ਪੱਟੀ, 29 ਫਰਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਦੇ ਪੰਜਾਬ ਦੇ ਪੰਜ ਦਿਨਾ ਫੇਰੀ ਦੌਰਾਨ ਹਰੀਕੇ ਵਿੱਚ ਰੱਖੇ ਗਏ ਸੁਆਗਤ ਸਮਾਗਮ ‘ਚ ਇਲਾਕੇ ਭਰ ਤੋ ਪੁੱਜੇ ਲੋਕਾਂ ਵੱਲੋ ਆਪ ਮੁਹਾਰੇ ਪਹੁੰਚ ਕੇ ਆਪ ‘ਚ ਭਰੋਸਾ ਪ੍ਰਗਟ ਕਰਨ ਲਈ ਸਰਤਾਜ ਸਿੰਘ ਸੰਧੂ ਜੋਨ ਕਨਵੀਨਰ ਕਿਸਾਨ ਵਿੰਗ ਵੱਲੋ …
Read More »Daily Archives: March 1, 2016
ਕੇਜਰੀਵਾਲ ਦੇ ਮਾਝੇ ‘ਚ ਆਉਣ ਨਾਲ ਉਡੀ ਅਕਾਲੀਆਂ ਤੇ ਕਾਂਗਰਸੀਆਂ ਦੀ ਨੀਂਦਅਜ਼ਾਦ, ਸ਼ਰਮਾ
ਪੱਟੀ, 29 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਮੁਖੀ ਅਰਵਿੰਦ ਕੇਜਰੀਵਾਲ ਜੀ ਆਪਣੇ ਪੰਜ ਦਿਨਾ ਪੰਜਾਬ ਦੌਰੇ ਦੌਰਾਨ ਮਾਝੇ ਵਿੱਚ ਹਰੀਕੇ,ਪੱਟੀ,ਸੁਰਸਿੰਘ,ਅੰਮ੍ਰਿਤਸਰ ਆਦਿ ਕਸਬਿਆਂ ਅਤੇ ਸਹਿਰਾਂ ਵਿੱਚ ਆਏ ਤੇ ਨਸ਼ੇ ਨਾਲ ਮਰ ਚੁੱਕੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਮਿਲੇ।ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆ ਪੱਟੀ ਹਲਕੇ ਦੇ ਯੂਥ ਆਗੂ ਬਲਜੀਤ ਸਿੰਘ ਅਜ਼ਾਦ ਅਤੇ ਸਰਕਲ ਸਰਹਾਲੀ ਕਲਾਂ …
Read More »ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਥਾਣਾ ਮੁਖੀ ਨੇ ਕੀਤੀ ਸਮੂਹ ਕੋਸਲਰਾਂ ਨਾਲ ਮੀਟਿੰਗ
ਪੱਟੀ, 29 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਸਿੰਘ ਮਾਹਲਾ) – ਪੁਲਸ ਥਾਣਾ ਪੱਟੀ ਵਿਖੇ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਥਾਣਾ ਮੁੱਖੀ ਰਾਜਵਿੰਦਰ ਕੌਰ ਨੇ ਸ਼ਹਿਰ ਦੇ ਸਮੂਹ ਕੋਸਲਰਾਂ ਨਾਲ ਮੀਟਿੰਗ ਕੀਤੀ। ਉਨਾਂ ਕੋਸਲਰਾਂ ਤੋਂ ਮੰਗ ਕਰਦੇ ਹੋਏ ਕਿਹਾ ਕਿ ਆਪਣੇ ਆਪਣੇ ਵਾਰਡ ਵਿਚ ਕਿਰਾਏ ਤੇ ਰਹਿ ਰਏ ਲੋਕਾਂ ਬਾਰੇ ਤਫਤੀਸ਼ ਕਰਕੇ ਥਾਣੇ ਨੋਟ ਜ਼ਰੂਰ ਕਰਵਾਉਣ। ਥਾਣਾ ਮੁੱਖੀ ਨੇ …
Read More »ਮਾਣਕਪੁਰਾ ਵਿਖੇ ਸ੍ਰੀ ਦਰਬਾਰ ਸਾਹਿਬ ਦੇ ਕੀਰਤਨ ਦਾ ਸਿੱਧਾ ਪ੍ਰਸਾਰਣ ਸ਼ੁਰੂ
ਮਾਣਕਪੁਰਾ ਬਣਿਆ ਦੁਨੀਆ ਦਾ ਦੂਜਾ ਆਨਲਾਈਨ ਪਿੰਡ ਪੱਟੀ, 29 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਸਿੰਘ ਮਾਹਲਾ) – ਨੇੜਲੇ ਪਿੰਡ ਮਾਣਕਪੁਰਾ ਵਿਖੇ ਪਿੰਡ ਦੇ ਨੋਜਵਾਨਾਂ ਵੱਲੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਅਹਿਮ ਯੋਗਦਾਨ ਪਾਉਦਿਆਂ ਸ੍ਰੀ ਦਰਬਾਰ ਸਾਹਿਬ ਤੋਂ ਲਾਈਵ ਚੱਲਦੇ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਣ ਦਾ ਪਿੰਡ ਮਾਣਕਪੁਰਾ ਵਿਖੇ ਕੀਤਾ ਗਿਆ।ਜਿਸ ਦੀ ਸ਼ੁਰੂਆਤ ਗਿਆਨੀ ਨਿਰਮਲ ਸਿੰਘ ਜੀ ਹੱੈਡ ਗ੍ਰੰਥੀ ਗੁਰਦੁਆਰਾ …
Read More »ਮੂਥਲ ਕਾਂਡ ਦੀ ਪੰਜਾਬ ਇਸਤਰੀ ਸਭਾ ਨੇ ਕੀਤੀ ਨਿਖੇਧੀ
ਖੱਟਰ ਸਰਕਾਰ ਅਸਤੀਫਾ ਦੇ ਕੇ ਜਨਤਕ ਤੌਰ ‘ਤੇ ਮੁਆਫੀ ਮੰਗੇ- ਕੁਸ਼ਲ ਭੌਰਾ ਅੰਮ੍ਰਿਤਸਰ, 29 ਫਰਵਰੀ (ਜਸਦੀਪ ਸਿੰਘ ਸੱਗੂ)- ਪੰਜਾਬ ਇਸਤਰੀ ਸਭਾ ਨੇ ਹਰਿਆਣਾ ਦੇ ਮੂਥਲ ਵਿਖੇ ਕੀਤੀ ਗਈ ਲੁੱਟਮਾਰ ਤੇ ਔਰਤਾਂ ਨਾਲ ਕਥਿਤ ਤੌਰ ‘ਤੇ ਔਰਤਾਂ ਨਾਲ ਕੀਤੇ ਗਏ ਬਲਾਤਕਾਰਾਂ ਦੀ ਵਾਪਰੀ ਸਨਸਨੀਖੇਜ਼ ਘਟਨਾ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਹਰਿਆਣਾ ਦੀ ਖੱਟਰ ਸਰਕਾਰ ਨੂੰ ਪਾਣੀ ਪਾਣੀ ਪੀ ਕੇ ਕੋਸਦਿਆ …
Read More »ਸਰਕਾਰ ਨੇ ਬੱਜਟ ਉਮੀਦਾਂ ਦੇ ਉਲਟ ਪੇਸ਼ ਕੀਤਾ- ਅਰਥ ਸ਼ਾਸ਼ਤਰੀ ਛੀਨਾ
ਅੰਮ੍ਰਿਤਸਰ, 29 ਫਰਵਰੀ (ਪੰਜਾਬ ਪੋਸਟ ਬਿਊਰੋ) – ਉੱਘੇ ਅਰਥ ਸ਼ਾਸ਼ਤਰੀ ਤੇ ਇੰਡੀਅਨ ਕੌਸਲ ਆਫ ਸ਼ੋਸ਼ਲ ਸਾਇੰਸਿਜ਼ ਦੇ ਡਾ. ਸਰਬਜੀਤ ਸਿੰਘ ਛੀਨਾ ਨੇ ਪੇਸ਼ ਕੀਤੇ ਗਏ ਬੱਜ਼ਟ ਤੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਬੱਜਟ ਵਿੱਚ ਉਮੀਦ ਤੋ ਉਲਟ ਪਿੰਡਾਂ ਅਤੇ ਖੇਤੀ ਵੱਲ ਬਹੁਤ ਘੱਟ ਧਿਆਨ ਦਿੱਤਾ ਗਿਆ ਹੈ ਅਤੇ ਕਿਸੇ ਠੋਸ ਅਧਾਰ ਤੋ ਬਗੈਰ ਸਿਰਫ ਇਹ ਐਲਾਮਨ ਕੀਤੇ ਗਏ ਹਨ। ਆਉਣ …
Read More »ਪੰਜ ਪਿਆਰਿਆਂ ਵਲੋਂ ਜਾਟ ਅੰਦੋਲਨ ਤੋਂ ਪੀੜ੍ਹਤ ਹਰਿਆਣਾ ਦੇ ਸਿੱਖਾਂ ਦੀ ਸਾਰ ਲੈਣ ਸੀ ਸਿੱਖ ਕੌਮ ਨੂੰ ਅਪੀਲ
ਅੰਮ੍ਰਿਤਸਰ, 29 ਫਰਵਰੀ (ਪੰਜਾਬ ਪੋਸਟ ਬਿਊਰੋ)- ਜਥੇਦਾਰਾਂ ਦੇ ਸਮਾਜਿਕ ਬਾਈਕਾਟ ਦਾ ਸੱਦਾ ਦੇਣ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਨੇ ਜਾਟ ਅੰਦੋਲਨ ਤੋਂ ਪੀੜ੍ਹਤ ਹਰਿਆਣਾ ਦੇ ਸਿੱਖਾਂ ਦੀ ਸਾਰ ਲੈਣ ਦੀ ਸਿੱਖ ਕੌਮ ਨੂੰ ਅਪੀਲ ਕੀਤੀ ਹੈ। ਇੱਕ ਗੁਰਮਤਿ ਸਮਾਗਮ ਲਈ ਰਵਾਨਾ ਹੋਣ ਤੋਂ ਪਹਿਲਾਂ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜ ਪਿਆਰਾ ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਮੇਜਰ …
Read More »Finance Budget 2016- Reactions
Amritsar, Feb 29 (Punjab Post Bureau)- With the economy chugging along at 7-7.5% GDP growth, the Finance Minister has chosen a continuity based Approach to the fiscal, with accents on reform and rationalization. The promise to double farm incomes by 2022 and the commitment to boost the rural economy is singularly Commendable. Also, the heightened spending on infrastructure and …
Read More »ਪ੍ਰਿੰਸੀਪਲ ਬਲਵਿੰਦਰ ਸਿੰਘ ਨੂੰ ਸੇਵਾ-ਮੁਕਤ ਹੋਣ ‘ਤੇ ਨਿੱਘੀ ਵਿਦਾਇਗੀ
ਅੰਮ੍ਰਿਤਸਰ, 29 ਫਰਵਰੀ (ਗੁਰਪ੍ਰੀਤ ਸਿੰਘ) -ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਬਲਵਿੰਦਰ ਸਿੰਘ ਨੂੰ ਸੇਵਾ-ਮੁਕਤ ਹੋਣ ‘ਤੇ ਨਿੱਘੀ ਵਿਦਾਇਗੀ ਦਿੱਤੀ ਗਈ।ਇਸ ਮੌਕੇ ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ ਨੇ ਕਿਹਾ ਕਿ ਬਲਵਿੰਦਰ ਸਿੰਘ ਆਪਣੀ ਲੰਮੀ ਤੇ ਬੇਦਾਗ ਸੇਵਾ ਦੌਰਾਨ ਜਿਸ ਸਕੂਲ ਵਿੱਚ ਵੀ ਰਹੇ ਉਸ ਵਿੱਚ ਵਿਦਿਆ ਦੇ ਪ੍ਰਸਾਰ ਦੇ ਨਾਲ-ਨਾਲ ਸਕੂਲ ਨੂੰ ਹੋਰ ਵੀ ਵੱਖ-ਵੱਖ ਗਤੀਵਿਧੀਆਂ ਵਿੱਚ …
Read More »ਭਾਰਤ ਵਿੱਚ ਰਾਜਾਂ ਦੀ ਰਾਜਨੀਤੀ ਦੇ ਉਭਰਦੇ ਰੁਝਾਨ ਵਿਸ਼ੇ ‘ਤੇ ਦੋ ਦਿਨਾਂ ਰਾਸ਼ਟਰੀ ਸੈਮੀਨਾਰ
ਅੰਮ੍ਰਿਤਸਰ, 29 ਫਰਵਰੀ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਜਨੀਤੀ ਵਿਭਾਗ ਵੱਲੋ ਭਾਰਤ ਵਿਚ ਰਾਜਾਂ ਦੀ ਰਾਜਨੀਤੀ ਦੇ ਉਭਰਦੇ ਰੁਜ਼ਾਨ ਵਿਸ਼ੇਸ ਤੇ ਦੋ ਦਿਨਾਂ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਯੂ.ਜੀ.ਸੀ ਸੈਪ ਵੱਲੋ ਸਪਾਂਸਰ ਕੀਤੇ ਇਸ ਸੈਮੀਨਾਰ ਵਿਚ ਦੇਸ਼ ਦੇ ਵੱਖ ਵੱਖ ਕੋਨਿਆ ਵਿਚੋ 60 ਰਾਜਨੀਤਿਕ ਵਿਗਿਆਨੀਆ ਨੇ ਭਾਗ ਲਿਆ ਅਤੇ ਆਪਣੇ ਖੋਜ਼ ਪਰਚੇ ਪੇਸ਼ ਕੀਤੇ। ਯੂਨੀਵਰਸਿਟੀ ਦੇ ਡਾਇਰੈਕਟਰ ਖੋਜ਼ …
Read More »
Punjab Post Daily Online Newspaper & Print Media