Amritsar, Mar. 8 (Punjab Post Bureau)- For promoting various schemes launched by the Government of India, particularly those schemes which are highly beneficial for girl-child and to recognize the services of women in Govt. sector, the Amritsar Postal Division has organized a Worshop-cum-meeting on the eve of International Women’s Day, under the aegis of Sh. Jethmal Jingar, SSPOs, Amritsar Division, …
Read More »Monthly Archives: March 2016
ਦੋ ਰੋਜ਼ਾ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ 10 ਤੋਂ
ਅੰਮ੍ਰਿਤਸਰ, 8 ਮਾਰਚ (ਜਗਦੀਪ ਸਿੰਘ ਸੱਗੂ)- ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਸੂਬੇ ਭਰ ਵਿਚ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਸ ਤਹਿਤ ਅੰਮ੍ਰਿਤਸਰ ਦੇ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ 10 ਅਤੇ 11 ਮਾਰਚ (ਵੀਰਵਾਰ ਅਤੇ ਸ਼ੁੱਕਰਵਾਰ) ਨੂੰ ਖੇਡ ਸਟੇਡੀਅਮ ਮਾਨਾਵਾਲਾ ਕਲਾਂ ਵਿਖੇ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ …
Read More »ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸੁਵਿਧਾ ਕੇਂਦਰ ਵਿੱਚ ਮੁਫ਼ਤ ਡਾਕਟਰੀ ਜਾਂਚ ਕੈਂਪ
ਅੰਮ੍ਰਿਤਸਰ, 8 ਮਾਰਚ (ਜਗਦੀਪ ਸਿੰਘ ਸੱਗੂ)- ਸਥਾਨਕ ਸੁਵਿਧਾ ਕੇਂਦਰ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਨਾਏ ਗਏ ਇਸ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸੁਵਿਧਾ ਕੇਂਦਰ ਵਿਖੇ ਜਿਥੇ ਔਰਤਾਂ ਲਈ ਦੋ ਵਿਸ਼ੇਸ਼ ਕਾਊਂਟਰ ਖੋਲ੍ਹੇ ਗਏ ਉਥੇ ਔਰਤਾਂ ਲਈ ਇਕ ਵਿਸ਼ੇਸ਼ ਡਾਕਟਰੀ ਜਾਂਚ ਕੈਂਪ ਵੀ ਲਗਾਇਆ ਗਿਆ ਜਿਸ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਜ) ਸ. …
Read More »ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਲਈ ਛੋਟੇ ਵਪਾਰੀਆਂ ਦੇ ਫਾਰਮ ਭਰਨ ਦਾ ਕੈਂਪ
ਅੰਮ੍ਰਿਤਸਰ, 8 ਮਾਰਚ (ਜਗਦੀਪ ਸਿੰਘ ਸੱਗੂ)- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਛੋਟੇ ਵਪਾਰੀਆਂ ਨੂੰ ਲਾਭ ਦੇਣ ਲਈ ਸ਼ੁਰੂ ਕੀਤੀ ਗਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਵਪਾਰੀਆਂ ਦੇ ਫਾਰਮ ਭਰਨ ਲਈ ਆਬਕਾਰੀ ਤੇ ਕਰ ਵਿਭਾਗ ਵੱਲੋਂ ਅੱਜ ਸ਼ਹਿਰ ਵਿਚ 23 ਵੱਖ-ਵੱਖ ਥਾਵਾਂ ‘ਤੇ ਕੈਂਪ ਲਗਾਏ ਗਏ। ਇਹ ਜਾਣਕਾਰੀ ਦਿੰਦਿਆਂ ਉਪ ਆਬਕਾਰੀ ਤੇ ਕਰ ਕਮਿਸ਼ਨਰ ਅੰਮ੍ਰਿਤਸਰ ਮੰਡਲ ਸ. ਹਰਿੰਦਰ ਪਾਲ …
Read More »ਨਗਰ ਨਿਗਮ ਦੇ ਪ੍ਰਾਈਮਰੀ ਸਕੂਲ ਦੀ ਬਿਲਡਿੰਗ ਦਾ ਜੀ.ਕੇ ਨੇ ਰੱਖਿਆ ਨੀਂਹ ਪੱਥਰ
ਨਵੀਂ ਦਿੱਲੀ, 8 ਮਾਰਚ (ਅੰਮ੍ਰਿਤ ਲਾਲ ਮੰਨਣ)- ਸ਼੍ਰੋਮਣੀ ਅਕਾਲੀ ਦਲ ਦੀ ਗੁਰੂ ਤੇਗ ਬਹਾਦਰ ਨਗਰ ਵਾਰਡ ਦੀ ਨਿਗਮ ਪਾਰਸ਼ਦ ਬੀਬੀ ਰੀਮਾ ਕੌਰ ਵਲੋਂ ਲਗਭਗ 1.5 ਕਰੋੜ ਰੁਪਏ ਦੀ ਲਾਗਤ ਨਾਲ ਵੇਸ਼ਟ ਪਰਮਾਨੰਦ ਕਾੱਲੋਨੀ ਵਿਖੇ ਬਣਾਈ ਜਾਉਣ ਵਾਲੀ ਪ੍ਰਾਈਮਰੀ ਸਕੂਲ ਦੀ ਬਿਲਡਿੰਗ ਦਾ ਨੀਂਹ ਪੱਥਰ ਮੁਖ ਮਹਿਮਾਨ ਵੱਜੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਰੱਖਿਆ। ਉ-ਤਰੀ …
Read More »ਸਿਰਸਾ ਵਲੋਂ ਬੀਬੀਆਂ ਪ੍ਰਤੀ ਮਰਦਾਂ ਦੀ ਸੋਚ ਬਦਲਣ ਦੀ ਸ਼ੁਰੂਆਤ ਆਪਣੇ ਘਰ ਤੋਂ ਕਰਵਾਉਣ ਦੀ ਇਸਤਰੀ ਸਟਾਫ਼ ਨੂੰ ਅਪੀਲ
ਨਵੀਂ ਦਿੱਲੀ, 8 ਮਾਰਚ (ਅੰਮ੍ਰਿਤ ਲਾਲ ਮੰਨਣ)- ਕੌਮਾਂਤਰੀ ਮਹਿਲਾ ਦਿਹਾੜੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਇਸਤਰੀ ਸਟਾਫ਼ ਨੂੰ ਸੁਨੇਹਾ ਜਾਰੀ ਕੀਤਾ ਗਿਆ ਹੈ।ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵਲੋਂ ਜਾਰੀ ਹੋਏ ਇਸ ਸੁਨੇਹੇ ਰਾਹੀ ਕਮੇਟੀ ਅਤੇ ਕਮੇਟੀ ਦੇ ਵਿਦਿਅਕ ਅਦਾਰਿਆਂ ਵਿੱਚ ਕੰਮ ਕਰਦੀਆਂ ਸਮੂਹ ਬੀਬੀਆਂ ਨੂੰ ਦਿਹਾੜੇ ਦੀ ਵਧਾਈ ਦਿੰਦੇ ਹੋਏ ਬੀਬੀਆਂ ਪ੍ਰਤੀ ਮਰਦਾਂ ਦੀ ਸੋਚ …
Read More »ਭਾਸ਼ਾ ਅਧਿਆਪਨ ਨੂੰ ਸਿਰਜਣਾਤਮਕ ਬਣਾਓ – ਡਾ. ਨੀਰਾ ਸ਼ਰਮਾ
ਅੰਮ੍ਰਿਤਸਰ, 8 ਮਾਰਚ (ਜਗਦੀਪ ਸਿੰਘ ਸੱਗੂ)- ਡੀ.ਏ.ਵੀ. ਪਬਲਿਕ ਸਕੂਲ ਲਾਰੰਸ ਰੋਡ ਦੇ ਵਿਹੜੇ ਵਿੱਚ ਨੌਵੀਂ, ਦਸਵੀਂ ਸ਼੍ਰੇਣੀਆਂ ਨੂੰ ਹਿੰਦੀ ਅਧਿਆਪਨ ਕਾਰਜ ਕਰਵਾ ਰਹੇ ਅਧਿਆਪਕ/ ਅਧਿਆਪਕਾਵਾਂ ਦੀ ਅਧਿਆਪਨ ਯੋਗਤਾ ਬਣਾਉਣ ਸੰਬੰਧੀ ਇੱਕ ਦਿਨ ਦੀ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ। ਇਹ ਆਯੋਜਨ ਡੀ.ਏ.ਵੀ. ਕਾਲਜ ਪ੍ਰਬੰਧਕੀ ਕਮੇਟੀ, ਨਵੀਂ ਦਿੱਲੀ ਦੇ ਸੈਂਟਰ ਆਫ਼ ਅਕਾਦਮਿਕ ਐਕਸੀਲੈਂਸ ਦੇ ਖੇਤਰੀ ਟਰੇਨਿੰਗ ਸੈਂਟਰ ਦੀ ਅਗਵਾਈ ਅਤੇ ਨਿਰਦੇਸ਼ਨ ਹੇਠ …
Read More »Make Teaching of Language Creative- Dr. Neera Sharma
Amritsar, Mar. 8 (Punjab Post Bureau)- DAV Public School, Lawrence Road , Amritsar organised a one day Performance Enhancement Programme for the teachers teaching Hindi to Std IX & X . The workshop was organised under the aegis of DAV CAE Regional Training Centre , Amritsar Zone under DAV Centre of Academic Excellence , DAV CMC , New Delhi and …
Read More »ਅਕਾਲੀ ਦਲ ਨੇ ਔਰਤ ਦਿਵਸ ਸਿਰਫ ਖਾਨਾਪੂਰਤੀ ਤੇ ਆਪਣੇ ਗੁਣਗਾਨ ਤੱਕ ਸੀਮਤ ਕੀਤਾ- ਔਜਲਾ
ਅੰਮ੍ਰਿਤਸਰ, 8 ਮਾਰਚ (ਜਗਦੀਪ ਸਿੰਘ ਸੱਗੂ)- ਅਕਾਲੀ ਦਲ ਵਲੋਂ ਔਰਤ ਦਿਵਸ ਮਨਾਇਆ ਜਾਣਾ ਔਰਤ ਜਾਤ ਦੀ ਤੌਹੀਨ ਹੈ, ਕਿਉਂਕਿ ਜਿਸ ਰਾਜ ਵਿੱਚ ਹੱਕ ਮੰਗਣ ਗਈ ਔਰਤ ਨੂੰ ਸ਼ਰੇਆਮ ਬੇਇਜ਼ਤ ਕੀਤਾ ਜਾਏ, ਉਸ ਨੂੰ ਅਜੇਹੇ ਖੇਖਣ ਚੰਗੇ ਨਹੀ ਲੱਗਦੇ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਔਰਤ ਦਿਵਸ ਮੌਕੇ ਅਕਾਲੀ ਦਲ ਵਲੋਂ ਇਤਿਹਾਸਕ …
Read More »ਸੰਗਤਾਂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਗੁਰਤਾਗੱਦੀ ਪੁਰਬ ਵਾਤਾਵਰਨ ਦਿਵਸ ਵਜੋਂ ਮਨਾਉਣ- ਗਿ: ਗੁਰਬਚਨ ਸਿੰਘ
ਅੰਮ੍ਰਿਤਸਰ, 8 ਮਾਰਚ (ਗੁਰਪ੍ਰੀਤ ਸਿੰਘ)- ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੋਲਦਿਆਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਗੁਰਤਾਗੱਦੀ ਪੁਰਬ ਜੋ 14-3-1644 ਸੀ ਨੂੰ ਮਨਾਉਣ ਵਾਸਤੇ ਮਿਸ਼ਨਰੀ ਖੁਦਾਇ ਖਿਦਮਤਗਾਰ ਸੰਸਥਾ ਦੇ ਉਦਮ ਸਦਕਾ ਪੰਜ ਸਿੰਘ ਸਾਹਿਬਾਨ ਵੱਲੋਂ ਇਸ ਦਿਹਾੜੇ ਨੂੰ ਹਰ ਸਾਲ 14 ਮਾਰਚ ਨੂੰ ਵਾਤਾਵਰਨ ਦਿਵਸ …
Read More »
Punjab Post Daily Online Newspaper & Print Media