ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ ਬਿਊਰੋ)- ਸੁਖਮਨੀ ਸੇਵਾ ਸੋਸਾਇਟੀ ਨਾਨਕਸਰ ਵੇਰਕਾ ਵੱਲੋਂ ਬੀਬੀ ਸਵਿੰਦਰ ਕੌਰ, ਬੀਬੀ ਗੁਰਦੀਪ ਕੌਰ ਵੇਰਕਾ, ਅਮਨਦੀਪ ਕੌਰ, ਹਰਮਨਜੀਤ ਕੌਰ, ਰਣਜੀਤ ਕੌਰ, ਹਰਜੋਤ ਕੌਰ, ਗੁਰਵੰਤ ਕੌਰ, ਕੁਲਵਿੰਦਰ ਕੌਰ, ਰਣਧੀਰ ਕੌਰ, ਰਜਵੰਤ ਕੌਰ, ਅਮਰਜੀਤ ਕੌਰ, ਗੁਰਜੀਤ ਕੌਰ, ਸਵਿੰਦਰ ਕੌਰ, ਸ਼ਰਨਜੀਤ ਸਿੰਘ ਵੇਰਕਾ, ਗੁਰਮੀਤ ਕੌਰ, ਅੰਮ੍ਰਿਤਬੀਰ ਸਿੰਘ, ਗੁਰਮੀਤ ਕੌਰ ਅਤੇ ਸਮੂੰਹ ਜਥਾ ਗੁ: ਕੋਠਾ ਸਾਹਿਬ ਵੱਲਾ ਵਿਖੇ ਨਤਮਸਤਕ ਹੋਏ।ਜਥੇ …
Read More »Monthly Archives: March 2016
ਰਵਾਇਤੀ ਜੋਸ਼ੋਖਰੋਸ਼ ਨਾਲ ਮਨਾਇਆ ਗਿਆ ਹੋਲੀ ਦਾ ਤਿਓਹਾਰ
ਅੰਮ੍ਰਿਤਸਰ, 23 ਮਾਰਚ (ਜਗਦੀਪ ਸਿੰਘ ਸੱਗੂ)- ਪੂਰੇ ਭਾਰਤ ਵਾਂਗ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਵੀ ਹੋਲੀ ਦਾ ਤਿਓਹਾਰ ਰਵਾਇਤੀ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਸਵੇਰੇ ਤੋਂ ਹੀ ਬੱਚੇ ਅਤੇ ਨੌਜਵਾਨ ਰੰਗਾਂ, ਪਿਚਕਾਰੀਆਂ ਅਤੇ ਗੁਬਾਰਿਆਂ ਨਾਲ ਗਲੀਆਂ ਮੁਹੱਲਿਆਂ ਵਿੱਚ ਨਿਕਲ ਅਤੇ ਇਕ ਦੂਸਰੇ ‘ਤੇ ਰੰਗ ਪਾ ਕੇ ਹੋਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ।ਅੋਰਤਾਂ ਨੂਹ ਸੱਸ, ਨਨਾਣ ਭਰਜਾਈ, ਦਰਾਣੀਆਂ ਜਠਾਣੀਆਂ ਆਦਿ ਸ਼ਾਮਲ ਸਨ …
Read More »ਪਾਕਿ ‘ਚ ਹੋਲੀ ਮਨਾਉਣ ਲਈ ਨਹੀਂ ਹੋਇਆ ਭਾਰਤੀ ਕੈਦੀਆਂ ਦਾ ਤਬਾਦਲਾ
ਅੰਮ੍ਰਿਤਸਰ, 23 ਮਾਰਚ (ਜਗਦੀਪ ਸਿੰਘ ਸੱਗੂ)- ਹੋਲੀ ਦਾ ਪਾਕ ਤੇ ਪਵਿੱਤਰ ਤਿਉਹਾਰ ਅੰਤਰਾਸ਼ਟਰੀ ਪੱਧਰ ਤੇ ਮਨਾਏ ਜਾਣ ਦੇ ਸਿਲਸਿਲੇ ਦੇ ਚੱਲਦਿਆਂ ਇਸ ਵਾਰ ਫਿਰ ਪਾਕਿ ਦੀਆਂ ਵੱਖ ਵੱਖ ਜੇਲਾਂ ਦੇ ਵਿਚ ਬੰਦ ਭਾਰਤੀ ਕੈਦੀ ਰੰਗਾਂ ਦੇ ਇਸ ਤਿੳਹਾਰ ਨੂੰ ਨਹੀਂ ਮਨਾ ਸਕੇ। ਕਿਉਂਕਿ ਇਸ ਵਾਰ ਫਿਰ ਪਾਕ ਦੀਆਂ ਵੱਖ ਵੱਖ ਜੇਲਾਂ ਦੇ ਵਿਚ ਬੰਦ ਭਾਰਤੀ ਕੈਦੀਆਂ ਦਾ ਤਬਾਦਲਾ ਪਾਕ ਦੀ …
Read More »ਸ਼ਹੀਦ ਭਗਤ ਸਿੰਘ ਬਾਕਸਿੰਕ ਕਲੱਬ ਤੇ ਯੰਗ ਸਪੋਰਟਸ ਸੁਸਾਇਟੀ ਨੇ ਕੀਤੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਂਟ
ਅੰਮ੍ਰਿਤਸਰ, 23 ਮਾਰਚ (ਜਗਦੀਪ ਸਿੰਘ ਸੱਗੂ)- ਰੰਗਾਂ ਦੇ ਤਿਉਹਾਰ ਹੋਲੀ ਮਨਾਏ ਜਾਣ ਦੇ ਸਿਲਸਿਲੇ ਦੋਰਾਨ ਜਿਥੇ ਕਈ ਹੁਲੜਬਾਜ ਹੋਲੀ ਦੀਆਂ ਰਹੁ-ਰੀਤਾਂ, ਰਵਾਇਤਾਂ ਤੇ ਪ੍ਰੰਪਰਾਵਾਂ ਨੂੰ ਤੋੜਦੇ ਨਜਰ ਆਏ, ਉਥੇ ਸ਼ਹਿਰ ਦੇ ਕਈ ਨੋਜਵਾਨਾਂ ਤੇ ਖੇਡ ਸੰਸਥਾਵਾਂ ਦੇ ਪ੍ਰਬੰਧਕਾਂ ਵੱਲੋਂ ਸ਼ਹੀਦ-ਏ-ਆਜ਼ਮ ਭਗਤਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਰਧਾਜਲੀ ਸਮਾਰੋਹਾਂ ਦਾ ਆਯੋਜਨ ਕੀਤਾ ਗਿਆ।ਇਸ ਮੋਕੇ ਯੰਗ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਦੇ ਸਮੂਹਿਕ …
Read More »ਪੰਜਾਬ ਸਰਕਾਰ ਨੇ ਵਪਾਰੀਆਂ ਲਈ ਵੀ ਲਾਗੂ ਕੀਤੀ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ
ਫਾਜ਼ਿਲਕਾ, 23 ਮਾਰਚ (ਵਨੀਤ ਅਰੋੜਾ)- ਪੰਜਾਬ ਸਰਕਾਰ ਵੱਲੋਂ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਇੱਕ ਕਰੋੜ ਤੱਕ ਟਰਨਓਵਰ ਵਾਲੇ ਵਪਾਰੀਆਂ ਲਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਯੋਜਨਾ ਤਹਿਤ ਵਪਾਰੀਆਂ ਨੂੰ ਰੁਪਏ 50,000 ਤੱਕ ਦਾ ਨਗਦੀ ਰਹਿਤ ਸਿਹਤ ਬੀਮਾ ਸੁਰੱਖਿਆ, ਰੁਪਏ 5 ਲੱਖ ਤੱਕ ਦਾ ਦੁਰਘਟਨਾ ਵਿੱਚ ਮੌਤ ਜਾਂ ਅਪੰਗਤਾ ਕਾਰਨ ਬੀਮਾ ਸੁਰੱਖਿਆ …
Read More »ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਫਾਜ਼ਿਲਕਾ ਜ਼ਿਲ੍ਹੇ ਦੇ 86153 ਪਰਿਵਾਰਾਂ ਨੂੰ ਮਿਲੇਗੀ ਸੁੱਰਖਿਆ
ਫਾਜ਼ਿਲਕਾ, 23 ਮਾਰਚ (ਵਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਜ਼ਿਲ੍ਹਾ ਫਾਜ਼ਿਲਕਾ ਦੇ 86153 ਪਰਿਵਾਰਾਂ ਨੂੰ ਸਿਹਤ ਸੁਰੱਖਿਆ ਉਪਲਬੱਧ ਕਰਵਾਏਗੀ। ਇਹ ਉਹ ਪਰਿਵਾਰ ਹਨ ਜਿੰਨ੍ਹਾਂ ਨੂੰ ਆਟਾ ਦਾਲ ਯੋਜਨਾ ਤਹਿਤ ਪੰਜਾਬ ਸਰਕਾਰ ਵੱਲੋਂ ਸਸਤਾ ਰਾਸ਼ਨ ਵੀ ਦਿੱਤਾ ਜਾਂਦਾ ਹੈ। ਇਹ ਜਾਣਕਾਰੀ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. ਨੇ ਇੱਥੇ ਦਿੱਤੀ। ਡਿਪਟੀ …
Read More »ਫਿਲਮ ਸੰਤਾ-ਬੰਤਾ ਪ੍ਰਾਈਵੇਟ ਲਿਮ: ‘ਤੇ ਰੋਕ ਬਾਰੇ ਦਿੱਲੀ ਕਮੇਟੀ ਦੀ ਮੰਗ ‘ਤੇ ਹਾਈ ਕੋਰਟ ਦਾ ਫੈਸਲਾ ਸੁਰੱਖਿਅਤ
ਨਵੀਂ ਦਿੱਲੀ, 23 ਮਾਰਚ (ਅੰਮ੍ਰਿਤ ਲਾਲ ਮੰਨਣ)- ਹਿੰਦੀ ਫਿਲਮ ਸੰਤਾ-ਬੰਤਾ ਪ੍ਰਾਈਵੇਟ ਲਿਮੀਟੇਡ ਤੇ ਰੋਕ ਲਗਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਹਾਈ ਕੋਰਟ ਵਿਚ ਦਾਖਿਲ ਕੀਤੀ ਗਈ ਪਟੀਸ਼ਨ ਤੇ ਕੋਰਟ ਨੇ ਅੱਜ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਦਿੱਲੀ ਕਮੇਟੀ ਵੱਲੋਂ ਫਿਲਮ ਵਿਚ ਸਿੱਖਾਂ ਨੂੰ ਮੰਦੁਬੁੱਧੀ ਦਰਸ਼ਾਉਣ ‘ਤੇ ਸਖਤ ਨੋਟਿਸ ਲੈਂਦੇ ਹੋਏ ਫਿਲਮ ‘ਤੇ ਰੋਕ ਲਈ ਦਿੱਲੀ ਹਾਈ ਕੋਰਟ …
Read More »ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ ਨੂੰ ਐਨ.ਏ.ਏ.ਸੀ ਨੇ ਦਿੱਤਾ ‘ਏ’ ਗ੍ਰੇਡ ਦਾ ਦਰਜ਼ਾ
ਨਵੀਂ ਦਿੱਲੀ, 23 ਮਾਰਚ (ਅੰਮ੍ਰਿਤ ਲਾਲ ਮੰਨਣ)- ਦਿੱਲੀ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਚ ਵਿਦਿਅਕ ਅਦਾਰੇ ਗੁਰੂ ਗੋਬਿੰਦ ਸਿੰਘ ਕਾੱਲੇਜ ਆੱਫ ਕਾਮਰਸ, ਪ੍ਰੀਤਮ ਪੁਰਾ ਨੂੰ ਨੈਸ਼ਨਲ ਅਸੈਸਮੈਂਟ ਐਂਡ ਐਕਰੀਡੀਏਸ਼ਨ ਕਾਉਂਸਿਲ (ਐਨ.ਏ.ਏ.ਸੀ.)ਵੱਲੋਂ ਦੇਸ਼ ਭਰ ਦੇ ਕਾੱਲੇਜਾਂ ਵਿਚੋਂ ‘ਏ’ ਗ੍ਰੇਡ ਕਾੱਲੇਜ ਐਲਾਨੇ ਜਾਉਣ ਦਾ ਮਾਣ ਪ੍ਰਾਪਤ ਹੋਇਆ ਹੈ। ਕਾੱਲੇਜ ਵਿਚਕਾਰ ਮਿਆਰੀ ਪੜ੍ਹਾਈ, ਸਿਖਲਾਈ, ਖੋਜ, ਵਿਦਿਅਕ ਮਾਹੌਲ ਤੇ …
Read More »ਪੰਜਾਬ ਉਰਦੂ ਅਕੈਡਮੀ ਵੱਲੋਂ ਇੰਡੋ-ਪਾਕ ਮੁਸ਼ਾਇਰਾ 26 ਮਾਰਚ ਨੂੰ
ਮਾਲੇਰਕੋਟਲਾ, 23 ਮਾਰਚ (ਹਰਮਿੰਦਰ ਭੱਟ ਸਿੰਘ)- ਪੰਜਾਬ ਉਰਦੂ ਅਕੈਡਮੀ ਦੇ ਸਕੱਤਰ ਪ੍ਰੋੋ.ਡਾ.ਮਨਜ਼ੂਰ ਹਸਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੰਜਾਬ ਉਰਦੂ ਅਕੈਡਮੀ ਵੱਲੋਂ ਇੰਡੋ-ਪਾਕ ਮੁਸ਼ਾਇਰਾ 26 ਮਾਰਚ ਦਿਨ ਸ਼ਨੀਵਾਰ ਨੂੰ ਰਾਤ 8:00 ਵਜੇ ਸਰਕਾਰੀ ਕਾਲਜ ਮਾਲੇਰਕੋਟਲਾ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਮੁਸ਼ਾਇਰੇ ਵਿੱਚ ਮੁੱਖ ਮਹਿਮਾਨ ਵਜੋਂ ਸ.ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਪਹੁੰਚਣਗੇ, ਜਦੋਂ ਕਿ ਇਸ ਮੁਸ਼ਾਇਰੇ ਦੀ ਪ੍ਰਧਾਨਗੀ ਪਦਮ …
Read More »ਮਾਲੇਰਕੋਟਲਾ ਵਿੱਚ ਵੀ ਧੂਮ-ਧਾਮ ਨਾਲ ਮਨਾਇਆ ਗਿਆ ਹੋਲੀ ਦਾ ਤਿਉਹਾਰ
ਮਾਲੇਰਕੋਟਲਾ, 23 ਮਾਰਚ (ਹਰਮਿੰਦਰ ਭੱਟ ਸਿੰਘ)- ਮਾਲੇਰਕੋਟਲਾ ਵਿੱਚ ਵੀ ਹੋਲੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਸਵੇਰ ਤੋਂ ਹੀ ਬੱਚੇ, ਨੋਜਵਾਨ ਤੇ ਬਜੁਰਗ ਵੱਖ-ਵੱਖ ਰੰਗਾਂ ਵਿੱਚ ਰੰਗੇ ਵਿਖਾਈ ਦੇ ਰਹੇ ਸੀ। ਨੋਜਵਾਨ ਲੜਕੇ ਸਕੂਟਰ, ਮੋਟਰਸਾਇਕਲਾਂ ਤੇ ਸਵਾਰ ਇੱਕ ਦੂਜੇ ਨੂੰ ਰੰਗਾਂ ਨਾਲ ਰੰਗਦੇ ਹੋਏ ਇੱਧਰ-ਉਧਰ ਘੁੰਮਦੇ ਵਿਖਾਈ ਦਿੱਤੇ। ਜਿਨ੍ਹਾਂ ਵਿੱਚ ਕਈ ਢੋਲ ਬਜਾਕੇ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਸੀ। …
Read More »
Punjab Post Daily Online Newspaper & Print Media