Wednesday, November 25, 2026

Monthly Archives: July 2016

ਕਿਸਾਨ ਫ਼ਸਲਾਂ ਵਿੱਚ ਖਾਦਾਂ ਦੀ ਵਰਤੋਂ ਪੱਤਾ ਰੰਗ ਚਾਰਟ ਅਨੁਸਾਰ ਹੀ ਕਰਨ – ਖੇਤੀਬਾੜੀ ਵਿਭਾਗ

ਬਟਾਲਾ, 27 ਜੁਲਾਈ ( ਨਰਿੰਦਰ ਬਰਨਾਲ ) – ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਝੋਨੇ ਅਤੇ ਬਾਸਮਤੀ ਦੀ ਫ਼ਸਲ ਵਿੱਚ ਖਾਦਾਂ ਦੀ ਵਰਤੋਂ ਸਿਰਫ ਪੱਤਾ ਰੰਗ ਚਾਰਟ ਅਨੁਸਾਰ ਕਰਨੀ ਚਾਹੀਦੀ ਹੈ ਤਾਂ ਜੋ ਲੋੜ ਅਨੁਸਾਰ ਖਾਦਾਂ ਪਾ ਕੇ ਲਾਗਤ ਨੂੰ ਘੱਟ ਕੀਤਾ ਜਾ ਸਕੇ। ਪੱਤਾ ਚਾਰਟ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਖੇਤੀਬਾੜੀ ਮਾਹਿਰ ਡਾ. ਪਰਮਬੀਰ ਸਿੰਘ ਕਾਹਲੋਂ …

Read More »

ਪੁਰਾਣੇ ਸਮੇਂ ਦੇ ਪੰਜਾਬ ਦੇ ਪਿੰਡ ਦੀ ਕਹਾਣੀ ਹੈ ਫੈਮਿਲੀ ਫਿਲਮ ਬੰਬੂਕਾਟ

29 ਜੁਲਾਈ ਨੂੰ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ ਅੰਮ੍ਰਿਤਸਰ, 27 ਜੁਲਾਈ (ਜਸਬੀਰ ਸਿੰਘ ਸੱਗੂ) ਪੁਰਾਣੇ ਸਮੇਂ ਜਦ ਮਸ਼ੀਨੀ ਯੁੱਗ ਅਜੇ ਸ਼ੁਰੂ ਹੋ ਰਿਹਾ ਸੀ ਅਤੇ ਮੋਟਰ ਸਾਈਕਲ (ਬੰਬੂਕਾਟ) ਵੀ ਕਿਸੇ ਕਿਸੇ ਪਾਸ ਹੁੰਦਾ ਸੀ, ਬਾਰੇ ਫਿਲਮਾਈ ਗਈ ਪੰਜਾਬੀ ਫਿਲਮ ਬੰਬੂਕਾਟ ਇਕ ਪਿਡ ਦੀਆਂ ਦੋ ਭੈਣਾਂ ਦੀ ਕਹਾਣੀ ਹੈ।ਹੋਰ ਫਿਲਮਾਂ ਤੋਂ ਕਾਫੀ ਹਟ ਕੇ ਬਣਾਈ ਗਈ ਇਹ ਫਿਲਮ ਫੈਮਿਲੀ ਫਿਲਮ ਦਰਸ਼ਕਾਂ …

Read More »

ਆਮ ਆਦਮੀ ਪਾਰਟੀ ਵਲੋਂ ਮਜ਼ਦੂਰ ਵਿੰਗ ਦੇ ਵੱਖ ਵੱਖ ਹਲਕਿਆਂ ਤੋਂ ਸੈਕਟਰ ਇੰਚਾਰਜਾਂ ਦਾ ਐਲਾਨ

ਅੰਮ੍ਰਿਤਸਰ, 27 ਜੁਲਾਈ (ਜਗਦੀਪ ਸਿੰਘ ਸੱਗੂ) – ਕਿਸਾਨਾਂ ਤੇ ਮਜ਼ਦੂਰ ਭਰਾਵਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਆਮ ਆਦਮੀ ਪਾਰਟੀ ਵਲੋਂ ਬਣਾਏ ਗਏ ਕਿਸਾਨ ਤੇ ਮਜ਼ਦੂਰ ਵਿੰਗ ਦੀਆਂ ਸਰਗਰਮੀਆਂ ਵਧਾਉਣ ਲਈ ਵੱਖ ਵੱਖ ਇਲਾਕਿਆਂ ਦੇ ਜੋਨ ਇੰਚਾਰਜ਼ਾਂ ਦੀਆਂ ਨਿਯੁੱਕਤੀਆਂ ਦਾ ਸਿਲਸਿਲਾ ਜਾਰੀ ਹੈ।’ਆਪ’ ਦੇ ਮੀਡੀਆ ਇੰਚਾਰਜ ਗੁਰਭੇਜ ਸਿੰਘ ਵਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਅੱਜ ਅੰਮ੍ਰਿਤਸਰ ਜ਼ੋਨ ਇੰਚਾਰਜ ਗੁਰਿੰਦਰ ਸਿੰਘ ਬਾਜਵਾ …

Read More »

ਅੱਜ ਦੀਆਂ ਸੁਰਖੀਆਂ…..

📝 *ਅੱਜ ਦੀਆਂ ਸੁਰਖੀਆਂ…..* ਮਿਤੀ : 28 ਜੁਲਾਈ 2016   ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 *ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰   ▶ਪੰਜਾਬ ਬਿਜਲੀ ਰੈਗੂਲੇਟਰੀ ਅਥਾਰਟੀ ਵਲੋਂ ਸਮਾਲ ਇੰਡਸਟਰੀ ਨੂੰ ਰਾਹਤ- ਪ੍ਰਤੀ ਯੂਨਿਟ ਰੇਟ 0.36 ਪੈਸੇ ਘਟਾਇਆ। ▶ ਨਹੀਂ ਵਧਣਗੇ ਘਰੇਲੂ ਬਿਜਲੀ ਦੇ ਰੇਟ – ਬੀ.ਪੀ.ਐਲ ਪਰਿਵਾਰਾਂ ਨੂੰ 200 ਯੂਨਿਟ ਫ੍ਰੀ …

Read More »

ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਦਾ ਅਹਿਮ ਉਪਰਾਲਾ -ਹਲਕਾ ਜੋਗਾ ਦੀ ਬਣਾਈ ਵੈੱਬਸਾਈਟ

ਅੰਮ੍ਰਿਤਸਰ, 26 ਜੁਲਾਈ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਵੱਲੋਂ ਤਿਆਰ ਕੀਤੀ ਗਈ ਹਲਕਾ ਜੋਗਾ (ਮਾਨਸਾ) ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈੱਬਸਾਈਟ ਦਾ ਮੁਆਇਨਾ ਕੀਤਾ। ਵੈੱਬਸਾਈਟ ਬਾਰੇ ਜਾਣਕਾਰੀ ਦਿੰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸਗਪਚਹੳਲਕੳਜੋਗੳ.ਚੋਮ ਦੇ ਨਾਮ ਨਾਲ ਤਿਆਰ ਕੀਤੀ ਗਈ ਵੈੱਬਸਾਈਟ ਵਿਚ ਸੰਗਤਾਂ ਜ਼ਿਲ੍ਹਾ ਮਾਨਸਾ …

Read More »

ਗ੍ਰੇਟ ਸਪੋਰਟਸ ਕਲੱਬ ਵੱਲੋਂ ਜਥੇ: ਰਣੀਕੇ ‘ਵਿਕਾਸ ਪੁਰਸ਼’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 26 ਜੁਲਾਈ (ਜਗਦੀਪ ਸਿੰਘ ਸੱਗੂ)- ਵਿਧਾਨ ਸਭਾ ਹਲਕਾ ਅਟਾਰੀ ਦੇ ਅਧੀਨ ਪੈਦੇ ਪਿੰਡ ਤਾਜ਼ੇਚੱਕ ਵਿੱਖੇ ਗ੍ਰੇਟ ਸਪੋਰਟਸ ਐਂਡ ਕਲਚਰ ਕਲੱਬ ਦੇ ਪ੍ਰਧਾਨ ਨਵਦੀਪ ਸਿੰਘ ਸਹੋਤਾ ਦੀ ਅਗਵਾਈ ਹੇਠ ਇਕ ਸਨਮਾਨ ਸਮਾਰੋਹ ਕਰਵਾਇਆ ਗਿਆ।ਜਿਸ ਵਿਚ ਪੰਜਾਬ ਦੀ ਸਿਰਮੋਰ ਖੇਡ ਸੰਸਥਾ ਗ੍ਰੇਟ ਸਪੋਰਟਸ ਕਲੱਬ ਵੱਲੋਂ ਹਲਕਾ ਅਟਾਰੀ ‘ਚ ਕੀਤੇ ਅਥਾਹ ਵਿਕਾਸ ਕਾਰਜ਼ਾਂ ਦੇ ਸਬੰਧ ਵਿਚ ਹਲਕੇ ਦੇ ਹਰਮਨ ਪਿਆਰੇ ਵਿਧਾਇਕ ਅਤੇ …

Read More »

25000 ਸੋਲਰ ਸਟਰੀਟ ਲਾਈਟਾਂ ਲਗਾਉਣ ਲਈ ਸਬਸਿਡੀ ਦੀ ਮੰਨਜੂਰੀ ਮਿਲੀ ਡੀ.ਸੀ ਅਮਿਤ ਕੁਮਾਰ

ਪਠਾਨਕੋਟ, 26 ਜੁਲਾਈ (ਪ.ਪ)- ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਪੇਡਾ ਵੱਲੋਂ ਸੂਬੇ ਦੇ ਪਿੰਡਾਂ ਅੰਦਰ ਸੋਲਰ ਸਟਰੀਟ ਲਾਈਟਾਂ ਲਗਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।ਇਹ ਜਾਣਕਾਰੀ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਪਠਾਨਕੋਟ ਦਿੰਦਿਆ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਇਸ ਪ੍ਰੋਗਰਾਮ ਦੇ ਅਧੀਨ 25000 ਸੋਲਰ ਸਟਰੀਟ ਲਾਈਟਾਂ ਲਗਾਉਣ ਲਈ ਸਬਸਿਡੀ ਦੀ ਮੰਨਜੂਰੀ ਪ੍ਰਾਪਤ ਹੋ ਚੁੱਕੀ ਹੈ। ਡਿਪਟੀ ਕਮਿਸਨਰ ਨੇ ਦੱਸਿਆ ਕਿ ਇਸ …

Read More »

PM inaugurates Phase-II of the Rashtrapati Bhawan Museum

Amritsar, July 26 (Punjab Post Bureau)- The Prime Minister, Shri Narendra Modi, today inaugurated Phase-II of the Rashtrapati Bhawan Museum, in the presence of President Pranab Mukherjee, Vice President Hamid Ansari and other dignitaries. Speaking on the occasion, the Prime Minister described the publications being released on the occasion as “Granths” (texts) which will leave a mark on history.  He …

Read More »

PM bows to valiant soldiers on Kargil Vijay Diwas

  Amritsar, July 26 (Punjab Post Bureau)- The Prime Minister, Shri Narendra Modi has bowed to every valiant soldier who fought for India, on Kargil Vijay Diwas. “On Kargil Vijay Diwas I bow to every valiant soldier who fought for India till the very last breath. Their heroic sacrifices inspire us. India will never forget the fearlessness with which our courageous …

Read More »

ਅਮਰਨਾਥ ਯਾਤਰਾ ਲਈ ਲੰਗਰ ਭੰਡਾਰਾ ਲੈ ਕੇ ਗਏ ਸ਼ਰਧਾਲੂ ਦਹਿਸ਼ਤ ਦੇ ਸਾਏ ਹੇਠ 20 ਦਿਨਾਂ ਬਾਅਦ ਹੀ ਪੱਟੀ ਪਰਤੇ

ਪੱਟੀ, 26 ਜੁਲਾਈ (ਅਵਤਾਰ ਸਿੰਘ ਢਿੱਲੋਂ)- ਕਸ਼ਮੀਰ ਵਿਚ ਬੁਰਹਾਨ ਵਾਨੀ ਦੀ ਮੌਤ ਤੋਂ ਬਾਦ ਕਸ਼ਮੀਰ ਦੇ ਹਾਲਾਤ ਇੰਨੇ ਵਿਗੜ ਗਏ ਹਨ ਕਿ ਲੋਕ ਅੱਤਵਾਦ ਦੇ ਸਾਏ ਵਿਚ ਦਿਨ ਗੁਜ਼ਾਰਨ ਲਈ ਮਜ਼ਬੂਰ ਹਨ ਅਤੇ ਕਈ ਲੋਕ ਜੋ ਅਮਰਨਾਥ ਯਾਤਰਾ ਲਈ ਗਏ ਸਨ ਉਹ ਅੱਜ ਵੀ ਰਸਤੇ ਵਿਚ ਫਸੇ ਹੋੋਏ ਹਨ ਇਨਾਂ ਗੱਲਾਂ ਦਾ ਖੁਲਾਸਾ ਅੱਜ ਤੋਂ ਪੱਟੀ ਤੋਂ ਅਮਰਨਾਥ ਯਾਤਰਾ ਲਈ …

Read More »