ਬਠਿੰਡਾ, 6 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਵਲੋਂ ਆਪਣੇ ਚੌਥੇ ਸਾਲਾਨਾਂ ਸਮਾਗਮ ਦੀ ਸਫ਼ਲਤਾ ਅਤੇ ਲੋਕ ਲਹਿਰ ਨੂੰ ਜੋੜਣ ਲਈ ਪਿੰਡ ਪਿੰਡ ਅਤੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਸਮਾਜ ਵਿਚ ਫੈਲ ਰਹੀਆਂ ਨਸ਼ਿਆਂ ਵਰਗੀਆਂ ਨਾਮੁਰਾਦ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਉੱਚਕੋਟੀ ਦੇ ਪ੍ਰਚਾਰਕਾਂ ਵਲੋਂ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨਾਲ ਵਿਚਾਰ ਸਾਂਝੇ ਕਰਨ …
Read More »Monthly Archives: February 2016
’ਪੰਜਾਬ ਬਚਾਓ ਬੇਈਮਾਨ ਭਜਾਓ’ ‘ਪੰਜਾਬ ਜੋੜੋ’ ਪਰਿਵਾਰ ਜੋੜੋ ਮੁਹਿੰਮ ਭਲਕੇ
ਬਠਿੰਡਾ, 6 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ‘ਪੰਜਾਬ ਬਚਾਓ ਬੇਈਮਾਨ ਭਜਾਓ’ ”ਪੰਜਾਬ ਜੋੜੋ ਮੁਹਿੰਮ ਅਤੇ ਮਾਘੀ ਮੇਲੇ ਤੇ ਕੀਤੀ ਸਿਆਸੀ ਕਾਨਫਰੰਸ ਦੀ ਅਪਾਰ ਸਫਲਤਾ ਨੂੰ ਆਮ ਆਦਮੀ ਪਾਰਟੀ ਮਿਸ਼ਨ 2017 ਲਈ ਲਗਾਤਾਰ ਯਤਨਸੀਲ ਹੁੰਦਿਆਂ ਪੰਜਾਬ ਭਰ ਵਿੱਚ ਵੋਟਰਾਂ ਨਾਲ ਸਿੱਧਾ ਰਾਵਤਾ ਕਾਇਮ ਕਰਨ ਲਈ ਕਲ ਤੋਂ ਪਰਿਵਾਰ ਜੋੜੋ ਮੁਹਿੰਮ ਚਲਾਉਣ ਜਾ ਰਹੀ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ …
Read More »ਸੜਕ ਹਾਦਸੇ ਵਿੱਚ ਮਾਪਿਆਂ ਦੇ ਇਕਲੋਤੇ ਪੁੱਤਰ ਦੀ ਮੌਤ
ਕਾਹਨੂੰਵਾਨ, 6 ਫਰਵਰੀ (ਨਰਿੰਦਰ ਸਿੰਘ ਬਰਨਾਲ)- ਬੀਤੀ ਰਾਤ ਨੇੜੇ ਪਿੰਡ ਭੱਟੀਆਂ ਦੇ ਇੱਕ ਨੌਜਵਾਨ ਦੀ ਸੜਕ ਹਾਦਸੇ ਵਿੱਚ ਪਿੰਡ ਕੂਟ ਨੇੜੇ ਇੱਕ ਸੜਕ ਹਾਦਸੇ ਵਿੱਚ ਮੌਤ ਹੋਣ ਦਾ ਸਮਾਂਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਰਾਹੋਲ ਸਲਾਰੀਆ ਪੁੱਤਰ ਸਵ. ਤਰਸੇਮ ਲਾਲ ਸਲਾਰੀਆ ਵਾਸੀ ਭੱਟੀਆਂ ਮਾਪਿਆਂ ਦਾ ਇਕਲੋਤਾ ਪੁੱਤਰ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਰਣਦੀਪ ਸਿੰਘ ਮਾਨੀ ਅਤੇ …
Read More »ਅੱਜ ਦੀਆਂ ਸੁਰਖੀਆਂ….
ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ 7 ਫਰਵਰੀ ਨੂੰ
ਜੰਡਿਆਲਾ ਗੁਰੂ, 5 ਫਰਵਰੀ (ਵਰਿੰਦਰ ਸਿੰਘ, ਹਰਿੰਦਰਪਾਲ ਸਿੰਘ)- ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਮਹਾਨ ਗੁਰਮਤਿ ਸਮਾਗਮ 7 ਫਰਵਰੀ ਐਤਵਾਰ ਸ਼ਾਮ 6.00 ਵਜੇ ਤੋਂ 9.00 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਬਾਜਾਰ ਕਸ਼ਮੀਰੀਆਂ ਵਿਖੇ ਸਮੂਹ ਸਾਧ ਸੰਗਤ ਤੇ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਕਰਵਾਇਆ ਜਾਵੇਗਾ ਉਕਤ ਜਾਣਕਾਰੀ ਦਿੰਦੇ ਹੋਏ ਦੀਪ ਸਿੰਘ ਪ੍ਰਧਾਨ ਗੁ: ਸਿੰਘ …
Read More »100 ਦਿਨ ਚੋਰ ਤੇ ਇੱਕ ਦਿਨ ਸਾਧ ਦਾ ਜਰੂਰ ਆਉਂਦਾ ਹੈ
ਜੰਡਿਆਲਾ ਗੁਰੂ, 5 ਫਰਵਰੀ (ਵਰਿੰਦਰ ਸਿੰਘ, ਹਰਿੰਦਰਪਾਲ ਸਿੰਘ) – ਕਹਿੰਦੇ ਹਨ ਕਿ ਸੌ ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਜਰੂਰ ਆਉਂਦਾ ਹੈ ਤੇ ਅੱਜ ਉਹ ਦਿਨ ਲੁਟੇਰਿਆਂ ਲਈ ਆ ਗਿਆ।ਹੋਇਆ ਇਸ ਤਰਾਂ ਕਿ ਪਿੰਡ ਧਾਰੜ ਦਾ ਨਿਰਮਲ ਸਿੰਘ ਪੁੱਤਰ ਉਜਾਗਰ ਸਿੰਘ ਜੋ ਕਿ ਬਿਜਲੀ ਬੋਰਡ ਮਹਿਕਮੇ ਵਿੱਚੋ ਰਿਟਾਇਰਡ ਹੋਇਆ ਹੈ ਉਹ ਆਪਣੇ ਡਿਸਕਵਰ ਮੋਟਰਸਾਈਕਲ ਨੰ: ਪੀ ਬੀ 02 …
Read More »Sukhbir Badal finalises operation of amphibious buses from June
Deputy CM fixes deadlines for ongoing key projects in Holy City Amritsar, Feb 5 (Punjab Post Bureau)- Punjab Deputy Chief Minister Mr. Sukhbir Singh Badal today fixed deadlines for various key development projects in Amritsar besides announcing to run amphibious buses at Harike wetland in the first week of June vis-à-vis inauguration of first of its own kind Interpretation Center at …
Read More »ਡੀ.ਏ.ਵੀ ਪਬਲਿਕ ਸਕੂਲ ਮੈਥੇਮੇਨੀਆਂ ਵਿੱਚ ਦੂਜੇ ਦਰਜੇ ‘ਤੇ
ਅੰਮ੍ਰਿਤਸਰ, 5 ਫਰਵਰੀ (ਜਗਦੀਪ ਸਿੰਘ ਸੱਗੂ)- ਐਮ.ਕੇ.ਡੀ.ਏ.ਵੀ ਪਬਲਿਕ ਸਕੂਲ ਅਟਾਰੀ ਵਿਖੇ ਇੱਕ ਂਮੈਂਟਲ ਮੈਥ ਕੁਇਜ਼ਂ ਮੁਕਾਬਲਾ ਂਮੈਥੇਮੇਨੀਆ -2016 ਅਯੌਜਿਤ ਕੀਤਾ ਗਿਆ।ਅੰਮ੍ਰਿਤਸਰ ਦੇ ਆਸ-ਪਾਸ ਦੇ ਇਲਾਕਿਆਂ ਦੀਆਂ 25 ਟੀਮਾਂ ਨੇ ਇਸ ਵਿੱਚ ਹਿੱਸਾ ਲਿਆ ਜੋ ਕਿ ਂਸਹੋਦਿਆ ਸਕੂਲ ਕੰਪਲੈਕਸਂ ਦੀ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ ਸੀ।ਮੁਕਾਬਲੇ ਦੀ ਉਚ ਭਾਵਨਾ ਅਤੇ ਪ੍ਰਤਿੱਭਾ ਦਿਖਾਉਂਦੇ ਹੋਏ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਦੇ ਵਿਦਿਆਰਥੀਆਂ ਨੇ …
Read More »ਗੁਰਦੁਆਰਾ ਬਾਬਾ ਸਿੱਧ ਸਾਹਿਬ ਦੀ ਮੁੜ ਸੇਵਾ ਬਹਾਲ ਕਰਨ ਲਈ ਪਿੰਡ ਵਾਸੀਆਂ ਵੱਲੋਂ ਜਦੋਹਿਦ ਜਾਰੀ
ਸੰਦੌੜ, 5 ਜਨਵਰੀ (ਹਰਮਿੰਦਰ ਸਿੰਘ)- ਸੰਦੌੜ ਨੇੜਲੇ ਪਿੰਡ ਧਲੇਰ ਕਲਾਂ ਗੁਰਦੁਆਰਾ ਬਾਬਾ ਸਿੱਧ ਸਾਹਿਬ ਜੀ ਦੀ ਮੁੜ ਸੇਵਾ ਸ਼ੁਰੂ ਕਰਨ ਲਈ ਪਿੰਡ ਵਾਸੀਆਂ ਵੱਲੋਂ ਜਦੋਜਹਿਦ ਕੀਤੀ ਜਾ ਰਹੀ ਹੈ ਉਕਤ ਧਾਰਮਿਕ ਮਸਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਜੀਤ ਸਿੰਘ ਧਲੇਰ ਕਲਾਂ ਅਤੇ ਮੁਖ਼ਤਿਆਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਪਿੰਡ ਦੇ ਕੁੱਝ ਵਿਅਕਤੀ ਤਰਲੋਚਨ ਸਿੰਘ, ਮੱਖਣ ਸਿੰਘ, ਹਰੀ ਸਿੰਘ ਗੱਗੀ …
Read More »ਨੌਜਵਾਨ ਵਰਗ ਨੂੰ ਪ੍ਰਦੂਸ਼ਿਤ ਵਾਤਾਵਰਨ, ਸਮਾਜਿਕ ਕੁਰੀਤੀਆਂ ਖਿਲਾਫ ਲਾਮਬੰਦ ਕਰਨ ਲਈ ‘ਪ੍ਰਣ ਪੱਤਰ’ ਮੁਹਿੰਮ ਦਾ ਆਗਾਜ਼
ਬਠਿੰਡਾ, 5 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ‘ਪੌਣ ਪਾਣੀ ਭੂਮੀ ਤੇ ਰੁੱਖ ਆਉ ਬਚਾਈਏ ਔਰਤ ਤੇ ਕੁੱਖ ਅਤੇ ‘ਇੱਕੋ ਸੁਪਨਾ ਇੱਕੋ ਆਸ ਹਰ ਗਰੀਬ ਦਾ ਹੋਵੇ ਵਿਕਾਸ’ ਮੁਹਿੰਮ ਤਹਿਤ ਕੰਮ ਕਰ ਰਹੀ ਸਮਾਜ ਸੇਵੀ ਸੰਸਥਾ ਆਸਰਾ ਚੈਰੀਟੇਬਲ ਫਾਊਡੇਸ਼ਨ ਰਜਿ ਵੱਲੋ ਪੰਜਾਬ ਭਰ ਵਿਚ ਨੌਜਵਾਨ ਵਰਗ ਨੂੰ ਨਸ਼ਿਆ ਦੇ ਵਧਦੇ ਰੁਝਾਨ, ਭਰੂਣ ਹੱਤਿਆ, ਦਹੇਜ ਪ੍ਰਥਾ, ਪ੍ਰਦੂਸਿਤ ਵਾਤਾਵਰਨ ਆਦਿ ਸਮਾਜਿਕ …
Read More »
Punjab Post Daily Online Newspaper & Print Media