Wednesday, November 25, 2026

Monthly Archives: June 2016

’ਕੁਲਦੀਪ ਕੌਰ’ ਡਿਊਬਾਲ ਪੰਜਾਬ ਦੇ ਡਾਇਰੈਕਟਰ ਨਿਯੁੱਕਤ – ਪੰਨੀਵਾਲਾ

ਬਠਿੰਡਾ, 8 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਡਿਊ ਬਾਲ ਫੈਡਰੇਸ਼ਨ ਆਫ ਇੰਡੀਆ ਦੇ ਨੈਸ਼ਨਲ ਪ੍ਰਧਾਨ ਕਰੁਪਲ ਤਮੰਨਾ, ਚੀਫ ਪੈਟਰਨ ਅਵਤਾਰ ਸਿੰਘ ਵਣਵਾਲਾ ਓਐਸਡੀ ਉਪ ਮੁੱਖ ਮੰਤਰੀ ਪੰਜਾਬ, ਪੰਜਾਬ ਦੇ ਚੇਅਰਮੈਨ ਕੁਲਵਿੰਦਰ ਸਿੰਘ ਭਾਈਕਾ ਦੇ ਦਿਸ਼ਾ ਨਿਰਦੇਸ਼ ਤੇ ਪੰਜਾਬ ਪ੍ਰਧਾਨ ਰਾਜਵਿੰਦਰ ਸਿੰਘ ਪੰਨੀਵਾਲਾ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਅਬਲੂਖੁਰਾਨਾ ਦੀ …

Read More »

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਥਾਂ-ਥਾਂ ‘ਤੇ ਸ਼ਰਧਾ ਨਾਲ ਮਨਾਇਆ ਗਿਆ

ਬਠਿੰਡਾ, 8 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹੀਦਾਂ ਦੇ ਸਿਰਤਾਜ,ਬਾਣੀ ਦੇ ਸਿਰਜਣਹਾਰ, ਅਹਿੰਸਾ ਦੇ ਪੁਜਾਰੀ, ਸ਼ਾਤੀ ਦੇ ਪੁੰਜ, ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਮੰਨਣ ਵਾਲੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ 410ਵੇਂ ਸ਼ਹੀਦੀ ਦਿਵਸ ਮੌਕੇ ਬਠਿੰਡਾ ਜਿਲ੍ਹੇ ਦੀਆਂ ਸੰਗਤਾਂ ਵੱਲੋਂ ਪੂਰਨ ਸ਼ਰਧਾ ਨਾਲ ਮਨਾਇਆ ਗਿਆ।ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਨੇ ਸ਼ਹਿਰ ਦੇ ਵੱਖ ਵੱਖ ਗੁਰਦੁਆਰਿਆਂ ਵਿੱਚ ਮੱਥਾ …

Read More »

ਗੁਰਪ੍ਰੀਤ ਮਲੂਕਾ ਨੇ ਕੀਤਾ ਡਾਇਮੰਡ ਵੈਲਫੇਅਰ ਸੁਸਾਇਟੀ ਦੇ 15ਵੇਂ ਕੈਂਪ ਦਾ ਉਦਘਾਟਨ

ਬਠਿੰਡਾ, 8 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਡਾਇਮੰਡ ਵੈਲਫੇਅਰ ਸੁਸਾਇਟੀ ਵਲੋਂ ਸਥਾਨਕ ਸ਼ਹਿਰ ਦੇ ਗਰਲਜ਼ ਸਕੂਲ ਮਾਲ ਰੋਡ ‘ਤੇ 15ਵਾਂ ਕੈਂਪ ਆਯੋਜਿਤ ਕਰਨ ਮੌਕੇ ਜਿਲ੍ਹਾ ਪ੍ਰੀਸ਼ਦ ਦੇ ਚੈਅਰਮੇਨ ਗੁਰਪ੍ਰੀਤ ਸਿੰਘ ਮਲੂਕਾ ਅਤੇ ਉਨ੍ਹਾਂ ਦੀ ਧਰਮ ਪਤਨੀ ਮੈਡਮ ਪਰਮਪਾਲ ਕੌਰ ਮਲੂਕਾ ਏ ਡੀ ਸੀ ਪੁੱਜੇ ਅਤੇ ਉਨ੍ਹਾਂ ਨੇ ਸੁਸਾਇਟੀ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਵਿਸ਼ਵਾਸ਼ ਦਵਾਇਆ। ਸੰਸਥਾ …

Read More »

 ਬੇਟੀ ਪੜ੍ਹਾੳ ਤੇ ਬੇਟੀ ਬਚਾੳ ਮੁਹਿੰਮ ਨੂੰ ਹੁੰਗਾਰਾ- ਦਿਲਬਾਗ ਸਿੰਘ ਬਸਰਾਵਾਂ ਨੇ ਚਾਰ ਲੜਕੀਆਂ ਦੀ ਸਲਾਨਾ ਫੀਸ ਭਰੀ

ਬਟਾਲਾ, 8 ਜੂਨ (ਨਰਿੰਦਰ ਬਰਨਾਲ) –  ਸਮਾਜ ਵਿਚ ਹਰ ਇੰਨਸਾਨ ਕੁਝ ਨਾ ਕੂਝ ਭਲੇ ਦਾ ਕਾਰਜ ਕਰਦਾ ਹੈ, ਭਾਂਵੇ ਊਹ ਕਿਸੇ ਵੀ ਰੂਪ ਵਿਚ ਹੋਣ ਪਰ ਸਭ ਤੋ ਅਹਿਮ ਸੇਵਾ ਉਸ ਇੰਨਸਾਨ ਦੀ ਗਿਣੀਜ਼ਾਂਦੀ ਹੈ ਜਿਹੜਾ ਕਿਸੇ ਬੱਚੇ ਦੀ ਪੜਾਈ ਬਾਰੇ ਸੋਚਦਾ ਹੈ, ਅਜਿਹੇ ਹੀ ਸਮਾਜ ਸੇਵੀ ਦਿਲਬਾਗ ਸਿੰਘ ਬਸਰਾਵਾਂ ਹਨ, ਜਿਹੜੇ ਆਪ ਤਾ ਵਿਦਿਆਰਥੀਆ ਨੂੰ ਕਿਤਾਬਾਂ ਤੇ ਲਿਖਣ ਸਮੱਗਰੀ …

Read More »

ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਗ: ਸ੍ਰੀ ਰਾਮਸਰ ਸਾਹਿਬ ਵਿਖੇ ਅੱਜ ਮਨਾਇਆ ਜਾਵੇਗਾ – ਬੇਦੀ

ਅੰਮ੍ਰਿਤਸਰ, 7 ਜੂਨ (ਗੁਰਪ੍ਰੀਤ ਸਿੰਘ) – ਬਾਣੀ ਦੇ ਬੋਹਿਥ, ਸਾਂਤੀ ਦੇ ਪੁੰਜ, ਪੰਚਮ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ 8 ਜੂਨ 2016 ਦਿਨ ਬੁੱਧਵਾਰ ਨੂੰ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ।  ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸz: ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਸ਼ਹੀਦਾਂ ਦੇ …

Read More »

ਪੰਜਾਬ ਪੁਲਿਸ ਦੀ ਭਰਤੀ ਦੇ ਫਾਰਮ ਆਨਲਾਈਨ 21 ਜੂਨ 2016 ਤੱਕ ਭਰੇ ਜਾਣਗੇ

ਪਠਾਨਕੋਟ, 7 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵਿੱਚ 7416 (ਕਾਂਸਟੇਬਲਾਂ) ਦੀ ਭਰਤੀ ਕੀਤੀ ਜਾਣੀ ਹੈ ਜਿਸ ਲਈ ਪੰਜਾਬ ਪੁਲਿਸ ਦੀ ਭਰਤੀ ਦੇ ਫਾਰਮ ਆਨਲਾਈਨ 21 ਜੂਨ 2016 ਤੱਕ ਭਰੇ ਜਾਣਗੇ। ਇਹ ਜਾਣਕਾਰੀ ਸ੍ਰੀ ਰਾਕੇਸ ਕੌਸਲ ਐਸ.ਐਸ.ਪੀ. ਪਠਾਨਕੋਟ ਨੇ ਦਿੰਦਿਆਂ ਦੱਸਿਆ ਕਿ ਜਿਲ੍ਹੇ ਦੇ ਨਿਰਧਾਰਿਤ ਸਾਂਝ ਕੇਂਦਰਾਂ ਵਿੱਚ 21 ਜੂਨ 2016 ਦੁਪਿਹਰ 11.59 ਵਜੇ ਤੱਕ ਆਨ …

Read More »

PM meets Swiss CEOs in Geneva, focus on deepening economic ties

New Delhi, June 7 (Punjab Post Bureau) – The Prime Minister, in his third leg of the five nation tour, held a business roundtable with Swiss CEOs in Geneva today. The focus was on deepening the economic ties as the CEOs across several sectors joined the meeting. A virtual who-is-who of the Swiss business including ABB, Lafarge, Novartis, Nestlé, Rieter, …

Read More »

ਪਹਿਲਾਂ ਮਾਹੌਲ ਖਰਾਬ ਕਰਦੈ, ਫਿਰ ਧਰਨਿਆਂ ਦਾ ਡਰਾਮਾ ਕਰਦੇ ਨੇ ਕਾਂਗਰਸੀ – ਮਜੀਠੀਆ

ਮਜੀਠਾ, 7 ਜੂਨ (ਜਗਦੀਪ ਸਿੰਘ ਸੱਗੂ)- ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਪਾਰਟੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸੀ ਆਪ ਹੀ ਪਹਿਲਾਂ ਮਾਹੌਲ ਨੂੰ ਖਰਾਬ ਕਰਦੇ ਹਨ ਅਤੇ ਫਿਰ ਲੋਕਾਂ ਨੂੰ ਗੁੰਮਰਾਹ ਕਰਨ ਲਈ ਧਰਨੇ ਮਾਰਨ ਦਾ ਡਰਾਮੇ ਰਚਦੇ ਹਨ, ਪਰ ਹੁਣ ਪੰਜਾਬ ਦੇ ਲੋਕ ਸੁਚੇਤ ਹੋ ਚੁੱਕੇ ਹਨ ਅਤੇ ਇਹਨਾਂ ਦੀਆਂ ਕੋਝੀਆਂ ਚਾਲਾਂ ਦੇ …

Read More »

ਪੱਤਰਕਾਰ ਜਸਪਾਲ ਸ਼ਰਮਾ ਨੂੰ ਸਦਮਾ, ਪਿਤਾ ਦਾ ਦਿਹਾਂਤ

ਜੰਡਿਆਲਾ ਗੁਰੁ, 7 ਜੂਨ (ਹਰਿੰਦਰ ਪਾਲ ਸਿੰਘ) – ਜੰਡਿਆਲਾ ਗੁਰੁ ਤੋਂ ਪੰਜਾਬੀ ਜਾਗਰਣ ਅਖਬਾਰ ਦੇ ਪੱਤਰਕਾਰ ਜਸਪਾਲ ਸ਼ਰਮਾ ਦੇ ਪਿਤਾ ਸ਼੍ਰੀ ਮਦਨ ਲਾਲ ਸ਼ਰਮਾ ਦਾ ਬੀਤੇ ਕਲ੍ਹ ਅਚਾਨਕ ਦਿਹਾਂਤ ਹੋ ਗਿਆ। ਉਹਨਾਂ ਦਾ ਅੰਤਿਮ ਸੰਸਕਾਰ ਸ਼ਾਮ ਗਊਸ਼ਾਲਾ ਰੋਡ ਸ਼ਮਸ਼ਾਨ ਘਾਟ ਵਿੱਚ ਕਰ ਦਿੱਤਾ ਗਿਆ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਉਹਨਾਂ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ 9 ਜੂਨ ਦਿਨ ਵੀਰਵਾਰ ਦੁਪਹਿਰ …

Read More »

ਪੁਰਾਤਨ ਸਿੱਖ ਇਤਿਹਾਸ ਦੇ ਰੂਬਰੂ ਕਰਵਾ ਗਿਆ – ਧਾਰਮਿਕ ਲਾਈਟ ਐਂਡ ਸਾਊਂਡ ਨਾਟਕ ‘ਪਰਖ ਦੀ ਘੜੀ’

ਅੰਮ੍ਰਿਤਸਰ, 7 ਜੂਨ (ਜਗਦੀਪ ਸਿੰਘ ਸੱਗੂ) – ਸੋਹਲ ਗਰੁਪ ਆਫ ਆਰਟਸ ਵੱਲੋਂ ਪੰਜਾਬ ਨਾਟਸ਼ਾਲਾ ਵਿਖੇ ਮੰਚਿਤ ਕੀਤਾ ਗਿਆ ਧਾਰਮਿਕ ਇਤਿਹਾਸਕ ਨਾਟਕ ‘ਪਰਖ ਦੀ ਘੜੀ’ ਦਰਸ਼ਕਾਂ ਨੂੰ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ, ਉਨਾਂ ਦੀ ਲਾਸਾਨੀ ਸ਼ਹਾਦਤ ਅਤੇ ਪੁਰਾਤਨ ਸਿਦਕੀ ਸਿੰਘਾਂ ਦੀ ਬਹਾਦਰੀ, ਸਿਰੜ ਤੇ ਤਿਆਗ ਵਾਲੇ ਕੁਰਬਾਨੀਆਂ ਭਰੇ ਸਿੱਖ ਇਤਿਹਾਸ ਤੋਂ ਬਾਖੂਬੀ ਜਾਣੂੰ ਕਰਵਾ ਗਿਆ। ਰੌਸ਼ਨੀ ਅਤੇ …

Read More »