Wednesday, November 25, 2026

Monthly Archives: March 2016

ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ ਵਲੋਂ ਸਾਲਾਨਾ ਧੰਨਵਾਦ ਦਿਵਸ ਅੱਜ

ਅੰਮ੍ਰਿਤਸਰ, 25 ਮਾਰਚ (ਜਗਦੀਪ ਸਿੰਘ ਸੱਗੂ)- ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.) ਜੋ ਪਿਛਲੇ 19 ਸਾਲਾਂ ਤੋਂ ਗਰੀਬ, ਅਨਾਥ ਅਤੇ ਲੋੜਵੰਦ ਰੋਗੀਆਂ ਨੂੰ ਆਪਣੇ ਹਸਪਤਾਲਾਂ ਅਤੇ ਡਿਸਪੈਂਸਰੀਆਂ ਰਾਹੀਂ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ, ਵੱਲੋਂ ਅਕਾਲ ਪੁਰਖ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸਾਲਾਨਾ ਧੰਨਵਾਦ ਦਿਵਸ ਗੁਰਮਤਿ ਸਮਾਗਮ ਦੇ ਰੂਪ ਵਿੱਚ ਦਿਨ ਸ਼ਨੀਵਾਰ 26 ਮਾਰਚ ਸ਼ਾਮ 6:30 ਤੋਂ ਰਾਤ 9:30 ਵਜੇ …

Read More »

ਅਨਿਲ ਜੋਸ਼ੀ ਨੇ ਆਪਣੇ ਕੈਂਪ ਦਫਤਰ ਵਿਖੇ ਜੋਸ਼ੋਖਰੋਸ਼ ਨਾਲ ਮਨਾਈ ਹੋਲੀ

ਅੰਮ੍ਰਿਤਸਰ, 25 ਮਾਰਚ (ਜਗਦੀਪ ਸਿੰਘ ਸੱਗੂ) – ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਵਲੋਂ ਆਪਣੇ ਕੈਂਪ ਦਫਤਰ ਵਿਖੇ ਹੋਲੀ ਜੋਸ਼ੋਖਰੋਸ਼ ਨਾਲ ਮਨਾਈ ਗਈ।ਇਸ ਸਮੇਂ ਇਕੱਤਰ ਭਾਜਪਾ ਆਗੂਆਂ, ਵਰਕਰਾਂ ਅਤੇ ਇੱਕ ਦੂਜੇ ‘ਤੇ ਗੁਲਾਲ ਪਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਸੰਗੀਤ ਦੀਆਂ ਧੁਨਾਂ ‘ਤੇ ਡਾਂਸ ਕੀਤਾ। ਸ੍ਰੀ ਜੋਸ਼ੀ ਨੇ ਸ਼ਹਿਰ ਵਾਸੀਆਂ ਨੂੰ ਵਸ਼ਾਈ ਦਿੰਦਿਆਂ ਕਿਹਾ ਕਿ ਇਹ ਤਿਓਹਾਰ ਆਪਸੀ ਪਿਆਰ ਅਤੇ ਸੰਸਕ੍ਰਿਤੀ ਦਾ …

Read More »

ਜਸਵੰਤ ਸਿੰਘ ਦੁੱਬਲੀ ਬਣੇ ਏ.ਆਈ.ਏ.ਸੀ.ਐਮ ਦੇ ਪੱਟੀ ਬਲਾਕ ਪ੍ਰਧਾਨ

ਪੱਟੀ, 24 ਮਾਰਚ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ) -ਆਲ ਇੰਡੀਆ ਐਂਟੀ ਕਰੱਪਸਨ ਮੋਰਚਾ ਵੱਲੋ ਜਸਵੰਤ ਸਿੰਘ ਦੁੱਬਲੀ ਨੂੰ ਪੱਟੀ ਬਲਾਕ ਪ੍ਰਧਾਨ ਬਣਾਇਆ ਗਿਆ।ਜਿਸ ਮੋਕੇ ਤੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਜਸਵੰਤ ਸਿੰਘ ਦੁੱਬਲੀ ਨੇ ਕਿਹਾ ਕਿ ਰਾਸਟਰੀ ਪ੍ਰਧਾਨ ਮਹੰਤ ਰਮੇਸਾ ਨੰਦ ਸਰਸਵਤੀ ਪੰਜਾਬ ਪ੍ਰਧਾਨ ਅਜੇ ਕੁਮਾਰ ਚੀਨੂੰ, ਮੁੱਖ ਸਲਾਹਕਾਰ ਪੰਜਾਬ ਪ੍ਰਮਿੰਦਰ ਸਿੰਘ ਹੀਰਾ ਦੇ ਨਿਰਦੇਸ਼ਾਂ ਹੇਠ ਹਾਈ ਕਮਾਡ ਵੱਲੋ ਜੋ …

Read More »

ਅਨਿਲ ਜੋਸ਼ੀ ਵਲੋਂ ਵਾਰਾਣਸੀ ਲਈ ਵਿਸ਼ੇਸ਼ ਤੀਰਥ ਦਰਸ਼ਨ ਰੇਲ ਰਵਾਨਾ

ਅੰਮ੍ਰਿਤਸਰ, 24 ਮਾਰਚ (ਜਗਦੀਪ ਸਿੰਘ ਸੱਗੂ)- ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੱਜ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਤਹਿਤ ਅੰਮ੍ਰਿਤਸਰ ਤੋਂ ਵਾਰਾਣਸੀ ਲਈ ਵਿਸ਼ੇਸ਼ ਰੇਲ ਗੱਡੀ ਨੂੰ ਛੇਹਰਟਾ ਰੇਲਵੇ ਸਟੇਸ਼ਨ ਤੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।ਵਾਰਾਣਸੀ ਲਈ ਰਵਾਨਾ ਹੋਏ 1000 ਦੇ ਕਰੀਬ ਸ਼ਰਧਾਲੂ ਸ੍ਰੀ ਗੁਰੂ ਰਵਿਦਾਸ ਧਾਮ, ਕਾਸ਼ੀ ਵਿਸ਼ਵਨਾਥ ਮੰਦਿਰ, ਗੰਗਾ ਘਾਟ, ਕਬੀਰ ਧਾਮ, ਹਨੂੰਮਾਨ …

Read More »

Verka offers a Royal treat:  Shahi Dahi and Jeera Raita

  Amritsar, Mar. 24 (Punjab Post Bureau)- Curd or Dahi has always been a essential part of Indian diet. Here comes good news for dahi lovers of the state. Verka has announced the launch of its two new products namely Shahi Dahi and Jeera Raita.The news has come as a whiff of fresh air for the consumers, which will add …

Read More »

ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਵੇਰਕਾ ਦਾ ਉਪਰਾਲਾ ਸ਼ਲਾਘਾਯੋਗ – ਜਸਦੀਪ ਸੈਣੀ

ਅੰਮ੍ਰਿਤਸਰ, 24 ਮਾਰਚ (ਜਗਦੀਪ ਸਿੰਘ ਸੱਗੂ) – ਸਿਹਤਮੰਦ ਸਮਾਜ ਦੀ ਸਿਰਜਣਾ ਹਿੱਤ ਵੇਰਕਾ ਵੱਲੋਂ ‘ਫੁਲੋ ਫਲੋ ਪਿਓਰ ਖਾਉ ਪੀਓ’ ਤਹਿਤ ਚਲਾਈ ਗਈ ਮੁਹਿੰਮ ਬਹੁਤ ਹੀ ਸ਼ਲਾਘਾਯੋਗ ਹੈ। ਇਹ ਪ੍ਰਗਟਾਵਾ ਐਸ.ਐਸ.ਪੀ (ਦਿਹਾਤੀ) ਅੰਮ੍ਰਿਤਸਰ ਸ੍ਰੀ ਜਸਦੀਪ ਸਿੰਘ ਸੈਣੀ ਨੇ ਅੱਜ ਬਚਤ ਭਵਨ, ਰਣਜੀਤ ਐਵੀਨਿਊ ਵਿਖੇ ਮਿਲਕ ਪਲਾਂਟ ਵੇਰਕਾ ਦੇ ਦੋ ਨਵੇਂ ਉਤਪਾਦਾਂ ‘ਸ਼ਾਹੀ ਦਹੀਂ’ ਅਤੇ ‘ਜੀਰਾ ਰਾਇਤਾ’ ਦੀ ਸ਼ੁਰੂਆਤ ਕਰਦਿਆਂ ਕੀਤਾ।ਉਨ੍ਹਾਂ ਨੌਜਵਾਨਾਂ …

Read More »