂ ਸ਼ਬਦ ਕੀਰਤਨ ਕੀਤੇ ਗਏ।ਇਸ ਸ਼ੁ’ਭ ਅਵਸਰ ‘ਤੇ ਸਕੂਲ ਦੇ ਮੈਂਬਰ ਇੰਚਾਰਜ ਅਜੀਤ ਸਿੰਘ ਬਸਰਾ, ਨਵਤੇਜ ਸਿੰਘ ਨਾਰੰਗ, …
Read More »ਸ੍ਰੀ ਸੁਖਮਨੀ ਸਾਹਿਬ ਜੀ ਦੇ 40 ਰੋਜ਼ਾ ਪਾਠਾਂ ਦੇ ਭੋਗ ਪਾਏ ਗਏ
ਸੰਦੌੜ, 23 ਫਰਵਰੀ (ਹਰਮਿੰਦਰ ਸਿੰਘ ਭੱਟ) – ਨਜਦੀਕੀ ਪਿੰਡ ਬਿਸਨਗੜ੍ਹ ਵਿਖੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸਰਬਤ ਦੇ ਭਲੇ ਲਈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਨੁਮਾਈ ਹੇਠ 40 ਰੋਜ਼ਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੀ ਸਮਾਪਤੀ ਨੂੰ ਮੁੱਖ ਰੱਖਦੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ …
Read More »ਜਨਮ ਦਿਨ ਮੁਬਾਰਕ- ਅਨਾਮਿਕਾ
ਪਿਤਾ ਰਜਿੰਦਰ ਕੁਮਾਰ ਅਤੇ ਮਾਤਾ ਸੀਮਾ ਦੇਵੀ ਨੂੰ ਅਨਾਮਿਕਾ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
Read More »
Punjab Post Daily Online Newspaper & Print Media