Wednesday, November 25, 2026

Daily Archives: March 1, 2016

ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ 5 ਮਾਰਚ ਨੂੰ

ਬਠਿੰਡਾ, 29 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੀ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸਨ ਜਿਲ੍ਹਾ ਬਠਿੰਡਾ ਵਲੋਂ ਹਰ ਸਾਲ ਦੀ ਤਰ੍ਹਾ ਸਰਬੱਤ ਦੇ ਭਲੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਅਰੰਭ ਕੀਤੇ ਜਾ ਰਹੇ ਹਨ, ਜੋ ਕਿ 3 ਮਾਰਚ ਦਿਨ ਵੀਰਵਾਰ ਤੋਂ ਪ੍ਰਕਾਸ਼ ਹੋਣਗੇ ਅਤੇ 5 ਮਾਰਚ ਦਿਨ ਸ਼ਨੀਚਰਵਾਰ ਦੀ ਸਵੇਰੇ 10/30 ਵਜੇ ਭੋਗ ਪਾਏ ਜਾਣਗੇ। …

Read More »

6050 ਮਾਸਟਰ ਕਾਡਰ ਦੀਆਂ ਅਸਾਮੀਆਂ ਵਿੱਚ ਵਾਧਾ ਕਰਨ ਸਬੰਧੀ ਮੀਟਿੰਗ ਆਯੋਜਿਤ

ਬਠਿੰਡਾ, 29 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਬੀ. ਐੱਡ. ਟੈਟ ਪਾਸ ਬੇਰੁਜਗਾਰ ਅਧਿਆਪਕ ਯੂਨੀਅਨ, ਪੰਜਾਬ ਦੀ ਸੂਬਾ ਪੱਧਰੀ ਕਨਵੈਂਸ਼ਨ ਟੀਚਰ ਹੋਮ ਬਠਿੰਡਾ ਵਿਖੇ ਸੂਬਾ ਕੋ-ਆਰਡੀਨੇਟਰ ਜਗਸੀਰ ਸਿੰਘ ਬਰਨਾਲਾ(ਖਾਰਾ) ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਨੂੰ ਸੋੰਬੋਧਨ ਕਰਦਿਆਂ ਸੂਬਾ ਕੋ-ਆਰਦੀਨੇਟਰ ਨੇ ਕਿਹਾ ਕਿ ਸਰਕਾਰ ਨੇ ਨਵੰਬਰ 2015 ਤੋਂ 20000 ਬੇਰੁਜ਼ਗਾਰ ਬੀ. ਐੱਡ. ਟੈਟ ਪਾਸ ਅਧਿਆਪਕਾਂ ਸਾਹਮਣੇ 6050 ਮਾਸਟਰ ਕਾਡਰ ਦੀਆਂ …

Read More »

ਦਿੱਲੀ-ਬਠਿੰਡਾ ਰੇਲਵੇ ਟਰੈਕ ‘ਤੇ ਰੇਲਵੇ ਓਵਰਬ੍ਰਿਜ ਤੇ 13 ਸਬ ਵੇਅ ਦੇਣ ਲਈ ਹਰਸਿਮਰਤ ਬਾਦਲ ਵਲੋਂ ਰੇਲਵੇ ਮੰਤਰੀ ਦਾ ਧੰਨਵਾਦ

ਬਠਿੰਡਾ, 29 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਰੇਲਵੇ ਬਜਟ ਵਿੱਚ 10 ਸਾਲ ਵਿਤਕਰੇ ਦਾ ਸ਼ਿਕਾਰ ਹੋਏ ਪੰਜਾਬ ਸੂਬੇ ਨੂੰ ਐਨ.ਡੀ.ਏ. ਸਰਕਾਰ ਵੱਲੋਂ ਪਿਛਲੇ ਸਾਲ ਤੋਂ ਦਿੱਤੀ ਜਾਂਦੇ ਤੋਹਫੇ ਇਸ ਸਾਲ ਵੀ ਰੇਲਵੇ ਬਜਟ ਦੌਰਾਨ ਜਾਰੀ ਰਹੇ। ਬਠਿੰਡਾ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਫੂਡ ਪ੍ਰਾਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਰੇਲਵੇ ਮੰਤਰੀ ਸ੍ਰੀ ਸੁਰੇਸ਼ ਪ੍ਰਭੂ ਦਾ ਪੰਜਾਬ ਖਾਸ ਕਰ …

Read More »

12 ਵਾਂ ਵਿਰਾਸਤੀ ਮੇਲਾ ਸ਼ਾਨੋ ਸ਼ੌਕਤ ਨਾਲ ਹੋਇਆ ਸੰਪਨ-‘ਓਪੇਰਾ’ ਮਿਰਜ਼ਾ ਨੇ ਭਾਵੁਕ ਕੀਤੇ ਸਰੋਤੇ

ਬਠਿੰਡਾ, 29 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਉਂਡੇਸ਼ਨ (ਰਜਿ.) ਬਠਿੰਡਾ ਵੱਲੋ ਸੱਭਿਆਚਾਰਕ ਮੇਲਿਆ ਦੇ ਬਾਬਾ ਬੋਹੜ ਜਗਦੇਵ ਸਿੰਘ ਜੱਸੋਵਾਲ ਦੀ ਯਾਦ ਨੂੰ ਸਮਰਪਿਤ 3 ਰੋਜਾ ਵਿਰਾਸਤ ਮੇਲਾ ਸਾਨੋ ਸੋਕਤ ਨਾਲ ਐਤਵਾਰ ਦੇਰ ਰਾਤ ਅਮਿੱਟ ਯਾਦਾਂ ਛੱਡਦਾ ਹੋਇਆ ਸੰਪਨ ਹੋ ਗਿਆ। ਮੇਲੇ ਦਾ ਤੀਸਰਾ ਦਿਨ ਪੰਜਾਬੀ ਲੋਕ ਗਾਇਕ ਸਰਬਜੀਤ ਚੀਮਾ, ਮਲਵਈ ਗਿੱਧੇ, ਬਾਜੀਗਰਾਂ ਦੀ ਬਾਜ਼ੀ, …

Read More »

ਫਸਲੀ ਵਿਭਿੰਨਤਾ ਲਿਆਉਣ ਲਈ ਸੂਬਾ ਸਰਕਾਰ ਕਰ ਰਹੀ ਹੈ ਬਾਗਬਾਨੀ ਨੂੰ ਉਤਸ਼ਾਹਤ

ਬਟਾਲਾ, 29 ਫਰਵਰੀ (ਨਰਿੰਦਰ ਸਿੰਘ ਬਰਨਾਲ)- ਕਿਸਾਨਾਂ ਨੂੰ ਕਣਕ ਝੋਨੇ ਦੇ ਫਸਲੀ ਚੱਕਰ ‘ਚੋਂ ਬਾਹਰ ਕੱਢ ਕੇ ਖੇਤੀ ਵਿਭਿੰਨਤਾ ਨੂੰ ਹੋਰ ਉਤਸ਼ਾਹਿਤ ਕਰਨ, ਸਬਜੀਆਂ ਦੇ ਨਿਰੰਤਰ ਵੱਧਦੇ ਭਾਅ ਅਤੇ ਰਸਾਇਨਿਕ ਖਾਦਾਂ ਦੀ ਹੋ ਰਹੀ ਅੰਨ੍ਹੇਵਾਹ ਵਰਤੋਂ ‘ਤੇ ਕਾਬੂ ਪਾਉਣ ਲਈ ਬਾਗਬਾਨੀ ਵਿਭਾਗ ਵੱਲੋਂ ਸਬਜ਼ੀਆਂ ਦੀ ਕਾਸ਼ਤ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਬਾਗਬਾਨੀ …

Read More »

ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਬਟਾਲਾ ‘ਚ ਸੰਗਤ ਦਰਸ਼ਨ ਅੱਜ 1 ਮਾਰਚ ਨੂੰ

ਬਟਾਲਾ, 29 ਫਰਵਰੀ (ਨਰਿੰਦਰ ਸਿੰਘ ਬਰਨਾਲ)- ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ 1 ਮਾਰਚ ਨੂੰ ਬਟਾਲਾ ਸ਼ਹਿਰ ‘ਚ ਸੰਗਤ ਦਰਸ਼ਨ ਕਰ ਰਹੇ ਹਨ, ਜਿਸ ਦੌਰਾਨ ਉੱਪ ਮੁੱਖ ਮੰਤਰੀ ਸ. ਬਾਦਲ ਬਟਾਲਾ ਹਲਕਾ ਵਾਸੀਆਂ ਦੀਆਂ ਮੁਸ਼ਕਲਾਂ ਸੁਣਨ ਦੇ ਨਾਲ ਹਲਕੇ ਦੇ ਵਿਕਾਸ ਲਈ ਕਰੋੜਾਂ ਰੁਪਏ ਦੀਆਂ ਤਕਸੀਮ ਕਰਨਗੇ। ਸੰਗਤ ਦਰਸ਼ਨ ਪ੍ਰੋਗਰਾਮ ਦੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਸਾਬਕਾ ਵਿਧਾਇਕ …

Read More »

2 ਉੱਘੇ ਬਜ਼ੁਰਗ ਕਲਾਕਾਰਾਂ ਦੀ 7 ਰੋਜ਼ਾ ‘ਪੇਟਿੰਗ ਪ੍ਰਦਰਸ਼ਨੀ’ ਦਾ ਰਜਿੰਦਰ ਮੋਹਨ ਛੀਨਾ ਵਲੋਂ ਉਦਘਾਟਨ

ਅੰਮ੍ਰਿਤਸਰ, 29 ਫਰਵਰੀ (ਜਗਦੀਪ ਸਿੰਘ ਸੱਗੂ)- ਸਥਾਨਕ ਇੰਡੀਅਨ ਅਕੈਡਮੀ ਆਫ਼ ਫ਼ਾਈਨ ਆਰਟ ਵਿਖੇ ਸੂਬੇ ਦੇ 2 ਉੱਘੇ ਬਜ਼ੁਰਗ ਕਲਾਕਾਰਾਂ ਦੀਆਂ 37 ਦਿਲਕਸ਼ ਚਿੱਤਰਕਲਾ ਨੂੰ 6 ਮਾਰਚ ਤੱਕ ਚਲਣ ਵਾਲੀ ‘ਪੇਟਿੰਗ ਪ੍ਰਦਰਸ਼ਨੀ ਦਾ ਉਦਘਾਟਨ ਗੈਲਰੀ ਦੇ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕੀਤਾ। ਇਨ੍ਹਾਂ ਚਿੱਤਰਕਾਲਾਵਾਂ ਵਿੱਚ ਪੋਟਰੇਟ, ਲੈਂਡ ਸਕੇਪ, ਬਿਲਡਿੰਗ, ਸਪੋਰਟਸ, ਪੰਛੀਆਂ ਆਦਿ ਤੋਂ ਇਲਾਵਾ ਚਿੱਤਰਕਾਰੀ ਦੇ ਦਿਲਕਸ਼ ਨਮੂਨਿਆਂ ਨੂੰ …

Read More »

 ‘Winter Carnival’ in Vajra Army Pre-Primary School

  Jalandhar, Feb 29 (Punjab Post Bureau)- For the first time ever, a Winter Carnival was organised in Vajra Army Pre Primary School (VAPPS), Jalandhar Cantt, for all student children and their parents. The event was inaugurated by the Secretary VAPPS, Col Shiv Yadav. The Carnival hosted unlimited games, prizes, eateries, DJ party, Mask Party, Tatoo making, Magic show, Balloon …

Read More »