Wednesday, November 25, 2026

Monthly Archives: February 2016

ਨਹਿਰੂ ਯੁਵਾ ਕੇਂਦਰ ਵੱਲੋਂ 7 ਰੋਜ਼ਾ ਆਦਿਵਾਸੀ ਯੁਵਾ ਆਦਾਨ-ਪ੍ਰਦਾਨ ਪ੍ਰੋਗਰਾਮ ਦਾ ਆਗਾਜ਼

ਅੰਮ੍ਰਿਤਸਰ, 6 ਫਰਵਰੀ (ਗੁਰਚਰਨ ਸਿੰਘ)-ਨਹਿਰੂ ਯੁਵਾ ਕੇਂਦਰ ਯੂਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵੱਲੋਂ ਦੇਸ਼ ਦੀ ਆਦਿਵਾਸੀ ਯੁਵਾ ਸ਼ਕਤੀ ਨੂੰ ਹੋਰ ਵੀ ਰਚਨਾਤਮਕ ਢੰਗ ਨਾਲ ਦੇਸ਼ ਦੀ ਮੁੱਖ ਧਾਰਾ ਵਿੱਚ ਲਿਆਉਣ ਦੇ ਨਾਲ-ਨਾਲ ਉਨ੍ਹਾਂ ਨੂੰ ਭਾਰਤੀ ਸੱਭਿਆਚਾਰ ਸਬੰਧੀ ਸੁਚੇਤ ਅਤੇ ਸਿੱਖਿਅਤ ਕਰਨ ਦੇ ਉਦੇਸ਼ ਨਾਲ ਸਥਾਨਕ ਵਿਰਸਾ ਵਿਹਾਰ ਵਿਖੇ ਸੱਤ ਦਿਨਾ ਆਦਿਵਾਸੀ ਯੁਵਾ ਆਦਾਨ-ਪ੍ਰਦਾਨ ਪ੍ਰੋਗਰਾਮ ਦਾ ਉਦਘਾਟਨ ਕੈਬਨਿਟ ਮੰਤਰੀ …

Read More »

ਨੌਜਵਾਨ ਨੂੰ ਸਿਹਤਮੰਦ ਸਮਾਜ ਦੀ ਸਿਰਜਣ ‘ਚ ਯੋਗਦਾਨ ਪਾਉਣ- ਬਿਕਰਮ ਮਜੀਠੀਆ

ਅੰਮ੍ਰਿਤਸਰ, 6 ਫਰਵਰੀ (ਗੁਰਚਰਨ ਸਿੰਘ)- ਪੰਜਾਬ ਦੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਨੌਜਵਾਨ ਪੀੜੀ ਸਮਾਜ ਵਿਚ ਵੱਡਾ ਬਦਲਾਅ ਲਿਆਉਣ ਦੀ ਛਮਤਾ ਰੱਖਦੀ ਹੈ ਅਤੇ ਸਾਨੂੰ ਨੌਜਵਾਨਾਂ ਨੂੰ ਸ਼ੁਰੂ ਤੋਂ ਹੀ ਵਧੀਆ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ ਤਾਂ ਜੋ ਉਹ ਵਿਸ਼ਵ ਦੀ ਤਰੱਕੀ ਵਿਚ ਆਪਣਾ ਅਹਿਮ ਯੋਗਦਾਨ ਪਾ ਸਕਣ। ਉਨਖ਼ਾਂ ਕਿਹਾ ਕਿ ਨੌਜਵਾਨਾਂ ਨੂੰ ਚੰਗੇ ਤੇ …

Read More »

13 ਫਰਵਰੀ ਨੂੰ ਬੈਂਕ ਮਾਮਲਿਆਂ ਬਾਰੇ ਲੱਗੇਗੀ ਕੌਮੀ ਲੋਕ ਅਦਾਲਤ

ਅੰਮ੍ਰਿਤਸਰ, 6 ਫਰਵਰੀ (ਗੁਰਚਰਨ ਸਿੰਘ)- ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਵੱਲੋਂ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਸ. ਗੁਰਬੀਰ ਸਿੰਘ ਦੀ ਅਗਵਾਈ ਹੇਠ 13 ਫਰਵਰੀ ਨੂੰ ਜ਼ਿਲ੍ਹਾ ਕਚਹਿਰੀਆਂ ਵਿਚ ਬੈਂਕ ਮਾਮਲਿਆਂ ਸਬੰਧੀ ਕੌਮੀ ਲੋਕ ਅਦਾਲਤ ਲਗਾਈ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਸੀ. ਜੇ. ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਮੈਡਮ ਗਿਰੀਸ਼ …

Read More »

ਕਾਮੇਡੀ ਫਿਲਮ ‘ਭਾਨਾ ਭਗੌੜਾ ਜੇਮਸ ਬੋਂਡ’ ਰਿਲੀਜ਼

ਪਟਿਆਲਾ, 6 ਫਰਵਰੀ (ਪ.ਪ)- ਉਘੇ ਫਿਲਮਕਾਰ ਰਵਿੰਦਰ ਰਵੀ ਸਮਾਣਾ ਵੱਲੋਂ ਤਿਆਰ ਕੀਤੀ ਨਵੀਂ ਕਮੇਡੀ ਫਿਲਮ ‘ਭਾਨਾ ਭਗੌੜਾ ਜੇਮਸ ਬੌਂਡ’ ਪਟਿਆਲਾ ਦੇ ਹੋਟਲ ਇਕਬਾਲ ਇਨ ਵਿਖੇ ਪੰਜਾਬੀ ਵਿਦਵਾਨ ਡਾ. ਜਗਮੇਲ ਸਿੰਘ ਭਾਠੂਆਂ ਨੇ ਰਿਲੀਜ ਕੀਤੀ। ਇਸ ਮੌਕੇ ਬਾਲੀਵੁੱਡ ਦੇ ਸੀਨੀਅਰ ਕਲਾਕਾਰ ਯਸ਼ਪਾਲ, ਫਿਲਮਕਾਰ ਇਕਬਾਲ ਗੱਜਣ, ਹਰਜੀਤ ਜਸਲ ਅਤੇ ਦਿੱਲੀ ਤੋਂ ਪਹੁੰਚੇ ਡਾ. ਜਗਮੇਲ ਸਿੰਘ ਭਾਠੂਆਂ ਨੇ ਫਿਲਮਕਾਰ ਰਵਿੰਦਰ ਰਵੀ ਵੱਲੋਂ ਕੀਤੀ …

Read More »

“ਜੀਵ ਵਿਕਾਸ ਤੇ ਅੰਧ-ਵਿਸ਼ਵਾਸ“ ਵਿਸ਼ੇ ਤੇ ਮਾਲੇਰਕੋਟਲਾ ਵਿੱਚ ਗੋਸ਼ਟੀ ਅੱਜ

ਮਾਲੇਰਕੋਟਲਾ, 5 ਫਰਵਰੀ (ਹਰਮਿੰਦਰ ਸਿੰਘ ਭੱਟ)- ਸਮਾਜ ਵਿੱਚ ਵਿਗਿਆਨ ਦਾ ਪਰਚਾਰ ਕਰਨ ਵਿੱਚ ਪਿਛਲੇ ਤਿੰਨ ਦਹਾਕਿਆਂ ਤੋਂ ਜੁਟੀ ਤਰਕਸ਼ੀਲ ਸੋਸਾਇਟੀ ਪੰਜਾਬ ਲੋਕਾਂ ਵਿੱਚ ਆਪਣਾ ਇੱਕ ਵਿਸ਼ੇਸ਼ ਅਧਾਰ ਰੱਖਦੀ ਹੈ। ਇਸ ਦੁਆਰਾ ਵਿੱਢੀ ਮੁਹਿੰਮ ਨੇ ਲੋਕਾਂ ਦੀ ਸੋਚ ਵਿੱਚ ਲਾਜਮੀ ਤੌਰ ਤੇ ਇੱਕ ਤਬਦੀਲੀ ਲਿਆਂਦੀ ਹੈ। ਇਸੇ ਦਿਸ਼ਾ ਵਿੱਚ ਤਰਕਸ਼ੀਲ ਸੋਸਾਇਟੀ ਪੰਜਾਬ ਇਕਾਈ ਮਾਲੇਰਕੋਟਲਾ ਵਲੋਂ ਇੱਕ ਗੋਸ਼ਟੀ ‘ਜੀਵ-ਵਿਕਾਸ ਅਤੇ ਅੰਧ-ਵਿਸ਼ਵਾਸ’ ਦੇ …

Read More »

ਸੋਹਰਾਬ ਸਕੂਲ ਵਿੱਚ ਸਮਾਰਟ ਕਿੱਡ ਮਾਲੇਰਕਟਲਾ ਓਪਨ ਕੰਟੈਸਟ ਕਰਵਾਇਆ ਗਿਆ

ਮਾਲੇਰਕੋਟਲਾ, 5 ਫਰਵਰੀ (ਹਰਮਿੰਦਰ ਸਿੰਘ ਭੱਟ)- ਸੋਹਰਾਬ ਪਬਲਿਕ ਸਕੂਲ ਵਿਖੇ ਅੱਜ ਬੱਚਿਆਂ ਦੀਆਂ ਪ੍ਰਤਿਭਾਵਾਂ ਨੂੰ ਉਭਾਰਨ ਤੇ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਮਾਰਟ ਕਿੱਡ ਮਾਲੇਰਕੋਟਲਾ ਓਪਨ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਇਲਾਕੇ ਦੇ 2 ਤੋਂ 4 ਸਾਲ ਦੇ ਲਗਭਗ 100 ਛੋਟੇ ਬੱਚਿਆਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਲੜਕਿਆਂ ਵਿੱਚੋਂ ਸਮਾਰਟ ਕਿੱਡ ਮਾਲੇਰਕੋਟਲਾ ਦਾ ਖ਼ਿਤਾਬ ਰਿਆਨ ਨੇ ਪ੍ਰਾਪਤ ਕੀਤਾ, …

Read More »

ਇਨਟੈਕ ਪੰਜਾਬ ਚੈਪਟਰਜ਼ ਦੀ ਹੋਈ ਮੀਟਿੰਗ

ਮਾਲੇਰਕੋਟਲਾ, 5 ਫਰਵਰੀ (ਹਰਮਿੰਦਰ ਸਿੰਘ ਭੱਟ)- ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ (ਇਨਟੈਕ) ਪੰਜਾਬ ਦੇ ਚੈਪਟਰ ਕਨਵੀਨਰਾਂ ਦੀ ਵਿਸ਼ੇਸ਼ ਮੀਟਿੰਗ ਬਠਿੰਡਾ ਕਿਲੇ ਵਿੱਚ ਸੰਪੰਨ ਹੋਈ। ਇਸ ਮੀਟਿੰਗ ਵਿੱਚ ਪੰਜਾਬ ਦੀਆਂ ਵਿਰਾਸਤੀ ਇਮਾਰਤਾਂ ਨੂੰ ਸੰਭਾਲਣ ਸੰਬੰਧੀ ਅਹਿਮ ਵਿਚਾਰ ਚਰਚਾ ਕੀਤੀ ਗਈ। ਬਠਿੰਡਾ ਦੇ ਵਿਸ਼ਾਲ ਕਿਲੇ ਦੇ ਮੁੱਖ ਦਰਵਾਜੇ ਦੀ ਦਿਖ ਜੋ ਕਿ ਗਾਰਡਾਂ ਤੇ ਮੋਟੀ ਇੱਟ ਦੁਆਰਾ ਡਾਟ ਨੂੰ …

Read More »

ਬੀ. ਬੀ. ਕੇ. ਡੀ. ਏ. ਵੀ ਕਾਲਜ ਵਲੋਂ ਫੈਕਲਟੀ ਇਮਪਰੂਵਮੈਂਟ ਪ੍ਰੋਗਰਾਮ ‘ਤੇ ਵਰਕਸ਼ਾਪ

ਅੰਮ੍ਰਿਤਸਰ, 6 ਫਰਵਰੀ (ਜਗਦੀਪ ਸਿੰਘ ਸੱਗੂ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਦੇ ਬੌਟਨੀ ਵਿਭਾਗ ਨੇ ਡਿਪਾਰਟਮੈਂਟ ਆਫ਼ ਬਾਇਓਟੈਕਨਾਲੋਜੀ, ਨਵੀਂ ਦਿੱਲੀ ਦੀ ਅਧੀਨਗੀ ਹੇਠ ‘ਫੈਕਲਟੀ ਇਮਪਰੂਵਮੈਂਟ ਪ੍ਰੋਗਰਾਮ’ ਦਾ ਆਯੋਜਨ ਕੀਤਾ। ਡਾ. ਸਿਮਰਨ ਕੌਰ, ਪੋਸਟ ਡਾ. ਫੈਲੋ, ਕੁਵੀਨਬੋਰੋ ਕਮਿਊਨਿਟੀ ਕਾਲਜ, ਨਿਉਯਾਰਕ (ਯੂ. ਐਸ. ਏ.) ਇਸ ਵਰਕਸ਼ਾਪ ਦੀ ਪਰਵਕਤਾ ਸੀ। ਡਾ. ਸਿਮਰਨ ਨੇ ਵੱਖ-ਵੱਖ ਵਿਭਾਗਾਂ ਦੇ ਮੈਂਬਰਾਂ ਨਾਲ ਸਿੱਖਿਆ ਦੇ ਮਹੱਤਵਪੂਰਨ …

Read More »

ਸਰੀਰਿਕ ਤੇ ਮਾਨਸਿਕ ਵਿਕਾਸ ਕਰਨ ਦੇ ਉਦੇਸ਼ ਨਾਲ ਸਾਲਾਨਾ ਐਥਲੈਟਿਕ ਮੀਟ ਦਾ ਆਯੋਜਨ

ਬਠਿੰਡਾ, 6 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵਿਦਿਅਕ ਗਤੀਵਿਧੀਆਂ ਦੇ ਨਾਲੋਂ ਨਾਲ ਬੱਚਿਆਂ ਦੇ ਸਰੀਰਿਕ ਅਤੇ ਮਾਨਸਿਕ ਵਿਕਾਸ ਕਰਨ ਦੇ ਉਦੇਸ਼ ਨਾਲ ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਚ ਸਾਲਾਨਾ ਐਥਲੈਟਿਕ ਮੀਟ ਦਾ ਆਯੋਜਿਨ ਕੀਤਾ ਗਿਆ। ਇਸ ਮੌਕੇ ਡਾ: ਸੰਜੀਵ ਸ਼ਰਮਾਂ, ਪ੍ਰਿੰਸੀਪਲ ਡੀ ਏ .ਵੀ ਕਾਲਜ ਮੁੱਖ ਮਹਿਮਾਨ ਅਤੇ ਡਾ: ਪੀ.ਐਸ ਰੋਮਾਣਾ, ਪ੍ਰੋ: ਆਫ਼ ਇੰਗਲਿਸ਼ ਰਿਜ਼ਨਲ ਸੈਂਟਰ ਪੰਜਾਬੀ …

Read More »

ਜੇਲ੍ਹ ਵਾਰਡਨ ਦੀ ਰੇਲ ਗੱਡੀ ਹੇਠਾਂ ਆਉਣ ਕਾਰਨ ਮੌਤ

ਬਠਿੰਡਾ, 6 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਦੇ ਆਈ ਟੀ ਚੌਕ ਪਟਿਆਲਾ ਫਾਟਕ ਦੀ ਰੇਲਵੇ ਲਾਇਨ ‘ਤੇ ਇਕ ਵਿਅਕਤੀ ਦੀ ਰੇਲ ਗੱਡੀ ਹੇਠ ਆਉਣ ਕਾਰਨ ਮੌਤ ਦੀ ਖ਼ਬਰ ਪਾ ਕੇ ਸਹਾਰਾ ਜਨ ਸੇਵਾ ਦੇ ਵਰਕਰ ਹਰਬੰਸ ਸਿੰਘ, ਸੁਨੀਲ ਗਰਗ, ਲੱਕੀ, ਰਜਿੰਦਰ ਕੁਮਾਰ ਨੇ ਘਟਨਾ ਸਥਾਨ ‘ਤੇ ਜਾ ਕੇ ਵੇਖਿਆਂ ਕਿ ਉਸ ਵਿਅਕਤੀ ਦਾ ਧੜ ਸਰੀਰ ਨਾਲੋਂ ਜੁਦਾ ਹੋ …

Read More »