ਅੰਮ੍ਰਿਤਸਰ, 10 ਜੂਨ (ਪੰਜਾਬ ਪੋਸਟ ਬਿਊਰੋ) ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਦੀ ਪ੍ਰਧਾਨਗੀ ਹੇਠ ਸ਼ਹੀਦ ਭਗਤ ਸਿੰੰਘ ਮਾਰਕੀਟ ਵਿਖੇ ਦੁਕਾਨਾਂ ਦੇ ਲਈ ਪਲਾਟਾਂ ਦੀ ਵਿਕਰੀ ਸਬੰਧੀ ਗੁਰੂ ਨਾਨਕ ਭਵਨ ਵਿਖੇ ਬੋਲੀ ਕਰਵਾਈ ਗਈ।ਉਹਨਾਂ ਨਾਲ ਕਮਿਸ਼ਨਰ ਨਗਰ ਨਿਗਮ ਸੋਨਾਲੀ ਗਿਰੀ ਅਤੇ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਮੌਜੂਦ ਸਨ।ਇਸ ਮਾਰਕਿਟ ਵਿਚ ਕੁੱਲ 14 ਦੁਕਾਨਾਂ ਦੇ ਪਲਾਟਾਂ ਵਿਚੋਂ 12 ਦੁਕਾਨਾਂ ਦੇ ਪਲਾਟਾਂ ਦੀ …
Read More »Monthly Archives: June 2016
ਰਾਸ਼ਟਰਪਤੀ ਵੱਲੋਂ ਸਨਮਾਨਿਤ ਲੈਕਚਰਾਰ ਦੀਪਕ ਸ਼ਰਮਾ ਦਾ ਜੰਡਿਆਲਾ ਗੁਰੂ ਪਹੁੰਚਣ ‘ਤੇ ਸਵਾਗਤ
ਜੰਡਿਆਲਾ ਗੁਰੂ, 10 ਜੂਨ (ਹਰਿੰਦਰ ਪਾਲ ਸਿੰਘ) – ਅੰਗਰੇਜੀ ਲੈਕਚਰਾਰ ਦੀਪਕ ਸ਼ਰਮਾ ਸਰਕਾਰੀ ਸੀ: ਸੈ: ਸਕੂਲ ਤਾਰਾਗੜ ਨੂੰ ਪਿਛਲੇ ਦਿਨੀ ਸ੍ਰੀਮਤੀ ਮਾਲਤੀ ਗਿਆਨਪੀਠ ਐਵਾਰਡ 2016 ਰਾਸ਼ਟਰਪਤੀ ਭਵਨ ਨਵੀ ਦਿੱਲੀ ਵਿਖੇ ਰਾਸ਼ਟਰਪਤੀ ਪ੍ਰਨਬ ਮੁਖਰਜੀ ਵੱਲੋਂ ਦਿੱਤਾ ਗਿਆ ।ਪੂਰੇ ਪੰਜਾਬ ਵਿੱਚੋ 15 ਅਤੇ ਜਿਲਾ ਅੰਮ੍ਰਿਤਸਰ ਤੋ 2 ਅਧਿਆਪਕ ਚੁਣੇ ਗਏ ਸਨ, ਜਿੰਨਾ ਵਿੱਚੋ ਲੈਕਚਰਾਰ ਦੀਪਕ ਸ਼ਰਮਾ ਇੱਕ ਹਨ। ਦੀਪਕ ਸ਼ਰਮਾ ਨੂੰ ਸਨਮਾਨ …
Read More »ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਨੇ ਸੁਖਜਿੰਦਰ ਸਿੰਘ ਨੂੰ ਪਿੰਡ ਧਾਰੜ ਦਾ ਪ੍ਰਧਾਨ ਬਣਾਇਆ
ਜੰਡਿਆਲਾ ਗੁਰੂ, 10 ਜੂਨ (ਹਰਿੰਦਰ ਪਾਲ ਸਿੰਘ) – ਹਲਕਾ ਜੰਡਿਆਲਾ ਗੁਰੂ ਦੇ ਪਿੰਡ ਧਾਰੜ ਵਿਖੇ ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਵੱਲੋਂ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਕ੍ਰਾਂਤੀ ਸੈਨਾ ਦੇ ਪੰਜਾਬ ਦੇ ਵਾਇਸ ਪ੍ਰਧਾਨ ਤਰਲੋਕ ਸਿੰਘ ਸਹੋਤਾ ਵਿਸੇਸ਼ ਤੌਰ ‘ਤੇ ਹਾਜਰ ਹੋਏ।ਇਸ ਮੌਕੇ ਪਿੰਡ ਧਾਰੜ ਦੇ ਨੌਂਜਵਾਨ ਸੁਖਜਿੰਦਰ ਸਿੰਘ ਨੂੰ ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਪਿੰਡ ਧਾਰੜ ਦਾ ਪ੍ਰਧਾਨ ਚੁਣਿਆ ਗਿਆ।ਪੰਜਾਬ ਵਾਇਸ …
Read More »ਗਰੇਸ ਪਬਲਿਕ ਸਕੂਲ ਨੇ ਲੰਗਰ ਤੇ ਛਬੀਲ ਲਗਾਈ
ਜੰਡਿਆਲਾ ਗੁਰੂ, 10 ਜੂਨ (ਹਰਿੰਦਰ ਪਾਲ ਸਿੰਘ) – ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਗਰੇਸ ਪਬਲਿਕ ਸਕੂਲ ਨੇ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਕਾ ਲੰਗਰ ਲਗਾਇਆ ਗਿਆ।ਸਕੂਲ ਦੇ ਡਾੲਰੈਕਟਰ ਜੇ.ਐਸ ਰੰਧਾਵਾ, ਪਿ੍ਰੰਸੀਪਲ ਰਮਨਦੀਪ ਰੰਧਾਵਾ, ਡੀ.ਪੀ ਸਤਬੀਰ ਸਿੰਘ ਤੋਂ ਇਲਾਵਾ ਸਮੂਹ ਸਟਾਫ ਨੇ ਸੇਵਾ ਕੀਤੀ।ਵਿਦਿਆਰਥੀਆਂ ਨੇ ਆਂਉਦੇ ਜਾਂਦੇ ਰਾਹਗੀਰਾਂ ਨੂੰ …
Read More »GNDU honoured its Gold Medal winner student in Archery World University Championship
Amritsar, June 10 (Punjab Post Bureau) – Prof. A.S. Brar, Vice-Chancellor of Guru Nanak Dev University honoured Ms. Priyanshu Kachhap, student of the University who won Gold Medal in Compound Women’s team category in Archery World University Championship held at Mongolia recently with memento and cash award. This special function was organized here today in the committee room of Vice-Chancellor’s …
Read More »ਇੰਦਰਾ ਵਿਹਾਰ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਅੱਜ
ਨਵੀਂ ਦਿੱਲੀ, 10 ਜੂਨ (ਪੰਜਬ ਪੋਸਟ ਬਿਊਰੋ) -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਥ ਦੇ ਮਹਾਨ ਜਰਨੈਲ ਅਤੇ ਪਹਿਲੇ ਸਰਬ-ਸਾਂਝੇ ਖਾਲਸਾ ਰਾਜ ਦੇ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮਾਂ ਦੀ ਅਰੰਭੀ ਗਈ ਹੋਈ ਲੜੀ ਅਧੀਨ, ਸ਼ਨੀਵਾਰ, 11 ਜੂਨ ਸ਼ਾਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਇੰਦਰਾ ਵਿਹਾਰ, ਗੁਰੂ ਤੇਗ ਬਹਾਦਰ ਨਗਰ, ਕਿੰਗਜ਼ਵੇ ਕੈਂਪ …
Read More »ਅਸ਼ੋਕ ਵਿਹਾਰ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ 12 ਨੂੰ
ਨਵੀਂ ਦਿੱਲੀ, 10 ਜੂਨ (ਪੰਜਬ ਪੋਸਟ ਬਿਊਰੋ) -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਥ ਦੇ ਮਹਾਨ ਜਰਨੈਲ ਅਤੇ ਪਹਿਲੇ ਸਰਬ-ਸਾਂਝੇ ਖਾਲਸਾ ਰਾਜ ਦੇ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮਾਂ ਦੀ ਅਰੰਭੀ ਗਈ ਲੜੀ ਅਧੀਨ, ਐਤਵਾਰ, 12 ਜੂਨ ਸਵੇਰੇ 8 ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਸ਼ੋਕ ਵਿਹਾਰ, ਫੇਸ-1 ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ …
Read More »ਤੀਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਖਾਲਸਈ ਖੇਡਾਂ ਐਤਵਾਰ ਨੂੰ
ਨਵੀਂ ਦਿੱਲੀ, 10 ਜੂਨ (ਪੰਜਬ ਪੋਸਟ ਬਿਊਰੋ) -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਥ ਦੇ ਮਹਾਨ ਜਰਨੈਲ ਅਤੇ ਪਹਿਲੇ ਸਰਬ-ਸਾਂਝੇ ਖਾਲਸਾ ਰਾਜ ਦੇ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅਰੰਭੇ ਗਏ ਹੋਏ ਪ੍ਰੋਗਰਾਮਾਂ ਦੀ ਲੜੀ ਅਧੀਨ ਐਤਵਾਰ 12 ਜੂਨ, ਸ਼ਾਮ 5 ਵਜੇ ਪੰਜਾਬੀ ਬਾਗ ਗੁਰਦੁਆਰਾ ਟਿਕਾਣਾ ਸਾਹਿਬ ਦੇ ਸਾਹਮਣੇ ਵਾਲੇ ਪਾਰਕ ਵਿੱਚ ਵਿਸ਼ੇਸ਼ ਅਤੇ ਬੀਰਤਾ …
Read More »ਦਿੱਲੀ ਸਰਕਾਰ ਦੇ ਪੰਜਾਬੀ ਭਾਸ਼ਾ ਪ੍ਰੇਮ ਦੀ ਦਿੱਲੀ ਕਮੇਟੀ ਨੇ ਖੋਲੀ ਪੋਲ
ਨਵੀਂ ਦਿੱਲੀ, 10 ਜੂਨ (ਪੰਜਬ ਪੋਸਟ ਬਿਊਰੋ) – ਦਿੱਲੀ ਸਰਕਾਰ ਵੱਲੋਂ ਅੱਜ ਆਪਣੀ ਪਿੱਠ ਥੱਪਥਪਾਉਣ ਵਾਸਤੇ ਪੰਜਾਬੀ ਵਿਸ਼ੇ ਦੇ ਅਧਿਆਪਕਾਂ ਦੀ ਭਰਤੀ ਅਤੇ ਵੇਤਨ ਬਾਰੇ ਅਖਬਾਰਾ ਵਿੱਚ ਦਿੱਤੇ ਗਏ ਇਸ਼ਤਿਹਾਰਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਮਰਾਹਕੁੰਨ ਅਤੇ ਸਰਕਾਰੀ ਖਜਾਨੇ ਦੀ ਦੁਰਵਰਤੋ ਕਰਾਰ ਦਿੱਤਾ ਹੈ। ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਦਿੱਲੀ …
Read More »ਝੋਨੇ ਦੀ ਲੁਆਈ ਲਈ ਕਿਸਾਨ ਮਜ਼ਦੂਰਾਂ ਦੀ ਭਾਲ ਲਈ ਰੇਲਵੇ ਸਟੇਸ਼ਨਾਂ ‘ਤੇ ਪੁੱਜਣ ਲੱਗੇ
ਬਠਿੰਡਾ, 10 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਚਿੱਟੇ ਮੱਛਰ ਦੀ ਮਾਰ ਕਾਰਨ ਨਰਮੇ ਦੇ ਖ਼ਰਾਬੇ ਕਾਰਨ ਨਰਮੇ ਦੀ ਫ਼ਸਲ ਪ੍ਰਤੀ ਕਿਸਾਨਾਂ ਦੇ ਮਨਾਂ ਵਿੱਚ ਪਿਛਲੇ ਸਾਲ ਤੋਂ ਪੈਦਾ ਹੋਇਆ ਤੋਖ਼ਲੇ ‘ਤੇ ਪਿਛਲੇ ਦਿਨੀ ਨਰਮਂੇ ਤੇ ਕੁਝ ਥਾਵਾਂ ਤੇ ਚਿੱਟੇ ਮੱਛਰ ਦੇ ਹਮਲੇ ਕਾਰਨ ਬਣੇ ਹਾਲਤਾਂ ਕਾਰਨ ਇਸ ਵਾਰ ਝੋਨੇ ਦੀ ਕਾਸ਼ਤ ਹੇਠ ਰਕਬਾ ਵੱਧ ਗਿਆ ਹੈ।ਜਿਸ ਲਈ ਕਿਸਾਨਾਂ …
Read More »
Punjab Post Daily Online Newspaper & Print Media