Wednesday, November 25, 2026

Daily Archives: July 1, 2016

World Bank President Jim Yong Kim meets PM

New Delhi, June 30 (Punjab Post Bureau) – The President of the World Bank, Dr. Jim Yong Kim, called on the Prime Minister, Shri Narendra Modi today. During the meeting, the Prime Minister expressed happiness at the World Bank’s continued support to India, especially in priority areas like Smart Cities, Ganga Rejuvenation, Skill Development, Swachh Bharat and Power for All. Dr. …

Read More »

PM condemns terrorist attack near Kabul

New Delhi, June 30 (Punjab Post Bureau) – The Prime Minister, Shri Narendra Modi has condemned and expressed anguish over the terrorist attack near Kabul. “Anguished by the attack near Kabul. I condemn this mindless violence. My thoughts and prayers with the bereaved families and the injured”, the Prime Minister said.

Read More »

President of India’s message on the eve of national day of Canada

New Delhi, June 30 (Punjab Post Bureau) – The President of India, Shri Pranab Mukherjee has extended his greetings and felicitations to the Government and people of Canada on the eve of their National Day (July 01, 2016). In a message to His Excellency the Right Honourable David Johnston, the Governor-General of Canada, the President has said, “On behalf of the …

Read More »

ਪੰਜਾਬ ਦੇ ਓ.ਬੀ.ਸੀ ਵਿਦਿਆਰਥੀਆਂ ਲਈ 14.4 ਕਰੋੜ ਰਾਸ਼ੀ ਪੋਸਟ ਮੈਟ੍ਰਿਕ ਵਜੀਫ਼ਿਆਂ ਲਈ ਜਾਰੀ

ਨਵੀਂ ਦਿੱਲੀ, 30 ਜੂਨ (ਪੰਜਾਬ ਪੋਸਟ ਬਿਊਰੋ) – ਕੇਂਦਰੀ ਸਮਾਜਿਕ ਅਤੇ ਨਿਆਂ ਸਸ਼ਕਤੀਕਰਨ ਮੰਤਰੀ ਸ਼੍ਰੀ ਥਾਵਰ ਚੰਦ ਗਹਿਲੋਤ ਨੇ ਪੰਜਾਬ ਦੇ ਹੋਰਨਾ ਪੱਛੜਾ ਵਰਗ ਜਾਤੀ ਦੇ ਵਿਦਿਆਰਥੀਆਂ ਲਈ ਸਾਲ 2016-17 ਲਈ 14.4 ਕਰੋੜ ਤੋਂ ਵੱਧ ਰਾਸ਼ੀ  ਪੋਸਟ ਮੈਟ੍ਰਿਕ ਵਜੀਫ਼ਿਆਂ ਲਈ ਜਾਰੀ ਕੀਤੀ ਹੈ। ਵਜੀਫ਼ੇੇ ਦੀ ਇਸ ਰਾਸ਼ੀ ਦੇ ਜਾਰੀ ਹੋਣ ਨਾਲ ਪੰਜਾਬ ਵਿੱਚ ਹੁਣ ਹੋਰਨਾ ਪਛੜਾ ਵਰਗ ਜਾਤੀ ਦੇ ਵਿਦਿਆਰਥੀ  …

Read More »

ਅਮਰਨਾਥ ਯਾਤਰਾ ਲਈ 6ਵਾਂ ਵਿਸ਼ਾਲ ਲੰਗਰ ਭੰਡਾਰਾ ਪੱਟੀ ਤੋਂ ਰਵਾਨਾ

ਪੱਟੀ, 30 ਜੂਨ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਅਮਰਨਾਥ ਯਤਾਰੀਆਂ ਲਈ 6ਵਾਂ ਵਿਸ਼ਾਲ ਲ਼ੰਗਰ ਭੰਡਾਰਾ ਜੋ ਕਿ ਪੱਟੀ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਹੈ ਦਾ ਟਰੱਕ ਰਵਾਨਾ ਹੋਇਆ।ਜਾਣਕਾਰੀ ਦਿੰਦਿਆਂ ਸ੍ਰੀ ਨੀਲਕੰਠ ਮਹਾਂਦੇਵ ਸੇਵਾ ਮੰਡਲ ਪੱਟੀ ਦੇ ਅਹੁਦੇਦਾਰਾਂ ਦੱਸਿਆ ਕਿ ਯਾਤਰੂਆਂ ਦੀ ਸਹੂਲਤ ਲਈ ਇਹ ਲ਼ੰਗਰ ਭੰਡਾਰਾ ਹਰ ਸਾਲ ਮਾਂਡ ਈਸਟ, ਜਿਲ੍ਹਾ ਉਧਮਪੁਰ ਜੰਮੂ ਕਸ਼ਮੀਰ ਵਿਖੇ ਲਗਾਇਆ ਜਾਂਦਾ …

Read More »

ਕੈਮਿਸਟ ਐਸੋਸੀਏਸ਼ਨ ਪੱਟੀ ਵਲੋਂ ਜਿਲਾ ਤਰਨਤਾਰਨ ਦੇ ਨਵੇਂ ਆਏ ਡਰੱਗ ਇੰਸਪੈਕਟਰ ਦਾ ਸਨਮਾਨ

ਪੱਟੀ, 30 ਜੂਨ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਤਰਨਤਾਰਨ ਜਿਲੇ ਦੇ ਅੰਮ੍ਰਿਤਸਰ ਤੋਂ ਬਦਲ ਕੇ ਆਏ ਡਰਗ ਇੰਸਪੈਕਟਰ ਜੀ.ਐਸ ਸੋਢੀ ਦਾ ਕੈਮਿਸਟ ਐਸੋਸੀਏਸ਼ਨ ਪੱਟੀ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਕੈਮਿਸਟ ਐਸੋਸੀਏਸ਼ਨ ਪੱਟੀ ਦੇ ਪ੍ਰਧਾਨ ਕੁਲਵਿੰਦਰਪਾਲ ਸਿੰਘ ਬੋਨੀ, ਜਨਰਲ ਸਕੱਤਰ ਦਿਨੇਸ਼ ਪਾਠਕ ਅਤੇ ਮੀਤ ਪ੍ਰਧਾਨ ਸਿੰਕੰਦਰ ਸੋਈ ਨੇ ਸ. ਜੀ.ਐਸ ਸੋਢੀ ਨੂੰ ‘ਜੀ ਆਇਆਂ’ ਕਹਿੰਦਿਆਂ ਯਾਦਗਾਰੀ ਤਸਵੀਰ ਅਤੇ ਲੋਈ …

Read More »

ਬਾਬਾ ਬੰਦਾ ਸਿੰਘ ਬਹਾਦਰ ਦੀ ਤਕਨੀਕੀ ਵਿਧੀ ਵਾਰਤਾਲਾਪ ਕਰਾਉਣ ਦਾ ਐਲਾਨ ਸਿੱਖੀ ਸਿਧਾਂਤ ਦੇ ਵਿਰੁੱਧ – ਪੰਥਕ ਤਾਲਮੇਲ ਸੰਗਠਨ

ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ ਬਿਊਰੋ) – ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਸ਼ਤਾਬਦੀ ਮਨਾਉਂਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵਲੋਂ ਤਕਨੀਕੀ ਵਿਧੀ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਵਾਰਤਾਲਾਪ ਪ੍ਰਧਾਨ ਮੰਤਰੀ ਨਾਲ ਕਰਵਾਏ ਜਾਣ ਦਾ ਐਲਾਨ ਕੀਤਾ ਗਿਆ ਹੈ, ਜੋ ਕਿ ਸਰਾਸਰ ਸਿੱਖੀ ਸਿਧਾਂਤਾਂ ਦੇ ਉਲਟ ਹੈ ਅਤੇ ਮਹਾਨ ਸ਼ਹੀਦਾਂ ਦੇ …

Read More »

ਬਹੁਜਨ ਸਮਾਜ ਪਾਰਟੀ ਨੂੰ ਅਲਵਿਦਾ ਆਖ ਕੇ 50 ਪੀ੍ਰਵਾਰ ਆਪ ‘ਚ ਸ਼ਾਮਲ

ਚੌਂਕ ਮਹਿਤਾ, 30 ਜੂਨ (ਜੋਗਿੰਦਰ ਸਿੰਘ ਮਾਣਾ) – ਪਿੰਡ ਵਦਾਲ ਸਰਕਲ ਚਵਿੰਡਾ ਦੇਵੀ ਤੋ ਸੁੱਚਾ ਸਿੰਘ ਛੋਟੇਪੁਰ, ਜੋਨ ਇੰਚਾਰਜ ਗੁਰਵਿੰਦਰ ਸਿੰਘ ਬਾਜਵਾ, ਜਥੇ. ਅਵਤਾਰ ਸਿੰਘ ਮੀਕੇ, ਐਸ ਐਸ ਮਜੀਠੀਆ ਕਰਨਲ  ਦੀ ਰਹਿਮੁਨਾਈ ਹੇਠ ਕਿਸਾਨ ਵਿੰਗ ਹਲਕਾ ਮਜੀਠਾ ਦੇ ਪ੍ਰਧਾਨ ਸਰਬਵਿੰਦਰ ਸਿੰਘ ਛੱਬਾ ਦੀ ਪ੍ਰੇਰਨਾਂ ਸਦਕਾ ਬਹੁਜਨ ਸਮਾਜ ਪਾਰਟੀ ਨੂੰ ਅਲਵਿਦਾ ਆਖ ਕੇ 50 ਪ੍ਰਵਿਾਰ ਆਪ ਵਿੱਚ ਸ਼ਾਮਲ ਹੋਏ। ਡਾ. ਮਨਜੀਤ …

Read More »

ਸੱਤਾ ਦੇ ਨਸ਼ੇ ਵਿੱਚ ਚੂਰ ਬਾਦਲਾਂ ਨੇ ਭੁਲਾ ਦਿੱਤੀ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ – ਮੰਨਾ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ ਸੱਗੂ)- ਪੰਜਾਬ ਸਰਕਾਰ ਵੱਲੋਂ ਸਿੱਖ ਰਾਜ ਦੇ ਮਹਾਨ ਰਾਜਾ ਮਹਾਰਾਜਾ ਰਣਜੀਤ ਸਿੰਘ ਦੀ 177ਵੀਂ ਬਰਸੀ ‘ਤੇ ਉਨ੍ਹਾਂ ਨਜ਼ਰਅੰਦਾਜ਼ ਕਰ ਭੁੱਲ ਜਾਣ ਦੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਮਨਦੀਪ ਸਿੰਘ ਮੰਨਾ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਜਿਹਾ ਰਾਜ ਦੇਣ ਦਾ ਦਾਅਵਾ ਕਰਨ ਵਾਲੇ ਬਾਦਲਾਂ ਨੇ ਆਪਣੇ ਉਸ ਹੀਰੋ …

Read More »

ਮਨਦੀਪ ਮੰਨਾ ਪੰਜਾਬ ਕਾਂਗਰਸ ਦੇ ਸਕੱਤਰ ਬਣੇ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ ਸੱਗੂ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਤੋਂ ਸੀਨੀਅਰ ਕਾਂਗਰਸੀ ਆਗੂ ਮਨਦੀਪ ਸਿੰਘ ਮੰਨਾ ਨੂੰ ਪੰਜਾਬ ਕਾਂਗਰਸ ਦਾ ਸਕੱਤਰ ਨਿਯੁਕਤ ਕੀਤਾ ਹੈ।ਕੈਪਟਨ ਅਮਰਿੰਦਰ ਸਿੰਘ ਵੱਲੋਂ ਸਕੱਤਰ ਨਿਯੁੱਕਤ ਕੀਤੇ ਜਾਣ ਦਾ ਮਨਦੀਪ ਸਿੰਘ ਮੰਨਾ ਨੇ ਕੈਪਟਨ ਅਮਰਿੰਦਰ ਸਿੰਘ, ਆਲ ਇੰਡੀਆ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ …

Read More »