New Delhi, April 4 (Punjab Post Bureau) – The Delhi Sikh Gurdwara Management Committee (DSGMC) President Manjit Singh G.K. had written a letter to Uttar Pradesh Chief Minister Akhilesh Yadav demanding that the state government should withdraw promotions, perks and medals given to all 47 policemen of the state police who had been convicted by a CBI court for massacring …
Read More »Monthly Archives: April 2016
ਨਵੇਂ ਸਾਲ ਦੇ ਸ਼ੁੱਭਅਰੰਭ ‘ਤੇ ਵਿਦਿਆਰਥੀਆਂ ਵਲੋਂ ਪਰਮਪਿਤਾ ਤੋਂ ਆਸ਼ੀਰਵਾਦ ਲਈ ਪ੍ਰਾਰਥਨਾ
ਅੰਮ੍ਰਿਤਸਰ, 4 ਅਪ੍ਰੈਲ (ਜਗਦੀਪ ਸਿੰਘ ਸੱਗੂ)- ਸਥਾਨਕ ਡੀ.ਏ.ਵੀ. ਪਬਲਿਕ ਸਕੂਲ ਲਾਰੈਂਸ ਰੋਡ ਵਿਖੇ ਉਜੱਲ ਭੱਵਿਖ ਲਈ ਪਰਮਪਿਤਾ ਤੋਂ ਆਸ਼ੀਰਵਾਦ ਪ੍ਰਾਪਤ ਕਰਨ ਲਈ ਹਵਨ ਦਾ ਅਯੋਜਨ ਕੀਤਾ ਗਿਆ। ਸਾਰੇ ਸਟਾਫ ਅਤੇ ਵਿਦਿਆਰਥੀਆਂ ਨੇ ਇਸ ਵਿੱਚ ਹਿੱਸਾ ਲਿਆ। ਵਿਦਿਆਰਥੀਆਂ ਨੇ ਪ੍ਰਮਾਤਮਾ ਦੇ ਪਿਆਰ ਅਤੇ ਬਖਸ਼ਿਸ਼ਾਂ ਲਈ ਧੰਨਵਾਦ ਕਰਦੇ ਹੋਏ, ਉਜੱਲ ਅਤੇ ਖੁਸ਼ਹਾਲ ਜੀਵਨ ਲਈ ਉਸਦੇ ਆਸ਼ੀਰਵਾਦ ਪ੍ਰਾਪਤ ਕਰਨ ਲਈ ਪ੍ਰਾਰਥਨਾ ਕੀਤੀ। ਪੰਜਾਬ …
Read More »Students Invoke Blessings of Almighty for the New Session
Amritsar, April 4 (Punjab Post Bureau)- For the auspicious beginning of the new session a Havan was performed in the premises of DAV Public School, Lawrence Road to invoke the blessings of Almighty for a bright year ahead. All the staff members and the students participated in the Havan Ceremony . The students showed their gratitude to God for His …
Read More »ਇਸ ਸਾਲ ਪਵੇਗੀ ਵੱਧ ਗਰਮੀ, ਟੁੱਟ ਸਕਦਾ 1901 ਦਾ ਰਿਕਾਰਡ
ਸੰਦੌੜ, 4 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਦੇਸ਼ ਵਿਚ ਇਸ ਵਾਰ ਗਰਮੀ ਦੇ ਮੌਸਮ ਵਿਚ ਤਾਪਮਾਨ ਆਮ ਨਾਲੋਂ ਇੱਕ ਡਿਗਰੀ ਸੈਲਸੀਅਸ ਵੱਧ ਹੋਵੇਗਾ। ਇਸ ਕਾਰਨ ਮੱਧ ਤੇ ਉੱਤਰੀ ਪੱਛਮੀ ਹਿੱਸੇ ਵਿਚ ਵੱਧ ਗਰਮੀ ਪਵੇਗੀ। ਭਾਰਤੀ ਮੌਸਮ ਵਿਭਾਗ ਨੇ ਪਹਿਲੀ ਵਾਰ ਅਪ੍ਰੈਲ ਤੋਂ ਜੂਨ ਲਈ ਗਰਮੀ ਦਾ ਅਨੁਮਾਨ ਜਾਰੀ ਕੀਤਾ ਹੈ। ਇਸ ਮੁਤਾਬਿਕ ਕੋਰ ਹੀਟ ਵੇਵ (ਐਚ. ਡਬਲਯੂੂ) ਜ਼ੋਨ ‘ਚ ਇਸ ਸਾਲ …
Read More »ਟੈਲੀ ਫਿਲਮ ‘ਜ਼ੁਲਮ ਦੀ ਅੱਗ’ ਦੀ ਸੂਟਿੰਗ ਪਿੰਡ ਮਹੇਰਨਾ ਵਿਖੇ ਹੋਈ
ਸੰਦੌੜ, 4 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਨੇੜਲੇ ਪਿੰਡ ਮਹੇਰਨਾ ਕਲਾਂ ਵਿਖੇ ਟੈਲੀ ਫਿਲਮ ‘ਜ਼ੁਲਮ ਦੀ ਅੱਗ’ ਦੀ ਸੂਟਿੰਗ ਮੁਕੰਮਲ ਕੀਤੀ ਗਈ ਜੋ ਲਗਾਤਾਰ ਕਈ ਦਿਨਾਂ ਤੋਂ ਚੱਲ ਰਹੀ ਸੀ।ਸਾਡੇ ਸੰਗੀਤ ਜਗਤ ਨੂੰ ਕਈ ਕਮੇਡੀ ਤੇ ਉਸਾਰੂ ਟੈਲੀ ਫਿਲਮਾਂ ਦੇਣ ਵਾਲੇ ਇਸ ਟੈਲੀ ਫਿਲਮ ਦੇ ਲੇਖਕ ਤੇ ਪ੍ਰੋਡਿਊਸਰ ਹਾਕਮ ਮਹੇਰਨਾਂ ਨੇ ਗੱਲਬਾਤ ਦੱਸਿਆਂ ਕਿ ਅਜੋਕੇ ਸਮਾਜ ਨੂੰ ਘੱਟ ਸਮੇਂ ਤੇ ਸਹੀ …
Read More »ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ’ ਫ਼ਿਲਮ ਨੂੰ ‘ਏ’ ਸਰਟੀਫਿਕੇਟ ਦੇਣ ‘ਤੇ ਰੋਸ ਦੀ ਲਹਿਰ
ਸੰਦੌੜ, 4 ਅਪ੍ਰੈਲ (ਹਰਮਿੰਦਰ ਸਿੰਘ ਭੱਟ)- 1921 ਦੇ ਸਾਕਾ ਨਨਕਾਣਾ ਸਾਹਿਬ ਦੀ ਪੇਸ਼ਕਾਰੀ ਨਾਲ ਸਬੰਧਿਤ ਇਤਿਹਾਸਕ ਫ਼ਿਲਮ ‘ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ’ ਨੂੰ ਫ਼ਿਲਮ ਸੈਂਸਰ ਬੋਰਡ ਵੱਲੋਂ ‘ਏ’ ਸਰਟੀਫਿਕੇਟ ਦਿੱਤੇ ਜਾਣ ਕਾਰਨ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਜ਼ਾਹਿਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਿੱਖ ਇਤਿਹਾਸ ਦੀ ਪੇਸ਼ਕਾਰੀ ਕਰਨ ਵਾਲੀਆਂ ਕਈ ਫ਼ਿਲਮਾਂ ‘ਤੇ ਬੋਰਡ ਵੱਲੋਂ ਪਾਬੰਦੀ ਲਾਈ …
Read More »ਕਾਂਗਰਸ ਦਿਹਾਤੀ ਨੇ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਕੌਮੀ ਪ੍ਰਧਾਨ ਅਮਿਤ ਸ਼ਾਹ ਦਾ ਪੁਤਲਾ ਫੂਕਿਆ
ਅੰਮ੍ਰਿਤਸਰ, 4 ਅਪ੍ਰੈਲ (ਜਗਦੀਪ ਸਿੰਘ ਸੱਗੂ) – ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਕਾਂਗਰਸੀ ਸਰਕਾਰਾਂ ਵਾਲੇ ਸੂਬਿਆਂ ਨੂੰ ਕਾਂਗਰਸ ਰਹਿਤ ਕਰਨ ਦੀ ਗੰਦੀ ਤੇ ਘਟੀਆ ਰਾਜਨੀਤੀ ਖਿਲਾਫ ਜਿਲ੍ਹਾ ਕਾਂਗਰਸ ਦਿਹਾਤੀ ਨੇ ਅੱਜ ਇਥੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦਾ ਪੁਤਲਾ ਫੂਕਿਆ ਤੇ ਜੰਮ ਕੇ ਨਾਅਰੇਬਾਜੀ ਕੀਤੀ ।ਆਗੂਆਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ …
Read More »ਅੱਜ ਦੀਆਂ ਸੁਰਖੀਆਂ…..
📝 ਅੱਜ ਦੀਆਂ ਸੁਰਖੀਆਂ….. ਮਿਤੀ : 5 ਅਪ੍ਰੈਲ 2016 〰〰〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰〰〰 ▶ ਨਾਮਧਾਰੀ ਮੁੱਖੀ ਸਤਿਗੁਰੂ ਉਦੈ ਸਿੰਘ ਦੀ ਮਾਤਾ ਤੇ ਸਵ: ਸਤਿਗੁਰੂ ਜਗਜੀਤ ਸਿੰਘ ਦੀ ਪਤਨੀ ਮਾਤਾ ਚੰਦ ਕੌਰ ਦੀ ਹੱਤਿਆ 2 ਮੋਟਰ ਸਾਈਕਲ ਸਵਾਰ ਹਮਲਾਵਰਾਂ ਨੇ ਚਲਾਈਆਂ ਗੋਲੀਆਂ। ▶ ਸੁਖਬੀਰ ਬਾਦਲ ਵੱਲੋਂ ਮਾਤਾ ਚੰਦ ਕੌਰ ਹੱਤਿਆ ਮਾਮਲੇ ਦੀ ਜਾਂਚ ਲਈ ਆਈ.ਪੀ.ਐਸ. ਸਹੋਤਾ ਦੀ ਅਗਵਾਈ …
Read More »ਪਿੰਡ ਚੀਮਾ ਦੇ 8 ਪਰਿਵਾਰ ਆਪ ‘ਚ ਹੋਏ ਸ਼ਾਮਲ
ਪੱਟੀ, 3 ਅਪ੍ਰੈਲ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ)- ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਜੋਨ ਇੰਚਾਰਜ ਸਰਤਾਜ ਸਿੰਘ ਸੰਧੂ ਦੀ ਅਗਵਾਈ ਵਿੱਚ 8 ਪਰਿਵਾਰ ਆਪ ‘ਚ ਸ਼ਾਮਲ ਹੋਏ । ਇਸ ਸਮੇਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਸੰਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਕਾਂਗਰਸ ਨੂੰ ਛੱਡ ਕੇ ਅਕਾਲੀ ਕਾਂਗਰਸ ਛੱਡ ਕੇ ਵੱਧ ਚੜ੍ਹ ਕੇ ਸਾਮਲ ਹੋ ਰਹੇ ਹਨ। …
Read More »ਮਨਜੀਤ ਸਿੰਘ ਦੀ ਅੰਤਿਮ ਅਰਦਾਸ ਵਿੱਚ ਵੱਖ-ਵੱਖ ਆਗੂ ਹੋਏ ਸ਼ਾਮਲ
ਪੱਟੀ, 3 ਅਪ੍ਰੈਲ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ)- ਪਿਛਲੇ ਦਿਨੀ ਬਿਜਲੀ ਬੋਰਡ ਦੇ ਮੁਲਾਜਮ ਮੁਖਤਿਆਰ ਸਿੰਘ ਦੇ ਬੇਟੇ ਮਨਜੀਤ ਸਿੰਘ ਦੀ ਨਸ਼ੇ ਦੇ ਓਵਰ ਡੋਜ਼ ਨਾਲ ਮੌਤ ਹੋ ਗਈ ਸੀ ਅਤੇ ਉਸ ਦੀ ਲਾਸ਼ ਦੇ ਕੱਫਨ ਨੂੰ ਮੈਮੋਰੈਂਡਮ ਅਧਿਕਾਰੀ ਨੂੰ ਸੌਪਿਆ ਗਿਆ ਸੀ, ਨਮਿਤ ਅੱਜ ਅੰਤਿਮ ਅਰਦਾਸ ਹੋਈ। ਇਸ ਸਮੇਂ ਇਲਾਕੇ ਦੀਆਂ ਸਾਰੀਆਂ ਜਥੇਬੰਦੀਆਂ ਦੇ ਬਲਾਰਿਆਂ ਨੇ ਬੋਲਦਿਆਂ ਕਿਹਾ …
Read More »
Punjab Post Daily Online Newspaper & Print Media