Pathankot, April 19 (Punjab Post Bureau)- Punjab Deputy Chief Minister Mr Sukhbir Singh Badal today declared that Punjab government will develop Ranjit Sagar Dam and lake as an international tourist destination which is ideally suited for water sports activities and eco-tourism as Shivalik (Dhauladhar) Tourism Development Board (SDTDB) had already been established by the state in this regard. He also informed …
Read More »Monthly Archives: April 2016
Khalsa College introduces M.Phil, 17 other Professional Courses & Diplomas
Amritsar, April 19 (Dharmender Singh Rataul)- The Autonomous Khalsa College Amritsar’s Governing Body today approved the M.Phil and 17 other new courses and diplomas for the next academic session 2016-17. The new courses include post-graduate degree in Fine Arts, Religious Studies, Music, Theatre, Dance, Journalism and Fashion Designing apart from the B.Sc. (Hons) in Food Science, Chemistry, Physics and B.A (Hons.) …
Read More »ਖੁਦ-ਮੁਖਤਿਆਰ ਖ਼ਾਲਸਾ ਕਾਲਜ ਗਵਰਨਿੰਗ ਨੇ 17 ਨਵੇਂ ਕੋਰਸਾਂ ਨੂੰ ਦਿੱਤੀ ਹਰੀ ਝੰਡੀ
ਕਾਲਜ ਵਿੱਚ ਐਮ. ਫ਼ਿਲ ਤੋਂ ਇਲਾਵਾ ਪ੍ਰੋਫੈਸ਼ਨਲ ਕੋਰਸਅਤੇ ਡਿਪਲੋਮੇ ਅਗਲੇ ਸ਼ੈਸ਼ਨ ਤੋਂ ਹੋਣਗੇ ਸ਼ੁਰੂ ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਖੁਰਮਣੀਆ)-‘ਖ਼ਦ-ਮੁਖ਼ਤਿਆਰ’ ਵਿੱਦਿਅਕ ਸੰਸਥਾ ਖਾਲਸਾ ਕਾਲਜ ਦੀ ਗਵਰਨਿੰਗ ਬਾਡੀ ਦੀ ਅੱਜ ਅਹਿਮ ਮੀਟਿੰਗ ਵਿੱਚ ਕਈ ਮਹੱਤਵਪੂਰਨ ਫੈਸਲੇ ਲਏ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਨੇ ਕੀਤੀ ਅਤੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ, ਯੂ. …
Read More »ਗੁਰਦੁਆਰਾ ਸਾਹਿਬ ਦੀ ਪਾਰਕਿੰਗ ਲਈ ਜਗ੍ਹਾ ਰਖਵਾਉਣ ‘ਤੇ ਮੰਤਰੀ ਅਨਿਲ ਜੋਸ਼ੀ ਦਾ ਸਨਮਾਨ
ਅੰਮ੍ਰਿਤਸਰ, 19 ਅਪ੍ਰੈਲ (ਜਗਦੀਪ ਸਿੰਘ ਸੱਗੂ)- ਰਣਜੀਤ ਐਵਨਿਊ ਏ-ਬੀ ਬਲਾਕ ਸਥਿਤ ਗੁਰੂਦਵਾਰਾ ਛੇਵੀਂ ਪਾਤਸ਼ਾਹੀ ਦੀ ਉਸਾਰੀ ਨੂੰ 25 ਸਾਲ ਪੂਰੇ ਹੋਣ ਤੇ ਗੁਰੂਦਵਾਰਾ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਆਯੋਜਿਤ ਕੀਤਾ ਗਿਆ।ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਗੁਰੂ ਸਾਹਿਬ ਜੀ ਦੇ ਹਜੂਰੀ ਵਿਚ ਨਤਮਸਤਕ ਹੋ ਕੇ ਹਾਜਰੀ ਭਰੀ ਅਤੇ ਪੰਥ ਪ੍ਰਸਿਧ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਹੀ ਨਿਹਾਲ …
Read More »84 ਹਜਾਰ ਪਰਿਵਾਰਾਂ ਨੂੰ ਮਿਲਦੀ ਹੈ ਮੁਫ਼ਤ ਬਿਜਲੀ ਦੀ ਸਹੂਲਤ
ਫਾਜ਼ਿਲਕਾ, 19 ਅਪ੍ਰੈਲ (ਵਨੀਤ ਅਰੋੜਾ)- ਸਿਹਤ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਮਜੋਰ ਵਰਗਾਂ ਨੂੰੰ ਹਰ ਮਹੀਨੇ 200 ਯੁਨਿਟ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਜਾ ਰਹੀ ਹੈ। ਫਾਜ਼ਿਲਕਾ ਜ਼ਿਲ੍ਹੇ ਵਿਚ ਇਹ ਸਹੂਲਤ 83948 ਗਰੀਬ ਪਰਿਵਾਰਾਂ ਨੂੰ ਦਿੱਤੀ ਜਾ ਰਹੀ ਹੈ। ਜਿਸ ਦੀ ਮਹੀਨਾਵਾਰ ਸਬਸਿਡੀ ਰਕਮ 10 ਕਰੋੜ ਤੋਂ ਵੱਧ ਬਣਦੀ ਹੈ। ਸਿਹਤ ਮੰਤਰੀ ਨੇ ਇਸ …
Read More »ਫਾਜ਼ਿਲਕਾ ਜਿਲ੍ਹੇ ਵਿੱਚ ਮੁਫ਼ਤ ਬਿਜਲੀ ਦਾ 50 ਹਜ਼ਾਰ ਕਿਸਾਨਾਂ ਨੂੰ ਮਿਲਦਾ ਹੈ ਲਾਭ- ਜਿਆਣੀ
ਫਾਜ਼ਿਲਕਾ, 19 ਅਪ੍ਰੈਲ (ਵਨੀਤ ਅਰੋੜਾ)- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਿਸਾਨਾਂ ਨੂੰ ਖੇਤੀ ਲਈ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ। ਜ਼ਿਲ੍ਹਾ ਫਾਜ਼ਿਲਕਾ ਵਿਚ ਸਰਕਾਰ ਦੀ ਇਸ ਪਹਿਲ ਦਾ 50626 ਕਿਸਾਨਾਂ ਨੂੰ ਲਾਭ ਮਿਲ ਰਿਹਾ ਹੈ। ਇਹ ਜਾਣਕਾਰੀ ਅੱਜ ਇੱਥੇ ਇਕ ਪ੍ਰੈਸ ਬਿਆਨ ਵਿਚ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਦਿੱਤੀ। ਸਿਹਤ ਅਤੇ ਪਰਿਵਾਰ ਭਲਾਈ …
Read More »Bhim Tank Murder Case- Punjab Police files challan against last accused Shiv Lal Doda
Abohar, April 19 (Vaneet Arora)- The Punjab Police has today filed challan against last remaining accused Shiv Lal Doda in Bhim Tank murder case here in the local court while the challan against 25 other accused was filed earlier. Disclosing this here today Mr. Narinder Bhargav , SSP, Fazilka said that this case was investigated by a special investigation team (SIT) …
Read More »ਰਾਮ ਤੀਰਥ ਸਥਾਪਿਤ ਕੀਤੀ ਜਾਣ ਵਾਲੀ ਭਗਵਾਨ ਵਾਲਮੀਕਿ ਦੀ ਮੂਰਤੀ ਸਬੰਧੀ ਮੀਟਿੰਗ
ਅੰਮ੍ਰਿਤਸਰ, 19 ਅਪ੍ਰੈਲ (ਜਗਦੀਪ ਸਿੰਘ ਸੱਗੂ)- ਧਾਰਮਿਕ ਅਤੇ ਇਤਿਹਾਸਕ ਮਹੱਤਤਾ ਰੱਖਣ ਵਾਲੇ ਰਾਮ ਤੀਰਥ ਵਿਖੇ ਉਸਾਰੀ ਅਧੀਨ ਕਰੁਣਾਸਾਗਰ ਭਗਵਾਨ ਵਾਲਮੀਕਿ ਦੀ ਵਿਸ਼ਵ ਪੱਧਰੀ ਯਾਦਗਾਰ ਵਿੱਚ ਸਥਾਪਿਤ ਕੀਤੀ ਜਾਣ ਵਾਲੀ ਭਗਵਾਨ ਵਾਲਮੀਕਿ ਦੀ ਵਿਲੱਖਣ ਮੂਰਤੀ ਸਬੰਧੀ ਸਥਾਨਕ ਸਰਕਟ ਹਾਊਸ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ । ਮੀਟਿੰਗ ਵਿੱਚ ਆਈ.ਏ.ਐਸ. ਪ੍ਰੀਤੀ ਯਾਦਵ, ਨਾਇਬ ਤਹਿਸੀਲਦਾਰ ਲੋਪੋਕੇ ਸੁਖਰਾਜ …
Read More »ਆਧੁਨਿਕ ਡਰਾਈਵਿੰਗ ਟੈਸਟ ਕੇਂਦਰ ਦਾ ਉਦਘਾਟਨ 21 ਨੂੰ ਕਰਨਗੇ ਮਜੀਠੀਆ
ਅੰਮ੍ਰਿਤਸਰ, 19 ਅਪ੍ਰੈਲ (ਜਗਦੀਪ ਸਿੰਘ ਸੱਗੂ)-‘ਪੰਜਾਬ ਸਰਕਾਰ ਵੱਲੋਂ ਸੜਕ ਹਾਦਸੇ ਰੋਕਣ ਲਈ ਡਰਾਈਵਿੰਗ ਲਾਇਸੈਂਸ ਬਨਾਉਣ ਮੌਕੇ ਟੈਸਟ ਲੈਣ ਅਤੇ ਲੋੜ ਪੈਣ ‘ਤੇ ਸਬੰਧਤ ਵਿਅਕਤੀ ਨੂੰ ਡਰਾਈਵਿੰਗ ਦੀ ਸਿਖਲਾਈ ਦੇਣ ਦੇ ਸੂਬੇ ਭਰ ਵਿਚ ਪ੍ਰਬੰਧ ਕੀਤੇ ਜਾ ਚੁੱਕੇ ਹਨ। ਸਰਕਾਰ ਨੇ ਇਸ ਕੰਮ ਲਈ ਸੂਬੇ ਵਿਚ 32 ਆਧੁਨਿਕ ਟਰੈਕ ਤਿਆਰ ਕੀਤੇ ਹਨ, ਜਿੱਥੇ ਕਿ ਚਾਹਵਾਨ ਵਿਅਕਤੀ ਦਾ ਡਰਾਈਵਿੰਗ ਟੈਸਟ ਲਿਆ ਜਾਵੇਗਾ …
Read More »ਫ਼ਿਲਮ ਸੰਤਾ-ਬੰਤਾ ਪ੍ਰਾਈਵੇਟ ਲਿਮਿਟੇਡ ‘ਤੇ ਅੰਤ੍ਰਿਮ ਰੋਕ ਜਾਰੀ
ਹਾਈ ਕੋਰਟ ਨੇ ਦਿੱਲੀ ਕਮੇਟੀ ਨੂੰ ਫਿਲਮ ਵਿਖਾਉਣ ਤੇ ਇਤਰਾਜ਼ ਦਰਜ਼ ਕਰਨ ਦੀ ਸੈਂਸਰ ਬੋਰਡ ਨੂੰ ਦਿੱਤੀ ਸਖ਼ਤ ਹਦਾਇਤ ਨਵੀਂ ਦਿੱਲੀ, 19 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਹਿੰਦੀ ਫ਼ਿਲਮ ਸੰਤਾ-ਬੰਤਾ ਪ੍ਰਾਈਵੇਟ ਲਿਮਿਟੇਡ ਤੇ ਦਿੱਲੀ ਹਾਈ ਕੋਰਟ ਦਾ ਰੁੱਖ ਅੱਜ ਵੀ ਸਖ਼ਤ ਨਜ਼ਰ ਆਇਆ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੈਂਸਰ ਬੋਰਡ ਆੱਫ ਇੰਡੀਆ ਦੇ ਚੇਅਰਮੈਨ ਪਹਿਲਾਜ ਨਿਹਲਾਨੀ ਦੇ ਖਿਲਾਫ਼ ਅਦਾਲਤ ਦੀ ਹੁਕਮ …
Read More »
Punjab Post Daily Online Newspaper & Print Media