Wednesday, November 25, 2026

Daily Archives: February 27, 2016

ਰੇਲਵੇ ਬਜ਼ਟ ਵਿੱਚ ਪੰਜਾਬ ਦੇ ਹੱਥ ਖਾਲੀ ਫਿਰੋਜ਼ਪੁਰ-ਪੱਟੀ ਰੇਲ ਮਾਰਗ ਨੂੰ ਮਿਲੀ ਮਨਜ਼ੂਰੀ

ਪੱਟੀ, ਫਰਵਰੀ ( ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੰਜਾਬ ਵਿੱਚ ਰੇਲਵੇ ਬਜ਼ਟ ਨੂੰ ਭਾਵੇਂ ਕੋਈ ਖਾਸ ਸਹੂਲਤ ਨਹੀ ਮਿਲੀ ਪਰ ਪੱਟੀ ਵਿੱਚ ਰੇਲਵੇ ਦੇ ਮੰਤਰੀ ਸੁਰੇਸ਼ ਪ੍ਰਭੂ ਵੱਲੋਂ ਪੇਸ਼ ਕੀਤੇ ਬਜਟ ਵਿੱਚ ਪੱਟੀ ਤੋਂ ਫਿਰੋਜਪੁਰ ਰੇਲ ਮਾਰਗ ਨੂੰ ਮਨਜੂਰੀ ਦੇ ਦਿੱਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਰਿੰਦਰ ਕੁਮਾਰ ਸ਼ਿੰਦਾ ਪ੍ਰਧਾਨ ਨਗਰ ਕੌਂਸਲ ਪੱਟੀ ਨੇ ਦੱਸਿਆ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ …

Read More »

ਬਾਬਾ ਮੋਤੀ ਰਾਮ ਜੀ ਦਾ ਸ਼ਹੀਦੀ ਦਿਹਾੜਾ 28 ਫਰਵਰੀ ਨੂੰ ਮਨਾਇਆ ਜਾਵੇਗਾ

ਪੱਟੀ, 26 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) ਕਸ਼ਅੱਪ ਰਾਜਪੂਤ ਮਹਾਂ ਸਭਾ ਪੰਜਾਬ ਪੱਟੀ ਵਲੋਂ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਸ਼ਹੀਦੀ ਦਿਹਾੜਾ 28 ਫਰਵਰੀ ਨੂੰ ਪੱਟੀ ਵਿਖੇ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸਤਨਾਮ ਸਿੰਘ ਪ੍ਰਧਾਨ ਬਾਬਾ ਵਿਸ਼ਵਕਰਮਾ ਰੰਘਰੇਟਾ ਯੂਨੀਅਨ ਨੇ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਜਾ ਰਹੇ ਸ਼ਹੀਦੀ ਦਿਹਾੜੇ ਮੌਕੇ 28 ਫਰਵਰੀ ਨੂੰ ਸ੍ਰੀ ਸੁਖਮਣੀ ਸਾਹਿਬ …

Read More »

ਓਪਨ ਸਕੂਲ ਦੇ ਨਾਂ ਹੇਠ ਦਾਖਲ ਬੱਚਿਆਂ ਦਾ ਭੱਵਿਖ ਖਤਰੇ ਵਿੱਚ

ਪੱਟੀ, 26 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – 20 ਫਰਵਰੀ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰਵੀਂ ਕਲਾਸ ਦੇ ਬੱਚਿਆਂ ਦੇ ਪੇਪਰ ਸ਼ੁਰੂ ਹਨ। ਪੱਟੀ ਸ਼ਹਿਰ ਵਿਚ ਪੇਪਰਾਂ ਲਈ ਬਣੇ ਪ੍ਰੀਖਿਆ ਸੈਂਟਰਾਂ ਵਿਚ ਉਪਨ ਸਕੂਲ ਐਜ਼ੂਕੇਸ਼ਨ ਦੇ ਨਾਂ ਹੇਠ ਦਾਖਿਲ ਹੋਏ ਬੱਚਿਆਂ ਵਿਚੋਂ ਕਈ ਬੱਚਿਆਂ ਨੂੰ ਨਿਰਾਸ਼ਾ ਦੇ ਆਲਮ ਵਿਚ ਵੇਖਿਆ ਗਿਆ। ਪੱਟੀ ਦੇ ਇਕ ਨਿਜ਼ੀ ਸਕੂਲ ਦੇ ਬਾਹਰ …

Read More »

ਰੇਲਵੇ ਲਾਇਨ ਦਾ ਬਜਟ ਪਾਸ ਹੋਣ ਤੇ ਸ਼ਹਿਰ ਵਾਸੀਆਂ ਵੱਲੋਂ ਕੈਰੋਂ ਦਾ ਧੰਨਵਾਦ

ਪੱਟੀ, 26 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਰੇਲਵੇ ਮੰਤਰੀ ਸ੍ਰੀ ਸੁਰੇਸ਼ ਪ੍ਰਭੂ ਵੱਲੋਂ ਪੇਸ਼ ਕੀਤੇ ਗਏ ਰਲ ਬਜਟ ਵਿਚ ਪੱਟੀ ਤੋਂ ਫਿਰੋਜਪੁਰ ਪੁੱਲ ਜੋੜਨ ਵਾਲੇ ਪੁੱਲ ਦਾ ਬਜਟ ਪਾਸ ਹੋਣ ਦੀ ਖਬਰ ਜਿਵੇਂ ਹੀ ਮਿਲੀ ਸ਼ਹਿਰ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ।ਇਸੇ ਸਬੰਧੀ ਨਗਰ ਕੋਂਸਲ ਦੇ ਦਫਤਰ ਵਿਖੇ ਇਕ ਵਿਸ਼ੇਸ਼ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਜੁਗਿੰਦਰ ਸਿੰਘ ਦੀ …

Read More »

ਸਵ. ਗੁਰਪ੍ਰਤਾਪ ਸਿੰਘ ਰੂਬੀ ਭਾਟੀਆ ਦੀ ਯਾਦ ਵਿਚ ਲ਼ੰਗਰ ਲਗਾਇਆ

ਪੱਟੀ, 26 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਪੱਟੀ ਵਾਸੀਆਂ ਦੇ ਦਿਲਾਂ ਵਿਚ ਵਸਦੇ ਕੌਂਸਲਰ ਸਵ.ਗੁਰਪ੍ਰਤਾਪ ਸਿੰਘ ਰੂਬੀ ਭਾਟੀਆ  ਦੀ ਬਰਸੀ ਮਨਾਉਦਿਆਂ ਭਾਟੀਆ ਪਰਿਵਾਰ ਵੱਲੋਂ ਗੁਰਬਾਣੀ ਦਾ ਸਹਾਰਾ ਲੈਦਿਆਂ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਤੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ।ਉਪਰੰਤ ਸੰਗਤਾਂ ਲਈ ਬਾਜਾਰ ਵਿਚ ਲ਼ੰਗਰ ਦਾ ਪ੍ਰਬੰਧ ਕੀਤਾ।ਇਸ ਮੌਕੇ ਰੂਬੀ ਭਾਟੀਆ …

Read More »

ਕੈਰੋਂ ਦੀ ਬਦੋਲਤ ਰੇਲਵੇ ਮੰਤਰੀ ਸ਼ੁਰੇਸ਼ ਪ੍ਰਭੂ ਵੱਲੋਂ ਪੱਟੀ-ਫਿਰੋਜਪੁਰ ਰੇਲਵੇ ਪੁੱਲ ਦਾ ਬਜਟ ਪਾਸ

ਪੱਟੀ, 26 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਪੰਜਾਬ ਵਿੱਚ ਰੇਲਵੇ ਬਜ਼ਟ ਵਿਚ ਮਾਝੇ- ਮਾਲਵੇ ਨੁੰ ਜੋੜਨ ਦਾ ਅਹਿਮ ਫੈਸਲਾ ਰੇਲ ਮੰਤਰੀ ਸੁਰੇਸ਼ ਪ੍ਰਭੂ ਸ੍ਰ. ਕੈਰੋਂ ਨਾਲ ਕੀਤੀ ਗਈ ਗਲਬਾਤ ਦਾ ਹੀ ਨਤੀਜਾ ਹੈ।ਇਹ ਪੁੱਲ ਜੁੜਨ ਨਾਲ ਮਾਝੇ ਤੇ ਮਾਲਵੇ ਦੇ ਲੋਕਾਂ ਵਿਚ ਸਿੱਧਾ ਸੰਪਰਕ ਸਥਾਪਿਤ ਹੋ ਜਾਵੇਗਾ ਤੇ ਫਿਰੋਜਪੁਰ ਤੋਂ ਪੱਟੀ ਦਾ ਰਸਤਾ ਕਾਫੀ ਘੱਟ ਜਾਵੇਗਾ।ਇਸ ਅਹਿਮ ਫੈਸਲੇ …

Read More »

ਕਾਂਗਰਸੀਆਂ ਨੂੰ ਮਿਲਿਆ ਇਨਸਾਫ- ਨਜਾਇਜ਼ ਕੇਸ ਰੱਦ

ਕਾਂਗਰਸ ਝੂਠੇ ਪਰਚੇ ਬਰਦਾਸ਼ਤ ਨਹੀ ਕਰੇਗੀ ਔਜਲਾ ਅੰਮ੍ਰਿਤਸਰ, 26 ਫਰਵਰੀ (ਜਗਦੀਪ ਸਿੰਘ ਸੱਗੂ) – ਵਿਧਾਨ ਸਭਾ ਹਲਕਾ ਦੱਖਣੀ ਵਿੱਚ ਬੀਤੇ ਦਿਨੀ ਜਸਵਿੰਦਰ ਸਿੰਘ ਬੱਬੂ ਗਰੀਬ ਦੀ ਰੰਜ਼ਿਸ਼ ਤਹਿਤ ਮਾਰਕੁਟਾਈ ਦੇ ਮਾਮਲੇ ਵਿੱਚ ਸਵਰਨਕਾਰ ਭਾਈਚਾਰੇ ਵਲੋਂ ਕਾਂਗਰਸੀ ਆਗੂਆਂ ਦੇ ਸਹਿਯੋਗ ਨਾਲ ਥਾਣਾ ਸੁਲਤਾਨਵਿੰਡ ਦੇ ਬਾਹਰ ਧਰਨਾ ਪ੍ਰਦਰਸ਼ਨ ਦੌਰਾਨ 26 ਫਰਵਰੀ ਤੱਕ ਇਨਸਾਫ ਦੇਣ ਦੇ ਦਿੱਤੇ ਗਏ ਅਲਟੀਮੇਟਮ ਨੂੰ ਦੇਖਦਿਆਂ ਅੱਜ ਬੱਬੂ …

Read More »