ਕੀਰਤਨ ਦਰਬਾਰ, ਨਗਰ ਕੀਰਤਨ, ਗੱਤਕੇ ਮੁਕਾਬਲੇ, ਖੇਡ ਮੁਕਾਬਲੇ, ਯਾਦਗਾਰੀ ਸਿੱਕਾ ਅਤੇ ਯਾਦਗਾਰ ਦੀ ਉਸਾਰੀ ਸਣੇ ਕਈ ਅਹਿਮ ਉਪਰਾਲਿਆਂ ਦੀ ਤਿਆਰੀ ਨਵੀਂ ਦਿੱਲੀ, 1 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਬਾਬਾ ਬੰਦਾ ਸਿੰਘ ਬਹਾਦਰ ਦੀ ਜੂਨ ਮਹੀਨੇ ਵਿਚ ਆ ਰਹੀ ਤੀਜ਼ੀ ਸ਼ਹੀਦੀ ਸ਼ਤਾਬਦੀ ਨੂੰ ਮਨਾਉਣ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੋਗਰਾਮਾ ਦਾ ਖਰੜਾ ਉਲੀਕਿਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ …
Read More »Daily Archives: April 2, 2016
ਕਾਂਗਰਸ ਨੂੰ ਸਿੱਖ ਕਤਲੇਆਮ ਦੇ ਕੀਤੇ ਬੱਜ਼ਰ ਗੁਨਾਹ ਤੋਂ ਮੁਕਤ ਕਰਨਾ ਸੱਚਾਈ ਤੋਂ ਮੁਨਕਰ ਹੋਣਾ – ਰਾਣਾ
ਨਵੀਂ ਦਿੱਲੀ, 1 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਕਾਂਗ੍ਰਸ ਦੇ ਸਮਰਥਨ ਦਾ ਮੁਲ ਚੁਕਾਣ ਲਈ, ਦੇਸ਼ਧ੍ਰੋਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕਨ੍ਹਈਆ ਪਾਸ ਹੋਰ ਵੀ ਬਹੁਤ ਸਾਰੇ ਮੁੱਦੇ ਹੋ ਸਕਦੇ ਹਨ, ਪਰ ਉਸਨੂੰ ਕਿਸੇ ਵੀ ਤਰ੍ਹਾਂ ਇਹ ਅਧਿਕਾਰ ਨਹੀਂ ਦਿੱਤਾ ਜਾ ਸਕਦਾ ਕਿ ਉਹ ਸਿੱਖਾਂ ਦੇ ਕਤਲੇਆਮ ਵਿੱਚ ਕਾਂਗ੍ਰਸ ਪਾਰਟੀ ਅਤੇ ਸਰਕਾਰ ਦੀ ਸਾਬਤ ਹੋ ਚੁਕੀ ਭੂਮਿਕਾ ਵਿਚੋਂ ਉਸਨੂੰ ਦੋਸ਼-ਮੁਕਤੀ …
Read More »The Youth–Exploring The Real India Through 17- Day Railway Journey
Amritsar, April 1 (Punjab Post Bureau) – Under the project “The Unreserved’ a 17- DAY train journey was undertaken by three youngsters traversing the four ends of the country which turned out to be a collection of many stories from India. They returned to Mumbai with a new- found insight into various aspects across India. Samrath Mahajan and his …
Read More »ਬੇਢੰਗੇ ਬਣੇ ਸੜਕ ਦੇ ਮੋੜ ਨੇ ਫਿਰ ਲਈ ਇੱਕ ਜਾਨ ਤੇ ਕੀਤਾ ਇੱਕ ਜਖਮੀ
ਸੰਦੌੜ, 1 ਅ੍ਰਪੈਲ (ਹਰਮਿੰਦਰ ਸਿੰਘ ਭੱਟ)- ਨੇੜਲੇ ਪਿੰਡ ਹੁਸੈਨਪੁਰਾ ਧਨੋਂ ਲਿੰਕ ਰੋਡ ਤੇ ਬਣੇ ਬੇਢੰਗੇ ਮੋੜ ‘ਤੇ ਨਿੱਤ ਦਿਨ ਕੋਈ ਨਾ ਕੋਈ ਹਾਦਸਾ ਹੁੰਦਾ ਹੀ ਰਹਿੰਦਾ ਹੈ। ਕੱਲ੍ਹ ਸ਼ਾਮੀਂ ਸਾਢ ਮਾਲੇਰਕੋਟਲਾ ਮਾਨਾਂ ਫਾਟਕਾਂ ਦੇ ਵਾਸੀ ਯੂਨਸ ਤੇ ਯਾਕੂਬ ਸਕੂਟਰ ਨੰਬਰ ਪੀ.ਬੀ.28 ਬੀ 1220 ਤੇ ਸਵਾਰ ਉਗਰਾਹੀ ਕਰਕੇ ਜਾ ਰਹੇ ਸੀ ਅਚਾਨਕ ਬੇਢੰਗੇ ਮੋੜ੍ਹ ‘ਤੇ ਸਕੂਟਰ ਬੇਕਾਬੂ ਹੋ ਗਿਆ।ਜਿਸ ਵਿੱਚ ਮੁਹੰਮਦ …
Read More »BBK DAV organizes Vedic Workshop-cum-Lecture Series
Amritsar, April 1 (Punjab Post Bureau)- A Two Days Vedic Workshop-cum-Lecture Series was organized by Swami Dayanand Study Centre of BBK DAV College for Women, Amritsar. Dr. S. K. Sharma, Director Publication, DAV CMC, New Delhi & Secretary, Arya Pradeshik Pratinidhi Sabha was the chief guest for the second day. Welcoming the guests, Principal Dr. Pushpinder Walia said that …
Read More »ਸਤਲੁਜ-ਯਮੁਨਾ ਲਿੰਕ ਨਹਿਰ ‘ਤੇ ਮੁੱਖ ਮੰਤਰੀ ਦੇ ਪੱਖ ਨੇ ਸਾਬਿਤ ਕੀਤਾ ਕਿ ਸਰਕਾਰ ਲੋਕਾਂ ਦੀ ਹਮਾਇਤੀ
ਬਠਿੰਡਾ, 1 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ਵਿੱਚ ਪੰਜਾਬ ਦੇ ਕਿਸਾਨਾਂ ਹਿੱਤ ਖੜ੍ਹੇ ਹੋ ਕੇ ਅਹਿਮ ਫ਼ੈਸਲਾ ਲੈਂਦੇ ਹੋਏ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅਕਾਲੀ-ਭਾਜਪਾ ਸਰਕਾਰ ਸੂਬੇ ਦੇ ਲੋਕਾਂ ਦੀ ਸਭ ਤੋਂ ਵੱਡੀ ਹਮਾਇਤੀ ਹੈ। ਇਸ ਗੱਲ ਦਾ ਪ੍ਰਗਟਾਵਾ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ …
Read More »ਸਰਕਾਰੀ ਸਪੋਰਟਸ ਸਕੂਲ ਘੁੱਦਾ ਵਿਖੇ ਮਾਪੇ-ਅਧਿਆਪਕ ਮਿਲਣੀ ਹੋਈ
ਬਠਿਡਾ, 1 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿਘ ਕੈਂਥ)- ਬਠਿੰਡਾ ਦੇ ਸੰਗਤ ਬਲਾਕ ਅਧੀਨ ਪੈਦੇ ਪਿੰਡ ਘੁੱਦਾ ਦੇ ਸਰਕਾਰੀ ਸਪੋਰਟਸ ਸਕੂਲ, ਘੁੱਦਾ (ਬਠਿੰਡਾ) ਵਿਖੇ ਅੱਜ ਸਲਾਨਾ ਨਤੀਜਿਆਂ ਪ੍ਰਤੀ ਬੱਚਿਆਂ ਦੀ ਕਾਰਗੁਜਾਰੀ ਨੂੰ ਉਹਨਾ ਦੇ ਮਾਪਿਆਂ ਤੱਕ ਦਰਸਾਉਣ ਲਈ ਸਕੂਲ ਦੇ ਕੈਂਪਸ ਵਿੱਚ ਅਧਿਆਪਕ ਮਾਪੇ ਮਿਲਣੀ ਕਰਵਾਈ ਗਈ।ਇਸ ਵਿੱਚ ਸਾਰੀਆਂ ਕਲਾਸਾ ਦੇ ਅਧਿਆਪਕਾਫ਼ਕੋਚਿੰਗ ਨੇ ਮਿਲਣੀ ਵਿੱਚ ਪਹੁੰਚੇ ਮਾਪਿਆਂ ਨੂੰ ਉਹਨਾਂ ਦੀ …
Read More »ਰਾਮਪੁਰਾ ਫੂਲ ਵਿਖੇ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਸੂਬਾ ਪੱਧਰੀ ਖੇਡਾਂ 2 ਤੇ 3 ਅਪ੍ਰੈਲ ਨੂੰ
ਬਠਿੰਡਾ, 1 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਚਾਇਤੀ ਰਾਜ ਸੰਸਥਾਵਾਂ ਦਾ ਸੂਬਾ ਪੱਧਰੀ ਖੇਡ ਮੇਲਾ 2 ਅਤੇ 3 ਅਪ੍ਰੈਲ ਨੂੰ ਜ਼ਿਲ੍ਹਾ ਬਠਿੰਡਾ ਦੇ ਸ਼ਹਿਰ ਰਾਮਪੁਰਾ ਫੂਲ ਦੀ ਮਾਲ ਮੰਡੀ ਨੇੜੇ ਖੇਡ ਸਟੇਡੀਅਮ ਵਿੱਚ ਕਰਵਾਇਆ ਜਾ ਰਿਹਾ ਹੈ। ਇਹ ਐਲਾਨ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਕੀਤਾ ਹੈ।ਮਲੂਕਾ ਨੇ ਸੂਬਾ ਪੱਧਰ ਦੀਆਂ ਖੇਡਾਂ ਬਾਰੇ ਜਾਣਕਾਰੀ …
Read More »ਡੀ.ਈ.ਓ (ਸੰਕੈਡਰੀ) ਵੱਲੋਂ ਪੰਜਾਬ ਸਕੂਲ ਸਿਖਿਆ ਬੋਰਡ ਦੇ ਮੁਲਾਂਕਣ ਕੇਂਦਰ ਦਾ ਨਿਰੀਖਣ
ਬਟਾਲਾ, 1 ਅਪ੍ਰੈਲ (ਨਰਿੰਦਰ ਸਿੰਘ ਬਰਨਾਲ)- ਵਿਦਿਅਕ ਸਾਲ ਦੇ ਪਹਿਲੇ ਦਿਨ ਹੀ ਜਿਲ੍ਹਾ ਸਿਖਿਆ ਅਫਸਰ (ਸ) ਗੁਰਦਾਸਪੁਰ ਅਮਰਦੀਪ ਸਿੰਘ ਸੈਣੀ ਵੱਲੋ ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਬਟਾਲਾ ਵਿਖੇ ਬਾਰਵੀਂ ਕਲਾਸ ਦੀ ਟੇਬਲ ਮਾਰਕਿੰਗ ਦਾ ਨਿਰੀਖਣ ਕੀਤਾ। ਜਿਕਰਯੋਗ ਹੈ ਕਿ ਪੰਜਾਬ ਸਕੂਲ ਸਿਖਿਆ ਬੋਰਡ ਮੋਹਾਲੀ ਵੱਲੋ ਬਾਰਵੀਂ ਜਮਾਤ ਦੇ ਮਾਰਚ 2016 ਵਿਚ ਹੋਈ ਪ੍ਰੀਖਿਆ ਦਾ ਟੇਬਲ ਮਾਰਕਿੰਗ ਸੈਟਰ ਬਣਾਇਆ ਗਿਆ। ਟੇਬਲ …
Read More »ਭਗਤਾਂਵਾਲਾ ਕੂੜਾ ਡੰਪ ਨੇੜਲੀ ਜ਼ਮੀਨ ਦੀ ਖਰੀਦ ਘਪਲੇ ਦੇ ਦੋਸ਼ੀ ਅਨਿਲ ਜੋਸ਼ੀ ਅਸਤੀਫਾ ਦੇਣ – ਔਜਲਾ
ਅੰਮ੍ਰਿਤਸਰ, 1 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਭਾਜਪਾ ਵਿਧਾਇਕ ਤੇ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਦੀ ਸਰਪ੍ਰਸਤੀ ਹੇਠ ਨਗਰ ਨਿਗਮ ਵਲੋਂ ਭਗਤਾਂਵਾਲਾ ਕੂੜਾ ਡੰਪ ਨੇੜਲੀ ਹਜਾਰਾਂ ਵਰਗ ਗਜ ਜ਼ਮੀਨ ਦੀ ਖਰੀਦ ਵਿੱਚ ਕਰੋੜਾਂ ਰੁਪਏ ਦਾ ਘਪਲਾ ਸਾਹਮਣੇ ਆਣ ਤੇ ਜਿਲ੍ਹਾਂ ਕਾਂਗਰਸ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਸ੍ਰੀ ਜੋਸ਼ੀ ਕੋਲੋਂ ਤੁਰੰਤ ਅਸਤੀਫਾ ਦਿੱਤੇ ਜਾਣ ਦੀ ਮੰਗ ਕੀਤੀ ਹੈ।ਔਜਲਾ ਨੇ ਕਿਹਾ …
Read More »
Punjab Post Daily Online Newspaper & Print Media