ਅੰਮ੍ਰਿਤਸਰ, 8 ਅਪ੍ਰੈਲ (ਜਗਦੀਪ ਸਿੰਘ ਸੱਗੂ)- ਆਰਿਆ ਸਮਾਜ ਦਾ ਸਥਾਪਨਾ ਦਿਵਸ ਡੀ.ਏ.ਵੀ ਪਬਲਿਕ ਸਕੂਲ, ਲਾਰੈਂਸ ਰੋਡ ਵਿੱਚ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਆਰਿਆ ਸਮਾਜ ਦੇ ਸੰਸਥਾਪਕ ਸਵਾਮੀ ਦਇਆਨੰਦ ਸਰਸਵਤੀ ਜੀ ਦੇ ਸੰਦੇਸ਼ ਨੂੰ ਲੋਕਾਂ ਵਿੱਚ ਆਰਿਆ ਸਮਾਜ ਪ੍ਰਤੀ ਧਾਰਨਾਵਾਂ ਨੂੰ ਪ੍ਰਚਾਰਿਤ ਕਰਲ ਲਈ ਸਕੂਲ ਦੀ ਯਜਸ਼ਾਲਾ ਵਿੱਚ ਹਵਨ ਦਾ ਅਯੋਜਨ ਕੀਤਾ ਗਿਆ। ਇਸ ਸ਼ੁੱਭ ਮੌਕੇ ਤੇੇ ਭਾਰਤ ਵਿਕਾਸ ਪਰਿਸ਼ਦ ਦੇ …
Read More »Monthly Archives: April 2016
ਸਿਰਫ ਇੱਕ ਵਾਰ ਪਾਣੀ ਲਾਉਣ ਨਾਲ ਫਸਲ ਤਿਆਰ
ਸੰਦੌੜ੍ਹ, 8 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਜਿਨ੍ਹਾਂ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ, ਉੱਥੋਂ ਦੇ ਕਿਸਾਨਾਂ ਲਈ ਰਾਹਤ ਭਰੀ ਖਬਰ ਹੈ। ਇੰਡੀਅਨ ਕੌਂਸਲ ਆਫ਼ ਐਗਰੀਕਲਚਰ ਰਿਸਰਚ (ਆਈ.ਸੀ.ਏ.ਆਰ.) ਨੇ ਪੂਸਾ ਹਾਈਡ੍ਰੋਜੈਲ ਨਾਮ ਦਾ ਇੱਕ ਪਦਾਰਥ ਵਿਕਸਿਤ ਕੀਤਾ ਹੈ ਜਿਹੜਾ ਦੋ ਜਾਂ ਤਿੰਨ ਵਾਰ ਪਾਣੀ ਦੇਣ ਵਾਲੀਆਂ ਫ਼ਸਲਾਂ ਨੂੰ ਸਿਰਫ਼ ਇੱਕ ਵਾਰ ਦੀ ਸਿੰਜਾਈ ਵਿੱਚ ਤਿਆਰ ਕਰ ਦਿੰਦਾ ਹੈ। …
Read More »ਬੀ. ਬੀ. ਕੇ ਡੀ. ਏ. ਵੀ ਕਾਲਜ ਐਮ.ਏ.ਕਮਰਸ਼ੀਅਲ ਆਰਟ ਸਮੈਸਟਰ-1 ਤੇ 3 ਅੱਵਲ
ਅੰਮ੍ਰਿਤਸਰ, 8 ਅਪ੍ਰੈਲ (ਜਗਦੀਪ ਸਿੰਘ ਸੱਗੂ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਦੀ ਐਮ.ਏ.ਕਮਰਸ਼ੀਅਲ ਆਰਟ ਸਮੈਸਟਰ ਪਹਿਲਾ ਦੀ ਰਮਿਤਾ ਮੋਗਲਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਦਸੰਬਰ 2015 ਦੀ ਪ੍ਰੀਖਿਆ ਵਿੱਚੋਂ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ ਜਦ ਕਿ ਜਪਨੀਤ ਕੌਰ ਨੇ ਦੂਜਾ ਅਤੇ ਈਲਾ ਬੇਦੀ ਨੇ ਤੀਸਰਾ ਸਥਾਨ ਹਾਸਿਲ ਕੀਤਾ।ਜਦਕਿ ਐਮ.ਏ.ਕਮਰਸ਼ੀਅਲ ਆਰਟ ਸਮੈਸਟਰ3 ਦੀ ਦਿਸ਼ਾ ਅਗਰਵਾਲ ਨੇ ਪਹਿਲੀ ਪੁਜ਼ੀਸ਼ਨ …
Read More »ਆਸ਼ਾ ਯਾਤਰਾ ਦਾ ਜੇਮਜ਼ ਕੈਮਬ੍ਰਿਜ ਇੰਟਰਨੈਸ਼ਨਲ ਸਕੂਲ ਪਹੁੰਚਣ ‘ਤੇ ਭਰਵਾਂ
ਬਟਾਲਾ, 8 ਅਪ੍ਰੈਲ (ਨਰਿੰਦਰ ਬਰਨਾਲ)- ਮਾਨਵ ਏਕਤਾ ਮਿਸ਼ਨ ਦੁਆਰਾ ਆਪਸੀ ਸਦਭਾਵ, ਸਭ ਦੀ ਸਮਾਨਤਾ, ਧਾਰਨੀ ਜੀਵਨ, ਪਦਤੀ, ਨਾਰੀ ਸਸ਼ਕਤੀਕਰਨ ਤੰਦਰੁਸਤ ਅਤੇ ਸਿੱਖਿਆ ਅਤੇ ਯੁਵਾ ਨੂੰ ਲੈ ਕੇ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਕੱਢੀ ਜਾ ਰਹੀ ਆਸ਼ਾ ਯਾਤਰਾ ਦਾ ਜੇਮਸ ਕੈਮਬ੍ਰਿਜ ਇੰਟਰਨੈਸ਼ਨਲ ਸਕੂਲ, ਬਟਾਲਾ ਪਹੁੰਚਣ ਤੇ ਭਵਯ ਸਵਾਗਤ ਕੀਤਾ ਗਿਆ । ਮਾਨਵ ਏਕਤਾ ਮਿਸ਼ਨ ਦੇ ਸੰਸਥਾਪਕ ਸ਼੍ਰੀ ਐਮ.ਕੇ. ਨੇਤ੍ਰਿਤਵ ਵਿੱਚ ਕੱਢੀ …
Read More »ਸੇਵਾ ਮੁਕਤ ਮੁੱਖ ਅਧਿਆਪਕ ਨੇ ਸਾਹਬਾਦ ਵਿਖੇ ਬੱਚਿਆਂ ਨੂੰ ਸਕੂਲ ਬੈਗ ਤੇ ਲਿਖਣ ਸਮੱਗਰੀ ਵੰਡੀ
ਬਟਾਲਾ, 8 ਅਪ੍ਰੈਲ (ਨਰਿੰਦਰ ਬਰਨਾਲ)- ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਸਾਹਬਾਦ ਵਿਖੇ ਵਿਦਿਅਕ ਸਾਲ ਦੇ ਸਲਾਨਾ ਨਤੀੇਜੇ ਐਲਾਨੇ ਗਏ। ਇਸ ਮੌਕੇ ਨਰਿੰਦਰ ਸਿੰਘ ਸੰਧੂ ਸੇਵਾ ਮੁਕਤ ਹੈਡਮਾਸਟਰ ਵੱਲੋ ਆਪਣੇ ਪਿਤਾ ਦੀ ਯਾਦ ਵਿਚ ਸੂਰੂ ਕੀਤੇ ਅਭਿਆਨ ਅਧੀਨ ਵੱਖ ਵੱਖ ਜਮਾਤਾ ਵਿਚ ਪਹਿਲੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਬੈਗ , ਸਟੇਸ਼ਨਰੀ, ਤੇ ਸਨਮਾਨ ਚਿੰਨ ਵਿਦਿਆਰਥੀਆਂ ਨੂੰ ਦਿਤੇ ਗਏੇ।ਇਸ ਮੌਕੇ …
Read More »ਡਿਪਟੀ ਡੀ.ਈ.ਓ ਸ੍ਰੀ ਭਾਰਤ ਭੂਸ਼ਨ ਦਾ ਸਨਮਾਨ
ਬਟਾਲਾ, 8 ਅਪ੍ਰੈਲ (ਬਰਨਾਲ)- ਵਿਦਿਆਰਥੀਆਂ ਦੀਆਂ ਵਿਦਿਅਕ ਪ੍ਰਾਪਤੀਆਂ ਤੇ ਉਹਨਾਂ ਦੇ ਪੜਾਈ ਵਿਚ ਕੀਤੇ ਕੰਮਾਂ ਨੂੰ ਮੁਖ ਰੱਖਦਿਆਂ ਸ੍ਰੀ ਹਰੀ ਮਾਡਰਨ ਸੀਨੀਅਰ ਸੰਕੈਡਰੀ ਸਕੂਲ ਰੋਸਨ ਵਿਹਾਰ ਕਲੌਨੀ ਵਿਖੇ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਉਪ ਜਿਲ੍ਹਾ ਸਿਖਿਆ ਅਫਸਰ (ਸੰਕੈਡਰੀ) ਗੁਰਦਾਸਪੁਰ ਸ੍ਰੀ ਭਾਰਤ ਭੂਸ਼ਨ ਵਿਸ਼ੇਸ਼ ਮੁਖ ਮਹਿਮਾਨ ਤੌਰ ਤੇ ਪਹੁੰਚੇ ਤੇ ਪੜਾਈ ਤੇ ਵੱਖ ਵੱਖ ਖੇਤਰ ਵਿਚ …
Read More »ਅੱਜ ਦੀਆਂ ਸੁਰਖੀਆਂ…..
📝 ਅੱਜ ਦੀਆਂ ਸੁਰਖੀਆਂ….. ਮਿਤੀ : 9 ਅਪ੍ਰੈਲ 2016 〰〰〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰〰〰 ▶ NIA ਨੇ ਜੈਸ਼ ਅੱਤਵਾਦੀ ਮਸੂਦ ਅਜ਼ਹਰ ਤੇ ਤਿੰਨ ਹੋਰਾਂ ਦੇ ਖਿਲਾਫ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਕੀਤੇ ਜਾਰੀ। ▶ ਕਾਂਗਰਸ ਨੇ ਬੀਰਦਵਿੰਦਰ ਸਿੰਘ ਤੇ ਆਮ ਆਦਮੀ ਪਾਰਟੀ ਨੇ ਜੱਸੀ ਜਸਰਾਜ ਨੂੰ 6-6 ਸਾਲਾਂ ਲਈ ਪਾਰਟੀਆ ‘ਚੋਂ ਕੱਢਿਆ- ਪਾਰਟੀ ਵਿਰੋਧੀ ਕਾਰਵਾਈਆਂ ਦੇ ਲਾਏ ਦੋਸ਼। ▶ …
Read More »ਨਾ ਕਰੋ ਰੁੱਖਾਂ ਦੀ ਕਟਾਈ
ਨਾ ਕਰੋ ਰੁੱਖਾਂ ਦੀ ਕਟਾਈ, ਰੁੱਖਾਂ ਨੇ ਹੀ ਜਾਨ ਬਚਾਈ। ਰੁੱਖ ਨੇ ਸਦਾ ਹਰਿਆਵਲ ਦੇਂਦੇ, ਵਾਤਾਵਰਣ ਨੇ ਸਵੱਛ ਬਣਾਂਦੇ। ਜੇਕਰ ਰੁੱਖ ਹੀ ਨਾ ਹੁੰਦੇ, ਲੱਭਣੇ ਨਹੀਂ ਸੀ ਧਰਤੀ ‘ਤੇ ਬੰਦੇ। ਰੁੱਖਾਂ ਤੋਂ ਹੀ ਭੋਜਨ ਮਿਲਦਾ, ਬੇਲ ਬੂਟੀਆਂ, ਫ਼ਲ ਫ਼ੁੱਲ ਖਿਲਦਾ। ਧਰਤੀ ‘ਤੇ ਹੜ ਜੇ ਆਇਆ, ਰੁਖਾਂ ਨੇ ਹੀ ਇਨਸਾਨ ਬਚਾਇਆ। ਰੁੱਖਾਂ ਦੀ ਨਾ ਕਰੋ ਕਟਾਈ, ਰੱਖੋ ਹਮੇਸ਼ਾਂ ਗਲ ਨਾਲ ਲਾਈ। …
Read More »ਮਾੜੀ ਕੰਬੋਕੇ ਵਿਖੇ ਕਾਂਗਰਸ ਪਾਰਟੀ ਦੀ ਹੋਈ ਵਿਸ਼ੇਸ਼ ਮੀਟਿੰਗ ਭੁੱਲਰ
ਭਿੱਖੀਵਿੰਡ, 7 ਅਪ੍ਰੈਲ (ਕੁਲਵਿੰਦਰ ਸਿੰਘ ਕੰਬੋਕੇ) ਅੱਜ ਅੱਡਾ ਭਿੱਖੀਵਿੰਡ ਤੋਂ ਥੌੜੀ ਦੂਰ ਪੈਂਦੇ ਪਿੰਡ ਮਾੜੀ ਕੰਬੋਕੇ ਵਿਖੇ ਕਾਂਗਰਸ ਪਾਰਟੀ ਦੇ ਆਗੂ ਤੇ ਸਰਪ੍ਰਸਤ ਸ੍ਰ. ਸੰਦੀਪ ਸਿੰਘ ਕੰਬੋਕੇ ਦੇ ਗ੍ਰਹਿ ਕਾਂਗਰਸ ਵਰਕਰਾਂ ਦੀ ਇਕ ਵਿਸ਼ੇਸ਼ ਮੀਟਿੰਗ ਅਨੂਪ ਸਿੰਘ ਭੁੱਲਰ ਦੀ ਅਗਵਾਈ ਹੇਠ ਹੋਈ।ਮੀਟਿੰਗ ਉਪਰੰਤ ਜਾਰੀ ਇੱਕ ਸਾਂਝੇ ਬਿਆਨ ਵਿੱਚ ਅਨੂਪ ਸਿੰਘ ਭੁੱਲਰ ਅਤੇ ਸੰਦੀਪ ਸਿੰਘ ਕੰਬੋਕੇ ਨੇ ਆਖਿਆ ਹੈ ਕਿ ਆਉਣ …
Read More »ਬੀਬੀ ਕੌਲਾਂ ਜੀ ਭਲਾਈ ਕੇਂਦਰ ਨੇ 2140 ਵਿਧਵਾ ਬੀਬੀਆਂ ਦੇ ਬੱਚਿਆਂ ਨੂੰ ਕਾਪੀਆਂ ਵੰਡੀਆਂ
ਅੰਮ੍ਰਿਤਸਰ, 7 ਅਪ੍ਰੈਲ (ਪ੍ਰੀਤਮ ਸਿੰਘ) – ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੀਪ ਸਿੰਘ (ਸਰਦਾਰ ਡੇਅਰੀ ਵਾਲੇ) ਤੇ ਇਲਾਕਾ ਨਿਵਾਸੀ ਦੇ ਸਹਿਯੋਗ ਨਾਲ ਤੇਜ ਨਗਰ ਵਿਖੇ ਵਿਸੇਸ਼ ਗੁਰਮਤਿ ਸਮਾਗਮ ਸਜਾਏ ਗਏ ਅਤੇ 2140 ਵਿਧਵਾ ਬੀਬੀਆਂ ਦੇ ਬੱਚਿਆਂ ਨੂੰ ਪੜਾਈ ਲਈ ਫ੍ਰੀ ਕਾਪੀਆਂ ਵੰਡੀਆਂ ਗਈਆਂ।ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਸਾਹਿਬ ਗਿ: ਗੁਰਮਿੰਦਰ ਸਿੰਘ ਜੀ …
Read More »
Punjab Post Daily Online Newspaper & Print Media